Home / 2019 / April / 18

Daily Archives: April 18, 2019

ਕ੍ਰਿਸ਼ਚੀਅਨ ਮਿਸ਼ੇਲ ਨੂੰ ਝਟਕਾ, ਤਿਉਹਾਰ ‘ਚ ਸ਼ਾਮਲ ਹੋਣ ਲਈ ਨਹੀਂ ਮਿਲੀ ਅੰਤਰਿਮ ਜ਼ਮਾਨਤ

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਘਪਲੇ ਮਾਮਲੇ ‘ਚ ਗ੍ਰਿਫਤਾਰ ਵਿਚੋਲੇ ਕ੍ਰਿਸ਼ਚੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਮਿਸ਼ੇਲ ਨੇ ਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਗੁੱਡ ਫਰਾਈਡੇਅ ਅਤੇ ਈਸਟਰ ਤਿਉਹਾਰ ‘ਚ ਸ਼ਾਮਲ ਹੋਣ ਲਈ ਅੰਤਰਿਮ ਜ਼ਮਾਨਤ ਮੰਗੀ ਸੀ। ਜ਼ਿਕਰਯੋਗ ਹੈ ਕਿ ਕ੍ਰਿਸ਼ਚੀਅਨ …

Read More »

ਮੋਹਾਲੀ ਰੇਪ ਕੇਸ : ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪੰਜਾਬ ਪੁਲਸ ਨੂੰ ਭੇਜਿਆ ਨੋਟਿਸ

ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪੰਜਾਬ ਦੇ ਮੋਹਾਲੀ ‘ਚ ਇਕ ਬਲਾਤਕਾਰ ਪੀੜਤਾ ਦੀ ਸ਼ਿਕਾਇਤ ਦਰਜ ਨਾ ਕਰਨ ਨੂੰ ਲੈ ਕੇ ਰਾਜ ਪੁਲਸ ਨੂੰ ਨੋਟਿਸ ਜਾਰੀ ਕੀਤਾ ਹੈ। ਮਹਿਲਾ ਕਮਿਸ਼ਨ ਨੇ ਵੀਰਾਵਰ ਨੂੰ ਇੱਥੇ ਦੱਸਿਆ ਕਿ ਅਖਬਾਰਾਂ ‘ਚ ਛਪੀਆਂ ਖਬਰਾਂ ‘ਤੇ ਕਮਿਸ਼ਨ ਨੇ ਨੋਟਿਸ ਲਿਆ ਹੈ ਅਤੇ ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ …

Read More »

‘ਚੌਕੀਦਾਰ ਚੋਰ ਹੈ’ ਵਿਗਿਆਪਨ ‘ਤੇ ਚੋਣ ਕਮਿਸ਼ਨ ਨੇ ਲਗਾਈ ਰੋਕ

ਨਵੀਂ ਦਿੱਲੀ— ਮੱਧ ਪ੍ਰਦੇਸ਼ ਦੇ ਚੋਣ ਕਮਿਸ਼ਨ ਅਹੁਦਾ ਅਧਿਕਾਰੀ ਨੇ ਕਾਂਗਰਸ ਦੇ ‘ਚੌਕੀਦਾਰ ਚੋਰ ਹੈ’ ਵਿਗਿਆਪਨ ਨੂੰ ਰੱਦ ਕਰਦੇ ਹੋਏ ਉਸ ਦੇ ਪ੍ਰਸਾਰਨ ‘ਤੇ ਰੋਕ ਦੇ ਆਦੇਸ਼ ਜਾਰੀ ਕੀਤੇ ਹਨ। ਸੰਯੁਕਤ ਮੁੱਖ ਚੋਣ ਅਹੁਦਾ ਅਧਿਕਾਰੀ ਰਾਜੇਸ਼ ਕੌਲ ਵਲੋਂ ਰਾਜ ਦੇ ਸਾਰੇ ਜ਼ਿਲਾ ਅਧਿਕਾਰੀਆਂ ਨੂੰ ਬੁੱਧਵਾਰ ਨੂੰ ਇਕ ਆਦੇਸ਼ ਜਾਰੀ ਕਰ …

Read More »

ਅਰੁਣਾ ਚੌਧਰੀ ਨੇ ਬੇਅਦਬੀ ਮਾਮਲੇ ‘ਚ ਅਕਾਲੀ ਦਲ ਨੂੰ ਲਿਆ ਲੰਮੇ ਹੱਥੀਂ

ਦੀਨਾਨਗਰ : ਕੈਬਨਿਟ ਮੰਤਰੀ ਅਰੁਣਾ ਚੌਧਰੀ ਵਲੋਂ ਅੱਜ ਦੀਨਾਨਗਰ ਦੇ ਵੱਖ-ਵੱਖ ਪਿੰਡ ਦਾ ਦੌਰਾ ਕੀਤਾ ਗਿਆ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਅਕਾਲੀ ਦਲ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਬੇਅਦਬੀ ਮਾਮਲੇ ‘ਚ ਬਾਦਲ ਸਾਹਿਬ ਜੋ ਮਰਜ਼ੀ ਕਹਿੰਦੇ ਰਹਿਣ ਪਰ ਲੋਕਾਂ ਨੂੰ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ …

Read More »

