Home / 2019 / April / 16

Daily Archives: April 16, 2019

ਜੇਲ ਸੁਪਰਡੈਂਟ ‘ਤੇ ਰਾਮ ਰਹੀਮ ਨਾਲ ਮਿਲੀਭੁਗਤ ਕਰ ਕੇ ਕਾਂਗਰਸ ਦੇ ਪੱਖ ‘ਚ ਵੋਟਿੰਗ ਲਈ ਧਮਕਾਉਣ ਦਾ ਦੋਸ਼

ਜੇਲ ਸੁਪਰਡੈਂਟ ‘ਤੇ ਰਾਮ ਰਹੀਮ ਨਾਲ ਮਿਲੀਭੁਗਤ ਕਰ ਕੇ ਕਾਂਗਰਸ ਦੇ ਪੱਖ ‘ਚ ਵੋਟਿੰਗ ਲਈ ਧਮਕਾਉਣ ਦਾ ਦੋਸ਼

ਰੋਹਤਕ-ਸੁਨਾਰੀਆ ਜੇਲ ਸੁਪਰਡੈਂਟ ‘ਤੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਮਿਲੀ ਭੁਗਤ ਕਰ ਕੇ ਕੈਦੀਆਂ ਅਤੇ ਕਰਮਚਾਰੀਆਂ ਨੂੰ ਕਾਂਗਰਸ ਦੇ ਪੱਖ ‘ਚ ਵੋਟ ਪਾਉਣ ਲਈ ਧਮਕਾਉਣ ਦਾ ਦੋਸ਼ ਲੱਗਿਆ ਹੈ। ਹਰਿਆਣਾ ਸੂਬਾ ਕਮਿਸ਼ਨ ਨੇ ਇਸ ਮਾਮਲੇ ‘ਤੇ ਨੋਟਿਸ ਲੈਂਦੇ ਹੋਏ ਜਾਂਚ ਦਾ ਆਦੇਸ਼ ਦਿੱਤਾ ਹੈ। ਜ਼ਿਲਾ ਚੋਣ ਅਧਿਕਾਰੀ …

Read More »

ਫਤਿਹਗੜ੍ਹ ਸਾਹਿਬ ਤੋਂ ‘ਆਪ’ ਨੇ ਬਦਲਿਆ ਉਮੀਦਵਾਰ

ਫਤਿਹਗੜ੍ਹ ਸਾਹਿਬ ਤੋਂ ‘ਆਪ’ ਨੇ ਬਦਲਿਆ ਉਮੀਦਵਾਰ

ਜਲੰਧਰ : ਆਮ ਆਦਮੀ ਪਾਰਟੀ ਨੇ ਫਤਿਹਗੜ੍ਹ ਸਾਹਿਬ ਸੰਸਦੀ ਸੀਟ ਲਈ ਉਮੀਦਵਾਰ ਬਦਲ ਦਿੱਤਾ ਹੈ। ਆਮ ਆਦਮੀ ਪਾਰਟੀ ਵਲੋਂ ਪਹਿਲਾਂ ਐਲਾਨੇ ਉਮੀਦਵਾਰ ਬਲਜਿੰਦਰ ਸਿੰਘ ਚੌਂਦਾ ਦੀ ਜਗ੍ਹਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਹਰਬੰਸ ਕੌਰ ਦੂਲੋ ਨੂੰ ਉਮੀਦਵਾਰ ਐਲਾਨਿਆ ਹੈ। ਇਹ ਐਲਾਨ ਆਮ …

Read More »

