Home / 2019 / April / 10

Daily Archives: April 10, 2019

ਦਿੱਗਜ ਗੁੱਜਰ ਨੇਤਾ ਕਿਰੋੜੀ ਸਿੰਘ ਬੈਂਸਲਾ ਤੇ ਬੇਟੇ ਵਿਜੇ ਬੈਂਸਲਾ ਭਾਜਪਾ ‘ਚ ਸ਼ਾਮਲ

ਦਿੱਗਜ ਗੁੱਜਰ ਨੇਤਾ ਕਿਰੋੜੀ ਸਿੰਘ ਬੈਂਸਲਾ ਤੇ ਬੇਟੇ ਵਿਜੇ ਬੈਂਸਲਾ ਭਾਜਪਾ ‘ਚ ਸ਼ਾਮਲ

ਨਵੀਂ ਦਿੱਲੀ/ਰਾਜਸਥਾਨ— ਰਾਜਸਥਾਨ ਦੇ ਦਿੱਗਜ ਗੁੱਜਰ ਨੇਤਾ ਕਿਰੋੜੀ ਸਿੰਘ ਬੈਂਸਲਾ ਅਤੇ ਉਨ੍ਹਾਂ ਦੇ ਬੇਟੇ ਵਿਜੇ ਬੈਂਸਲਾ ਬੁੱਧਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਦਿੱਲੀ ਸਥਿਤ ਭਾਜਪਾ ਦਫ਼ਤਰ ‘ਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ, ਸੰਸਦ ਮੈਂਬਰ ਅਨਿਲ ਬਲੂਨੀ ਦੀ ਮੌਜੂਦਗੀ ‘ਚ ਪਾਰਟੀ ਦੀ ਮੈਂਬਰਤਾ ਗ੍ਰਹਿਣ ਕੀਤੀ। ਇਸ ਮੌਕੇ ਕਿਰੋੜੀ ਸਿੰਘ …

Read More »

ਐੱਸ. ਜੀ. ਪੀ. ਸੀ. ਵਲੋਂ ਨੌਕਰੀ ਤੋਂ ਫਾਰਗ ਕੀਤੇ 523 ਮੁਲਾਜ਼ਮ ਬਹਾਲ

ਐੱਸ. ਜੀ. ਪੀ. ਸੀ. ਵਲੋਂ ਨੌਕਰੀ ਤੋਂ ਫਾਰਗ ਕੀਤੇ 523 ਮੁਲਾਜ਼ਮ ਬਹਾਲ

ਅੰਮ੍ਰਿਤਸਰ : ਐੱਸ. ਜੀ. ਪੀ. ਸੀ. ਵਲੋਂ ਨੌਕਰੀ ਤੋਂ ਫਾਰਗ ਕੀਤੇ ਗਏ ਅਤੇ ਪਿਛਲੇ 13 ਦਿਨਾਂ ਤੋਂ ਭੁੱਖ ਹੜਤਾਲ ਕਰ ਰਹੇ ਮੁਲਾਜ਼ਮਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ। ਮੁਲਾਜ਼ਮਾਂ ਦੇ ਰੋਹ ਅੱਗੇ ਝੁਕਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੌਕਰੀ ਤੋਂ ਫਾਰਗ ਕੀਤੇ ਗਏ ਮੁਲਾਜ਼ਮਾਂ ਨੂੰ ਬਹਾਲ ਕਰ ਦਿੱਤਾ ਹੈ। …

Read More »