ਲੋਕ ਸਭਾ ਦੇ ਦੂਜੇ ਪੜਾਅ ‘ਚ ਦੁਪਹਿਰ ਤੱਕ 12 ਸੂਬਿਆਂ ‘ਚ ਹੋਈ ਇੰਨੀ ਵੋਟਿੰਗ

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ‘ਚ 12 ਸੂਬਿਆਂ ‘ਚ 95 ਸੀਟਾਂ ‘ਤੇ ਅੱਜ ਭਾਵ ਵੀਰਵਾਰ ਨੂੰ ਸਵੇਰੇ ਸਖਤ ਸੁਰੱਖਿਆ ਪ੍ਰਬੰਧਾ ਤਹਿਤ ਵੋਟਿੰਗ ਸ਼ੁਰੂ ਹੋਈ। ਮਿਲੀ ਜਾਣਕਾਰੀ ਮੁਤਾਬਕ ਦੁਪਹਿਰ ਇੱਕ ਵਜੇ ਤੱਕ 12 ਸੂਬਿਆਂ ‘ਚ ਇੰਨੀ ਵੋਟਿੰਗ ਹੋਈ ਹੈ। ਸੂਬੇ ਦਾ ਨਾਂ ਵੋਟਿੰਗ (%) ਮਣੀਪੁਰ 49.7 ਉੱਤਰ ਪ੍ਰਦੇਸ਼ …

Read More »

ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਤੋਂ ਸ਼੍ਰੀ ਮੁਕਤਸਰ ਸਾਹਿਬ ਦੇ ਐੱਸ.ਐੱਸ.ਪੀ ਦੇ ਤਬਾਦਲੇ ਦੀ ਮੰਗ

ਚੰਡੀਗੜ – ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਹਨਾਂ ਪੁਲਿਸ ਅਫਸਰਾਂ ਨੂੰ ਪੁਲਿਸ ਮੁਖੀ ਦੇ ਅਹੁਦੇ ਤੋਂ ਹਟਾਇਆ ਜਾਵੇ ਜਿਹਨਾਂ ਦੀ ਕਾਰਗੁਜਾਰੀ ਪੰਚਾਇਤਾਂ, ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਚੋਣਾਂ ਵਿੱਚ ਬੇਹੱਦ ਮਾੜੀ ਸਾਬਤ ਹੋਈ ਸੀ। ਅੱਜ ਇਸ ਸਬੰਧ ਵਿੱਚ ਇੱਕ ਲਿਖਤੀ ਪੱਤਰ ਸ਼੍ਰੋਮਣੀ …

Read More »

ਅਖਿਲੇਸ਼ ਯਾਦਵ ਨੇ ਭਰਿਆ ਪਰਚਾ, ਭਾਜਪਾ ‘ਤੇ ਬੋਲਿਆ ਹਮਲਾ

ਆਜਮਗੜ੍ਹ (ਉੱਤਰ ਪ੍ਰਦੇਸ਼)— ਸਮਾਜਵਾਦੀ ਪਾਰਟੀ ਦੇ ਮੁਖੀਆ ਅਖਿਲੇਸ਼ ਯਾਦਵ ਨੇ ਵੀਰਵਾਰ ਨੂੰ ਆਜਮਗੜ੍ਹ ਸੰਸਦੀ ਸੀਟ ਤੋਂ ਆਪਣਾ ਪਰਚਾ ਭਰਿਆ। ਅਖਿਲੇਸ਼ ਦੇ ਪਹੁੰਚਣ ਦੇ ਪਹਿਲੇ ਹੀ ਹਜ਼ਾਰਾਂ ਸਪਾ ਵਰਕਰਾਂ ਉੱਥੇ ਪਹੁੰਚ ਗਏ ਅਤੇ ਉਨ੍ਹਾਂ ‘ਚ ਭਾਰੀ ਜੋਸ਼ ਦਿੱਸਿਆ। ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਅਖਿਲੇਸ਼ ਯਾਦਵ ਨੇ ਕਿਹਾ ਕਿ ਪਹਿਲੇ ਅਤੇ ਦੂਜੇ …

Read More »

ਓ.ਬੀ.ਸੀ ਦੀ ਹਰ ਮੰਗ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਪੁਰਾ – ਪ੍ਰਨੀਤ ਕੌਰ

ਓ.ਬੀ.ਸੀ ਡਿਪਾਰਟਮੈਂਟ ਪਟਿਆਲਾ ਰੂਲਰ ਦੇ ਚੇਅਰਮੈਨ ਬਲਜਿੰਦਰ ਸਿੰਘ ਜੰਡੂ ਦੀ ਅਗਵਾਈ ਹੇਠ ਵੱਖ ਵੱਖ ਹਲਕਿਆ ਜਿਵੇ ਕਿ ਪਟਿਆਲਾ, ਰਾਜਪੁਰਾ, ਨਾਭਾ ਅਤੇ ਸਮਾਣਾ ਦੇ ਨਮਾਇੰਦਿਆ ਦੀ ਪ੍ਰਨੀਤ ਕੋਰ ਨਾਲ ਹੋਈ ਅਹਿਮ ਮੀਟਿੰਗ ਦੋਰਾਨ ਸਮੱਸਿਆਵਾ ਤੋਂ ਜਾਣੂ ਕਰਵਾਇਆ ਗਿਆ ਅਤੇ ਪ੍ਰਨੀਤ ਕੋਰ ਤੋਂ ਕੋਂਸਲ ਅਤੇ ਪੰਚਾਇਤੀ ਚੋਣਾ ਵਿਚ 27 ਪ੍ਰਤੀਸ਼ਤ ਰਾਖਵਾਕਰਨ ਦੀ …

Read More »
WP2Social Auto Publish Powered By : XYZScripts.com