Home / 2019 / April / 27

Daily Archives: April 27, 2019

70 ਸਾਲਾਂ ‘ਚ ਨੋਟਬੰਦੀ ਵਰਗੀ ਬੇਵਕੂਫੀ ਕਿਸੇ ਵੀ ਪੀ.ਐੱਮ. ਨੇ ਨਹੀਂ ਕੀਤੀ : ਰਾਹੁਲ

ਰਾਏਬਰੇਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ ਦੀ ਸੰਸਦੀ ਸੀਟ ਰਾਏਬਰੇਲੀ ‘ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਇੱਥੇ ‘ਚੌਕੀਦਾਰ ਚੋਰ ਹੈ’ ਦੇ ਨਾਅਰੇ ਵੀ ਲਗਵਾਏ। ਰਾਹੁਲ ਨੇ ਕਿਹਾ ਕਿ 70 ਸਾਲ ‘ਚ ਕਿਸੇ ਵੀ ਪ੍ਰਧਾਨ …

Read More »

ਚੰਦੂਮਾਜਰਾ ਵੱਲੋਂ ਲਗਾਏ ਗਏ ਦੋਸ਼ਾਂ ਦਾ ਮੁਨੀਸ਼ ਤਿਵਾੜੀ ਨੇ ਦਿੱਤਾ ਜਵਾਬ

ਹੁਸ਼ਿਆਰਪੁਰ — ਸ੍ਰੀ ਆਨੰਦਪੁਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਨੇ ਕਿਹਾ ਕਿ ਚੰਦੂਮਾਜਰਾ ਛੋਟੀ ਸੋਚ ਦੇ ਮਾਲਕ ਹਨ। ਇਸੇ ਕਰਕੇ ਅੱਜ ਤੱਕ ਹਲਕੇ ਦਾ ਵਿਕਾਸ ਨਹੀਂ ਹੋਇਆ ਹੈ। ਉਨ੍ਹਾਂ ਨੇ …

Read More »

ਸੱਤਾ ‘ਚ ਆਉਣ ‘ਤੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਈ ਜਾਵੇਗੀ : ਅਮਿਤ ਸ਼ਾਹ

ਮੋਦਿਨੀਨਗਰ— ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਜੇਕਰ ਭਗਵਾ ਪਾਰਟੀ ਫਿਰ ਤੋਂ ਸੱਤਾ ‘ਚ ਆਉਂਦੀ ਹੈ ਤਾਂ ਉਹ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦੇਵੇਗੀ। ਸ਼ਾਹ ਨੇ ਝਾਰਖੰਡ ਦੇ ਪਲਾਮੂ ਜ਼ਿਲੇ ‘ਚ ਇਕ ਜਨ ਸਭਾ ‘ਚ ਕਿਹਾ,”ਜੇਕਰ ਤੁਸੀਂ ਨਰਿੰਦਰ ਮੋਦੀ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਬਣਾਓਗੇ ਤਾਂ ਅਸੀਂ …

Read More »

ਗੁਰਦਾਸਪੁਰ ਤੋਂ ਟਿਕਟ ਨਾ ਮਿਲਣ ‘ਤੇ ਵਿਨੋਦ ਖੰਨਾ ਦੀ ਪਤਨੀ ਬੋਲੀ- ‘ਪਾਰਟੀ ਨੇ ਇਕੱਲਾ ਛੱਡਿਆ’

ਗੁਰਦਾਸਪੁਰ : ਪੰਜਾਬ ਦੇ ਗੁਰਦਾਸਪੁਰ ਤੋਂ ਟਿਕਟ ਨਾ ਮਿਲਣ ‘ਤੇ ਮਰਹੂਮ ਸੰਸਦ ਮੈਂਬਰ ਅਤੇ ਅਭਿਨੇਤਾ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ। ਕਵਿਤਾ ਨੇ ਕਿਹਾ ਕਿ ਇਹ ਪਾਰਟੀ ਦਾ ਫੈਸਲਾ ਹੈ ਪਰ ਜਿਸ ਤਰ੍ਹਾਂ ਨਾਲ ਇਹ ਫੈਸਲਾ ਲਿਆ ਗਿਆ, ਇਸ ਨਾਲ ਉਨ੍ਹਾਂ ਨੂੰ ਕਾਫੀ ਤਕਲੀਫ ਹੋਈ …

Read More »

