Home / 2019 / May / 15

Daily Archives: May 15, 2019

ਬੰਗਾਲ ‘ਚ ਕਸ਼ਮੀਰ ਨਾਲੋਂ ਹੀ ਬਦਤਰ ਹਾਲਾਤ : ਨਰਿੰਦਰ ਮੋਦੀ

ਬੰਗਾਲ ‘ਚ ਕਸ਼ਮੀਰ ਨਾਲੋਂ ਹੀ ਬਦਤਰ ਹਾਲਾਤ : ਨਰਿੰਦਰ ਮੋਦੀ

ਨਵੀਂ ਦਿੱਲੀ— ਕੋਲਕਾਤਾ ‘ਚ ਮੰਗਲਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ‘ਚ ਹੋਈ ਹਿੰਸਾ ਅਤੇ ਅਗਜਨੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਇਕ ਨਿੱਜੀ ਚੈਨਲ ਨਾਲ ਗੱਲਬਾਤ ‘ਚ ਪ੍ਰਧਾਨ ਮੰਤਰੀ ਮੋਦੀ ਨੇ ਮਮਤਾ ਬੈਨਰਜੀ ਸਰਕਾਰ ‘ਤੇ ਸਵਾਲ ਚੁੱਕਦੇ ਹੋਏ ਪੱਛਮੀ ਬੰਗਾਲ ਦੀ ਸਥਿਤੀ …

Read More »

ਅੰਬਾਨੀ ਤੇ ਨੀਰਵ ਮੋਦੀ ਦੀਆਂ ਜੇਬ੍ਹਾਂ ’ਚੋ ਕੱਢ ਕੇ ਗਰੀਬਾਂ ਨੂੰ ਦੇਵਾਂਗੇ ਪੈਸੇ : ਰਾਹੁਲ

ਅੰਬਾਨੀ ਤੇ ਨੀਰਵ ਮੋਦੀ ਦੀਆਂ ਜੇਬ੍ਹਾਂ ’ਚੋ ਕੱਢ ਕੇ ਗਰੀਬਾਂ ਨੂੰ ਦੇਵਾਂਗੇ ਪੈਸੇ : ਰਾਹੁਲ

ਫਰੀਦਕੋਟ – ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅੱਜ ਬਰਗਾੜੀ ਵਿਖੇ ਫਰੀਦਕੋਟ ਦੇ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ ‘ਚ ਰੈਲੀ ਕਰ ਰਹੇ ਹਨ। ਬਰਗਾੜੀ ਵਿਖੇ ਹੋ ਰਹੀ ਇਸ ਰੈਲੀ ‘ਚ ਰਾਹੁਲ ਗਾਂਧੀ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਆਸ਼ਾ ਰਾਣੀ, ਮੁਹੰਮਦ ਸਦੀਕ, ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਢਿੱਲੋਂ, …

Read More »

‘ਫਾਨੀ ਤੂਫਾਨ’ ਪ੍ਰਭਾਵਿਤ ਲੋਕਾਂ ਨੂੰ ਬਿਨਾਂ ਭੁਗਤਾਨ ਰੇਲਵੇ ਪਹੁੰਚਾ ਰਹੀ ਹੈ ਰਾਹਤ ਸਮੱਗਰੀ

‘ਫਾਨੀ ਤੂਫਾਨ’ ਪ੍ਰਭਾਵਿਤ ਲੋਕਾਂ ਨੂੰ ਬਿਨਾਂ ਭੁਗਤਾਨ ਰੇਲਵੇ ਪਹੁੰਚਾ ਰਹੀ ਹੈ ਰਾਹਤ ਸਮੱਗਰੀ

ਅਜਮੇਰ—ਰੇਲਵੇ ਆਪਣਾ ਸਮਾਜਿਕ ਸਰੋਕਾਰਾਂ ਦੇ ਤਹਿਤ ਪੱਛਮੀ ਬੰਗਾਲ, ਓੜੀਸਾ, ਆਂਧਰਾ ਪ੍ਰਦੇਸ਼ ਸਮੇਤ ਫਾਨੀ ਤੂਫਾਨ ਨਾਲ ਪ੍ਰਭਾਵਿਤ ਸੂਬਿਆਂ ਨੂੰ ਬਿਨਾਂ ਭੁਗਤਾਨ ਰਾਹਤ ਸਮੱਗਰੀ ਪਹੁੰਚਾ ਰਹੀ ਹੈ, ਇਹ ਸਹੂਲਤ 2 ਜੂਨ ਤੱਕ ਦਿੱਤੀ ਜਾ ਰਹੀ ਹੈ। ਉੱਤਰ ਪੱਛਮੀ ਰੇਲਵੇ ਅਜਮੇਰ ਮੰਡਲ ਦੇ ਸੀਨੀਅਰ ਜਨ ਸੰਪਰਕ ਨਿਰੀਖਕ ਅਸ਼ੋਕ ਕੁਮਾਰ ਚੌਹਾਨ ਨੇ ਅੱਜ ਦੱਸਿਆ …

