Home / 2019 / April / 05

Daily Archives: April 5, 2019

NRC, ਨਾਗਰਿਕਤਾ ਬਿੱਲ ਲੋਕਾਂ ਨੂੰ ਮੂਰਖ ਬਣਾਉਣ ਲਈ ਲਾਲੀਪੋਪ : ਮਮਤਾ ਬੈਨਰਜੀ

ਧੁਬਰੀ— ਰਾਸ਼ਟਰੀ ਨਾਗਰਿਕ ਪੰਜੀ (ਐੱਨ.ਆਰ.ਸੀ.) ਅਤੇ ਨਾਗਰਿਕ ਬਿੱਲ ‘2 ਅਜਿਹੇ ਲਾਲੀਪੋਪ’ ਹਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਾਮ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਦੇ ਰਹੇ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਇਕ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਐੱਨ.ਆਰ.ਸੀ. ‘ਚ 40 …

Read More »

ਕਰਤਾਰਪੁਰ ਲਾਂਘੇ ਸਬੰਧੀ ਭਾਰਤ ਵਾਲੇ ਪਾਸੇ ਵੀ ਨਿਰਮਾਣ ਕਾਰਜ ਹੋਏ ਸ਼ੁਰੂ

ਭਾਰਤ ਅਤੇ ਪਾਕਿ ਵਿਚਾਲੇ ਹੁਣ ਲਾਂਘੇ ਸਬੰਧੀ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਹੋਵੇਗੀ ਗੱਲਬਾਤ ਗੁਰਦਾਸਪੁਰ : ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਪਾਕਿਸਤਾਨ ਵਾਲੇ ਪਾਸੇ ਉਸਾਰੀ ਕਾਰਜ ਜੰਗੀ ਪੱਧਰ ‘ਤੇ ਚੱਲ ਰਹੇ ਹਨ। ਭਾਰਤ ਇਸ ਮਾਮਲੇ ਵਿਚ ਕਾਫੀ ਪਛੜ ਕੇ ਚੱਲ ਰਿਹਾ ਹੈ, ਪਰ ਹੁਣ ਭਾਰਤ ਵਾਲੇ ਪਾਸੇ ਵੀ ਉਸਾਰੀ ਕਾਰਜ …

Read More »

ਚੋਣ ਕਮਿਸ਼ਨ ਨੇ ਚੋਣ ਖਰਚ ਨਾ ਦੱਸਣ ‘ਤੇ 493 ਉਮੀਦਵਾਰਾਂ ਨੂੰ ਅਯੋਗ ਐਲਾਨ ਕੀਤਾ

ਮੁਜ਼ੱਫਰਨਗਰ— ਚੋਣ ਕਮਿਸ਼ਨ ਨੇ ਚੋਣਾਂ ਸੰਬੰਧੀ ਆਪਣੇ ਖਰਚ ਦਾ ਵੇਰਵਾ ਨਾ ਦੇਣ ‘ਤੇ ਉੱਤਰ ਪ੍ਰਦੇਸ਼ ‘ਚ 2017 ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਹਿੱਸਾ ਲੈਣ ਵਾਲੇ 493 ਉਮੀਦਵਾਰਾਂ ਨੂੰ ਅਗਲੇ ਤਿੰਨ ਸਾਲਾਂ ਤੱਕ ਚੋਣਾਂ ਲੜਨ ਲਈ ਅਯੋਗ ਕਰਾਰ ਦਿੱਤਾ ਹੈ। ਇਸ ਸੂਚੀ ‘ਚ ਰਾਜ ਦੇ ਮੁਜ਼ੱਫਰਨਗਰ ਜ਼ਿਲੇ ਦੇ 6 ਉਮੀਦਵਾਰ …

Read More »

ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਤੋਂ ਹੋਣਗੇ ਅਕਾਲੀ ਦਲ ਦੇ ਉਮੀਦਵਾਰ

