Home / 2019 / May / 22

Daily Archives: May 22, 2019

ਫਰਜ਼ੀ ਐਗਜ਼ਿਟ ਪੋਲ ਨਾਲ ਨਿਰਾਸ਼ ਨਾ ਹੋਵੋ, ਮਿਹਨਤ ਬੇਕਾਰ ਨਹੀਂ ਜਾਵੇਗੀ : ਰਾਹੁਲ

ਫਰਜ਼ੀ ਐਗਜ਼ਿਟ ਪੋਲ ਨਾਲ ਨਿਰਾਸ਼ ਨਾ ਹੋਵੋ, ਮਿਹਨਤ ਬੇਕਾਰ ਨਹੀਂ ਜਾਵੇਗੀ : ਰਾਹੁਲ

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਦੇ ਐਗਜ਼ਿਟ ਪੋਲ ਨੂੰ ਫਰਜ਼ੀ ਦੱਸਦੇ ਹੋਏ ਪਾਰਟੀ ਵਰਕਰਾਂ ਨੂੰ ਇਨ੍ਹਾਂ ਤੋਂ ਨਿਰਾਸ਼ ਨਾ ਹੋਣ ਅਤੇ ਵੋਟਾਂ ਦੀ ਗਿਣਤੀ ਤੱਕ ਵਧ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਰਾਹੁਲ ਗਾਂਧੀ ਨੇ ਕਾਂਗਰਸ ਵਰਕਰਾਂ ਨੂੰ ਸੰਬੋਧਨ ਆਪਣੇ ਸੰਦੇਸ਼ ‘ਚ ਕਿਹਾ ਹੈ ਕਿ …

Read More »

ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੱਲ, ਤਿਆਰੀਆਂ ਮੁਕੰਮਲ

ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੱਲ, ਤਿਆਰੀਆਂ ਮੁਕੰਮਲ

ਰੂਪਨਗਰ — 19 ਮਈ ਨੂੰ ਹੋਈਆਂ ਲੋਕ ਸਭਾ ਚੋਣਾਂ ਦੀ ਕੱਲ 23 ਮਈ ਨੂੰ ਹੋਣ ਵਾਲੀ ਗਿਣਤੀ ਨੂੰ ਲੈ ਕੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਗਿਣਤੀ ਕੇਂਦਰ ‘ਤੇ ਗਿਣਤੀ ਦੇ ਪ੍ਰਬੰਧ ਲਗਭਗ ਮੁਕੰਮਲ ਕਰ ਲਏ ਗਏ ਹਨ। ਵੋਟਾਂ ਦੀ ਗਿਣਤੀ ਰੂਪਨਗਰ ਦੇ ਸਰਕਾਰੀ ਕਾਲਜ ਵਿਖੇ ਬਣਾਏ ਗਿਣਤੀ ਕੇਂਦਰ …

Read More »

ਸ਼੍ਰੀਲੰਕਾ ‘ਚ ਹੋਏ ਹਮਲੇ ਨੇ ਪੁਲਵਾਮਾ ਦੇ ਜ਼ਖਮ ਕੀਤੇ ਹਰੇ : ਸੁਸ਼ਮਾ ਸਵਰਾਜ

ਸ਼੍ਰੀਲੰਕਾ ‘ਚ ਹੋਏ ਹਮਲੇ ਨੇ ਪੁਲਵਾਮਾ ਦੇ ਜ਼ਖਮ ਕੀਤੇ ਹਰੇ : ਸੁਸ਼ਮਾ ਸਵਰਾਜ

ਬਿਸ਼ਕੇਕ— ਕਿਰਗੀਸਤਾਨ ‘ਚ ਸ਼ਿੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਹੋ ਰਹੀ ਹੈ। ਬੈਠਕ ਦੇ ਉਦਘਾਟਨ ਸਮੇਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਤਵਾਦ ਦੀ ਨਿੰਦਾ ਕਰਦੇ ਹੋਏ ਸ਼੍ਰੀਲੰਕਾ ਬੰਬ ਧਮਾਕਿਆਂ ‘ਤੇ ਦੁੱਖ ਪ੍ਰਗਟਾਇਆ। ਸੁਸ਼ਮਾ ਸਵਰਾਜ ਨੇ ਸ਼੍ਰੀਲੰਕਾ ਬੰਬ ਧਮਾਕਿਆਂ ਦਾ ਅਫਸੋਸ ਪ੍ਰਗਟਾਉਂਦੇ ਹੋਏ ਪੁਲਵਾਮਾ …

