Home / 2019 / April / 03

Daily Archives: April 3, 2019

ਚੌਟਾਲਾ ਨੇ 3 ਮਹੀਨਿਆਂ ਦੀ ਪੈਰੋਲ ਲਈ ਹਾਈ ਕੋਰਟ ਦਾ ਖੜਕਾਇਆ ਦਰਵਾਜ਼ਾ

ਨਵੀਂ ਦਿੱਲੀ – ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਅੱਜ ਭਾਵ ਬੁੱਧਵਾਰ ਆਪਣੀ ਪਤਨੀ ਦੇ ਗੰਭੀਰ ਰੂਪ ‘ਚ ਬੀਮਾਰ ਹੋਣ ਅਤੇ ਹਸਪਤਾਲ ‘ਚ ਦਾਖਲ ਹੋਣ ਕਾਰਨ 3 ਮਹੀਨਿਆਂ ਦੀ ਪੈਰੋਲ ‘ਤੇ ਰਿਹਾਈ ਦੀ ਮੰਗ ਕਰਦਿਆਂ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ।ਮਾਣਯੋਗ ਜੱਜ ਸੰਗੀਤਾ ਢੀਂਗਰਾ ਸਹਿਗਲ ਨੇ ਦਿੱਲੀ …

Read More »

ਵੋਟਾਂ ਮੰਗਣ ਕੈਪਟਨ ਅਮਰਿੰਦਰ ਸਿੰਘ ਪਹੁੰਚੇ ‘ਡੇਰਾ ਬਿਆਸ’

ਜਲੰਧਰ : ਲੋਕ ਸਭਾ ਚੋਣਾਂ ਦਾ ਬਿਗੁਲ ਵੱਜਣ ਦੇ ਨਾਲ-ਨਾਲ ਪੰਜਾਬ ਵਿਚ ਡੇਰਿਆਂ ਦੀ ਸਿਆਸਤ ਵੀ ਸ਼ੁਰੂ ਹੋ ਗਈ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਡੇਰਾ ਮੁਖੀ ਦਾ ਆਸ਼ਿਰਵਾਦ ਲੈਣ ਬਿਆਸ ਪਹੁੰਚੇ ਹਨ। ਹੈਲੀਕਾਪਟਰ …

Read More »

ਇਨੈਲੋ ਨੇ ਨੈਨਾ ਦੀ ਟਿਕਟ ਕੱਟ ਕੇ ਸੁਨੈਨਾ ਨੂੰ ਸਿਆਸੀ ਪਿਚ ‘ਤੇ ਉਤਾਰਿਆ

ਸਿਰਸਾ- ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੁਪ੍ਰੀਮੋ ਓਮ ਪ੍ਰਕਾਸ਼ ਚੌਟਾਲਾ ਦੇ ਪਰਿਵਾਰ ‘ਚ ਕਲੇਸ਼ ਤੋਂ ਬਾਅਦ ਪਾਰਟੀ ਦੋਫਾੜ ਹੋਣ ‘ਤੇ ਰਾਜਨੀਤਿਕ ਖਾਲੀਪਣ ਨੂੰ ਭਰਨ ਲਈ ਹੁਣ ਆਪਣੇ ਪਰਿਵਾਰ ਦੀ ਨੂੰਹ ਸੁਨੈਨਾ ਚੌਟਾਲਾ ਨੂੰ ਨੈਨਾ ਚੌਟਾਲਾ ਨਾਲ ਮੁਕਾਬਲੇ ਕਰਨ ਲਈ ਖੜ੍ਹਾ ਕਰ ਦਿੱਤਾ ਹੈ। ਸਿੱਖਿਆ ਭਰਤੀ ਘੋਟਾਲੇ ‘ਚ ਸ਼੍ਰੀ ਓਮ …

Read More »

ਕੈਪਟਨ ਤੋਂ ਬਾਅਦ ਹੁਣ ਰਾਹੁਲ ਗਾਂਧੀ ਬੋਲ ਰਹੇ ਝੂਠ : ਖਹਿਰਾ

ਬਠਿੰਡਾ : ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਕਾਂਗਰਸ ਵਲੋਂ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਨੂੰ ਝੂਠ ਦਾ ਪੁਲਿੰਦਾ ਕਰਾਰ ਦਿੱਤਾ ਹੈ। ਬਠਿੰਡਾ ‘ਚ ਚੋਣ ਪ੍ਰਚਾਰ ਲਈ ਪੁੱਜੇ ਸੁਖਪਾਲ ਖਹਿਰਾ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਝੂਠ ਬੋਲ ਕੇ ਜਨਤਾ ਨੂੰ ਗੁੰਮਰਾਹ ਕਰਦੀ ਹੈ। ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਵਿਧਾਨ …

Read More »

ਚੋਰ ਉਦਯੋਗਪਤੀਆਂ ਦੀ ਜੇਬਾਂ ‘ਚੋਂ ਆਏਗਾ ‘ਨਿਆਂ’ ਲਈ ਪੈਸਾ : ਰਾਹੁਲ

ਬੋਕਾਖਾਟ — ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਮਹੱਤਵਪੂਰਨ ‘ਨਿਆਂ’ ਯੋਜਨਾ ਲਈ ਸਾਰਾ ਧਨ ਉਨ੍ਹਾਂ ‘ਚੋਰ’ ਉਦਯੋਗਪਤੀਆਂ ਦੀਆਂ ਜੇਬਾਂ ‘ਚੋਂ ਆਏਗਾ, ਜਿਨ੍ਹਾਂ ਦਾ ਚੌਕੀਦਾਰ ਨਰਿੰਦਰ ਮੋਦੀ ਸਾਥ ਦਿੰਦੇ ਹਨ। ਉੱਪਰੀ ਆਸਾਮ ਦੇ ਬੋਕਾਖਾਟ ‘ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਜੇਕਰ ਕਾਂਗਰਸ …

Read More »

‘ਆਪ’ ਨੂੰ ਆਈ ਫੰਡਾਂ ਦੀ ਤੋਟ, ਜਨਤਾ ਤੋਂ ਮੰਗਿਆ ‘ਦਸਵੰਦ’

ਸੰਗਰੂਰ : ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਲੜਨ ਲਈ ਫੰਡਾਂ ਦੀ ਘਾਟ ਪੈ ਗਈ ਹੈ। ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਨੂੰ ਫੰਡ ਦੇਣ ਤਾਂ ਜੋ ਉਹ ਅਮੀਰ ਅਤੇ ਰਸੂਖਦਾਰ ਸਿਆਸਤਦਾਨਾਂ ਨੂੰ ਹਰਾ ਸਕਣ। ਮਾਨ ਨੇ ਫੇਸਬੁੱਕ ‘ਤੇ ਵੀਡੀਓ …

Read More »

ਕਾਂਗਰਸ ਦੇ ਸਹਿਯੋਗੀ ਦਲ ਦੇ ਨੇਤਾ ਨੇ ਸਮਰਿਤੀ ‘ਤੇ ਕੀਤੀ ਇਤਰਾਜ਼ਯੋਗ ਟਿੱਪਣੀ

ਨਾਗਪੁਰ— ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਹੋ ਚੁਕਿਆ ਹੈ। ਇਸ ਦੇ ਨਾਲ ਹੀ ਨੇਤਾਵਾਂ ਦਰਮਿਆਨ ਜ਼ੁਬਾਨੀ ਜੰਗ ਦੇ ਨਾਲ-ਨਾਲ ਗਲਤ ਭਾਸ਼ਾ ਦੀ ਵਰਤੋਂ ਦਾ ਦੌਰ ਵੀ ਵਧਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਪੀਪਲਜ਼ ਰਿਪਬਲਿਕਨ ਪਾਰਟੀ (ਪੀ.ਆਰ.ਪੀ.) ਦੇ ਨੇਤਾ ਜੈਦੀਪ ਕਵਾੜੇ …

Read More »

ਭਾਜਪਾ ਮੰਤਰੀ ਅਨਿਲ ਦਾ ਵਿਵਾਦਿਤ ਬਿਆਨ ‘ਰਾਹੁਲ ‘ਚ ਆਈ ਨਹਿਰੂ ਦੀ ਆਤਮਾ’

ਅੰਬਾਲਾ—ਆਮ ਤੌਰ ‘ਤੇ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਰਹਿਣ ਵਾਲੇ ਹਰਿਆਣਾ ਦੇ ਕੈਬਨਿਟ ਮੰਤਰੀ ਅਤੇ ਭਾਜਪਾ ਮੰਤਰੀ ਅਨਿਲ ਵਿਜ ਨੇ ਕਾਂਗਰਸ ਪਾਰਟੀ ਦੇ ਲੋਕ ਸਭਾ ਚੋਣਾਂ 2019 ਦੇ ਲਈ ਜਾਰੀ ਕੀਤੇ ਮੈਨੀਫੈਸਟੋ ‘ਤੇ ਟਿੱਪਣੀ ਦੌਰਾਨ ਇੱਕ ਵਾਰ ਫਿਰ ਵਿਵਾਦਪੂਰਨ ਬਿਆਨ ਦੇ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ …

Read More »
WP2Social Auto Publish Powered By : XYZScripts.com