Home / 2019 / May / 09

Daily Archives: May 9, 2019

ਨਵਜੋਤ ਸਿੱਧੂ ‘ਤੇ ਔਰਤ ਨੇ ਸੁੱਟੀ ਚੱਪਲ, ਹੰਗਾਮੇ ਤੋਂ ਬਾਅਦ ਰੋਕਣੀ ਪਈ ਰੈਲੀ

ਰੋਹਤਕ— ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੂੰ ਬੁੱਧਵਾਰ ਰਾਤ ਰੋਹਤਕ ‘ਚ ਚੋਣ ਪ੍ਰਚਾਰ ਦੌਰਾਨ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਨ ਸਭਾ ਦੌਰਾਨ ਨਵਜੋਤ ਸਿੱਧੂ ਨੇ ਇਕ ਔਰਤ ਨੇ ਚੱਪਲ ਸੁੱਟ ਦਿੱਤੀ, ਜਿਸ ਤੋਂ ਬਾਅਦ ਜਨ ਸਭਾ ਬੰਦ ਹੋ ਗਈ ਅਤੇ ਹੰਗਾਮਾ ਸ਼ੁਰੂ ਹੋ …

Read More »

ਉਮੀਦਵਾਰਾਂ ਨੂੰ ਘੇਰ ਕੇ ਸਵਾਲ ਕਰਨ ਦੀ ਰੀਤ ਅਸੀਂ ਚਲਾਈ : ਭਗਵੰਤ ਮਾਨ

ਬਰਨਾਲਾ : ਲੋਕ ਸਭਾ ਚੋਣਾਂ ਦੀ ਤਰੀਕ ਨੇੜੇ ਆਉਂਦੇ ਹੀ ਸਾਰੀਆਂ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਹੈ। ਅੱਜ ਹਰ ਪਾਰਟੀ ਆਪਣੀ ਜਿੱਤ ਦਾ ਦਾਅਵਾ ਕਰਦੀ ਹੋਈ ਪਿੰਡਾਂ ਵਿਚ ਜਾ ਕੇ ਰੈਲੀਆਂ ਕਰ ਰਹੀ ਹੈ। ਇਸੇ ਦੇ ਚਲਦੇ ਅੱਜ ਬਰਨਾਲਾ ਵਿਚ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ …

Read More »

ਜੇਕਰ ਮਹਾਗਠਜੋੜ ਨੂੰ ਗਲਤੀ ਨਾਲ ਮੌਕਾ ਮਿਲਿਆ ਤਾਂ ਪੀ.ਐੱਮ. ਕੌਣ ਹੋਵੇਗਾ : ਸ਼ਾਹ

ਸਿਧਾਰਥਨਗਰ— ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਰਾਜਗ ਨੂੰ ਬਹੁਮਤ ਮਿਲਣ ‘ਤੇ ਨਰਿੰਦਰ ਮੋਦੀ ਹੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਪਰ ਮਹਾਗਠਜੋੜ ਨੂੰ ਜੇਕਰ ਗਲਤੀ ਨਾਲ ਵੀ ਮੌਕਾ ਮਿਲਦਾ ਹੈ ਤਾਂ ਪ੍ਰਧਾਨ ਮੰਤਰੀ ਕੌਣ ਹੋਵੇਗਾ। ਸਿਧਾਰਥਨਗਰ ਤੋਂ ਭਾਜਪਾ ਉਮੀਦਵਾਰ ਦੇ ਸਮਰਥਨ ‘ਚ ਜਨ ਸਭਾ ਨੂੰ ਸੰਬੋਧਨ ਕਰਦੇ …

Read More »

ਵਿਧਾਇਕ ਕੁਲਤਾਰ ਸੰਧਵਾ ਵੀ ਛੱਡ ਸਕਦੇ ਹਨ ‘ਆਪ’ ਦਾ ਸਾਥ

ਫਰੀਦਕੋਟ – ਆਮ ਆਦਮੀ ਪਾਰਟੀ ਜਦੋਂ ਹੋਂਦ ‘ਚ ਆਈ ਸੀ ਤਾਂ ਉਸ ਨੇ ਪੂਰੀ ਸਿਆਸਤ ‘ਚ ਹਲਚਲ ਅਤੇ ਸਾਰੀਆਂ ਪਾਰਟੀਆਂ ਨੂੰ ਭਾਜੜਾਂ ਪਵਾ ਦਿੱਤੀਆਂ ਸਨ। ਜਿਵੇਂ ਹੀ ਇਸ ਪਾਰਟੀ ਨੇ ਹੋਂਦ ‘ਚ ਆਉਣਾ ਸ਼ੁਰੂ ਕੀਤਾ, ਇਸ ਦੇ ਕੁਝ ਲੀਡਰ ਨੇ ਪਾਰਟੀ ਨੂੰ ਅਲਵਿਦਾ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਕਈਆਂ ਨੇ …