Read More »

ਰਾਜਾਸਾਂਸੀ ਦੇ ਪੋਲਿੰਗ ਬੂਥ ਨੰ. 123 ‘ਤੇ 3 ਵਜੇ ਤੱਕ ਹੋਈ 62 ਫੀਸਦੀ ਵੋਟਿੰਗ

ਰਾਜਾਸਾਂਸੀ ਦੇ ਪੋਲਿੰਗ ਬੂਥ ਨੰ. 123 ‘ਤੇ 3 ਵਜੇ ਤੱਕ ਹੋਈ 62 ਫੀਸਦੀ ਵੋਟਿੰਗ

ਲੋਪੋਕੇ : ਰਾਜਾਸਾਂਸੀ ਦੇ ਪਿੰਡ ਸ਼ਹੂਰਾ ਵਿਖੇ 19 ਮਈ ਨੂੰ ਲੋਕ ਸਭਾ ਚੋਣ ਰੱਦ ਹੋਣ ਤੋਂ ਬਾਅਦ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪਾਉਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਿਆ ਹੈ, ਜੋ ਕਿ ਸ਼ਾਮ 6 ਵਜੇ ਤੱਕ ਚੱਲੇਗਾ। ਵੋਟਾਂ ਪਾਉਣ ਦਾ ਕੰਮ ਅਮਨ-ਸ਼ਾਂਤੀ ਨਾਲ ਚੱਲ ਰਿਹਾ ਹੈ। …

Read More »

ਪੁੰਛ ‘ਚ ਕੰਟਰੋਲ ਰੇਖਾ ਕੋਲ ਧਮਾਕਾ, ਇਕ ਜਵਾਨ ਸ਼ਹੀਦ, 8 ਗੰਭੀਰ ਜ਼ਖਮੀ

ਪੁੰਛ ‘ਚ ਕੰਟਰੋਲ ਰੇਖਾ ਕੋਲ ਧਮਾਕਾ, ਇਕ ਜਵਾਨ ਸ਼ਹੀਦ, 8 ਗੰਭੀਰ ਜ਼ਖਮੀ

ਪੁੰਛ— ਜੰਮੂ-ਕਸ਼ਮੀਰ ਦੇ ਪੁੰਛ ‘ਚ ਕੰਟਰੋਲ ਰੇਖਾ ਕੋਲ ਆਈ.ਈ.ਡੀ. ਧਮਾਕਾ ਹੋਇਆ। ਇਸ ਧਮਾਕੇ ‘ਚ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦੋਂ ਕਿ 8 ਹੋਰ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸਾਰੇ ਜ਼ਖਮੀ ਜਵਾਨਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਇਲਾਕੇ ਦੀ ਸੁਰੱਖਿਆ …

Read More »

