Home / 2019 / March

Monthly Archives: March 2019

ਪਿਤਾ ਨੂੰ ਕਾਫੀ ਪਹਿਲਾਂ ਹੀ ਭਾਜਪਾ ਤੋਂ ਵੱਖ ਹੋ ਜਾਣਾ ਚਾਹੀਦਾ ਸੀ : ਸੋਨਾਕਸ਼ੀ

ਮੁੰਬਈ— ਅਭਿਨੇਤਾ ਤੇ ਨੇਤਾ ਸ਼ਤਰੂਘਨ ਸਿਨਹਾ ਦੀ ਬੇਟੀ ਅਤੇ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਕਾਫੀ ਪਹਿਲਾਂ ਹੀ ਭਾਜਪਾ ਤੋਂ ਵੱਖ ਹੋ ਜਾਣਾ ਚਾਹੀਦਾ ਸੀ, ਕਿਉਂਕਿ ਉਨ੍ਹਾਂ ਨੂੰ ਉਹ ਸਨਮਾਨ ਨਹੀਂ ਦਿੱਤਾ ਗਿਆ, ਜਿਸ ਦੇ ਉਹ ਹੱਕਦਾਰ ਸਨ। ਦੱਸਣਯੋਗ ਹੈ ਕਿ ਕੁਝ ਹੀ ਦਿਨ …

Read More »

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ 2019 -20 ਦਾ 1205 ਕਰੋੜ ਦਾ ਬੱਜਟ ਪ੍ਰਵਾਨ

ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ਖੁਲੇ ਕਰਕੇ ਵਿਰਾਸਤੀ ਦਿਖ ਦੇਣ ਦੀ ਮੰਗ ਪੰਜਾਬ, ਚੰਡੀਗੜ੍ਹ , ਹਰਿਆਣਾ ਤੇ ਨਾਲ ਲਗਦੇ ਹਿਮਾਚਲ ਦਿੱਲੀ ਤੇ ਹੋਰ ਪੰਜਾਬੀ ਵਸੋਂ ਵਾਲੇ ਸੂਬਿਆਂ ਵਿਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਵਾਉਣ ਲਈ ਭਾਰਤ ਸਰਕਾਰ ਪਾਸੋ ਵਿਸ਼ੇਸ਼ ਉਪਰਾਲੇ ਕਰਨ ਦੀ ਮੰਗ ਟਾਡਾ ਤੇ ਹੋਰ ਕਾਲੇ ਕਨੂੰਨਾਂ …

Read More »

ਆਮਦਨ ਟੈਕਸ ਛਾਪੇ : ਜੇਤਲੀ ਨੇ ਕਾਂਗਰਸ ਤੇ ਜੇ.ਡੀ.ਐੱਸ. ਦੀ ਕੀਤੀ ਆਲੋਚਨਾ

ਨਵੀਂ ਦਿੱਲੀ— ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੀ.ਡਬਲਿਊ.ਡੀ. ਠੇਕੇਦਾਰਾਂ ਅਤੇ ਇੰਜੀਨੀਅਰਾਂ ਦੇ ਇੱਥੇ ਤਲਾਸ਼ੀ ਲਏ ਜਾਣ ਦੇ ਵਿਰੋਧ ‘ਚ ਬੈਂਗਲੁਰੂ ‘ਚ ਆਮਦਨ ਟੈਕਸ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਨ ਨੂੰ ਲੈ ਕੇ ਜੇ.ਡੀ.ਐੱਸ. ਅਤੇ ਕਾਂਗਰਸ ਦੀ ਸ਼ਨੀਵਾਰ ਨੂੰ ਆਲੋਚਨਾ ਕੀਤੀ। ਜੇਤਲੀ ਨੇ ਆਪਣੇ ਇਕ ਬਲਾਗ ‘ਚ ਕਿਹਾ ਹੈ ਕਿ ਬੈਂਗਲੁਰੂ …

Read More »

ਰਣਜੀਤ ਸਿੰਘ ਬ੍ਰਹਮਪੁਰਾ ਦੀ ਸੁਖਪਾਲ ਖਹਿਰਾ ਨੂੰ ਅਪੀਲ!

ਅੰਮ੍ਰਿਤਸਰ : ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੰਜਾਬ ਏਕਤਾ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਨੂੰ ਖਡੂਰ ਸਾਹਿਬ ਤੋਂ ਮੈਦਾਨ ‘ਚ ਉਤਾਰੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵਾਪਸ ਲੈ ਕੇ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਜਨਰਲ ਜੇ. ਜੇ. ਸਿੰਘ ਦੀ ਹਿਮਾਇਤ ਕਰਨ ਦੀ ਅਪੀਲ ਕੀਤੀ ਹੈ। ਬ੍ਰਹਮਪੁਰਾ …

Read More »

