Home / 2019 / April / 01

Daily Archives: April 1, 2019

‘ਆਪ’ ਤੇ ਕਾਂਗਰਸ ਨੇ ‘ਨਮੋ ਚੈਨਲ’ ਦੀ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਨੇ ਭਾਜਪਾ ਦੇ ਨਮੋ ਟੀ.ਵੀ. ਚੈਨਲ ਨੂੰ ਚੋਣ ਜ਼ਾਬਤਾ ਦੀ ਉਲੰਘਣਾ ਦੱਸਦੇ ਹੋਏ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ। ‘ਆਪ’ ਵਲੋਂ ਸੋਮਵਾਰ ਨੂੰ ਕਮਿਸ਼ਨਰ ਦੇ ਸਾਹਮਣੇ ਕੀਤੀ ਗਈ ਸ਼ਿਕਾਇਤ ‘ਚ ਪੁੱਛਿਆ ਗਿਆ ਹੈ ਕਿ ਚੋਣ ਜ਼ਾਬਤਾ ਲਾਗੂ …

Read More »

ਬਾਦਲਾਂ ਦੀ ਜੀ-ਹਜ਼ੂਰੀ ਦੇ ਚੱਕਰ ‘ਚ ਐਸਜੀਪੀਸੀ ਨੇ ਸਿੱਖੀ ਸਿਧਾਂਤਾਂ ਤੇ ਅਸਥਾਨਾਂ ਨੂੰ ਭਾਰੀ ਢਾਹ ਲਗਾਈ : ਆਪ

ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਇਤਿਹਾਸਕ ਡਿਉੜੀ ਢਾਹੁਣ ‘ਤੇ ਲੌਂਗੋਵਾਲ ਦਾ ਮੰਗਿਆ ਅਸਤੀਫ਼ਾ ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਤਰਨਤਾਰਨ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਪੌਣੇ 200 ਸਾਲ ਪੁਰਾਣੀ ਇਤਿਹਾਸਕ ਡਿਉੜੀ (ਪ੍ਰਵੇਸ਼ ਦਵਾਰ) ਢਾਹੇ ਜਾਣ ਉੱਤੇ ਡੂੰਘਾ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਦੀ ਸਿਆਸੀ ਸਰਪ੍ਰਸਤੀ …

Read More »

ਮਨੀ ਲਾਂਡਰਿੰਗ ਮਾਮਲਾ : ਰਾਬਰਟ ਵਾਡਰਾ ਨੂੰ ਮਿਲੀ ਜ਼ਮਾਨਤ, ਵਿਦੇਸ਼ ਯਾਤਰਾ ‘ਤੇ ਰੋਕ

ਨਵੀਂ ਦਿੱਲੀ— ਮਨੀ ਲਾਂਡਰਿੰਗ ਮਾਮਲੇ ਵਿਚ ‘ਚ ਫਸੇ ਰਾਬਰਟ ਵਾਡਰਾ ਅਤੇ ਉਨ੍ਹਾਂ ਦੇ ਨਜ਼ਦੀਕੀ ਮਿੱਤਰ ਮਨੋਜ ਅਰੋੜਾ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਤੋਂ ਰਾਹਤ ਮਿਲ ਗਈ ਹੈ। ਦੋਹਾਂ ਨੂੰ ਅਦਾਲਤ ਨੇ 5 ਲੱਖ ਰੁਪਏ ਦੇ ਨਿੱਜੀ ਮੁਚਲਕੇ ‘ਤੇ ਮੋਹਰੀ ਜ਼ਮਾਨਤ ਦਿੱਤੀ ਗਈ ਹੈ। ਅਦਾਲਤ ਨੇ ਕਿਹਾ ਕਿ ਵਾਡਰਾ …

Read More »

