Home / Community-Events

Community-Events

ਗੱਡੀ ਚਲਾਉਦਿਆ ਫੋਨ ਵਰਤਨ ਵਾਲਿਆ ਦੇ ਹੋਰ ਸਿਕੰਜਾ ਕੱਸਿਆ ਜਾਵੇਗਾ

ਐਡਮਿੰਟਨ (ਰਘਵੀਰ ਬਲਾਸਪੁਰੀ) ਐਡਮਿੰਟਨ ਵਿਚ ਗੱਡੀ ਚਲਾਉਦਿਆ ਹੋਇਆ ਫੋਨ ਦੀ ਵਰਤੋ ਕਰਨ ਵਾਲਿਆ ਤੇ ਆਉਣ ਵਾਲੇ ਸਾਲ ਤੋ ਹੋਰ ਸਿਕੰਜਾ ਕੱਸਣ ਦੀ ਤਿਆਰੀ ਹੋ ਗਈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਅਸੀ ਦੇਖਦੇ ਕਿ ਫੋਨ ਵਰਤਨ ਵਾਲੇ ਲੋਕਾਂ ਨੂੰ ਅਸੀ ਟਿਕਟਾਂ ਦੇ ਦਿੰਦੇ ਹਾ ਪਰ ਇਹ ਸਜਾ ਉਹਨਾ ਲਈ ਕਾਫੀ …

Read More »

ਸਾਡੇ ਸਹਿਰ ਵਿਚ ਨਫਰਤ ਵਰਗੇ ਜੁਰਮ ਨੂੰ ਕੋਈ ਜਗਾਹ ਨਹੀ-ਪੁਲਿਸ ਮੁੱਖੀ

1297756878161_original

ਐਡਮਿੰਟਨ (ਰਘਵੀਰ ਬਲਾਸਪੁਰੀ) ਐਡਮਿੰਟਨ ਦੇ ਪੁਲਿਸ ਮੁੱਖੀ ਨੇ ਗੱਲਬਾਤ ਕਰਦਿਆ ਕਿਹਾ ਕਿ ਸਾਡੇ ਸਹਿਰ ਵਿਚ ਆਪਸੀ ਨਫਰਤ ਵਰਗੇ ਜੁਰਮ ਦੇ ਲਈ ਕੋਈ ਵੀ ਜਗਾਹ ਨਹੀ ਹੈ।ਐਡਮਿੰਟਨ ਵਿਚ 2016 ਵਿਚ ਪਿਛਲੇ ਸਾਲ ਦੀਆ ਘਟਨਾਵਾਂ ਦੇ ਮੁਕਾਬਲੇ ਬਹੁਤ ਹੀ ਗਿਰਾਵਟ ਆਈ ਹੈ। ਇਹ ਇਕ ਚੰਗੀ ਖਬਰ ਹੈ ਪਰ ਦੂਜੇ ਪਾਸੇ ਅਸੀ ਸਹਿਰ …

Read More »

ਪੈਦਲ ਯਾਤਰੀ ਦੀ ਹੋਈ ਮੌਤ ਦੀ ਚੱਲ ਰਹੀ ਹੈ ਜਾਚ

12419586

ਐਡਮਿੰਟਨ (ਰਘਵੀਰ ਬਲਾਸਪੁਰੀ) ਆਰ.ਸੀ.ਐਮ.ਪੀ ਦੇ ਵੱਲੋ ਨੌਰਥ ਅਲਬਰਟਾ ਦੇ ਵਿਚ ਇਕ 53 ਸਾਲ ਦੇ ਵਿਅਕਤੀ ਦੀ ਇਕ ਹਾਦਸੇ ਵਿਚ ਹੋਈ ਮੌਤ ਦੀ ਜਾਂਚ ਚੱਲ ਰਹੀ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਨੂੰ ਸਵੇਰੇ 2.30 ਵਜੇ ਹਾਈਵੇ 743 ਅਤੇ ਟਾਊਨਸਿਪ ਰੋਡ 844 ਤੇ ਪੀਸ ਰੀਵਰ ਦੇ ਨੇੜੇ 200 …

Read More »