RSS ਨੇਤਾ ਦੇ ਅੰਤਿਮ ਸੰਸਕਾਰ ‘ਚ ਭੀੜ ਹੋਈ ਹਿੰਸਕ, DC ‘ਤੇ ਬਰਸਾਏ ਪੱਥਰ

RSS ਨੇਤਾ ਦੇ ਅੰਤਿਮ ਸੰਸਕਾਰ ‘ਚ ਭੀੜ ਹੋਈ ਹਿੰਸਕ, DC ‘ਤੇ ਬਰਸਾਏ ਪੱਥਰ

ਡੋਡਾ—ਕਿਸ਼ਤਵਾੜ ਦੇ ਬੁਨਾਸਤਨ ਖੇਤਰ ‘ਚ ਉਸ ਸਮੇਂ ਮਾਹੌਲ ਖਰਾਬ ਹੋ ਗਿਆ ਜਦੋਂ ਗੁੱਸੇ ‘ਚ ਆਈ ਭੀੜ ਨੇ ਪ੍ਰਸ਼ਾਸਨ ‘ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਲੋਕ ਆਰ.ਐੱਸ.ਐੱਸ. ਦੇ ਨੇਤਾ ਚੰਦਰਸ਼ੇਖਰ ਸ਼ਰਮਾ ਦੇ ਅੰਤਿਮ ਸੰਸਕਾਰ ‘ਚ ਹਿੱਸੇ ਲੈਣ ਜੁਟੇ ਸਨ ਤਾਂ ਉੱਥੇ ਡੀ.ਸੀ. ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੇਖ ਕੇ ਲੋਕ ਗੁੱਸੇ ‘ਚ …

Read More »

‘ਕੁੰਵਰ’ ਦੇ ਹੱਕ ‘ਚ ਨਿੱਤਰੀ ‘ਆਪ’, ਚੋਣ ਕਮਿਸ਼ਨਰ ਨੂੰ ਦਿੱਤੀ ਚਿਤਾਵਨੀ

‘ਕੁੰਵਰ’ ਦੇ ਹੱਕ ‘ਚ ਨਿੱਤਰੀ ‘ਆਪ’, ਚੋਣ ਕਮਿਸ਼ਨਰ ਨੂੰ ਦਿੱਤੀ ਚਿਤਾਵਨੀ

ਚੰਡੀਗੜ੍ਹ : ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਦੇ ਮਾਮਲੇ ‘ਚ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਉਨ੍ਹਾਂ ਦੇ ਹੱਕ ‘ਚ ਨਿਤਰ ਆਈ ਹੈ। ਪਾਰਟੀ ਦੇ ਇਕ ਵਫਦ ਵਲੋਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਗਈ ਹੈ ਕਿ ਕੁੰਵਰ ਖਿਲਾਫ ਕੀਤੀ ਗਈ ਕਾਰਵਾਈ ‘ਤੇ ਇਕ …

Read More »

ਜੰਮੂ-ਕਸ਼ਮੀਰ ਨੈਸ਼ਨਲ ਹਾਈਵੇ ਤੋਂ ਲੰਘਣ ਲਈ ਹੱਥ ‘ਤੇ ਲਗਾਉਣੀ ਹੋਵੇਗੀ ਮੋਹਰ

ਜੰਮੂ-ਕਸ਼ਮੀਰ ਨੈਸ਼ਨਲ ਹਾਈਵੇ ਤੋਂ ਲੰਘਣ ਲਈ ਹੱਥ ‘ਤੇ ਲਗਾਉਣੀ ਹੋਵੇਗੀ ਮੋਹਰ

ਸ਼੍ਰੀਨਗਰ—ਜੰਮੂ-ਕਸ਼ਮੀਰ ‘ਚ ਰਾਸ਼ਟਰੀ ਰਾਜਮਾਰਗ ‘ਤੇ ਯਾਤਰਾ ਕਰਨ ਲਈ ਲੋਕਾਂ ਨੂੰ ਆਪਣੇ ਹੱਥ ਤੇ ਮੋਹਰ ਲਗਾਉਣੀ ਪੈ ਰਹੀ ਹੈ। ਲੋਕਾਂ ਦੀ ਹਥੇਲੀ ‘ਤੇ ਮੈਜਿਸਟ੍ਰੇਟ ਵਲੋਂ ਮੋਹਰ ਲਗਾਈ ਜਾ ਰਹੀ ਹੈ। ਇਸ ਮੁੱਦੇ ‘ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕਰਕੇ ਕਿਹਾ ਹੈ ਕਿ ਕੁਝ ਇਸ ਤਰ੍ਹਾਂ ਨਾਲ ਕਸ਼ਮੀਰ …

Read More »