ਸਾਬਕਾ ਅਕਾਲੀ ਵਿਧਾਇਕ ਪ੍ਰੇਮ ਮਿੱਤਲ ਕਾਂਗਰਸ ਵਿਚ ਸ਼ਾਮਲ

ਮਾਨਸਾ – ਸ੍ਰੋਮਣੀ ਅਕਾਲੀ ਦਲ ਦੇ ਮਾਨਸਾ ਤੋਂ ਵਿਧਾਇਕ ਪ੍ਰੇਮ ਮਿੱਤਲ ਅੱਜ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਅਕਾਲੀ ਦਲ ਵਿਚ 2012 ਤੋਂ 2017 ਤੱਕ ਵਿਧਾਇਕ ਰਹੇ ਸ੍ਰੀ ਮਿੱਤਲ ਅਕਾਲੀ ਨੀਤੀਆਂ ਤੋਂ ਅੱਕਕੇ ਪਿਛਲੇ ਸਮੇਂ ਲੋਕ ਇਨਸਾਫ ਪਾਰਟੀ ਵਿਚ ਸ਼ਾਮਲ ਹੋ ਗਏ ਸਨ, ਪਰ ਉਨ੍ਹਾਂ ਨੇ ਅੱਜ ਕਾਂਗਰਸ ਪਾਰਟੀ ਦੇ …

Read More »

ਆਮਦਨ ਟੈਕਸ ਵਿਭਾਗ ਵਲੋਂ ਗਿਲਾਨੀ ਦਾ ਦਿੱਲੀ ਸਥਿਤ ਘਰ ਕੁਰਕ ਕੀਤਾ ਗਿਆ

ਨਵੀਂ ਦਿੱਲੀ— ਆਮਦਨ ਟੈਕਸ ਵਿਭਾਗ ਨੇ ਕੱਟੜਪੰਥੀ ਕਸ਼ਮੀਰੀ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਵਿਰੁੱਧ 3.62 ਕਰੋੜ ਰੁਪਏ ਦੀ ਟੈਕਸ ਚੋਰੀ ਦੇ ਇਕ ਮਾਮਲੇ ‘ਚ ਉਸ ਦੇ ਦਿੱਲੀ ਸਥਿਤ ਘਰ ਨੂੰ ਕੁਰਕ ਕੀਤਾ ਹੈ। ਪੀ.ਟੀ.ਆਈ. ਕੋਲ ਉਪਲੱਬਧ ਆਦੇਸ਼ ਦੀ ਕਾਪੀ ਅਨੁਸਾਰ ਇਹ ਫਲੈਟ ਦੱਖਣੀ ਦਿੱਲੀ ਦੇ ਮਾਲਵੀਏ ਨਗਰ ‘ਚ ਸਥਿਤ …

Read More »

ਸਟੰਪ ਡਿਊਟੀ ਵਧਾ ਕੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਨਾ ਪਾਵੇ ਸਰਕਾਰ : ਹਰਪਾਲ ਚੀਮਾ

ਚੋਣਾਂ ਕਾਰਨ ਫੈਸਲਾ ਲਟਕਾਉਣ ਦੀ ਥਾਂ ਵਾਧੇ ਦਾ ਫੈਸਲਾ ਵਾਪਸ ਲਵੇ ਸਰਕਾਰ-ਆਪ ਚੰਡੀਗੜ੍ਹ – ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਵੱਲੋਂ ਰਜਿਸਟ੍ਰੇਸ਼ਨ (ਸਟੰਪ ਡਿਊਟੀ) ‘ਚ ਕੀਤੇ ਵਾਧੇ ਬਾਰੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਨਾਲ ‘ਚੋਰ ਨਾਲੇ ਚਤੁਰਾਈ’ ਵਾਲਾ ਸਲੂਕ ਕਰ ਰਹੀ ਹੈ, ਪਰੰਤੂ ਸੂਬੇ …

Read More »

