Recent Posts

ਪਾਕਿ ਵਲੋਂ ਅੱਜ ਮੁੜ ਗੋਲੀਬਾਰੀ, 3 ਨਾਗਰਿਕ ਜ਼ਖਮੀ

ਸ੍ਰੀਨਗਰ – ਪਾਕਿਸਤਾਨ ਵਲੋਂ ਸਰਹੱਦ ਪਾਰੋਂ ਗੋਲੀਬਾਰੀ ਜਾਰੀ ਹੈ। ਬੀਤੇ 2 ਦਿਨਾਂ ਦੌਰਾਨ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ ਵਿਚ ਜੰਮੂ ਕਸ਼ਮੀਰ ਵਿਚ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਅੱਜ ਮੁੜ ਤੋਂ ਪਾਕਿਸਤਾਨ ਨੇ ਗੋਲੀਬਾਰੀ ਕੀਤੀ, ਜਿਸ ਵਿਚ 3 ਨਾਗਰਿਕ ਜ਼ਖਮੀ ਹੋ ਗਏ।  

Read More »

ਸਰਨਾ ਪਰਿਵਾਰ ਵੱਲੋਂ ਨੁਕਸਾਨੇ ਵਾਤਾਵਰਣ ਦਾ ਜਾਇਜ਼ਾ ਲਵੇਗੀ ਕੇਂਦਰੀ ਟੀਮ : ਸੁਖਬੀਰ ਬਾਦਲ

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੇਂਦਰੀ ਵਾਤਾਰਵਰਣ ਮੰਤਰਾਲੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੇ ਪਰਿਵਾਰ ਦੀ ਖੰਡ ਮਿਲ ਵੱਲੋਂ ਬਿਆਸ ਦਰਿਆ ਵਿਚ ਉਦਯੋਗਿਕ ਰਹਿੰਦ ਖੂੰਹਦਛੱਡਣ ਨਾਲ ਨੁਕਸਾਨੇ ਗਏ ਵਾਤਾਵਰਣ ਦਾ ਜਾਇਜ਼ਾ ਲੈਣ ਲਈ …

Read More »

ਜੋਧਪੁਰ ‘ਚ 3 ਮੰਜ਼ਲਾਂ ਇਮਾਰਤ ਡਿੱਗੀ, ਕਈ ਲੋਕਾਂ ਦੇ ਦੱਬੇ ਹੋਣ ਦਾ ਸ਼ੱਕ

ਜੋਧਪੁਰ— ਜੋਧਪੁਰ ਦੇ ਸਰਦਾਰਪੁਰਾ ਇਲਾਕੇ ‘ਚ ਮੰਗਲਵਾਰ ਦੁਪਹਿਰ ਨੂੰ ਤਿੰਨ ਮੰਜ਼ਲਾਂ ਇਮਾਰਤ ਡਿੱਗ ਗਈ। ਇਮਾਰਤ ਦੇ ਮਲਬੇ ‘ਚ 10 ਤੋਂ 15 ਲੋਕਾਂ ਦੇ ਦੱਬੇ ਹੋਣ ਦਾ ਸ਼ੱਕ ਹੈ। ਇਮਾਰਤ ਡਿੱਗਣ ਦੀ ਸੂਚਨਾ ‘ਤੇ ਪੁਲਸ, ਪ੍ਰਸ਼ਾਸਨ ਅਤੇ ਬਚਾਅ ਟੀਮ ਮੌਕੇ ‘ਤੇ ਪੁੱਜੀ ਅਤੇ ਰਾਹਤ ਕੰਮ ਸ਼ੁਰੂ ਕੀਤਾ। ਮੌਕੇ ‘ਤੇ ਜੇ.ਸੀ.ਬੀ ਨਾਲ …

Read More »