Read More »

VVIP ਹੈਲੀਕਾਪਟਰ : ਕ੍ਰਿਸ਼ਚੀਅਨ ਮਿਸ਼ੇਲ ਦੇ ਕਾਰੋਬਾਰ ਸਹਿਯੋਗੀ ਵਿਰੁੱਧ ਨਵੇਂ ਸੰਮਨ ਜਾਰੀ

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਮਾਮਲੇ ‘ਚ ਬ੍ਰਿਟਿਸ਼ ਨਾਗਰਿਕ ਕ੍ਰਿਸ਼ਚੀਅਨ ਮਿਸ਼ੇਲ ਦੇ ਵਪਾਰਕ ਸਹਿਯੋਗੀ ਅਤੇ ਕਥਿਤ ਵਿਚੋਲੇ ਡੇਵਿਡ ਨਿਗੇਜ ਜਾਨ ਸਿਮਸ ਵਿਰੁੱਧ ਨਵੇਂ ਸੰਮਨ ਜਾਰੀ ਕੀਤੇ। ਜੱਜ ਅਰਵਿੰਦ ਕੁਮਾਰ ਨੇ ਦੋਸ਼ ਪੱਤਰ ‘ਚ ਉਨ੍ਹਾਂ ਦਾ ਨਾਂ ਬਤੌਰ ਦੋਸ਼ੀ ਹੋਣ ਕਾਰਨ ਉਸ ਨੂੰ …

Read More »

ਗੁਰਚਰਨ ਸਿੰਘ ਟੌਹੜਾ ਦੇ ਭਤੀਜੇ ਨੇ ਫੜ੍ਹਿਆ ਕਾਂਗਰਸ ਦਾ ‘ਹੱਥ’

ਚੰਡੀਗੜ੍ਹ : ਸਾਬਕਾ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਦੇ ਭਤੀਜੇ ਉਪਕਾਰ ਸਿੰਘ ਨੇ ਵੀਰਵਾਰ ਨੂੰ ਕਾਂਗਰਸ ਦਾ ਹੱਥ ਫੜ੍ਹ ਲਿਆ ਹੈ। ਉਪਕਾਰ ਸਿੰਘ ਟੌਹੜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ‘ਚ ਕਾਂਗਰਸ ‘ਚ ਸ਼ਾਮਲ ਹੋਏ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਤੋਂ ਬਾਅਦ ਟੀ. …

Read More »

ਗੌਰੀ ਲੰਕੇਸ਼ ਕਤਲਕਾਂਡ ‘ਚ ਪ੍ਰਗਿਆ ਦੀ ਭੂਮਿਕਾ ਤੋਂ SIT ਦਾ ਇਨਕਾਰ

ਬੈਂਗਲੁਰੂ— ਪੱਤਰਕਾਰ ਗੌਰੀ ਲੰਕੇਸ਼ ਕਤਲਕਾਂਡ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਦਲ ਨੇ ਵੀਰਵਾਰ ਨੂੰ ਮੀਡੀਆ ‘ਚ ਆਈਆਂ ਉਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ ਜਿਸ ‘ਚ ਕਿਹਾ ਜਾ ਰਿਹਾ ਹੈ ਕਿ ਭੋਪਾਲ ਸੰਸਦੀ ਖੇਤਰ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਮੀਦਵਾਰ ਪ੍ਰਗਿਆ ਸਿੰਘ ਠਾਕੁਰ ਇਸ ਅਪਰਾਧ ‘ਚ ਸ਼ਾਮਲ ਹੈ। ਇਕ …

Read More »

PM ਮੋਦੀ ਕਰਦੇ ਹਨ ‘ਨਕਲੀ ਵਾਅਦੇ’, ਜੋ ਕਦੀ ਵੀ ਪੂਰੇ ਨਹੀਂ ਹੋਣਗੇ: ਰਾਹੁਲ ਗਾਂਧੀ

ਸਿਰਸਾ—ਹਰਿਆਣਾ ਦੇ ਸਿਰਸਾ ਜ਼ਿਲੇ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਅਸ਼ੋਕ ਤੰਵਰ ਲਈ ਪ੍ਰਚਾਰ ਕਰਨ ਪਹੁੰਚੇ। ਇੱਥੇ ਇੱਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੂੰ ਝੂਠਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਮੈਂ ਸਿਰਸਾ ਦੀ ਜਨਤਾ ਅਤੇ ਕਿਸਾਨਾਂ ਨੂੰ ਦੱਸਣਾ …

Read More »
WP2Social Auto Publish Powered By : XYZScripts.com