Home / 2019 / May / 30

Daily Archives: May 30, 2019

‘ਤਾਜਪੋਸ਼ੀ’ ਮਗਰੋਂ ਮੋਦੀ ਕਰਨਗੇ ਦੁਨੀਆ ਦੇ 3 ਦੇਸ਼ਾਂ ਦੀ ਸੈਰ, ਜਹਾਜ਼ ‘ਚ ਬਿਤਾਉਣਗੇ 55 ਘੰਟੇ

‘ਤਾਜਪੋਸ਼ੀ’ ਮਗਰੋਂ ਮੋਦੀ ਕਰਨਗੇ ਦੁਨੀਆ ਦੇ 3 ਦੇਸ਼ਾਂ ਦੀ ਸੈਰ, ਜਹਾਜ਼ ‘ਚ ਬਿਤਾਉਣਗੇ 55 ਘੰਟੇ

ਨਵੀਂ ਦਿੱਲੀ— ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਮਿਲੀ ਜਿੱਤ ਮਗਰੋਂ ਨਰਿੰਦਰ ਮੋਦੀ ਵੀਰਵਾਰ ਭਾਵ ਅੱਜ ਦੂਜੇ ਕਾਰਜਕਾਲ ਲਈ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਜਾ ਰਹੇ ਹਨ। ਰਾਸ਼ਟਰਪਤੀ ਭਵਨ ‘ਚ ਇਕ ਵੱਡੇ ਸਮਾਰੋਹ ਵਿਚ ਮੋਦੀ ਦੂਜੀ ਵਾਰ ਆਪਣੇ ਮੰਤਰੀ ਪਰੀਸ਼ਦ ਨਾਲ ਸਹੁੰ ਚੁੱਕਣਗੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਉਨ੍ਹਾਂ ਨੂੰ ਅਹੁਦੇ ਦੀ …

Read More »

ਬਾਦਲ ਪਰਿਵਾਰ ‘ਤੇ ਕੇਂਦਰ ਅਤੇ ਪੰਜਾਬ ਦੇ ਸਰਕਾਰੀ ਖਜ਼ਾਨਿਆਂ ਦੀ ਮਿਹਰ

ਬਾਦਲ ਪਰਿਵਾਰ ‘ਤੇ ਕੇਂਦਰ ਅਤੇ ਪੰਜਾਬ ਦੇ ਸਰਕਾਰੀ ਖਜ਼ਾਨਿਆਂ ਦੀ ਮਿਹਰ

ਬਠਿੰਡਾ : ਪੰਜਾਬ ਵਿਚ ਜਿੱਥੇ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਵਿਧਾਇਕ ਹਨ, ਉਥੇ ਹੀ ਉਨ੍ਹਾਂ ਦੇ ਨੂੰਹ-ਪੁੱਤਰ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਇਸ ਵਾਰ ਹੋਈਆਂ ਲੋਕ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਕੇ ਇਕੱਠੇ ਸੰਸਦ ਵਿਚ ਪੁੱਜ ਗਏ ਹਨ। ਹੁਣ ਬਾਦਲ ਪਰਿਵਾਰ ਦੇ ਛੇ ਹੱਥਾਂ ਵਿਚ ਲੱਡੂ ਹਨ, ਕਿਉਂਕਿ ਉਨ੍ਹਾਂ …

Read More »

ਆਬੂ ਧਾਬੀ ਦੀ ਜੇਲ ‘ਚੋਂ ਮਿਲਿਆ ਲਾਪਤਾ ਭਾਰਤੀ ਵਿਅਕਤੀ

ਆਬੂ ਧਾਬੀ ਦੀ ਜੇਲ ‘ਚੋਂ ਮਿਲਿਆ ਲਾਪਤਾ ਭਾਰਤੀ ਵਿਅਕਤੀ

ਆਬੂ ਧਾਬੀ— ਭਾਰਤ ਦੇ ਉੱਤਰ ਪ੍ਰਦੇਸ਼ ਤੋਂ ਆਬੂ ਧਾਬੀ ਗਏ ਨੌਜਵਾਨ ਨੂੰ ਕਾਫੀ ਸਮੇਂ ਤੋਂ ਲਾਪਤਾ ਮੰਨਿਆ ਜਾ ਰਿਹਾ ਸੀ ਪਰ ਹੁਣ ਜਾਣਕਾਰੀ ਮਿਲੀ ਹੈ ਕਿ ਉਹ ਆਬੂ ਧਾਬੀ ਦੀ ਜੇਲ ‘ਚ ਬੰਦ ਹੈ। ਦੋਸ਼ ਹੈ ਕਿ ਉਹ ਵੀਜ਼ੇ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਗੈਰ-ਕਾਨੂੰਨੀ ਢੰਗ ਨਾਲ ਉੱਥੇ ਰਹਿ …