ਪੰਜਾਬ ਡੈਮੋਕਰੇਟਿਕ ਅਲਾਇੰਸ ਨੇ ਸਿਮਰਜੀਤ ਬੈਂਸ ਨੂੰ ਲੁਧਿਆਣਾ ਤੋਂ ਦਿੱਤੀ ਟਿਕਟ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਹੈ। ਪਰਮਿੰਦਰ ਸਿੰਘ ਢੀਂਡਸਾ ਦੀ ਉਮੀਦਵਾਰੀ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚਰਚਾਵਾਂ …

Read More »

ਹੈਲੀਕਾਪਟਰ ਮਾਮਲੇ ‘ਚ ਜਾਂਚ ਏਜੰਸੀ ਸਾਹਮਣੇ ਕਿਸੇ ਦਾ ਨਾਂ ਨਹੀਂ ਮਿਲਿਆ : ਮਿਸ਼ੇਲ

ਨਵੀਂ ਦਿੱਲੀ— ਅਗਸਤਾਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਘਪਲਾ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕ੍ਰਿਸ਼ਚੀਅਨ ਮਿਸ਼ੇਲ ਵਿਰੁੱਧ ਦੋਸ਼ ਦਾਇਰ ਕਰਨ ਦੇ ਇਕ ਦਿਨ ਬਾਅਦ, ਕਥਿਤ ਵਿਚੋਲੇ ਮਿਸ਼ੇਲ ਨੇ ਸ਼ੁੱਕਰਵਾਰ ਨੂੰ ਦਿੱਲੀ ਦੀ ਅਦਾਲਤ ਨੂੰ ਕਿਹਾ ਕਿ ਉਸ ਨੇ ਜਾਂਚ ਏਜੰਸੀ ਵਿਰੁੱਧ ਕਿਸੇ ਦਾ ਨਾਂ ਨਹੀਂ ਲਿਆ ਹੈ। ਮਿਸ਼ੇਲ ਨੇ ਇਹ ਵੀ ਦੋਸ਼ ਲਗਾਇਆ …

Read More »

ਮਹਿੰਦਰ ਸਿੰਘ ਕੇ.ਪੀ. ਕਾਂਗਰਸ ‘ਚੋਂ ਹੋ ਸਕਦੇ ਹਨ ਬਾਗੀ

ਟਿਕਟ ਨਾ ਮਿਲਣ ‘ਤੇ ਨਰਾਜ਼ ਹੋਏ ਕੇ.ਪੀ. ਨੇ ਕਿਹਾ – ਪਾਰਟੀ ਨੇ ਉਨ੍ਹਾਂ ਦਾ ਕੀਤਾ ਸਿਆਸੀ ਕਤਲ ਜਲੰਧਰ : ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ.ਪੀ. ਕਾਂਗਰਸ ਪਾਰਟੀ ਵਿਚੋਂ ਬਾਗੀ ਹੋ ਸਕਦੇ ਹਨ। ਕੇ.ਪੀ. 2009 ਵਿਚ ਜਲੰਧਰ ਤੋਂ ਕਾਂਗਰਸ ਦੀ ਟਿਕਟ ‘ਤੇ ਜਿੱਤ ਕੇ ਸੰਸਦ ਮੈਂਬਰ ਬਣੇ ਸਨ ਅਤੇ 2014 ਵਿਚ …

Read More »