ਚੋਣ ਪ੍ਰਚਾਰ ਸਭਾ ਦੌਰਾਨ ਟੁੱਟਿਆ ਜੀਤਨ ਰਾਮ ਮਾਂਝੀ ਦਾ ਮੰਚ, ਹੋਏ ਜ਼ਖਮੀ

ਗਯਾ-ਲੋਕ ਸਭਾ ਖੇਤਰ ਤੋਂ ਹਿੰਦੋਸਤਾਨੀ ਆਵਾਮ ਮੋਰਚੇ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਜੀਤਨਰਾਮ ਮਾਂਝੀ ਦਾ ਅੱਜ ਭਾਵ ਸ਼ਨੀਵਾਰ ਨੂੰ ਬੇਲਾਗੰਜ ‘ਚ ਆਯੋਜਿਤ ਚੋਣ ਸਭਾ ਦੌਰਾਨ ਅਚਾਨਕ ਮੰਚ ਟੁੱਟ ਗਿਆ, ਜਿਸ ਕਾਰਨ ਸਭਾ ‘ਚ ਹਫੜਾ-ਦਫੜੀ ਵਾਲੀ ਸਥਿਤੀ ਪੈਦਾ ਹੋ ਗਈ। ਚੋਣ ਮੰਚ ਟੁੱਟਣ ਕਾਰਨ ਜੀਤਨਰਾਮ ਮਾਂਝੀ ਅਤੇ ਕਈ ਹੋਰ ਨੇਤਾ …

Read More »

ਪੇਪਰ ‘ਚ ਕੱਕਾਰ ਨਾ ਪਾਉਣ ਦੇ ਮਾਮਲੇ ‘ਤੇ ਖੱਟੜ ਨੂੰ ਪੱਤਰ ਲਿਖੇਗਾ ਅਕਾਲੀ ਦਲ

ਚੰਡੀਗੜ੍ਹ : ‘ਹਰਿਆਣਾ ਪਬਲਿਕ ਸਰਵਿਸ ਕਮਿਸ਼ਨ’ ਦੇ ਪੇਪਰ ‘ਚ ਕੱਕਾਰ ਨਾ ਪਾਉਣ ਦੇ ਮਾਮਲੇ ਸਬੰਧੀ ਅਕਾਲੀ ਦਲ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਇਕ ਪੱਤਰ ਲਿਖੇਗਾ। ਅਕਾਲੀ ਦਲ ਵਲੋਂ ਹਰਿਆਣਾ ਸਰਕਾਰ ਦੇ ਇਸ ਫੈਸਲੇ ਨੂੰ ਮੰਦਭਾਗਾ ਦੱਸਿਆ ਗਿਆ ਹੈ। ਇਸ ਸਬੰਧੀ ਅਕਾਲੀ ਦਲ ਵਲੋਂ ਐੱਸ. ਜੀ. ਪੀ. ਸੀ. ਤੇ ਡੀ. …

Read More »

ਹਾਦਸਾਗ੍ਰਸਤ MI-17 ਹੈਲੀਕਾਪਟਰ ਦਾ ਬਲੈਕ ਬਾਕਸ ਹੋਇਆ ਲਾਪਤਾ

ਸ਼੍ਰੀਨਗਰ-ਮੱਧ ਕਸ਼ਮੀਰ ਦੇ ਬੜਗਾਮ ਜ਼ਿਲੇ ‘ਚ ਐੱਮ. ਆਈ-17 ਹੈਲੀਕਾਪਟਰ ਜੋ ਹਾਦਸਾਗ੍ਰਸਤ ਹੋਇਆ ਸੀ, ਹੁਣ ਉਸ ਦਾ ਬਲੈਕ ਬਾਕਸ ਲਾਪਤਾ ਹੋ ਗਿਆ ਹੈ। ਦੱਸ ਦੇਈਏ ਕਿ 27 ਫਰਵਰੀ ਨੂੰ ਐੱਮ. ਆਈ-17 ਬੜਗਾਮ ਕੋਲ ਹਾਦਸਾਗ੍ਰਸਤ ਹੋ ਗਿਆ ਸੀ, ਇਸ ਦਾ ਬਲੈਕ ਬਾਕਸ, ਫਲਾਈਟ ਡਾਟਾ ਰਿਕਾਰਡਰ ਲਾਪਤਾ ਹੈ, ਜਿਸ ਨੂੰ ਭਾਰਤੀ ਹਵਾਈ ਫੌਜ …

Read More »

‘ਮੈਂ ਵੀ ਚੌਕੀਦਾਰ’ ਵਾਲੇ ਕੱਪ ਦੀ ਵਰਤੋਂ ‘ਤੇ ਚੋਣ ਕਮਿਸ਼ਨ ਨੇ ਰੇਲਵੇ ਨੂੰ ਭੇਜਿਆ ਨੋਟਿਸ

ਨਵੀਂ ਦਿੱਲੀ— ‘ਮੈਂ ਵੀ ਚੌਕੀਦਾਰ’ ਨਾਅਰਾ ਲਿਖੇ ਪੇਪਰ ਕੱਪ ਦੀ ਵਰਤੋਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਰੇਲਵੇ ਨੂੰ ਨਵਾਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ। ਇਕ ਯਾਤਰੀ ਦੇ ਟਵੀਟ ਕਰਨ ਕਾਰਨ ਇਸ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਰੇਲਵੇ ਨੇ ਦੱਸਿਆ ਕਿ ਉਸ …

Read More »
WP2Social Auto Publish Powered By : XYZScripts.com