Home / 2019 / April / 02

Daily Archives: April 2, 2019

ਵਿਰੋਧੀਆਂ ਨੂੰ ਭਾਰਤ ਦੇ ਸਪੂਤਾਂ ‘ਤੇ ਵਿਸ਼ਵਾਸ ਹੈ ਜਾਂ ਫਿਰ ਪਾਕਿ ਦੇ ਕਪੂਤਾਂ ‘ਤੇ- ਮੋਦੀ

ਪਟਨਾ- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਦੇ ਜਮੂਈ ਇਲਾਕੇ ‘ਚ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ ਅਤੇ ਬੀ. ਜੇ. ਡੀ. ਦੋਵਾਂ ਵਿਰੋਧੀ ਪਾਰਟੀਆਂ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਸਵਾਲ ਚੁੱਕਣ ‘ਤੇ ਉਨ੍ਹਾਂ ਨੇ ਪਲਟਵਾਰ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੇ ਸਪੂਤਾਂ ‘ਤੇ …

Read More »

‘ਪੰਜਾਬ ਏਕਤਾ ਪਾਰਟੀ’ ਵੱਲੋਂ ਲੌਂਗੋਵਾਲ ਦੇ ਅਸਤੀਫੇ ਦੀ ਮੰਗ

ਤਰਨਤਾਰਨ/ਲੁਧਿਆਣਾ (ਰਾਜੀਵ, ਨਰਿੰਦਰ)— ਤਰਨਤਾਰਨ ‘ਚ ਸਥਿਤ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਢਾਹੇ ਜਾਣ ਦੇ ਮਾਮਲੇ ‘ਚ ‘ਪੰਜਾਬ ਏਕਤਾ ਪਾਰਟੀ’ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਅਸਤੀਫੇ ਦੀ ਮੰਗ ਕੀਤੀ ਹੈ। ਤਰਨਤਾਰਨ ਪਹੁੰਚੇ ਪਾਰਟੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਇਸ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ …

Read More »

ਰਾਮ ਰਹੀਮ ਤੋਂ ਪੁੱਛ-ਗਿੱਛ ਨਹੀਂ ਕਰ ਸਕੀ ‘ਸਿੱਟ’

ਹਰਿਆਣਾ— ਹਰਿਆਣਾ ਦੀ ਸੁਨਾਰੀਆ ਜੇਲ ‘ਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਮੰਗਲਵਾਰ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਪੁੱਛ-ਗਿੱਛ ਕਰਨ ਲਈ ਪੁੱਜੀ ਪਰ ਉਹ ਪੁੱਛ-ਗਿੱਛ ਨਹੀਂ ਕਰ ਸਕੀ। ਰਾਮ ਰਹੀਮ ਤੋਂ ਕੋਟਕਪੁਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਪੁੱਛ-ਗਿੱਛ ਕੀਤੀ ਜਾਣੀ ਸੀ। ਦਰਅਸਲ ਅਦਾਲਤੀ ਹੁਕਮ ਮਿਲਣ ਤੋਂ ਬਾਅਦ …

Read More »

ਚੀਮਾ ਵਲੋਂ ਕਾਂਗਰਸ ਦਾ ਚੋਣ ਮੈਨੀਫੈਸਟੋ ‘ਠਗੀ ਦਾ ਨਵਾਂ ਪ੍ਰਾਜਕੈਟ’ ਕਰਾਰ

ਚੰਡੀਗੜ੍ਹ : ਕਾਂਗਰਸ ਵਲੋਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਨੂੰ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ‘ਠਗੀ ਦਾ ਨਵਾਂ ਪ੍ਰਾਜੈਕਟ’ ਕਰਾਰ ਦਿੱਤਾ ਹੈ। ਚੀਮਾ ਨੇ ਕਿਹਾ ਹੈ ਕਿ ਦੇਸ਼ ਦੇ ਲੋਕਾਂ ਨਾਲ ਠਗੀ ਮਾਰਨ ਲਈ ਕਾਂਗਰਸ ਨੇ ਇਕ ਨਵੀਂ ਪ੍ਰਾਜੈਕਟ ਰਿਪੋਰਟ ਤਿਆਰ ਕੀਤੀ ਹੈ, ਜਿਸ ‘ਤੇ ਦੇਸ਼ ਵਾਸੀ ਭਰੋਸਾ …

Read More »