ਨਸੀਲੀ ਫੈਟਾਨਿਲ ਰੱਖਣ ਵਲਿਆ ਦੇ ਵਿਰੁਧ ਕਾਰਵਾਈ

ਐਡਮਿੰਟਨ(ਰਘਵੀਰ ਬਲਾਸਪੁਰੀ) ਅਲਬਰਟਾ ਦੀ ਸੇਫਰ ਕਮਿਊਨਟੀ ਤੇ ਨੇਬਰਹੁੱਡ ਯੂਨਿਟ ਦੇ ਵੱਲੋ ਨਸੀਲੀ ਫੈਟਾਨਿਲ ਦੇ ਵਿਰੁਧ ਕਾਰਵਾਈ ਕਰਦਿਆ ਨੌਰਥ ਐਡਮਿੇੰਨ ਵਿਚ ਇਕ ਘਰ ਨੂੰ 90 ਦਿਨ ਦੇ ਲਈ ਬੰਦ ਕਰ ਦਿੱਤਾ ਹੈ। ਐਸ.ਸੀ. ਏ.ਐਨ ਇਹ ਅਲਬਰਟਾ ਦੀ ਸੈਰਫ ਪੁਲਿਸ ਦਾ ਇਕ ਵਿੰਗ ਹੈ।ਜੋ ਕਿ ਨਸੀਲੇ ਪਦਾਰਥਾਂ ਰੱਖਣ ਵਾਲੀਆਂ ਇਮਾਰਤਾਂ ਦੇ ਵਿਰੁਧ …

Read More »

ਗੁੰਮਸੁਦਾ ਜੋੜੇ ਦੀਆਂ ਮ੍ਰਿਤਕ ਦੇਹਾ ਮਿਲੀਆ

sask-jpg-size-xxlarge-promo

ਐਡਮਿੰਟਨ(ਰਘਵੀਰ ਬਲਾਸਪੁਰੀ) ਆਰ.ਸੀ.ਐਮ.ਪੀ ਨੂੰ ਗੁੰਮਸੁਦਾ ਜੋੜੇ ਦੀਆਂ ਮ੍ਰਿਤਕ ਦੇਹਾ ਸੈਸਕੈਚਵਨ ਦਰਿਆ ਵਿਚੋ ਪ੍ਰਾਪਤ ਕਰਨ ਦੀ ਸੂਚਨਾ ਮਿਲੀ ਹੈ।ਪੁਲਿਸ ਦੇ ਦੱਸਣ ਅਨੁਸਾਰ ਡਰਾਈਵਰ ਨੇ ਸੂਚਨਾ ਦਿਤੀ ਸੀ ਕਿ ਇਕ 55 ਸਾਲ ਦੀ ਔਰਤ ਦੀ ਲਾਸ ਦਰਿਆ ਵਿਚ ਡਿੱਗੇ ਟਰੱਕ ਦੇ ਵਿਚ ਸੀ ਜਦ ਕਿ 53 ਸਾਲ ਦੇ ਆਦਮੀ ਦੀ ਲਾਸ ਟਰੱਕ …

Read More »

ਅਲਬਰਟਾ ਵਿਚ ਕਾਰਫੈਟਾਨਿਲ ਨਾਲ 15 ਵਿਅਕਤੀਆਂ ਦੀ ਮੌਤ

naloxone-jpg-size-xxlarge-promo

ਐਡਮਿੰਟਨ(ਰਘਵੀਰ ਬਲਾਸਪੁਰੀ) ਅਲਬਰਟਾ ਵਿਚ ਕਾਰਫੈਟਾਨਿਲ ਨਾਲ ਸਾਲ 2016 ਵਿਚ 15ਵਿਅਕਤੀਆਂ ਦੀ ਮੌਤ ਹੋ ਗਈ ਹੈ।ਅਲਬਰਟਾ ਦੀ ਮੈਡੀਕਲ ਚੀਫ ਅਫਸਰ ਕੈਰਨ ਗਰਿਮਸਰੁਡ ਦੇ ਦੱਸਣ ਅਂਨੁਸਾਰ ਇਹ ਫੈਟਾਨਿਲ ਤੋ 100 ਗੁਣਾ ਵੱਧ ਨਸੀਲੀ ਹੈ।ਇਹਨਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸਦੀ ਅਲਬਰਟਾ ਵਿਚ ਬਹੁਤ ਹੀ ਤੇਜੀ ਨਾਲ ਫੈਲਾਉ ਹੋ ਰਿਹਾ ਹੈ।ਸਤੱਬਰ ਤੇ ਨਵੰਬਰ …

Read More »

ਅੰਡੇਮਾਨ ਤੇ ਨਿਕੋਬਾਰ ‘ਚ ਭਾਰੀ ਬਾਰਿਸ਼, 1400 ਸੈਲਾਨੀ ਫਸੇ

01

ਨਵੀਂ ਦਿੱਲੀ : ਭਾਰੀ ਬਾਰਿਸ਼ ਕਾਰਨ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ|  ਇਸ ਦੌਰਾਨ ਇਥੇ ਲਗਪਗ 1400 ਸੈਲਾਨੀ ਫਸੇ ਹੋਏ ਹਨ, ਜਿਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਆਉਣ ਲਈ ਕਮਰ ਕਸੀ ਜਾ ਰਹੀ ਹੈ| ਇਥੋਂ ਦੇ ਸਾਰੇ ਸਕੂਲਾਂ ਤੇ ਦਫਤਰਾਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ …

Read More »

ਬੱਸ ਡਰਾਈਵਰ ਵੱਲੋ 13 ਸਾਲ ਦੀ ਬੱਚੀ ਕੁਚਲੀ

mariama-sillah

ਐਡਮਿੰਟਨ(ਰਘਵੀਰ ਬਲਾਸਪੁਰੀ) ਬੀਤੇ ਦਿਨੀ ਨੌਰਥ ਵੈਸਟ ਵਿਚ ਐਡਮਿੰਟਨ ਦੀ ਸਿਟੀ ਬੱਸ ਵੱਲੋ ਇਕ 13 ਸਾਲ ਦੀ ਬੱਚੀ ਕੁਚਲ ਦਿੱਤੀ ਹੈ।ਇਹ 13 ਸਾਲ ਦੀ ਮਾਰੀਮਾ ਸੀਲਹਾ ਨਾਮ ਦੀ ਬੱਚੀ ਸੜਕ ਨੂੰ ਪਾਰ ਕਰਦੀ ਹੋਈ ਬੱਸ ਦੀ ਲਪੇਟ ਵਿਚ ਆ ਗਈ।ਪੁਲਿਸ ਦੇ ਦੱਸਣ ਅੁਨਸਾਰ 40 ਸਟਰੀਟ ਅਤੇ137 ਐਵਨਿਊ ਤੇ ਬੱਸ ਦਾ ਡਰਾਈਵਰ …

Read More »

8 ਸਾਲਾ ਬੱਚੀ ਦੀ ਹਾਦਸੇ ਵਿਚ ਮੌਤ

rcmp

ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੇ ਨੇੜੇ 100 ਕਿਲੋਮੀਟਰ ਸਾਊਥ ਵੈਸਟ ਵਿਚ ਵਸੇ ਸਹਿਰ ਬ੍ਰੀਟਨ ਜੋ ਕਿ ਹਾਈਵੇ 39 ਤੇ ਸਥਿਤ ਹੈ।ਇਥੇ ਵਾਪਰੇ ਹਾਦਸੇ ਵਿਚ ਇਕ 8 ਸਾਲਾ ਬੱਚੀ ਦੀ ਮੌਤ ਹੋ ਗਈ ਹੈ।ਆਰ.ਸੀ.ਐਮ.ਪੀ. ਦੇ ਦੱਸਣ ਅਨੁਸਾਰ ਇਹ ਹਾਦਸਾ ਹਾਈਵੇ 39 ਤੇ ਰਿੰਗ ਰੋਡ 52 ਤੇ ਸਾਮ ਨੂੰ 8 ਵਜੇ ਵਾਪਰਿਆ।ਜਿਸ ਵਿਚ …

Read More »

ਯੂਨੀਵਰਸਟੀ ਆਫ ਅਲਬਰਟਾ ਨੇ ਫੈਟਾਨਿਲ ਦਾ ਨਸਾ ਘਟਾਉਣ ਲਈ ਨੈਲੋਔਕਸਨੀ ਦੀਆਂ ਕਿੱਟਾਂ ਵੰਡੀਆਂ

index

ਐਡਮਿੰਟਨ(ਰਘਵੀਰ ਬਲਾਸਪੁਰੀ) ਯੂਨੀਵਰਸਟੀ ਆਫ ਅਲਬਰਟਾ ਦੇ ਵੱਲੋ ਬਹੁਤ ਹੀ ਨਸੀਲੀ ਦਵਾਈ ਫੈਟਾਨਿਲ ਦਾ ਨਸਾ ਘਟਾਉਣ ਦੇ ਲਈ ਉਸ ਦੇ ਮੁਕਾਬਲੇ ਵਿਚ ਨੈਲੋਔਕਸਨੀ ਦੀਆਂ ਕਿੱਟਾ ਵੰਡ ਕੇ ਨਸਿਆਂ ਪ੍ਰਤੀ ਚੇਤਨਾ ਪ੍ਰੋਗਰਾਮ ਸੁਰੂ ਕੀਤਾ ਗਿਆ ਹੈ।ਇਸ ਫੈਟਾਨਿਲ ਨਾਲ ਸੂਬੇ ਵਿਚ ਮੌਤਾਂ ਦਾ ਪ੍ਰਕੋਪ ਚੱਲ ਰਿਹਾ ਹੈ।ਹੈਲਥ ਤੇ ਵਿੱਲਨਿਸ ਦੇ ਸਹਾਇਕ ਡੀਨ ਕੈਵਨ …

Read More »