ਪਟਿਆਲਾ- ਸਾਬਕਾ ਕੇਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੋਰ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ 10 ਸਾਲ ਦੇ ਮਾੜੇ ਸ਼ਾਸ਼ਨ ਤੋ ਬਾਅਦ ਕਾਂਗਰਸ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਗਏ ਵਿਕਾਸ ਕਾਰਜਾਂ, ਨਸ਼ਿਆ ਦੀ ਰੋਕਥਾਮ, ਨੋਜਵਾਨਾ ਨੂੰ ਹਰ ਖੇਤਰ ਵਿੱਚ ਨੋਕਰੀਆਂ ਅਤੇ ਸਾਫ ਸੁਥਰਾ ਪ੍ਰਸ਼ਾਸ਼ਨ ਦੇਣ ਤੋ ਬਾਅਦ ਮੋਜੂਦਾ ਸਮੇ ਵਿਚ ਸਮੁਚੇ ਪੰਜਾਬ ਵਿੱਚ ਕਾਂਗਰਸ ਦੀ ਹਨੇਰੀ ਚਲ ਰਹੀ ਹੈ। ਜਿਸ ਦੇ ਸ਼ਿਟੇ ਵਜੋ ਕਾਂਗਰਸ ਪਾਰਟੀ ਪੰਜਾਬ ਦੀਆਂ ਸਮੁਚੀਆ 13 ਸੀਟਾ ਤੇ ਕਬਜਾ ਕਰਕੇ ਇਕ ਨਵਾ ਇਤਿਹਾਸ ਰਚਦੇ ਹੋਏ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੂਲ ਗਾਂਧੀ ਦੇ ਹੱਥ ਮਜੂਬਤ ਕਰੇਗੀ। ਕਿਉਕਿ ਪੰਜਾਬ ਵਾਸੀ ਮੋਦੀ ਸਰਕਾਰ ਦੀਆ ਨੀਤੀਆ ਤੋ ਤੰਗ ਹਨ ਅਤੇ ਹੁਣ ਬਦਲਾ ਦੇ ਮੁੜ ਵਿਚ ਹਨ ਰਾਹੂਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ।
Check Also
CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…
Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …
Asian Tribune Your Multilingual Newspaper covering World and local news News