ਲੋਕ ਸਭਾ ਚੋਣਾਂ ‘ਚ ਵਰਤੀਆਂ ਜਾਣ ਵਾਲੀਆਂ EVM,VVPAT ਮਸ਼ੀਨਾਂ ਦੀ ਜਾਂਚ ਸ਼ੁਰੂ

ਸ਼ਿਮਲਾ-ਲੋਕ ਸਭਾ ਚੋਣਾਂ ‘ਚ ਵਰਤੀਆਂ ਜਾਣ ਵਾਲੀਆਂ ਈ. ਵੀ. ਐੱਮ. ਅਤੇ ਵੀ. ਵੀ. ਪੈਟ. ਮਸ਼ੀਨਾਂ ਜਲਦੀ ਹੀ ਸੰਬੰਧਿਤ ਵਿਧਾਨ ਸਭਾ ਖੇਤਰਾਂ ‘ਚ ਪਹੁੰਚਾਈਆਂ ਜਾਣਗੀਆਂ। ਇਨ੍ਹਾਂ ਮਸ਼ੀਨਾਂ ਦੀ ਜਾਂਚ ਲਈ ਅਧਿਕਾਰੀਆਂ ਨੇ ਨਿਰੀਖਣ ਕੀਤਾ। ਜ਼ਿਲਾ ਚੋਣ ਵਿਭਾਗ ਵੱਲੋਂ ਸ਼ਿਮਲੇ ਜ਼ਿਲੇ ਦਾ ਮੁੱਖ ਸਟ੍ਰਾਂਗ ਰੂਮ 16 ਮੀਲ ਡਿਗਰੀ ਕਾਲਜ ‘ਚ ਸਥਾਪਿਤ ਕੀਤਾ …

Read More »

ਪ੍ਰਕਾਸ਼ ਸਿੰਘ ਬਾਦਲ ਬਠਿੰਡਾ ਅਤੇ ਹਰਸਿਮਰਤ ਕੌਰ ਬਾਦਲ ਫਿਰੋਜ਼ਪੁਰ ਤੋਂ ਹੋਣਗੇ ਅਕਾਲੀ ਦਲ ਦੇ ਉਮੀਦਵਾਰ !

ਚੰਡੀਗੜ੍ਹ– ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਠਿੰਡਾ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਫਿਰੋਜ਼ਪੁਰ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਹੈ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਪਾਰਟੀ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਬਾਦਲ ਬਠਿੰਡਾ ਅਤੇ ਹਰਸਿਮਰਤ ਕੌਰ ਬਾਦਲ …

Read More »

ਮੁੰਬਈ ਬ੍ਰਿਜ ਹਾਦਸੇ ਤੋਂ ਬਾਅਦ ਵਾਨਖੇੜੇ ਸਟੇਡੀਅਮ ਦਾ ਫੁੱਟਓਵਰ ਬ੍ਰਿਜ ਕੀਤਾ ਬੰਦ

ਮਹਾਰਾਸ਼ਟਰ-ਮੁੰਬਈ ‘ਚ ਹੋਏ ਛੱਤਰਪਤੀ ਸ਼ਿਵਾਜੀ ਟਰਮੀਨਲ ਫੁੱਟ ਓਵਰ ਬ੍ਰਿਜ ਹਾਦਸੇ ਤੋਂ ਬਾਅਦ ਬੀ. ਐੱਮ. ਸੀ. ਦੀ ਨੀਂਦ ਉੱਡ ਗਈ ਹੈ। ਮੁੰਬਈ ‘ਚ ਥਾਂ-ਥਾਂ ‘ਤੇ ਖੜੇ ਖਤਰਨਾਕ ਬ੍ਰਿਜਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਕ੍ਰਮ ‘ਚ ਬੀ. ਐੱਮ. ਸੀ ਨੇ ਮਰੀਨ ਲਾਈਨਜ਼ ਇਲਾਕੇ ਦੇ ਖਤਕਨਾਕ ਫੁੱਟਓਵਰ ਬ੍ਰਿਜ ਨੂੰ ਬੰਦ ਕਰਨ …

Read More »

ਮੁਲਾਇਮ ਯਾਦਵ ਕੋਲ ਨਹੀਂ ਹੈ ਕਾਰ, ਬੇਟੇ ਅਖਿਲੇਸ਼ ਦੇ ਹਨ ਕਰਜ਼ਦਾਰ

ਲਖਨਊ— ਸਪਾ ਗਾਰਡੀਅਨ ਮੁਲਾਇਮ ਸਿੰਘ ਯਾਦਵ ਦੀ ਜਾਇਦਾਦ ‘ਚ ਸਾਲ 2014 ਦੀ ਤੁਲਨਾ ‘ਚ ਤਿੰਨ ਕਰੋੜ ਤੋਂ ਵਧ ਦੀ ਗਿਰਾਵਟ ਆਈ ਹੈ। ਯਾਦਵ ਨੇ ਮੈਨਪੁਰੀ ਸੀਟ ਤੋਂ ਸਪਾ ਉਮੀਦਵਾਰ ਦੇ ਤੌਰ ‘ਤੇ ਨਾਮਜ਼ਦਗੀ ਦਾਖਲ ਕਰਦੇ ਸਮੇਂ ਹਲਫਨਾਮੇ ‘ਚ ਇਹ ਜਾਣਕਾਰੀ ਦਿੱਤੀ ਹੈ। ਮੁਲਾਇਮ ਨੇ ਸੋਮਵਾਰ ਨੂੰ ਨਾਮਜ਼ਦਗੀ ਦਾਖਲ ਕਰਦੇ ਸਮੇਂ …

Read More »
WP2Social Auto Publish Powered By : XYZScripts.com