7 ਸਾਬਕਾ ਫੌਜ ਅਧਿਕਾਰੀ ਭਾਜਪਾ ‘ਚ ਹੋਏ ਸ਼ਾਮਲ

ਨਵੀਂ ਦਿੱਲੀ— ਲੋਕ ਸਭਾ ਚੋਣਾਂ ਲਈ ਚੱਲ ਰਹੇ ਪ੍ਰਚਾਰ ਦਰਮਿਆਨ 7 ਸਾਬਕਾ ਸੀਨੀਅਰ ਫੌਜ ਅਧਿਕਾਰੀ ਸ਼ਨੀਵਾਰ ਨੂੰ ਇੱਥੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ। ਲੈਫਟੀਨੈਂਟ ਜਨਰਲ ਜੇ.ਬੀ.ਐੱਸ. ਯਾਦਵ, ਲੈਫਟੀਨੈਂਟ ਜਨਰਲ ਆਰ.ਐੱਨ.ਸਿੰਘ, ਐੱਸ.ਕੇ. ਪਤਯਾਲ, ਸੁਨਿਤ ਕੁਮਾਰ, ਨਿਤਿਨ ਕੋਹਲੀ, ਆਰ.ਕੇ. ਤ੍ਰਿਪਾਠੀ ਅਤੇ ਵਿੰਗ ਕਮਾਂਡਰ ਨਵਨੀਤ ਮੈਗਾਨ ਭਾਜਪਾ ਹੈੱਡ ਕੁਆਰਟਰ ‘ਚ ਪਾਰਟੀ …

Read More »

ਰਾਜਾ ਵੜਿੰਗ ਨਾਲ ਜੁੜਿਆ ਇਕ ਹੋਰ ਨਵਾਂ ਵਿਵਾਦ, ਹੁਣ ਲੱਗੇ ਇਹ ਦੋਸ਼

ਮਾਨਸਾ : ਪੰਜਾਬ ਦੀ ਸਿਆਸਤ ‘ਚ ਭੂਚਾਲ ਆ ਗਿਆ ਹੈ। ਭੂਚਾਲ ਵੀ ਅਜਿਹਾ ਕਿ ਜਿਸ ਨੇ ਕਾਂਗਰਸ ਦਾ ਰਾਜਾ ਅਤੇ ਰਾਜਾ ਵੜਿੰਗ ਵੀ ਹਿਲਾ ਕੇ ਰੱਖ ਦਿੱਤਾ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਹ ਵੀਡੀਓ ਮਾਨਸਾ ਦੇ ਹਲਕਾ ਬੁਢਲਾਡਾ ‘ਚ ‘ਆਪ’ ਵਲੰਟੀਅਰ ਰਹੇ ਟਿੰਕੂ ਪੰਜਾਬ ਦੇ ਘਰ ਦੀ ਹੈ, ਜਿੱਥੇ …

Read More »

ਹਿਮਾਚਲ ‘ਚ ਕਿਸ਼ਨ ਕਪੂਰ ਅਤੇ ਅਨੁਰਾਗ ਠਾਕੁਰ ਸਮੇਤ 15 ਨੇ ਭਰਿਆ ਨਾਮਜ਼ਦਗੀ ਪੱਤਰ

ਸ਼ਿਮਲਾ-ਹਿਮਾਚਲ ‘ਚ 4 ਲੋਕ ਸਭਾ ਸੀਟਾਂ ਲਈ 15 ਉਮੀਦਵਾਰਾਂ ਨੇ ਸ਼ੁੱਕਰਵਾਰ ਨੂੰ ਨਾਮਜ਼ਦਗੀ ਪੱਤਰ ਭਰੇ। ਇਹ ਉਮੀਦਵਾਰ ਮੰਡੀ ਤੋਂ 6, ਹਮੀਰਪੁਰ ਤੋਂ 5, ਕਾਂਗੜਾ ਤੋ 2 ਅਤੇ ਸ਼ਿਮਲੇ ਤੋਂ 2 ਹਨ। ਨਾਮਜ਼ਦਗੀ ਦੇ 5ਵੇਂ ਦਿਨ ਨੂੰ ਹਮੀਰਪੁਰ ਸੰਸਦੀ ਸੀਟ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਅਤੇ ਕਾਂਗੜਾ ਸੀਟ ਤੋਂ ਕਿਸ਼ਨ ਕਪੂਰ …

Read More »

‘ਆਪ’ ਨੂੰ ਇਕ ਹੋਰ ਝਟਕਾ, ਜ਼ਿਲਾ ਪ੍ਰਧਾਨ ਅਕਾਲੀ ਦਲ ‘ਚ ਸ਼ਾਮਲ

ਸੁਲਤਾਨਪੁਰ ਲੋਧੀ — ਆਮ ਆਦਮੀ ਪਾਰਟੀ ਦੇ ਜ਼ਿਲਾ ਕਪੂਰਥਲਾ ਦੇ ਪ੍ਰਧਾਨ ਅਰਜਨ ਐਵਾਰਡੀ ਰਿਟਾਇਰਡ ਐੱਸ. ਪੀ. ਸੱਜਣ ਸਿੰਘ ਚੀਮਾ ਅੱਜ ਖਿੰਡਾ ਫਾਰਮ ਡੱਲਾ (ਸੁਲਤਾਨਪੁਰ ਲੋਧੀ ) ਵਿਖੇ ਆਯੋਜਿਤ ਸਮਾਗਮ ਦੌਰਾਨ ‘ਆਪ’ ਨੂੰ ਅਲਵਿਦਾ ਕਹਿ ਕੇ ਆਪਣੇ ਸਮੂਹ ਸਾਥੀਆਂ ਸਮੇਤ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ …

Read More »