Home / 2019 / May (page 40)

Monthly Archives: May 2019

ਤੂਫ਼ਾਨ ‘ਫ਼ੇਨੀ’ ਕਾਰਨ ਆਂਧਰਾ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ ਵਿਚ ਚੋਣ ਜ਼ਾਬਤੇ ‘ਚ ਮਿਲੀ ਛੋਟ

ਤੂਫ਼ਾਨ ‘ਫ਼ੇਨੀ’ ਕਾਰਨ ਆਂਧਰਾ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ ਵਿਚ ਚੋਣ ਜ਼ਾਬਤੇ ‘ਚ ਮਿਲੀ ਛੋਟ

175 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲੀਆਂ ਹਵਾਵਾਂ ਨਵੀਂ ਦਿੱਲੀ : ‘ਫ਼ੇਨੀ’ ਤੂਫ਼ਾਨ ਕਾਰਨ ਚੋਣ ਕਮਿਸ਼ਨ ਨੇ ਆਂਧਰਾ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ ਪੂਰਬੀ ਗੋਦਾਵਰੀ, ਵਿਸ਼ਾਖਾਪਟਨਮ, ਵਿਜਿਆਨਾਗ੍ਰਾਮ ਅਤੇ ਸ਼੍ਰੀਕਾਕੁਲਮ ਵਿਚ ਚੋਣ ਜ਼ਾਬਤੇ ‘ਚ ਛੋਟ ਦਿੱਤੀ ਹੈ। ਇਹ ਫ਼ੈਸਲਾ ਰਾਹਤ ਕਾਰਜਾਂ ਵਿਚ ਆਉਣ ਵਾਲੀਆਂ ਸਾਰੀਆਂ ਸੰਭਾਵੀ ਰੁਕਾਵਟਾਂ ਨੂੰ ਦੇਖਦਿਆਂ ਲਿਆ ਗਿਆ …

Read More »

ਕਰਤਾਰਪੁਰ ਸਾਹਿਬ ਲਾਂਘੇ ਦੇ ਕੰਮ ਵਿਚ ਪਿਆ ਵਿਘਨ

ਕਰਤਾਰਪੁਰ ਸਾਹਿਬ ਲਾਂਘੇ ਦੇ ਕੰਮ ਵਿਚ ਪਿਆ ਵਿਘਨ

ਲਾਂਘੇ ਹੇਠ ਜ਼ਮੀਨ ਆਉਣ ਵਾਲੇ ਕਿਸਾਨਾਂ ਨੇ ਪੈਸੇ ਨਾ ਮਿਲਣ ਕਰਕੇ ਬੰਦ ਕਰਵਾਇਆ ਕੰਮ ਡੇਰਾ ਬਾਬਾ ਨਾਨਕ : ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਹੇਠ ਜ਼ਮੀਨ ਆਉਣ ਵਾਲੇ ਕਿਸਾਨਾਂ ਨੂੰ ਪੈਸੇ ਨਾ ਮਿਲਣ ਕਰਕੇ ਅੱਜ ਉਨ੍ਹਾਂ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਦੀਆਂ ਗੱਡੀਆਂ ਰੋਕ ਕੇ ਕੰਮ ਬੰਦ …

Read More »

ਆਮ ਆਦਮੀ ਪਾਰਟੀ ਨੂੰ ਦਿਨੋਂ ਦਿਨ ਲੱਗਣ ਲੱਗਾ ਖੋਰਾ

ਆਮ ਆਦਮੀ ਪਾਰਟੀ ਨੂੰ ਦਿਨੋਂ ਦਿਨ ਲੱਗਣ ਲੱਗਾ ਖੋਰਾ

ਨਵੀਂ ਦਿੱਲੀ ਦਾ ਵਿਧਾਇਕ ਅਨਿਲ ਬਾਜਪਾਈ ਭਾਜਪਾ ਵਿਚ ਸ਼ਾਮਲ ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੂੰ ਦਿਨੋ-ਦਿਨ ਖੋਰਾ ਲੱਗਦਾ ਜਾ ਰਿਹਾ ਹੈ। ਹੁਣ ਨਵੀਂ ਦਿੱਲੀ ਦੇ ਗਾਂਧੀ ਨਗਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਿਲ ਬਾਜਪਾਈ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਬਾਜਪਾਈ ਨੇ ਕੇਂਦਰੀ ਮੰਤਰੀ ਵਿਜੇ …

