Home / 2019 / April / 30

Daily Archives: April 30, 2019

ਆਖਰਕਾਰ ‘ਚੌਕੀਦਾਰ ਚੋਰ ਹੈ’ ‘ਤੇ ਰਾਹੁਲ ਨੇ ਮੰਗੀ ਮੁਆਫ਼ੀ, ਅਫ਼ਸੋਸ ਤੋਂ SC ਖੁਸ਼ ਨਹੀਂ

ਆਖਰਕਾਰ ‘ਚੌਕੀਦਾਰ ਚੋਰ ਹੈ’ ‘ਤੇ ਰਾਹੁਲ ਨੇ ਮੰਗੀ ਮੁਆਫ਼ੀ, ਅਫ਼ਸੋਸ ਤੋਂ SC ਖੁਸ਼ ਨਹੀਂ

ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਹਵਾਲੇ ਤੋਂ ‘ਚੌਕੀਦਾਰ ਚੋਰ ਹੈ’ ਬਿਆਨ ‘ਤੇ ਆਖਰਕਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੁਆਫ਼ੀ ਮੰਗ ਲਈ ਹੈ। ਅੱਜ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਾਂਗਰਸ ਪ੍ਰਧਾਨ ਦੇ ਅਫ਼ਸੋਸ ਜ਼ਾਹਰ ਕਰਨ ਦੇ ਤਰੀਕੇ ‘ਤੇ ਕਾਫੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਉਨ੍ਹਾਂ ਨੂੰ ਫਟਕਾਰਿਆ। ਕੋਰਟ ਨੇ ਪੁੱਛਿਆ ਕਿ …

Read More »

ਪੰਜਾਬ ਦੀਆਂ 13 ਸੀਟਾਂ ‘ਤੇ 385 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪਰਚੇ

ਪੰਜਾਬ ਦੀਆਂ 13 ਸੀਟਾਂ ‘ਤੇ 385 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪਰਚੇ

ਚੰਡੀਗੜ੍ਹ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸੂਬੇ ਭਰ ਵਿਚ ਕੁੱਲ 385 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ। ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਸੋਮਵਾਰ ਨੂੰ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਲਈ 188 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਤੋਂ ਪਹਿਲਾਂ ਪੰਜਾਬ ਰਾਜ ਦੇ 13 ਲੋਕ ਸਭਾ ਹਲਕਿਆਂ …

Read More »

ਵਾਰਾਨਸੀ ਤੋਂ ਮੋਦੀ ਵਿਰੁੱਧ ਉਤਰੇ ਤੇਜ ਬਹਾਦਰ ਨੂੰ ਕੇਜਰੀਵਾਲ ਨੇ ਦਿੱਤੀ ਵਧਾਈ

ਵਾਰਾਨਸੀ ਤੋਂ ਮੋਦੀ ਵਿਰੁੱਧ ਉਤਰੇ ਤੇਜ ਬਹਾਦਰ ਨੂੰ ਕੇਜਰੀਵਾਲ ਨੇ ਦਿੱਤੀ ਵਧਾਈ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਰਾਨਸੀ ਸੀਟ ਤੋਂ ਚੁਣੌਤੀ ਦੇਣ ਵਾਲੇ ਬੀ. ਐੱਸ. ਐੈੱਫ. ਦੇ ਸਾਬਕਾ ਜਵਾਨ ਤੇਜ ਬਹਾਦਰ ਯਾਦਵ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਧਾਈ ਦਿੱਤੀ। ਇੱਥੇ ਦੱਸ ਦੇਈਏ ਕਿ ਭੋਜਨ ਦੀ ਖਰਾਬ ਗੁਣਵੱਤਾ ਨੂੰ ਲੈ ਕੇ ਸ਼ਿਕਾਇਤ ਕਰਨ ਤੋਂ ਬਾਅਦ 2017 ‘ਚ ਬਰਖਾਸਤ …

Read More »

‘ਆਪ’ ਨੂੰ ਵੱਡਾ ਝਟਕਾ, ਸਟਾਰ ਪ੍ਰਚਾਰਕ ਅਕਾਲੀ ਦਲ ‘ਚ ਸ਼ਾਮਲ

‘ਆਪ’ ਨੂੰ ਵੱਡਾ ਝਟਕਾ, ਸਟਾਰ ਪ੍ਰਚਾਰਕ ਅਕਾਲੀ ਦਲ ‘ਚ ਸ਼ਾਮਲ

ਸੰਗਰੂਰ – ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੀ ਫਾਉਂਡਰ ਮੈਂਬਰ, ਸੂਬਾ ਸਕੱਤਰ ਅਤੇ ਸਟਾਰ ਪ੍ਰਚਾਰਕ ਅਮਨਦੀਪ ਕੌਰ ਗੋਸਲ ਨੇ ‘ਆਪ’ ਛੱਡ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਇਹ ਐਲਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਦੌਰਾਨ …

Read More »

1984 ਸਿੱਖ ਵਿਰੋਧੀ ਦੰਗੇ : SC ਨੇ ਦੋਸ਼ੀ ਠਹਿਰਾਏ ਗਏ 9 ਲੋਕਾਂ ਨੂੰ ਕੀਤਾ ਬਰੀ

1984 ਸਿੱਖ ਵਿਰੋਧੀ ਦੰਗੇ : SC ਨੇ ਦੋਸ਼ੀ ਠਹਿਰਾਏ ਗਏ 9 ਲੋਕਾਂ ਨੂੰ ਕੀਤਾ ਬਰੀ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ 1984 ਸਿੱਖ ਵਿਰੋਧੀ ਦੰਗਾ ਮਾਮਲੇ ‘ਚ 9 ਲੋਕਾਂ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ਨੂੰ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ‘ਚ ਅੱਗਜਨੀ ਅਤੇ ਦੰਗਾ ਭੜਕਾਉਣ ਦੇ ਮਾਮਲੇ ‘ਚ ਹੇਠਲੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਇਸ ਤੋਂ ਬਾਅਦ ਨਵੰਬਰ 2018 ‘ਚ ਦਿੱਲੀ ਹਾਈ ਕੋਰਟ ਨੇ ਇਨ੍ਹਾਂ ਦੀ …