ਇੰਦੌਰ ਤੋਂ 8 ਵਾਰ ਸੰਸਦ ਮੈਂਬਰ ਰਹਿ ਚੁੱਕੀ ਸੁਮਿੱਤਰਾ ਮਹਾਜਨ ਨੇ ਚੋਣ ਲੜਨ ਤੋਂ ਕੀਤਾ ਇਨਕਾਰ ਕਿਹਾ – ਭਾਜਪਾ ਪਹਿਲਾਂ ਦੁਚਿੱਤੀ ਦੂਰ ਕਰੇ ਇੰਦੌਰ : ਲੋਕ ਸਭਾ ਸਪੀਕਰ ਅਤੇ 8 ਵਾਰ ਸੰਸਦ ਮੈਂਬਰ ਰਹਿ ਚੁੱਕੀ ਸੁਮਿੱਤਰਾ ਮਹਾਜਨ ਨੇ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਅੱਜ ਇਕ ਪੱਤਰ ਜਾਰੀ ਕਰਕੇ ਕਿਹਾ ਕਿ ਭਾਜਪਾ ਵਿਚ ਉਨ੍ਹਾਂ ਦੀ ਟਿਕਟ ਨੂੰ ਲੈ ਕੇ ਦੁਚਿੱਤੀ ਵਾਲਾ ਮਾਹੌਲ ਹੈ ਅਤੇ ਫੈਸਲਾ ਲੈਣ ਵਿਚ ਮੁਸ਼ਕਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਹੁਣ ਲੋਕ ਸਭਾ ਚੋਣ ਨਹੀਂ ਲੜਾਂਗੀ ਅਤੇ ਪਾਰਟੀ ਨੂੰ ਇੰਦੌਰ ਤੋਂ ਜਲਦੀ ਉਮੀਦਵਾਰ ਦਾ ਨਾਮ ਤੈਅ ਕਰਨਾ ਚਾਹੀਦਾ ਹੈ। ਭਾਜਪਾ ਮੱਧ ਪ੍ਰਦੇਸ਼ ਦੀਆਂ 29 ਲੋਕ ਸਭਾ ਸੀਟਾਂ ਵਿਚੋਂ 18 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਅਤੇ ਓਮਾ ਭਾਰਤੀ ਵੀ ਚੋਣ ਲੜਨ ਤੋਂ ਇਨਕਾਰ ਕਰ ਚੁੱਕੀਆਂ ਹਨ ਅਤੇ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਦੀ ਟਿਕਟ ਕੱਟ ਦਿੱਤੀ ਗਈ ਹੈ।

ਇੰਦੌਰ ਤੋਂ 8 ਵਾਰ ਸੰਸਦ ਮੈਂਬਰ ਰਹਿ ਚੁੱਕੀ ਸੁਮਿੱਤਰਾ ਮਹਾਜਨ ਨੇ ਚੋਣ ਲੜਨ ਤੋਂ ਕੀਤਾ ਇਨਕਾਰ ਕਿਹਾ – ਭਾਜਪਾ ਪਹਿਲਾਂ ਦੁਚਿੱਤੀ ਦੂਰ ਕਰੇ ਇੰਦੌਰ : ਲੋਕ ਸਭਾ ਸਪੀਕਰ ਅਤੇ 8 ਵਾਰ ਸੰਸਦ ਮੈਂਬਰ ਰਹਿ ਚੁੱਕੀ ਸੁਮਿੱਤਰਾ ਮਹਾਜਨ ਨੇ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਅੱਜ …

Read More »

‘ਆਪ’ ਪੰਜਾਬ ਵਿਚ ਪਿਛਲੀ ਵਾਰ ਨਾਲੋਂ ਜ਼ਿਆਦਾ ਸੀਟਾਂ ਜਿੱਤੇਗੀ : ਭਗਵੰਤ ਮਾਨ

ਕਿਹਾ -ਮੋਦੀ ਸਰਕਾਰ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਖੰਨਾ : ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖੇ ਹਮਲੇ ਕੀਤੇ। ਭਗਵੰਤ ਮਾਨ ਨੇ ਖੰਨਾ ਵਿਚ ਕਿਹਾ ਕਿ ਜੋ 2014 ਵਿਚ ਚਾਹ ਵਾਲਾ ਸੀ ਹੁਣ …

Read More »
WP2Social Auto Publish Powered By : XYZScripts.com