Read More »

ਰਾਹੁਲ ਗਾਂਧੀ ਦੀ ਨਾਗਰਿਕਤਾ ‘ਤੇ ਨਰਸ ਨੇ ਕੀਤਾ ਇਹ ਨਵਾਂ ਖੁਲਾਸਾ

ਰਾਹੁਲ ਗਾਂਧੀ ਦੀ ਨਾਗਰਿਕਤਾ ‘ਤੇ ਨਰਸ ਨੇ ਕੀਤਾ ਇਹ ਨਵਾਂ ਖੁਲਾਸਾ

ਵਾਇਨਾਡ-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜਨਮ ਸਬੰਧੀ ਕੇਰਲ ਦੀ ਇਕ ਨਰਸ ਨੇ ਨਵਾਂ ਖੁਲਾਸਾ ਕੀਤਾ ਹੈ। ਵਾਇਨਾਡ ‘ਚ ਇਕ ਰਿਟਾਇਰਡ ਨਰਸ ਤੇ ਉੱਥੋਂ ਦੀ ਵੋਟਰ ਰਾਜਮਾ ਵਾਵਥਿਲ ਨੇ ਦਾਅਵਾ ਕੀਤਾ ਹੈ ਕਿ ਰਾਹੁਲ ਗਾਂਧੀ ਦਾ ਜਨਮ ਦਿੱਲੀ ਦੇ ਇਕ ਹਸਪਤਾਲ ‘ਚ ਹੋਇਆ ਸੀ। ਉਸ ਸਮੇਂ ਉਹ ਉੱਥੇ ਡਿਊਟੀ ‘ਤੇ ਸੀ। …

Read More »

ਜਦੋਂ ਬਿੱਟੂ ਸਾਹਮਣੇ ਬੋਲੇ ਆਸ਼ੂ ‘ਸਾਨੂੰ ਨਾ ਪਾਓ ਵੋਟ’

ਜਦੋਂ ਬਿੱਟੂ ਸਾਹਮਣੇ ਬੋਲੇ ਆਸ਼ੂ ‘ਸਾਨੂੰ ਨਾ ਪਾਓ ਵੋਟ’

ਲੁਧਿਆਣਾ : ਹਰ ਸਮੇਂ ਚਰਚਾ ‘ਚ ਰਹਿਣ ਵਾਲੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ ‘ਚ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਲੋਕ ਸਭਾ ਸੀਟ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ‘ਚ ਚੋਣ ਪ੍ਰਚਾਰ ਦੌਰਾਨ ਬਿੱਟੂ ਦੇ ਹੀ ਉਲਟ ਵੋਟ ਪਾਉਣ ਦੀ ਗੱਲ …

Read More »