Read More »

ਪੰਜਾਬ ਤੋਂ ਹਰਸਿਮਰਤ ਬਾਦਲ ਅਤੇ ਸੋਮ ਪ੍ਰਕਾਸ਼ ਬਣਨਗੇ ਕੇਂਦਰ ਵਿਚ ਮੰਤਰੀ

ਪੰਜਾਬ ਤੋਂ ਹਰਸਿਮਰਤ ਬਾਦਲ ਅਤੇ ਸੋਮ ਪ੍ਰਕਾਸ਼ ਬਣਨਗੇ ਕੇਂਦਰ ਵਿਚ ਮੰਤਰੀ

ਚੰਡੀਗੜ੍ਹ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੂਸਰੀ ਵਾਰੀ ਸਹੁੰ ਚੁੱਕਣਗੇ। ਨਰਿੰਦਰ ਮੋਦੀ ਦੇ ਨਾਲ ਹੀ 65 ਦੇ ਕਰੀਬ ਮੰਤਰੀ ਵੀ ਸਹੁੰ ਚੁੱਕਣਗੇ। ਇਸ ਦੌਰਾਨ ਪੰਜਾਬ ਤੋਂ ਹਰਸਿਮਰਤ ਕੌਰ ਬਾਦਲ ਅਤੇ ਸੋਮ ਪ੍ਰਕਾਸ਼ ਵੀ ਕੇਂਦਰ ਵਿਚ ਮੰਤਰੀ ਬਣਨ ਜਾ ਰਹੇ ਹਨ। ਉਹ ਅੱਜ ਸ਼ਾਮ …

Read More »

ਨਰਿੰਦਰ ਮੋਦੀ ਦੀ ‘ਤਾਜਪੋਸ਼ੀ’, ਮਹਿਮਾਨਾਂ ਲਈ 48 ਘੰਟਿਆਂ ਤੋਂ ਪੱਕ ਰਹੀ ਹੈ ‘ਦਾਲ ਰਾਯਸੀਨਾ’

ਨਰਿੰਦਰ ਮੋਦੀ ਦੀ ‘ਤਾਜਪੋਸ਼ੀ’, ਮਹਿਮਾਨਾਂ ਲਈ 48 ਘੰਟਿਆਂ ਤੋਂ ਪੱਕ ਰਹੀ ਹੈ ‘ਦਾਲ ਰਾਯਸੀਨਾ’

ਨਵੀਂ ਦਿੱਲੀ— 30 ਮਈ ਯਾਨੀ ਕਿ ਅੱਜ ਨਰਿੰਦਰ ਮੋਦੀ ਦੂਜੇ ਕਾਰਜਕਾਲ ਲਈ ਸ਼ਾਮ 7 ਵਜੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਰਾਸ਼ਟਰਪਤੀ ਭਵਨ ਵਿਚ ਹੋਵੇਗਾ, ਜਿਸ ‘ਚ 6,000 ਦੇ ਕਰੀਬ ਮਹਿਮਾਨ ਸ਼ਾਮਲ ਹੋਣਗੇ। ਇਸ ਸਮਾਰੋਹ ਨੂੰ ਸਾਦਾ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਸ ਇੰਨਾ ਹੀ ਨਹੀਂ …

Read More »

