Home / 2019 / April / 13

Daily Archives: April 13, 2019

ਮਾਇਆਪੁਰ ‘ਚ ਸੀਲਿੰਗ ਨੂੰ ਲੈ ਕੇ ਮਚਿਆ ਬਵਾਲ, ਪੁਲਸ ਨੇ ਕੀਤਾ ਲਾਠੀਚਾਰਜ

ਨਵੀਂ ਦਿੱਲੀ-ਅੱਜ ਦਿੱਲੀ ਦੇ ਮਾਇਆਪੁਰ ‘ਚ ਸੀਲਿੰਗ ਕਰਨ ਪਹੁੰਚੀ ਟੀਮ ਨੂੰ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਜਬਰਦਸਤ ਬਵਾਲ ਕਰ ਕੇ ਭੰਨ-ਤੋੜ ਵੀ ਕੀਤੀ। ਪੁਲਸ ਟੀਮ ਨੇ ਸਥਿਤੀ ‘ਤੇ ਕਾਬੂ ਪਾਉਣ ਲਈ ਲੋਕਾਂ ‘ਤੇ ਲਾਠੀਚਾਰਜ ਵੀ ਕੀਤਾ, ਜਿਸ ਕਾਰਨ ਕੁਝ ਲੋਕ ਜ਼ਖਮੀ ਹੋ ਗਏ। ਰਿਪੋਰਟ ਮੁਤਾਬਕ …

Read More »

ਜੱਲਿਆਂਵਾਲਾ ਬਾਗ਼ ਗੋਲੀਕਾਂਡ ਸ਼ਤਾਬਦੀ – ਭਾਰਤੀਆਂ ਤੋਂ ਮੁਆਫ਼ੀ ਮੰਗੇ ਮਜੀਠੀਆ ਪਰਿਵਾਰ : ਭਗਵੰਤ ਮਾਨ

ਕਤਲੇਆਮ ਦੀ ਰਾਤ ਕਾਤਲ ਡਾਇਰ ਨੂੰ ਦਿੱਤਾ ਸੀ ਡਿਨਰ ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਜੱਲਿਆਂਵਾਲਾ ਗੋਲੀਕਾਂਡ ਦੇ ਸ਼ਹੀਦਾਂ ਨੂੰ ਦੇਸ਼ ਦੀ ਆਜ਼ਾਦੀ ਲਈ ਦਿੱਤੇ ਬਲੀਦਾਨ ਲਈ ਸਲਾਮ ਕਰਦਿਆਂ ਸ਼ਰਧਾਂਜਲੀ ਦਿੱਤੀ। ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਮਜੀਠੀਆ ਪਰਿਵਾਰ (ਹਰਸਿਮਰਤ ਕੌਰ ਬਾਦਲ ਅਤੇ …

Read More »

ਮੋਦੀ ਦੇ ਇਸ਼ਾਰੇ ‘ਤੇ ਕੰਮ ਕਰਨ ਰਿਹੈ ਚੋਣ ਕਮਿਸ਼ਨ : ਚੰਦਰਬਾਬੂ ਨਾਇਡੂ

ਨਵੀਂ ਦਿੱਲੀ— ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਸ਼ਨੀਵਾਰ ਨੂੰ ਈ.ਵੀ.ਐੱਮ. ਦੀ ਸ਼ਿਕਾਇਤ ਲੈ ਕੇ ਨਵੀਂ ਦਿੱਲੀ ਪਹੁੰਚੇ। ਉਨ੍ਹਾਂ ਨੇ ਚੋਣਾਂ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਵੀਰਵਾਰ ਨੂੰ ਪਹਿਲੇ ਪੜਾਅ ਦੌਰਾਨ ਕਥਿਤ ਤੌਰ ‘ਤੇ ਭਾਰੀ ਗਿਣਤੀ ‘ਚ ਖਰਾਬ ਹੋਈ ਈ.ਵੀ.ਐੱਮ. ਬਾਰੇ ਗੱਲ ਕੀਤੀ। ਲੋਕ ਸਭਾ ਚੋਣਾਂ ਦੇ …

Read More »

ਗੁੰਡਾ ਪਰਚੀ ਨਾਲ ਜ਼ੋਰਾਂ ‘ਤੇ ਹੋ ਰਹੀ ਹੈ ਨਜਾਇਜ਼ ਮਾਈਨਿੰਗ : ਆਪ

ਵਿਧਾਇਕ ਸੰਦੋਆ, ਰੋੜੀ ਅਤੇ ਸ਼ੇਰਗਿੱਲ ਵੱਲੋਂ ਸਰਕਾਰ ਨੂੰ ਅਲਟੀਮੇਟਮ ਚੰਡੀਗੜ੍ਹ– ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ‘ਚ ਹੋ ਰਹੀ ਨਜਾਇਜ਼ ਮਾਈਨਿੰਗ ਵਿਰੁੱਧ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਸਰਕਾਰ ਨੇ ਰੇਤ ਮਾਫ਼ੀਆ ਦੀ ਅੱਤ ਨੂੰ ਨਾ ਰੋਕਿਆ ਤਾਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਰੇਤ …

Read More »