ਸ਼੍ਰੀਨਗਰ ਸੀਟ ਤੋਂ ਪੀਪਲਜ਼ ਕਾਨਫਰੰਸ ਦੇ ਉਮੀਦਵਾਰ ਸਭ ਤੋਂ ਅਮੀਰ

ਸ਼੍ਰੀਨਗਰ ਸੀਟ ਤੋਂ ਪੀਪਲਜ਼ ਕਾਨਫਰੰਸ ਦੇ ਉਮੀਦਵਾਰ ਸਭ ਤੋਂ ਅਮੀਰ

ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਸ਼੍ਰੀਨਗਰ ਸੀਟ ਤੋਂ ਪੀਪਲਜ਼ ਕਾਨਫਰੰਸ ਦੇ ਉਮੀਦਵਾਰ ਅਤੇ ਕਾਰੋਬਾਰੀ ਇਰਫਾਨ ਰਜਾ ਅੰਸਾਰੀ ਸਭ ਤੋਂ ਅਮੀਰ ਉਮੀਦਵਾਰ ਹਨ। ਇਸ ਸੀਟ ਤੋਂ ਅਮੀਰੀ ਦੇ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੂਜੇ ਨੰਬਰ ‘ਤੇ ਹਨ। ਅੰਸਾਰੀ ਵਲੋਂ ਦਿੱਤੇ ਗਏ ਹਲਫਨਾਮੇ ਅਨੁਸਾਰ ਉਨ੍ਹਾਂ ਕੋਲ 66.54 ਕਰੋੜ ਰੁਪਏ ਦੀ ਜਾਇਦਾਦ ਹੈ। …

Read More »

ਪੰਜਾਬ ਵਿਚ ਕਾਂਗਰਸ ਦੀ ਹਨ੍ਹੇਰੀ, ਪੂਰੀਆਂ 13 ਸੀਟਾਂ ਜਿੱਤੇਗੀ ਕਾਂਗਰਸ : ਪ੍ਰਨੀਤ ਕੌਰ

ਪੰਜਾਬ ਵਿਚ ਕਾਂਗਰਸ ਦੀ ਹਨ੍ਹੇਰੀ, ਪੂਰੀਆਂ 13 ਸੀਟਾਂ ਜਿੱਤੇਗੀ ਕਾਂਗਰਸ : ਪ੍ਰਨੀਤ ਕੌਰ

ਪਟਿਆਲਾ- ਸਾਬਕਾ ਕੇਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੋਰ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ 10 ਸਾਲ ਦੇ ਮਾੜੇ ਸ਼ਾਸ਼ਨ ਤੋ ਬਾਅਦ ਕਾਂਗਰਸ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਗਏ ਵਿਕਾਸ ਕਾਰਜਾਂ, ਨਸ਼ਿਆ ਦੀ ਰੋਕਥਾਮ, ਨੋਜਵਾਨਾ ਨੂੰ ਹਰ ਖੇਤਰ ਵਿੱਚ ਨੋਕਰੀਆਂ ਅਤੇ …

Read More »

ਸ਼ਤਰੂਘਨ ਸਿਨਹਾ ਦੀ ਪਤਨੀ ਪੂਨਮ ਸਿਨਹਾ ਸਪਾ ‘ਚ ਹੋਈ ਸ਼ਾਮਲ

ਸ਼ਤਰੂਘਨ ਸਿਨਹਾ ਦੀ ਪਤਨੀ ਪੂਨਮ ਸਿਨਹਾ ਸਪਾ ‘ਚ ਹੋਈ ਸ਼ਾਮਲ

ਲਖਨਊ— ਭਾਰਤੀ ਜਨਤਾ ਪਾਰਟੀ ਤੋਂ ਕਾਂਗਰਸ ‘ਚ ਸ਼ਾਮਲ ਹੋਏ ਸ਼ਤਰੂਘਨ ਸਿਨਹਾ ਦੀ ਪਤਨੀ ਪੂਨਮ ਸਿਨਹਾ ਨੇ ਸਮਾਜਵਾਦੀ ਪਾਰਟੀ ਦਾ ਹੱਥ ਫੜ ਲਿਆ ਹੈ। ਉਨ੍ਹਾਂ ਨੇ ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀਆ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਰਸਮੀ ਰੂਪ ਨਾਲ ਪਾਰਟੀ ਦੀ ਮੈਂਬਰਤਾ ਗ੍ਰਹਿਣ ਕੀਤੀ। ਪੂਨਮ ਲਖਨਊ …

Read More »