ਲੋਕ ਸਭਾ ਚੋਣਾਂ ਲੜਨ ਦਾ ਰਸਤਾ ਬੰਦ ਹੋਇਆ ਤਾਂ ਸੁਪਰੀਮ ਕੋਰਟ ਪੁੱਜੇ ਹਾਰਦਿਕ

ਨਵੀਂ ਦਿੱਲੀ— ਗੁਜਰਾਤ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਦਾ ਰੁਖ ਕੀਤਾ। ਗੁਜਰਾਤ ਦੀ ਹੇਠਲੀ ਅਦਾਲਤ ਨੇ 2015 ਦੇ ਮੇਹਸਾਣਾ ਦੰਗੇ ‘ਚ ਹਾਰਦਿਕ ਨੂੰ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਗੁਜਰਾਤ ਹਾਈ ਕੋਰਟ …

Read More »

ਅੰਮ੍ਰਿਤਸਰ, ਜਲੰਧਰ ਤੇ ਅੰਬਾਲਾ ਰੇਲਵੇ ਸਟੇਸ਼ਨਾਂ ‘ਤੇ ਬੰਬ ਧਮਾਕੇ ਦੀ ਧਮਕੀ, ਸੁਰੱਖਿਆ ਵਧਾਈ

ਚੰਡੀਗੜ – ਤਿੰਨ ਰੇਲਵੇ ਸਟੇਸ਼ਨਾਂ ਉਤੇ ਬੰਬ ਧਮਾਕੇ ਕਰਨ ਦੀ ਧਮਕੀ ਨੇ ਪ੍ਰਸ਼ਾਸਨ ਦੀ ਨੀਂਦ ਉਡਾ ਕੇ ਰੱਖ ਦਿੱਤੀ। ਇਸ ਦੌਰਾਨ ਅੱਜ ਅੰਬਾਲਾ ਕੈਂਟ ਸਟੇਸ਼ਨ ਉਤੇ ਦੋ ਵਾਰੀ ਫੋਨ ਆਇਆ, ਜਿਸ ਵਿਚ ਧਮਕੀ ਦਿੱਤੀ ਗਈ ਕਿ ਜਲੰਧਰ, ਅੰਮ੍ਰਿਤਸਰ ਤੇ ਅੰਬਾਲਾ ਕੈਂਟ ਦੇ ਰੇਲਵੇ ਸਟੇਸ਼ਨਾਂ ਨੂੰ ਬੰਬ ਧਮਾਕਿਆਂ ਨਾਲ ਉਡਾ ਦਿੱਤਾ …

Read More »

ਮੁਲਾਇਮ ਨੇ ਮੈਨਪੁਰੀ ਲੋਕ ਸਭਾ ਸੀਟ ਲਈ ਭਰਿਆ ਨਾਮਜ਼ਦਗੀ ਪੱਤਰ

ਮੈਨਪੁਰੀ— ਸਮਾਜਵਾਦੀ ਪਾਰਟੀ (ਸਪਾ) ਦੇ ਗਾਰਡੀਅਨ ਮੁਲਾਇਮ ਸਿੰਘ ਯਾਦਵ ਨੇ ਸੋਮਵਾਰ ਨੂੰ ਮੈਨਪੁਰੀ ਸੰਸਦੀ ਸੀਟ ਤੋਂ ਨਾਮਜ਼ਦਗੀ ਪੱਤਰ ਭਰਿਆ। ਇਸ ਦੌਰਾਨ ਉਨ੍ਹਾਂ ਨਾਲ ਸਪਾ ਮੁਖੀ ਅਖਿਲੇਸ਼ ਯਾਦਵ ਅਤੇ ਪਾਰਟੀ ਜਨਰਲ ਸਕੱਤਰ ਰਾਮਗੋਪਾਲ ਯਾਦਵ ਮੌਜੂਦ ਸਨ। ਸ਼੍ਰੀ ਯਾਦਵ ਇਸ ਸੀਟ ‘ਤੇ 5ਵੀਂ ਵਾਰ ਜਿੱਤ ਹਾਸਲ ਕਰਨ ਲਈ ਚੋਣਾਂ ਲੜ ਰਹੇ ਹਨ। …

Read More »
WP2Social Auto Publish Powered By : XYZScripts.com