ਭਾਰਤ ਆਉਣਗੇ ਅਮਰੀਕੀ ਦੂਤ, ਰੱਖਿਆ ਮਾਮਲੇ ‘ਤੇ ਹੋਵੇਗੀ ਗੱਲਬਾਤ

ਭਾਰਤ ਆਉਣਗੇ ਅਮਰੀਕੀ ਦੂਤ, ਰੱਖਿਆ ਮਾਮਲੇ ‘ਤੇ ਹੋਵੇਗੀ ਗੱਲਬਾਤ

ਵਾਸ਼ਿੰਗਟਨ— ਇਕ ਉੱਚ ਅਮਰੀਕੀ ਦੂਤ ਭਾਰਤ ਅਤੇ ਅਮਰੀਕਾ ਵਿਚਕਾਰ ਦੋ-ਪੱਖੀ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਗਲੇ ਹਫਤੇ ਭਾਰਤ ਦੀ ਯਾਤਰਾ ਕਰਨਗੇ। ਅਮਰੀਕੀ ਰਾਜਨੀਤਕ-ਫੌਜੀ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਕਲਾਰਕ ਕੂਪਰ 29 ਮਈ ਤੋਂ 7 ਜੂਨ ਤਕ ਸਿੰਗਾਪੁਰ, ਭਾਰਤ ਅਤੇ ਸ਼੍ਰੀਲੰਕਾ ਦੀ ਯਾਤਰਾ ਕਰਨਗੇ। ਕੂਪਰ 31 ਮਈ ਨੂੰ ਦੋ …

Read More »

ਪੰਜਾਬ ਵਿਚ ਸਫਾਈ ਸਬੰਧੀ ਰੇਟਿੰਗ ਬਿਨਾਂ ਕਿਸੇ ਭੋਜਨ ਦੀ ਆਨਲਾਈਨ ਡਿਲੀਵਰੀ ਨਹੀਂ ਹੋਵੇਗੀ : ਸਿਹਤ ਮੰਤਰੀ

ਪੰਜਾਬ ਵਿਚ ਸਫਾਈ ਸਬੰਧੀ ਰੇਟਿੰਗ ਬਿਨਾਂ ਕਿਸੇ ਭੋਜਨ ਦੀ ਆਨਲਾਈਨ ਡਿਲੀਵਰੀ ਨਹੀਂ ਹੋਵੇਗੀ : ਸਿਹਤ ਮੰਤਰੀ

ਤਿੰਨ ਮਹੀਨੇ ਦਾ ਦਿੱਤਾ ਸਮਾਂ ਚੰਡੀਗੜ੍ਹ: ਤੰਦਰੁਸਤ ਪੰਜਾਬ ਮਿਸ਼ਨ ਦੇ ਏਜੰਡੇ ਤਹਿਤ ਭੋਜਨ ਦੀ ਗੁਣਵਤਾ ਨੂੰ ਯਕੀਨੀ ਬਣਾਉਣ ਲਈ ਸਿਹਤ ਮੰਤਰੀ ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਸਾਰੀਆਂ ਆਨਲਾਈਨ ਫੂਡ ਆਰਡਰ ਅਤੇ ਸਪਲਾਈ ਕੰਪਨੀਆਂ ਨੂੰ ਉਹਨਾਂ ਨਾਲ ਰਜਿਸਟਰਡ /ਐਫੀਲਿਏਟਡ ਸਾਰੇ ਫੂਡ ਬਿਜਨਸ ਆਪਰੇਟਰਾਂ ਦੀ ਸਫਾਈ ਸਬੰਧੀ ਰੇਟਿੰਗ ਦਰਸਾਉਣ ਦੇ ਆਦੇਸ਼ ਦਿੱਤੇ। …

Read More »

ਸੀਤਾਪੁਰ ‘ਚ ਵੀ ਜ਼ਹਿਰੀਲੀ ਸ਼ਰਾਬ ਕਾਂਡ : ਤਿੰਨ ਦੀ ਮੌਤ, 5 ਹਸਪਤਾਲ ‘ਚ ਭਰਤੀ

ਸੀਤਾਪੁਰ ‘ਚ ਵੀ ਜ਼ਹਿਰੀਲੀ ਸ਼ਰਾਬ ਕਾਂਡ : ਤਿੰਨ ਦੀ ਮੌਤ, 5 ਹਸਪਤਾਲ ‘ਚ ਭਰਤੀ

ਸੀਤਾਪੁਰ— ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲੇ ‘ਚ ਜ਼ਹਿਰੀਲੀ ਸ਼ਰਾਬ ਕਾਂਡ ਤੋਂ ਬਾਅਦ ਹੁਣ ਸੀਤਾਪੁਰ ‘ਚ ਕਥਿਤ ਤੌਰ ‘ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 5 ਹੋਰ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਕਮਿਸ਼ਨਰ ਐੱਲ.ਆਰ. ਕੁਮਾਰ ਨੇ ਵੀਰਵਾਰ ਨੂੰ ਜ਼ਹਿਰੀਲੀ …

Read More »