ਪੰਜਾਬ ਦੇ 5 ਰੇਲਵੇ ਸਟੇਸ਼ਨਾਂ ਉਤੇ ਬੰਬ ਧਮਾਕੇ ਦੀ ਧਮਕੀ

ਪੰਜਾਬ ਦੇ 5 ਰੇਲਵੇ ਸਟੇਸ਼ਨਾਂ ਉਤੇ ਬੰਬ ਧਮਾਕੇ ਦੀ ਧਮਕੀ

ਚੰਡੀਗੜ੍ਹ – ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵਲੋਂ ਪੰਜਾਬ ਦੇ 5 ਰੇਲਵੇ ਸਟੇਸ਼ਨਾਂ ਉਤੇ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ। ਧਮਕੀ ਭਰਿਆ ਪੱਤਰ ਫਿਰੋਜ਼ਪੁਰ ਦੇ ਰੇਲਵੇ ਮੈਨੇਜਰ ਨੂੰ ਮਿਲਿਆ ਹੈ, ਜਿਸ ਵਿਚ ਲਿਖਿਆ ਹੈ ਕਿ ਅੰਮ੍ਰਿਤਸਰ, ਜਲੰਧਰ, ਫਿਰਜ਼ਪੁਰ, ਫਰੀਦਕੋਟ ਤੇ ਬਰਨਾਲਾ ਰੇਲਵੇ ਸਟੇਸ਼ਨਾਂ ਉਤੇ 13 ਮਈ ਨੂੰ ਬੰਬ ਧਮਾਕੇ ਕੀਤੇ …

Read More »

EC ਦੇ ਫਲਾਈਂਗ ਦਸਤੇ ਨੇ ਭਾਜਪਾ ਨੇਤਾ ਯੇਦੀਯੁਰੱਪਾ ਦੇ ਸਮਾਨ ਦੀ ਕੀਤੀ ਜਾਂਚ

EC ਦੇ ਫਲਾਈਂਗ ਦਸਤੇ ਨੇ ਭਾਜਪਾ ਨੇਤਾ ਯੇਦੀਯੁਰੱਪਾ ਦੇ ਸਮਾਨ ਦੀ ਕੀਤੀ ਜਾਂਚ

ਬੇਂਗਲੁਰੂ-ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਚੋਣ ਕਮਿਸ਼ਨ ਰਾਜਨੇਤਾਵਾਂ ਦੇ ਖਿਲਾਫ ਸਖਤ ਰਵੱਈਆ ਅਪਣਾ ਰਿਹਾ ਹੈ। ਅੱਜ ਭਾਵ ਮੰਗਲਵਾਰ ਨੂੰ ਚੋਣ ਕਮਿਸ਼ਨ ਦੇ ਫਲਾਈਂਗ ਦਸਤੇ ਦੇ ਅਧਿਕਾਰੀਆਂ ਨੇ ਸ਼ਿਵਮੋਗਗਾ ਹੈਲੀਪੈਡ ‘ਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਬੀ. ਐੱਸ. ਯੇਦੀਯੁਰੱਪਾ ਦੇ ਸਮਾਨ ਦੀ ਜਾਂਚ ਕੀਤੀ। ਦੱਸਿਆ ਜਾਂਦਾ ਹੈ …

Read More »

ਪੰਜਾਬ ਸਮੇਤ ਉੱਤਰੀ ਭਾਰਤ ‘ਚ ਬੇਮੌਸਮੀ ਬਾਰਿਸ਼ ਨਾਲ ਫਸਲਾਂ ਦਾ ਭਾਰੀ ਨੁਕਸਾਨ

ਪੰਜਾਬ ਸਮੇਤ ਉੱਤਰੀ ਭਾਰਤ ‘ਚ ਬੇਮੌਸਮੀ ਬਾਰਿਸ਼ ਨਾਲ ਫਸਲਾਂ ਦਾ ਭਾਰੀ ਨੁਕਸਾਨ

ਚੰਡੀਗੜ੍ਹ – ਪੰਜਾਬ ਸਮੇਤ ਉੱਤਰੀ ਸੂਬਿਆਂ ਵਿਚ ਕਈ ਥਾਈਂ ਹੋਈ ਬਾਰਿਸ਼ ਅਤੇ ਤੇਜ਼ ਹਨ੍ਹੇਰੀ ਨੇ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਦੌਰਾਨ ਅੱਜ ਪੰਜਾਬ ਦੇ ਕੁੱਝ ਹਿੱਸਿਆਂ ਵਿਚ ਬੇਮੌਸਮੀ ਬਾਰਿਸ਼ ਹੋਈ, ਜਿਸ ਨਾਲ ਮੰਡੀਆਂ ਵਿਚ ਪੁੱਜੀ ਕਣਕ ਅਤੇ ਖੇਤਾਂ ਵਿਚ ਖੜ੍ਹੀ ਫਸਲ ਨੂੰ ਤੇਜ ਹਨ੍ਹੇਰੀ ਨੇ ਬਹੁਤ …

Read More »