Home / 2019 / April / 09

Daily Archives: April 9, 2019

ਖਾਤੇ ‘ਚ ਆਉਣਗੇ 15 ਲੱਖ ਕਦੇ ਨਹੀਂ ਕਹੀ ਇਹ ਗੱਲ : ਰਾਜਨਾਥ ਸਿੰਘ

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕਦੇ ਨਹੀਂ ਕਿਹਾ ਸੀ ਕਿ ਲੋਕਾਂ ਨੂੰ ਖਾਤੇ ‘ਚ 15-15 ਲੱਖ ਰੁਪਏ ਟਰਾਂਸਫਰ ਕੀਤੇ ਜਾਣਗੇ। ਇਕ ਨਿਊਜ਼ ਏਜੰਸੀ ਨੂੰ ਦਿੱਤੇ ਗਏ ਇੰਟਰਵਿਊ ‘ਚ ਰਾਜਨਾਥ ਸਿੰਘ ਨੇ ਕਿਹਾ,”ਕਦੇ ਨਹੀਂ ਕਿਹਾ ਕਿ ਲੋਕਾਂ ਦੇ ਬੈਂਕ ਅਕਾਊਂਟ ‘ਚ 15 ਲੱਖ ਰੁਪਏ ਭੇਜਾਂਗੇ। ਕਾਲੇ …

Read More »

ਅਮਨ ਅਰੋੜਾ ‘ਆਪ’ ਦੀ ਕੰਪੇਨ ਕਮੇਟੀ ਦੇ ਚੇਅਰਮੈਨ ਨਿਯੁਕਤ

ਅਮਨ ਅਰੋੜਾ ਦੀ ਕਾਬਲੀਅਤ ਤੇ ਸਿਆਸੀ ਤਜਰਬੇ ਦੇ ਆਧਾਰ ਉੱਤੇ ਸੌਂਪੀ ਗਈ ਅਹਿਮ ਜ਼ਿੰਮੇਵਾਰੀ-ਭਗਵੰਤ ਮਾਨ ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੂੰ 2019 ਦੀਆਂ ਲੋਕ ਸਭਾ ਚੋਣਾਂ ਲਈ ਸੂਬੇ ਦੀ ਪ੍ਰਚਾਰ ਕੰਪੇਨ ਕਮੇਟੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਹੈ। ਮੰਗਲਵਾਰ …

Read More »

ਰਾਹੁਲ ਦੀ ਪਹਿਲੀ ਪਸੰਦ ਕੇਰਲ ਦੀ ਵਾਇਨਾਡ ਸੀਟ : ਸਮਰਿਤੀ ਇਰਾਨੀ

ਅਮੇਠੀ—ਕੇਂਦਰੀ ਕੱਪੜਾ ਮੰਤਰੀ ਸਮਰਿਤੀ ਇਰਾਨੀ ਨੇ ਮੰਗਲਵਾਰ ਨੂੰ ਕਿਹਾ ਕਿ ਰਾਹੁਲ ਗਾਂਧੀ ਦੀ ਪਹਿਲੀ ਪਸੰਦ ਕੇਰਲ ਦੀ ਵਾਇਨਾਡ ਸੀਟ ਹੈ ਅਮੇਠੀ ਨਹੀਂ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਮਾਂਕਣ ‘ਚ ਰਾਬਰਟ ਵਾਡਰਾ ਦੇ ਆਉਣ ਦੀ ਖਬਰ ਦੇ ਸਵਾਲ ‘ਤੇ ਇਰਾਨੀ ਨੇ ਕਿਹਾ ਅਮੇਠੀ ਦੇ ਲੋਕਾਂ ਨੂੰ ਦਾਮਾਦ ਤੋਂ ਆਪਣੀ ਜ਼ਮੀਨ ਬਚਾਉਣ …

Read More »

ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਹਟਾਉਣ ਦੀ ਅਕਾਲੀ-ਭਾਜਪਾ ਦੀ ਸਾਜਿਸ਼ ਵਿਚ ਚੋਣ ਕਮਿਸ਼ਨ ਬਣਿਆ ਭਾਈਵਾਲ : ਖਹਿਰਾ

ਕਿਹਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇ ਇਸਦਾ ਵਿਰੋਧ ਕਰਦੇ ਹਨ ਤਾਂ ਸੁਪਰੀਮ ਕੋਰਟ ਵਿਚ ਪਹੁੰਚ ਕਰਨ ਚੰਡੀਗੜ੍ਹ, -ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਬੇਹਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਗਈ ਐੱਸ ਆਈ ਟੀ ਦੇ ਮੁਖੀ ਕੁੰਵਰ ਵਿਜੈ ਪ੍ਰਤਾਪ …

Read More »

ਸਿਰਫ ਮੋਦੀ ਦੇ ਸਕਦੇ ਹਨ ਮਜ਼ਬੂਤ ਸਰਕਾਰ : ਅਮਿਤ ਸ਼ਾਹ

ਹੈਦਰਾਬਾਦ— ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰਾਜਗ ਸਰਕਾਰ ਦੀ ਕੇਂਦਰ ਸਰਕਾਰ ‘ਚ ਵਾਪਸੀ ‘ਤੇ ਜ਼ੋਰ ਦਿੰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਮਜ਼ਬੂਤ ਸਰਕਾਰ ਦੇ ਸਕਦੇ ਹਨ। ਸ਼ਾਹ ਨੇ ਇੱਥੇ ਕੋਲ ਦੇ ਸ਼ਮਸ਼ਾਬਾਦ ‘ਚ ਇਕ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਹ ਵੀ ਕਿਹਾ ਕਿ …

Read More »

ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਪਿੱਛੇ ਬਾਦਲ ਅਤੇ ਜਨਸੰਘ ਦੀ ਕੋਝੀ ਸਾਜਿਸ਼ : ਬਡਹੇੜੀ

ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਲਈ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇ ਦਾਰ ਸਿੱਖ ਸਮਾਜ ਸੇਵਕ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਵਿਸ਼ੇਸ਼ ਜਾਂਚ ਟੀਮ ਦੇ ਅਹਿਮ ਮੈਂਬਰ ਕੁੰਵਰ ਵਿਜੇ ਪ੍ਤਾਪ ਸਿੰਘ ਦੇ ਤਬਾਦਲੇ ਦੀ ਸਖਤ ਸ਼ਬਦਾਂ …

Read More »

ਪੰਡਿਤ ਜਵਾਹਰ ਲਾਲ ਨਹਿਰੂ ਨੇ ਬੀਜਿਆ ਸੀ ਧਾਰਾ 370 ਦਾ ਬੀਜ: ਅਨਿਲ ਵਿਜ

ਅੰਬਾਲਾ- ਹਰਿਆਣਾ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਹੀ ਧਾਰਾ 370 ਦਾ ਬੀਜ ਬੀਜਿਆ ਸੀ, ਜਿਸ ਨੇ ਅੱਜ ਤੱਕ ਕਸ਼ਮੀਰ ਨੂੰ ਹਿੰਦੋਸਤਾਨ ਨਾਲ ਕਿਸੇ ਵੀ ਢੰਗ ਨਾਲ ਜੁੜਨ ਨਹੀਂ ਦਿੱਤਾ ਹੈ। ਉਨ੍ਹਾਂ ਨੇ ਅੱਜ ਇੱਥੇ ਇਹ …

Read More »

ਹਿਟਲਰ ਜਿਉਂਦਾ ਹੁੰਦਾ ਤਾਂ ਮੋਦੀ ਦੀਆਂ ਗਤੀਵਿਧੀਆਂ ਦੇਖ ਖੁਦਕੁਸ਼ੀ ਕਰ ਲੈਂਦਾ : ਮਮਤਾ

ਰਾਏਗੰਜ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੰਸਾ ਅਤੇ ਦੰਗਿਆਂ ਦੇ ਰਸਤੇ ਰਾਜਨੀਤੀ ‘ਚ ਆਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਆਪਣੇ ਦਮ ‘ਤੇ ਕੇਂਦਰ ‘ਚ ਸਰਕਾਰ ਨਹੀਂ ਬਣਾ ਸਕੇਗੀ। ਬੈਨਰਜੀ ਨੇ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ …

Read More »
WP2Social Auto Publish Powered By : XYZScripts.com