Home / 2019 / May / 20

Daily Archives: May 20, 2019

ਕਾਲਾ ਹਿਰਨ ਮਾਮਲਾ : ਸੈਫ, ਸੋਨਾਲੀ, ਨੀਲਮ ਤੇ ਤੱਬੂ ਨੂੰ ਹਾਈ ਕੋਰਟ ਦਾ ਤਾਜ਼ਾ ਨੋਟਿਸ

ਜੋਧਪੁਰ— ਰਾਜਸਥਾਨ ਹਾਈ ਕੋਰਟ ਨੇ ਬਹੁਚਰਚਿਤ ਕਾਲੇ ਹਿਰਨ ਸ਼ਿਕਾਰ ਮਾਮਲੇ ‘ਚ ਫਿਲਮ ਅਭਿਨੇਤਾ ਸੈਫ ਅਲੀ ਖਾਨ, ਅਭਿਨੇਤਰੀ ਸੋਨਾਲੀ ਬੇਂਦਰੇ, ਨੀਲਮ ਅਤੇ ਤੱਬੂ ਸਮੇਤ ਸਾਰੇ ਦੋਸ਼ੀਆਂ ਨੂੰ ਨਵੇਂ ਸਿਰੇ ਤੋਂ ਤਾਜ਼ਾ ਨੋਟਿਸ ਜਾਰੀ ਕੀਤਾ ਹੈ। ਹਾਈ ਕੋਰਟ ਜੋਧਪੁਰ ‘ਚ ਜੱਜ ਮਨੋਜ ਗਰਗ ਦੀ ਅਦਾਲਤ ਨੇ ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ …

Read More »

ਤੀਜੇ ਮੋਰਚੇ ਦੀ ਸਰਕਾਰ ਬਣੀ ਤਾਂ ਭਗਵੰਤ ਮਾਨ ਨੂੰ ਮਿਲੇਗਾ ਵੱਡਾ ਅਹੁਦਾ!

ਜਲੰਧਰ : ਐਗਜ਼ਿਟ ਪੋਲ ਦੇ ਨਤੀਜੇ ਐੱਨ. ਡੀ. ਏ. ਦੇ ਹੱਕ ਵਿਚ ਆਉਣ ਦੇ ਬਾਵਜੂਦ ਤੀਜੇ ਮੋਰਚੇ ਦੇ ਆਗੂਆਂ ਨੇ ਸਰਕਾਰ ਬਣਨ ਦੀ ਆਸ ਨਹੀਂ ਛੱਡੀ ਹੈ ਅਤੇ ਨਤੀਜਿਆਂ ਤੋਂ ਬਾਅਦ ਪੈਦਾ ਹੋਣ ਵਾਲੀ ਸੰਭਾਵਤ ਸਥਿਤੀ ਨੂੰ ਲੈ ਕੇ ਮੋਰਚੇ ਦੇ ਆਗੂਆਂ ਵਿਚ ਰਣਨੀਤੀ ਬਣਾਈ ਜਾ ਰਹੀ ਹੈ। ਇਸ ਨੂੰ …

Read More »

ਬਿਸ਼ਕੇਕ ‘ਚ ਹੋ ਰਹੀ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਹਿੱਸਾ ਲਵੇਗੀ ਸੁਸ਼ਮਾ ਸਵਰਾਜ

ਨਵੀਂ ਦਿੱਲੀ — ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਿਰਗਿਜ਼ ਗਣਰਾਜ ਦੀ ਰਾਜਧਾਨੀ ਬਿਸ਼ਕੇਕ ਵਿਚ ਮੰਗਲਵਾਰ ਤੋਂ ਸ਼ੁਰੂ ਹੋਣ ਜਾ ਰਹੀ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੀ ਦੋ ਦਿਨਾ ਬੈਠਕ ‘ਚ ਹਿੱਸਾ ਲਵੇਗੀ। ਮੰਤਰਾਲੇ ਨੇ ਦੱਸਿਆ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਪ੍ਰੀਸ਼ਦ ਦੀ ਬਿਸ਼ਕੇਕ ‘ਚ …

Read More »

ਸੁਖਪਾਲ ਖਹਿਰਾ ਨੇ ਕਾਂਗਰਸ ਦੀ ਜਿੱਤ ਦਾ ਕੀਤਾ ਦਾਅਵਾ

ਬਠਿੰਡਾ : ਬਠਿੰਡਾ ਤੋਂ ਪੀ.ਡੀ.ਏ. ਦੇ ਸਾਂਝੇ ਉਮੀਦਵਾਰ ਸੁਖਪਾਲ ਖਹਿਰਾ ਨੂੰ ਆਪਣੀ ਅਤੇ ਹਰਸਿਮਰਤ ਦੀ ਹਾਰ ਨਜ਼ਰ ਆ ਰਹੀ ਹੈ। ਖਹਿਰਾ ਮੁਤਾਬਕ ਕਾਂਗਰਸ ਪਾਰਟੀ ਬਠਿੰਡਾ ਤੋਂ ਜਿੱਤ ਰਹੀ ਹੈ। ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੋ ਜਾਗੀਰਦਾਰ ਪਰਿਵਾਰਾਂ ਖਿਲਾਫ ਮੈਦਾਨ ਵਿਚ ਉਤਰੀ ਸੀ ਅਤੇ ਲੋਕਾਂ ਦਾ ਉਨ੍ਹਾਂ …

Read More »