ਬਰਫੀਲੇ ਤੂਫਾਨ ਨੂੰ ਮਾਤ ਪਾਉਂਦੀ ਹੋਈ ਅਨੀਤਾ ਨੇ ਤੀਜੀ ਵਾਰ ਫਤਿਹ ਕੀਤੀ ਮਾਊਂਟ ਐਵਰੈਸਟ

ਬਰਫੀਲੇ ਤੂਫਾਨ ਨੂੰ ਮਾਤ ਪਾਉਂਦੀ ਹੋਈ ਅਨੀਤਾ ਨੇ ਤੀਜੀ ਵਾਰ ਫਤਿਹ ਕੀਤੀ ਮਾਊਂਟ ਐਵਰੈਸਟ

ਚੰਡੀਗੜ੍ਹ—ਕਹਿੰਦੇ ਹਨ ਕਿ ”ਮੰਜ਼ਿਲਾਂ ਉਨ੍ਹਾਂ ਨੂੰ ਮਿਲਦੀਆਂ ਹਨ, ਜਿਨ੍ਹਾਂ ਦੇ ਸੁਪਨਿਆਂ ‘ਚ ਜਾਨ ਹੁੰਦੀ ਹੈ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਸਲਿਆਂ ਤੋਂ ਉਡਾਣ ਮਿਲਦੀ ਹੈ।” ਜੀ ਹਾਂ, ਗੱਲ ਕਰਦੇ ਹਾਂ ਭਾਰਤੀ ਪਰਬਤਰੋਹੀ ਅਨੀਤਾ ਕੁੰਡੂ ਦੀ, ਜਿਸ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ, ਜਿੱਥੇ ਸਾਹ ਲੈਣ ਵੀ ਔਖਾ ਹੁੰਦਾ ਹੈ, …

Read More »

ਅਨਮੋਲ ਕਵਾਤਰਾ ਵਿਵਾਦ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਛਿੜੀ ਸ਼ਬਦੀ ਜੰਗ

ਅਨਮੋਲ ਕਵਾਤਰਾ ਵਿਵਾਦ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਛਿੜੀ ਸ਼ਬਦੀ ਜੰਗ

ਲੁਧਿਆਣਾ : ਅਨਮੋਲ ਕਵਾਤਰਾ ਅਤੇ ਮੋਹਿਤ ਰਾਮਪਾਲ ਵਿਵਾਦ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਸ਼ਬਦੀ ਜੰਗ ਛਿੜ ਗਈ ਹੈ। ਮਹਾਨਗਰ ਦੇ ਨਾਲ ਹੀ ਕਈ ਹੋਰ ਸ਼ਹਿਰਾਂ ਦੇ ਲੋਕ ਇਸ ਮਾਮਲੇ ਨੂੰ ਲੈ ਕੇ ਕਈ ਪ੍ਰਕਾਰ ਦੇ ਦੋਸ਼-ਅਦੋਸ਼ ਇਕ-ਦੂਜੇ ਪੱਖ ‘ਤੇ ਲਾ ਰਹੇ ਹਨ। ਕੁਝ ਲੋਕ ਇਸ ਘਟਨਾਕ੍ਰਮ ਨੂੰ ਲੈ ਕੇ …

Read More »

ਪਾਣੀ ਨੂੰ ਬਚਾਉਣ ਲਈ ਝੋਨਾ ਨਹੀਂ ਬੀਜੇਗਾ ਹਰਿਆਣਾ : ਸੀ. ਐੱਮ. ਖੱਟੜ

ਪਾਣੀ ਨੂੰ ਬਚਾਉਣ ਲਈ ਝੋਨਾ ਨਹੀਂ ਬੀਜੇਗਾ ਹਰਿਆਣਾ : ਸੀ. ਐੱਮ. ਖੱਟੜ

ਹਰਿਆਣਾ— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਝੋਨੇ ਦੀ ਫਸਲ ਨੂੰ ਉਤਸ਼ਾਹਿਤ ਨਹੀਂ ਕਰਨਗੇ। ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਪਾਣੀ ਨੂੰ ਬਚਾਉਣ ਲਈ ਝੋਨਾ ਨਹੀਂ ਬੀਜਿਆ ਜਾਵੇਗਾ। ਅਜਿਹਾ ਧਰਤੀ ਹੇਠਲੇ ਪਾਣੀ ਦਾ ਪੱਧਰ ਘੱਟਣ ਕਾਰਨ ਪਾਣੀ ਦਾ ਸੰਕਟ ਬਹੁਤ ਜ਼ਿਆਦਾ ਡੂੰਘਾ …

Read More »