‘ਬਜਰੰਗਬਲੀ ਅਤੇ ਅਲੀ’ ਦਾ ਵਿਵਾਦ ਪੈਦਾ ਕਰਨ ਵਾਲੀਆਂ ਤਾਕਤਾਂ ਤੋਂ ਰਹਿਣ ਸਾਵਧਾਨ : ਮਾਇਆਵਤੀ

ਲਖਨਊ— ਬਸਪਾ ਸੁਪਰੀਮੋ ਮਾਇਆਵਤੀ ਨੇ ਸ਼ਨੀਵਾਰ ਨੂੰ ਚੋਣਾਵੀ ਸਵਾਰਥ ਲਈ ‘ਬਜਰੰਗਬਲੀ ਅਤੇ ਅਲੀ’ ਦਾ ਵਿਵਾਦ ਪੈਦਾ ਕਰਨ ਵਾਲੀਆਂ ਤਾਕਤਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਮਾਇਆਵਤੀ ਨੇ ਬਿਆਨ ਜਾਰੀ ਕਰ ਕੇ ਦੇਸ਼ ਅਤੇ ਉੱਤਰ ਪ੍ਰਦੇਸ਼ ਵਾਸੀਆਂ ਨੂੰ ਰਾਮ ਨੌਮੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ,”ਰਾਮ ਨੌਮੀ ਦੀ ਦੇਸ਼ ਅਤੇ ਪ੍ਰਦੇਸ਼ …

Read More »

ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਜਲ੍ਹਿਆਂਵਾਲਾ ਬਾਗ ਘਟਨਾ ਨੂੰ ਸ਼ਰਮਨਾਕ ਅਤੇ ਦੁਖਦਾਈ ਦੱਸਿਆ

ਚੰਡੀਗੜ/ਅੰਮ੍ਰਿਤਸਰ– ਜਲ੍ਹਿਆਂਵਾਲਾ ਬਾਗ ਵਿਖੇ ਵਾਪਰੀ ਗੋਲੀਕਾਂਡ ਨੂੰ ਅੱਜ 100 ਸਾਲ ਹੋ ਗਏ ਹਨ। 13 ਅਪ੍ਰੈਲ 1919 ਨੂੰ ਵਾਪਰੀ ਇਸ ਘਟਨਾ ਵਿਚ ਸੈਂਕੜੇ ਭਾਰਤੀ ਸ਼ਹੀਦ ਹੋਏ ਸਨ। ਅੱਜ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਬ੍ਰਿਟਿਸ਼ ਹਾਈ ਕਮਿਸ਼ਨਰ ਡਾਮਿਨਕ ਐਸਕਿਊਥ ਨੇ ਜਲ੍ਹਿਆਂਵਾਲਾ ਬਾਗ ਮੈਮੋਰੀਅਲ ਪਹੁੰਚ ਕੇ ਸ਼ਹੀਦਾਂ …

Read More »

ਹਰਿਆਣਾ ਨੂੰ ਮਿਲੀਆਂ ਕੇਂਦਰੀ ਹਥਿਆਰਬੰਦ ਪੁਲਸ ਬਲ ਦੀਆਂ 65 ਕੰਪਨੀਆਂ

ਨਵੀਂ ਦਿੱਲੀ- ਹਰਿਆਣਾ ‘ਚ ਲੋਕ ਸਭਾ ਚੋਣਾਂ 2019 ਦੌਰਾਨ ਸੁਤੰਤਰ, ਨਿਰਪੱਖ ਅਤੇ ਸਾਂਤੀਪੂਰਨ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਸੂਬਾ ਪੁਲਸ ਬਲ ਸਮੇਤ ਕੇਂਦਰੀ ਹਥਿਆਰਬੰਦ ਪੁਲਸ ਬਲ ਦੀਆਂ 65 ਕੰਪਨੀਆ ਨੂੰ ਤਾਇਨਾਤ ਕੀਤਾ ਜਾਵੇਗਾ। ਹਰਿਆਣਾ ਦੇ ਪੁਲਸ ਡਾਇਰੈਕਟਰ ਜਨਰਲ (ਡੀ. ਜੀ. ਪੀ.) ਮਨੋਜ ਯਾਦਵ ਨੇ ਦੱਸਿਆ ਹੈ ਕਿ ਕੇਂਦਰ ਨੇ ਹਰਿਆਣਾ …

Read More »

ਸੁਖਬੀਰ ਬਾਦਲ ਦੀ ਤਬੀਅਤ ਠੀਕ ਨਾ ਹੋਣ ਸਦਕਾ ਸਾਰੇ ਚੋਣ ਪ੍ਰੋਗਰਾਮ ਕੀਤੇ ਰੱਦ

ਅਕਾਲੀ ਦਲ ਪ੍ਰਧਾਨ ਨੇ ਅੱਜ ਅੰਮ੍ਰਿਤਸਰ ਨਾ ਪਹੁੰਚ ਸਕਣ ਤੇ ਅਫਸੋਸ ਪ੍ਰਗਟ ਕੀਤਾ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕੱਲ੍ਹ ਰਾਤੀਂ ਬੁਖਾਰ ਅਤੇ ਪੇਟ ਦਰਦ ਦੇ ਕਾਰਣ ਤਬੀਅਤ ਖ਼ਰਾਬ ਹੋ ਜਾਣ ਕਰਕੇ ਉਹਨਾਂ ਦੇ ਅੱਜ ਦੇ ਸਾਰੇ ਪ੍ਰੋਗਰਾਮ ਅਚਨਚੇਤ ਰੱਦ ਕਰਨੇ ਪਏ ਹਨ। ਇਸ …

Read More »
WP2Social Auto Publish Powered By : XYZScripts.com