ਮਦਰਾਸ ਹਾਈ ਕੋਰਟ ਨੇ ਗੋਡਸੇ ‘ਤੇ ਟਿੱਪਣੀ ਨੂੰ ਲੈ ਕੇ ਕਮਲ ਹਾਸਨ ਨੂੰ ਦਿੱਤੀ ਅੰਤਿਮ ਜ਼ਮਾਨਤ

ਮਦੁਰੈ— ਮਦਰਾਸ ਹਾਈ ਕੋਰਟ ਦੀ ਮਦੁਰੈ ਬੈਂਚ ਨੇ ‘ਹਿੰਦੂ ਅੱਤਵਾਦੀ’ ਸੰਬੰਧੀ ਵਿਵਾਦਪੂਰਨ ਬਿਆਨ ਦੇ ਮਾਮਲੇ ‘ਚ ਮਕੱਲ ਨਿਧੀ ਮਯੱਮ (ਐੱਨ.ਐੱਨ.ਐੱਮ.) ਦੇ ਸੰਸਥਾਪਕ ਕਮਲ ਹਾਸਨ ਦੀ ਅੰਤਿਮ ਜ਼ਮਾਨਤ ਮਨਜ਼ੂਰ ਕਰ ਲਈ ਹੈ। ਅਭਿਨੇਤਾ ਤੋਂ ਨੇਤਾ ਬਣੇ ਕਮਲ ਹਾਸਨ ਨੇ 12 ਮਈ ਨੂੰ ਤਾਮਿਲਨਾਡੂ ‘ਚ ਕਰੂਰ ਜ਼ਿਲੇ ਦੇ ਪੱਲਾਪੱਟੀ ‘ਚ ਚੋਣ ਪ੍ਰਚਾਰ …

Read More »

ਕਾਊਂਟਿੰਗ ਸੈਂਟਰਾਂ ‘ਤੇ ਥ੍ਰੀ ਲੇਅਰ ਸਿਕਿਊਰਟੀ ਦਾ ਪ੍ਰਬੰਧ : ਡਿਪਟੀ ਕਮਿਸ਼ਨਰ

ਫਿਰੋਜ਼ਪੁਰ  – ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਧਿਕਾਰੀ ਚੰਦਰ ਗੈਂਦ ਵਲੋਂ ਅੱਜ ਦੇਵਰਾਜ ਕਾਲਜ ਸਥਿਤ ਕਾਊਂਟਿੰਗ ਸੈਂਟਰ ਦਾ ਨਿਰੀਖਣ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਨਾਲ ਜਨਰਲ ਅਬਜ਼ਰਵਰ ਮਸ਼ੀਰ ਆਲਮ, ਐੱਸ. ਡੀ. ਐੱਮ. ਅਮਿੱਤ ਗੁਪਤਾ ਹਾਜ਼ਰ ਸਨ। ਸਟਰਾਂਗ ਰੂਮ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ …

Read More »

ਵੋਟਾਂ ਦੀ ਗਿਣਤੀ ਦੀ ਨਿਰਪੱਖਤਾ ਲਈ ਵਿਸ਼ੇਸ਼ ਇੰਤਜ਼ਾਮ ਕਰੇ ਚੋਣ ਕਮਿਸ਼ਨ : ਭਾਜਪਾ

ਨਵੀਂ ਦਿੱਲੀ— ਚੋਣਾਂ ਤੋਂ ਬਾਅਦ ਸਰਵੇਖਣਾਂ ‘ਚ ਸਪੱਸ਼ਟ ਬਹੁਮਤ ਮਿਲਣ ਦੇ ਅਨੁਮਾਨਾਂ ਨਾਲ ਉਤਸ਼ਾਹਤ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਵਿਰੋਧੀ ਦਲਾਂ ਦੇ ਸ਼ਾਸਨ ਵਾਲੇ ਰਾਜਾਂ ‘ਚ ਵੋਟਾਂ ਦੀ ਗਿਣਤੀ ‘ਚ ਹੇਰ-ਫੇਰ ਦਾ ਖਦਸ਼ਾ ਸਤਾਉਣ ਲੱਗਾ ਹੈ। ਪਾਰਟੀ ਨੇ ਸੋਮਵਾਰ ਨੂੰ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਪੱਛਮੀ ਬੰਗਾਲ, ਓਡੀਸ਼ਾ, ਕਰਨਾਟਕ, …

Read More »

ਅਮਿਤ ਸ਼ਾਹ ਨੇ ਐੱਨ.ਡੀ.ਏ. ਨੇਤਾਵਾਂ ਦੀ ਬੁਲਾਈ ਬੈਠਕ, ਕੀਤਾ ਡਿਨਰ ਦਾ ਆਯੋਜਨ

ਨਵੀਂ ਦਿੱਲੀ— ਐਗਜਿਟ ਪੋਲ ਦੇ ਨਤੀਜਿਆਂ ਅਨੁਸਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਕੇਂਦਰ ਦੀ ਸੱਤਾ ‘ਤੇ ਇਕ ਵਾਰ ਫਿਰ ਕਾਬਜ਼ ਹੋਣ ਜਾ ਰਹੀ ਹੈ। ਅੰਕੜੇ ਦਿਖਾ ਰਹੇ ਹਨ ਕਿ ਭਾਜਪਾ ਦੀ ਅਗਵਾਈ ਵਾਲੀ ਐੱਨ.ਡੀ.ਏ. ਨੂੰ 300 ਤੋਂ ਵਧ ਸੀਟਾਂ ਮਿਲ ਰਹੀਆਂ ਹਨ। ਕੇਂਦਰ ‘ਚ ਮੁੜ ਸੱਤਾ ‘ਤੇ ਆਉਣ ਦੀਆਂ ਸੰਭਾਵਨਾਵਾਂ ਦਰਮਿਆਨ …

Read More »
WP2Social Auto Publish Powered By : XYZScripts.com