ਮੋਦੀ ਸਰਕਾਰ ਨੇ ਦੇਸ਼ ਦੀ ਜਨਤਾ ਨਾਲ ਧੋਖਾ ਕੀਤਾ : ਨਵਜੋਤ ਸਿੱਧੂ

ਮੋਦੀ ਸਰਕਾਰ ਨੇ ਦੇਸ਼ ਦੀ ਜਨਤਾ ਨਾਲ ਧੋਖਾ ਕੀਤਾ : ਨਵਜੋਤ ਸਿੱਧੂ

ਅਮੇਠੀ (ਉੱਤਰ ਪ੍ਰਦੇਸ਼)— ਸਾਬਕਾ ਕ੍ਰਿਕੇਟਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੂਰੇ ਦੇਸ਼ ਦੀ ਜਨਤਾ ਨਾਲ ਧੋਖਾ ਕੀਤਾ ਹੈ। ਮੋਦੀ ਨੇ ਚੰਗੇ ਦਿਨ ਲਿਆਉਣ ਦੀ ਗੱਲ ਕਹੀ ਸੀ ਪਰ ਅੱਜ ਤੱਕ ਚੰਗੇ ਦਿਨ ਨਹੀਂ ਆਏ। ਸਿੱਧੂ ਅਮੇਠੀ ਦੇ ਜਗਦੀਸ਼ਪੁਰ ‘ਚ ਵੀਰਵਾਰ ਸ਼ਾਮ …

Read More »

ਵੋਟਾਂ ਮੰਗਣ ਆਏ ‘ਆਪ’ ਉਮੀਦਵਾਰ ਪ੍ਰੋ. ਸਾਧੂ ਸਿੰਘ ਨੂੰ ਲੋਕਾਂ ਨੇ ਸੁਣਾਈਆਂ ਖਰੀਆਂ-ਖਰੀਆਂ

ਵੋਟਾਂ ਮੰਗਣ ਆਏ ‘ਆਪ’ ਉਮੀਦਵਾਰ ਪ੍ਰੋ. ਸਾਧੂ ਸਿੰਘ ਨੂੰ ਲੋਕਾਂ ਨੇ ਸੁਣਾਈਆਂ ਖਰੀਆਂ-ਖਰੀਆਂ

ਫਰੀਦਕੋਟ : ਫਰੀਦਕੋਟ ਦੇ ਪਿੰਡ ਖੱਚੜਾਂ ਵਿਚ ਵੋਟਾਂ ਮੰਗਣ ਆਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੂੰ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਦਰਅਸਲ ਫਰੀਦਕੋਟ ਸੀਟ ਫਤਿਹ ਕਰਨ ਤੋਂ ਪੰਜ ਸਾਲ ਬਾਅਦ ਜਦੋਂ ਦੁਬਾਰਾ ਸਾਧੂ ਸਿੰਘ ਇਸ ਪਿੰਡ ਵਿਚ ਵੋਟਾਂ ਮੰੰਗਣ ਆਏ …

Read More »

ਕੇਜਰੀਵਾਲ ਨੂੰ ਝਟਕਾ, ਅਨਿਲ ਵਾਜਪਾਈ ਸਮੇਤ ਕਈ ‘ਆਪ’ ਵਰਕਰ ਭਾਜਪਾ ‘ਚ ਹੋਏ ਸ਼ਾਮਲ

ਕੇਜਰੀਵਾਲ ਨੂੰ ਝਟਕਾ, ਅਨਿਲ ਵਾਜਪਾਈ ਸਮੇਤ ਕਈ ‘ਆਪ’ ਵਰਕਰ ਭਾਜਪਾ ‘ਚ ਹੋਏ ਸ਼ਾਮਲ

ਨਵੀਂ ਦਿੱਲੀ— ਦਿੱਲੀ ‘ਚ ਲੋਕ ਸਭਾ ਚੋਣਾਂ 12 ਮਈ ਨੂੰ 6ਵੇਂ ‘ਚ ਹੋਣੀਆਂ ਹਨ, ਅਜਿਹੇ ‘ਚ ਉਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਪੂਰਬੀ ਦਿਲੀ ਦੀ ਗਾਂਧੀ ਨਗਰ ਸੀਟ ਤੋਂ ਵਿਧਾਇਕ ਅਤੇ ਪੂਰਬੀ ਜ਼ਿਲਾ ਵਿਕਾਸ ਕਮੇਟੀ ਦੇ ਚੇਅਰਮੈਨ ਅਨਿਲ ਵਾਜਪਾਈ ਵੀਰਵਾਰ ਦੁਪਹਿਰ ਭਾਰਤੀ ਜਨਤਾ …

Read More »