Read More »

ਨਵਜੋਤ ਸਿੱਧੂ ਦੇ ਘਰ ਨੇੜੇ ਵੱਡੀ ਵਾਰਦਾਤ, ਉੱਡੇ ਪੁਲਸ ਦੇ ਹੋਸ਼

ਨਵਜੋਤ ਸਿੱਧੂ ਦੇ ਘਰ ਨੇੜੇ ਵੱਡੀ ਵਾਰਦਾਤ, ਉੱਡੇ ਪੁਲਸ ਦੇ ਹੋਸ਼

ਅੰਮ੍ਰਿਤਸਰ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਘਰ ਨੇੜੇ ਉਸ ਵੇਲੇ ਵੱਡੀ ਵਾਰਦਾਤ ਵਾਪਰੀ, ਜਦੋਂ ਉਨ੍ਹਾਂ ਦੀ ਕੋਠੀ ਦੇ ਨੇੜਲੇ ਇਕ ਘਰ ‘ਚ ਚੋਰ ਲੱਖਾਂ ਦਾ ਮਾਲ ਉਡਾ ਕੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਪੁਲਸ ਦੇ ਵੀ ਹੋਸ਼ ਉੱਡ ਗਏ ਹਨ। ਜਾਣਕਾਰੀ ਮੁਤਾਬਕ ਇਸ ਘਰ ‘ਚ ਰਹਿਣ …

Read More »

ਅਗਲੇ 12 ਘੰਟਿਆਂ ‘ਚ ਚੱਕਰਵਾਤ ‘ਫਾਨੀ’ ਹੋ ਸਕਦੈ ਭਿਆਨਕ, ਓਡੀਸ਼ਾ ਤੱਟ ‘ਤੇ ਦੇਵੇਗਾ ਦਸਤਕ

ਅਗਲੇ 12 ਘੰਟਿਆਂ ‘ਚ ਚੱਕਰਵਾਤ ‘ਫਾਨੀ’ ਹੋ ਸਕਦੈ ਭਿਆਨਕ, ਓਡੀਸ਼ਾ ਤੱਟ ‘ਤੇ ਦੇਵੇਗਾ ਦਸਤਕ

ਨਵੀਂ ਦਿੱਲੀ — ਮੌਸਮ ਵਿਗਿਆਨ ਨੇ ਮੰਗਲਵਾਰ ਨੂੰ ਕਿਹਾ ਕਿ ਚੱਕਰਵਾਤ ‘ਫਾਨੀ’ ਹੋਰ ਵਧ ਭਿਆਨਕ ਰੂਪ ਧਾਰਨ ਕਰ ਸਕਦਾ ਹੈ ਅਤੇ ਸ਼ੁੱਕਰਵਾਰ ਦੁਪਹਿਰ ਤਕ ਓਡੀਸ਼ਾ ਤੱਟ ‘ਤੇ ਪਹੁੰਚਣ ਦੀ ਸੰਭਾਵਨਾ ਹੈ। ਵਿਭਾਗ ਦੇ ਚੱਕਰਵਾਤ ਚਿਤਾਵਨੀ ਡਿਵੀਜ਼ਨ ਨੇ ਦੁਪਹਿਰ 12 ਵਜੇ ਦੇ ਆਪਣੇ ਬੁਲੇਟਿਨ ‘ਚ ਕਿਹਾ ਕਿ ਫਾਨੀ ਇਸ ਸਮੇਂ ਦੱਖਣੀ-ਪੂਰਬੀ …

Read More »

ਖਹਿਰਾ ਤੇ ਮਾਸਟਰ ਬਲਦੇਵ ਦੇ ਕਾਗਜ਼ਾਂ ਬਾਰੇ ਫੈਸਲਾ ਅੱਜ

ਖਹਿਰਾ ਤੇ ਮਾਸਟਰ ਬਲਦੇਵ ਦੇ ਕਾਗਜ਼ਾਂ ਬਾਰੇ ਫੈਸਲਾ ਅੱਜ

ਚੰਡੀਗੜ੍ਹ/ ਜਲੰਧਰ : ਬਠਿੰਡਾ ਤੋਂ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਅਤੇ ਫਰੀਦਕੋਟ ਤੋਂ ਮਾਸਟਰ ਬਲਦੇਵ ਸਿੰਘ ਦੇ ਨਾਮਜ਼ਦਗੀ ਕਾਗਜ਼ ਰੱਦ ਕਰਨ ਦੀ ਮੰਗ ਕਰਦਿਆਂ ਜਲੰਧਰ ਦੇ ਐਡਵੋਕੇਟ ਅਤੇ ਸਮਾਜਸੇਵੀ ਸਿਮਰਨਜੀਤ ਸਿੰਘ ਨੇ ਚੋਣ ਕਮਿਸ਼ਨ ਤੱਕ ਪਹੁੰਚ ਕੀਤੀ ਹੈ। ਇਸ ਸਬੰਧੀ ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. …

Read More »