Home / 2019 / April / 04

Daily Archives: April 4, 2019

ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਦੀਆਂ 4 ਸੰਸਦੀ ਸੀਟਾਂ ਲਈ 36 ਸੁਪਰਵਾਇਜ਼ਰ ਨਿਯੁਕਤ ਕੀਤੇ

ਜੰਮੂ— ਜੰਮੂ-ਕਸ਼ਮੀਰ ‘ਚ 4 ਸੰਸਦੀ ਸੀਟਾਂ ‘ਤੇ ਚੋਣਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਚੋਣ ਕਮਿਸ਼ਨ ਨੇ 36 ਸੁਪਰਵਾਇਜ਼ਰ ਨਿਯੁਕਤ ਕੀਤੇ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 36 ਸੁਪਰਵਾਇਜ਼ਰਾਂ ਨੂੰ ਬਾਰਾਮੂਲਾ, ਜੰਮੂ, ਸ਼੍ਰੀਨਗਰ ਅਤੇ ਊਧਮਪੁਰ ਲੋਕ ਸਭਾ ਸੀਟ ਲਈ ਨਿਯੁਕਤ ਕੀਤਾ ਗਿਆ ਹੈ। …

Read More »

ਜੇ. ਜੇ. ਸਿੰਘ ਨੂੰ ਚੋਣ ਮੈਦਾਨ ‘ਚੋਂ ਹਟਾਉਣ ਤੋਂ ਟਕਸਾਲੀਆਂ ਦੀ ਕੋਰੀ ਨਾਂਹ

ਅੰਮ੍ਰਿਤਸਰ— ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਟਕਸਾਲੀ ਲੀਡਰਾਂ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਤੋਂ ਜਨਰਲ ਜੇ. ਜੇ. ਸਿੰਘ ਦੀ ਉਮੀਦਵਾਰੀ ਵਾਪਸ ਨਹੀਂ ਲਈ ਜਾਵੇਗੀ। ਲੋਕ ਸਭਾ ਚੋਣਾਂ ਲਈ ਹਲਕਾ ਖਡੂਰ ਸਾਹਿਬ ਦੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਜਨਰਲ ਜੇ. ਜੇ. ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ। …

Read More »

‘ਨਾਮਜ਼ਦਗੀ ਦੇ ਹਲਫਨਾਮੇ 24 ਘੰਟੇ ਦੇ ਅੰਦਰ ਵੈੱਬਸਾਈਟ ‘ਤੇ ਨਹੀਂ ਪਾਏ ਤਾਂ ਹੋਵੇਗੀ ਕਾਰਵਾਈ’

ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਸਾਰੇ ਰਾਜ ਚੋਣ ਦਫ਼ਤਰਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਹੋਣ ਦੇ 24 ਘੰਟਿਆਂ ਅੰਦਰ ਉਨ੍ਹਾਂ ਦੇ ਹਲਫਨਾਮੇ ਅਤੇ ਹੋਰ ਦਸਤਾਵੇਜ਼ ਆਨਲਾਈਨ ਅਪਲੋਡ ਕਰਨ ਲਈ ਕਿਹਾ ਹੈ। ਕਮਿਸ਼ਨ ਨੇ ਸਾਫ਼ ਕੀਤਾ ਹੈ ਕਿ ਇਸ ਦੀ ਪਾਲਣਾ ਨਾ ਕਰਨ ‘ਤੇ ਸੰਬੰਧਤ ਅਧਿਕਾਰੀਆਂ …

Read More »

ਟਿਕਟ ਮਿਲਣ ਤੋਂ ਬਾਅਦ ਜਲੰਧਰ ਪਹੁੰਚੇ ਸੰਤੋਖ ਚੌਧਰੀ, ਕਿਹਾ-ਕਰਾਂਗਾ ਅਧੂਰੇ ਕੰਮ ਪੂਰੇ

ਜਲੰਧਰ— ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਵੱਲੋਂ ਜਲੰਧਰ ਲੋਕ ਸਭਾ ਦੀ ਟਿਕਟ ਮਿਲਣ ਤੋਂ ਬਾਅਦ ਅੱਜ ਸੰਤੋਖ ਸਿੰਘ ਚੌਧਰੀ ਦਿੱਲੀ ਤੋਂ ਜਲੰਧਰ ਪਹੁੰਚੇ। ਇਸ ਮੌਕੇ ਰੇਲਵੇ ਸਟੇਸ਼ਨ ‘ਤੇ ਵੱਡੀ ਗਿਣਤੀ ‘ਚ ਵਰਕਰਾਂ ਅਤੇ ਨੇਤਾਵਾਂ ਨੇ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਪਾਰਟੀ ਵਰਕਰਾਂ ਵੱਲੋਂ ਚੌਧਰੀ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਪੱਤਰਕਾਰਾਂ …

Read More »