ਉਮਰਾਨੰਗਲ ਨੇ ਅੱਤਵਾਦੀ ਦੱਸ ਕੇ ਕੀਤਾ ਸੀ ਸੁਖਪਾਲ ਦਾ ਐਨਕਾਊਂਟਰ,’ਸਿਟ’ ਗਠਿਤ

ਉਮਰਾਨੰਗਲ ਨੇ ਅੱਤਵਾਦੀ ਦੱਸ ਕੇ ਕੀਤਾ ਸੀ ਸੁਖਪਾਲ ਦਾ ਐਨਕਾਊਂਟਰ,’ਸਿਟ’ ਗਠਿਤ

ਚੰਡੀਗੜ੍ਹ : ਪੰਜਾਬ ‘ਚ ਅੱਤਵਾਦ ਦੌਰਾਨ 1994 ‘ਚ ਰੋਪੜ ‘ਚ ਸੁਖਪਾਲ ਸਿੰਘ ਨੂੰ ਅੱਤਵਾਦੀ ਗੁਰਨਾਮ ਸਿੰਘ ਬੰਡਾਲਾ ਦੱਸਦਿਆਂ ਉਸ ਸਮੇਂ ਰੋਪੜ ਦੇ ਡੀ. ਐੱਸ. ਪੀ. ਪਰਮਰਾਜ ਸਿੰਘ ਉਮਰਾਨੰਗਲ ਨੇ ਫੇਕ ਐਨਕਾਊਂਟਰ ‘ਚ ਮਾਰ ਦਿੱਤਾ ਸੀ। 11 ਸਾਲ ਬਾਅਦ ਇਸ ਮਾਮਲੇ ‘ਚ ਐੱਫ. ਆਈ. ਆਰ. ਦਰਜ ਹੋਈ ਸੀ, ਜਿਸ ਨੂੰ ਉਮਰਾਨੰਗਲ …

Read More »

ਚੋਣ ਕਮਿਸ਼ਨ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਵ ਨੂੰ ਭੇਜਿਆ ਨੋਟਿਸ

ਚੋਣ ਕਮਿਸ਼ਨ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਵ ਨੂੰ ਭੇਜਿਆ ਨੋਟਿਸ

ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੂੰ ਫਿਰਕੂ ਭਾਵਨਾਵਾਂ ਦੁਖੀ ਕਰਨ ਵਾਲੇ ਉਨ੍ਹਾਂ ਦੇ ਕਥਿਤ ਬਿਆਨ ਨੂੰ ਪਹਿਲੀ ਨਜ਼ਰ ‘ਚ ਚੋਣ ਜ਼ਾਬਤਾ ਦੀ ਉਲੰਘਣਾ ਦੱਸਦੇ ਹੋਏ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਪਿਛਲੇ ਮਹੀਨੇ ਕਰੀਮਨਗਰ ‘ਚ ਇਕ ਜਨ ਸਭਾ ਦੌਰਾਨ …

Read More »

ਮੋਦੀ ਦੀ ਬਾਇਓਪਿਕ ਦੇ ਰਿਲੀਜ਼ ‘ਤੇ ਚੋਣ ਕਮਿਸ਼ਨ ਨੇ ਲਗਾਈ ਰੋਕ

ਮੋਦੀ ਦੀ ਬਾਇਓਪਿਕ ਦੇ ਰਿਲੀਜ਼ ‘ਤੇ ਚੋਣ ਕਮਿਸ਼ਨ ਨੇ ਲਗਾਈ ਰੋਕ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਬਣੀ ਫਿਲਮ ‘ਤੇ ਚੋਣ ਕਮਿਸ਼ਨ ਨੇ ਰੋਕ ਲਗਾ ਦਿੱਤੀ ਹੈ। ਫਿਲਮ 11 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਸੀ। ਬਾਇਓਪਿਕ ਨੂੰ ਰਿਲੀਜ਼ ਕਰਨ ਜਾਂ ਨਾ ਕਰਨ ਦਾ ਫੈਸਲਾ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ‘ਤੇ ਛੱਡ ਦਿੱਤਾ ਸੀ। ਵਿਰੋਧੀ ਲਗਾਤਾਰ ਫਿਲਮ ‘ਤੇ ਰੋਕ ਲਗਾਉਣ ਦੀ …

Read More »