ਹੁਣ ਜਨਤਾ ਕਰੇਗੀ ਕਮਲ ਦੇ ਫੁੱਲ ਦੀ ਵੋਟਬੰਦੀ : ਲਾਲੂ ਯਾਦਵ

ਪਟਨਾ— ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ ਪ੍ਰਸਾਦ ਯਾਦਵ ਨੇ ਨੋਟਬੰਦੀ ਅਤੇ ਰੋਜ਼ਗਾਰ ਦੇ ਮੁੱਦੇ ‘ਤੇ ਇਸ਼ਾਰਿਆਂ ਹੀ ਇਸ਼ਾਰਿਆਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਕੀਤਾ ਹੈ। ਸ਼੍ਰੀ ਯਾਦਵ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਵੀਰਵਾਰ ਨੂੰ ਕੀਤੇ ਗਏ ਟਵੀਟ ‘ਚ ਕਿਹਾ ਗਿਆ ਹੈ,”ਉਸ ਨੇ ਨੋਟਬੰਦੀ ਹੀ ਨਹੀਂ ਰੋਜ਼ਗਾਰਬੰਦੀ ਵੀ …

Read More »

ਚੋਣਾਂ ਦੌਰਾਨ ਸ਼ਰਾਬ ਅਤੇ ਹੋਰ ਨਸ਼ਿਆਂ ਨੂੰ ਰੋਕਣ ਲਈ ਪ੍ਰਬੰਧਾਂ ਨੂੰ ਹੋਰ ਪੁਖ਼ਤਾ ਬਣਾਵੇ ਚੋਣ ਕਮਿਸ਼ਨ : ਅਮਨ ਅਰੋੜਾ

‘ਆਪ’ ਵਿਧਾਇਕ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ –ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਅਮਨ ਅਰੋੜਾ ਨੇ ਭਾਰਤੀ ਮੁੱਖ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਚੋਣ ਕਮਿਸ਼ਨ ਚੋਣਾਂ ਦੌਰਾਨ ਸ਼ਰਾਬ ਅਤੇ ਹੋਰ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਲਈ ਨਿਗਰਾਨੀ ਅਤੇ …

Read More »

ਗੂਗਲ ‘ਤੇ ਵਿਗਿਆਪਨ ਦੇਣ ਦੇ ਮਾਮਲੇ ‘ਚ ਭਾਜਪਾ ਸਭ ਤੋਂ ਅੱਗੇ

ਨਵੀਂ ਦਿੱਲੀ— ਗੂਗਲ ‘ਚ ਵਿਗਿਆਪਨਾਂ ‘ਤੇ ਖਰਚ ਕਰਨ ਦੇ ਮਾਮਲੇ ‘ਚ ਭਾਜਪਾ ਨੇ ਸਾਰੇ ਸਿਆਸੀ ਦਲਾਂ ਨੂੰ ਪਿੱਛੇ ਛੱਡ ਦਿੱਤਾ ਹੈ, ਉੱਥੇ ਹੀ ਵਿਗਿਆਪਨਾਂ ‘ਤੇ ਖਰਚ ਕਰਨ ਦੇ ਮਾਮਲੇ ‘ਚ ਕਾਂਗਰਸ 6ਵੇਂ ਨੰਬਰ ‘ਤੇ ਹੈ। ਭਾਰਤੀ ਪਾਰਦਰਸ਼ਤਾ ਰਿਪੋਰਟ ਅਨੁਸਾਰ ਸਿਆਸੀ ਦਲਾਂ ਅਤੇ ਉਨ੍ਹਾਂ ਨਾਲ ਸੰਬੰਧਤ ਘਟਕਾਂ ਨੇ ਫਰਵਰੀ 2019 ਤੱਕ …

Read More »

ਵਾਇਨਾਡ ‘ਚ ਰਾਹੁਲ ਗਾਂਧੀ ਦੇ ਰੋਡ ਸ਼ੋਅ ਦੌਰਾਨ ਵਾਪਰਿਆ ਹਾਦਸਾ, ਕਈ ਪੱਤਰਕਾਰ ਜ਼ਖਮੀ

ਵਾਇਨਾਡ- ਕੇਰਲ ਦੇ ਵਾਇਨਾਡ ‘ਚ ਰਾਹੁਲ ਗਾਂਧੀ ਦੇ ਰੋਡ ਸ਼ੋਅ ਦੌਰਾਨ ਉਸ ਸਮੇਂ ਅਚਾਨਕ ਹੜਕੰਪ ਮੱਚ ਗਿਆ, ਜਦੋਂ ਰਾਹੁਲ ਗਾਂਧੀ ਦੇ ਇਸ ਰੋਡ ਸ਼ੋਅ ਨੂੰ ਕਵਰ ਕਰਨ ਲਈ ਇੱਥੇ ਪਹੁੰਚੇ ਪੱਤਰਕਾਰ ਜਿਸ ਟਰੱਕ ‘ਚ ਬੈਠ ਕੇ ਕਵਰੇਜ ਕਰ ਰਹੇ ਸੀ, ਉਸ ਦਾ ਬੈਰੀਕੋਡ ਅਚਾਨਕ ਟੁੱਟ ਗਿਆ ਅਤੇ ਕਈ ਪੱਤਰਕਾਰ ਟਰੱਕ …

Read More »
WP Facebook Auto Publish Powered By : XYZScripts.com