Read More »

ਪਤਨੀਆਂ ਨੂੰ ਜਿਤਾਉਣ ਲਈ ਬਾਦਲ ਤੇ ਕੈਪਟਨ ਦੀ ਹੋਈ ਸੈਟਿੰਗ: ਕੇਜਰੀਵਾਲ

ਪਤਨੀਆਂ ਨੂੰ ਜਿਤਾਉਣ ਲਈ ਬਾਦਲ ਤੇ ਕੈਪਟਨ ਦੀ ਹੋਈ ਸੈਟਿੰਗ: ਕੇਜਰੀਵਾਲ

ਬੁਢਲਾਡਾ— ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੈਪਟਨ ਅਤੇ ਬਾਦਲ ਪਰਿਵਾਰ ‘ਤੇ ਰਲ ਕੇ ਚੋਣਾਂ ਲੜਨ ਦਾ ਗੰਭੀਰ ਦੋਸ਼ ਲਗਾਇਆ ਹੈ। ਬਠਿੰਡਾ ਤੋਂ ਆਪ ਦੀ ਉਮੀਦਵਾਰ ਪ੍ਰੋ ਬਲਜਿੰਦਰ ਕੌਰ ਦੇ ਹੱਕ ‘ਚ ਰੋਡ ਸ਼ੋਅ ਦੌਰਾਨ ਬੁਢਲਾਡਾ ‘ਚ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ …

Read More »

ਆਰਮਡ ਫੋਰਸਜ਼ ਸਪੈਸ਼ਲ ਆਪਰੇਸ਼ਨ ਡਿਵੀਜਨ ਦੇ ਮੁਖੀ ਬਣੇ ਮੇਜਰ ਜਨਰਲ AK ਢੀਂਗਰਾ

ਆਰਮਡ ਫੋਰਸਜ਼ ਸਪੈਸ਼ਲ ਆਪਰੇਸ਼ਨ ਡਿਵੀਜਨ ਦੇ ਮੁਖੀ ਬਣੇ ਮੇਜਰ ਜਨਰਲ AK ਢੀਂਗਰਾ

ਨਵੀਂ ਦਿੱਲੀ—ਆਰਮਡ ਫੋਰਸਜ਼ ਸਪੈਸ਼ਲ ਆਪਰੇਸ਼ਨ ਡਿਲੀਜਨ ਦੇ ਪਹਿਲੇ ਮੁਖੀ ਦੇ ਰੂਪ ‘ਚ ਮੇਜਰ ਜਨਰਲ ਏ. ਕੇ. ਢੀਂਗਰਾ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਥ੍ਰੀ ਫੋਰਸਜ਼ (3ਸੈਨਾਵਾਂ) ਦੇ ਗਠਨ ‘ਚ ਫੌਜ ਦੀ ਪੈਰਾਸ਼ੂਟ ਰੈਜੀਮੈਂਟ, ਨੇਵੀ ਦੀ ਮਾਰਕੋਸ ਅਤੇ ਹਵਾਈ ਫੌਜ ਦੇ ਗਰੂੜ ਕਮਾਂਡੋ ਬਲ ਦੇ ਵਿਸ਼ੇਸ਼ ਕਮਾਂਡੋ ਸ਼ਾਮਲ ਹੋਣਗੇ। ਇਨ੍ਹਾਂ 3 …

Read More »

ਕਿਸਾਨਾਂ ਨਾਲ ਕੀਤਾ ਵਾਅਦਾ ਚੋਣਾਂ ਤੋਂ ਬਾਅਦ ਪੂਰਾ ਕਰਨਗੇ ‘ਕੈਪਟਨ’

ਕਿਸਾਨਾਂ ਨਾਲ ਕੀਤਾ ਵਾਅਦਾ ਚੋਣਾਂ ਤੋਂ ਬਾਅਦ ਪੂਰਾ ਕਰਨਗੇ ‘ਕੈਪਟਨ’

ਲੁਧਿਆਣਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨਾਲ ਕੀਤਾ ਗਿਆ ਕਰਜ਼ਾ ਮੁਆਫੀ ਦਾ ਵਾਅਦਾ ਚੋਣਾਂ ਤੋਂ ਬਾਅਦ ਪੂਰਾ ਕਰਨਗੇ। ਦੱਸ ਦੇਈਏ ਕਿ ਲੁਧਿਆਣਾ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ ਦੌਰਾਨ ਸਟੇਜ ਤੋਂ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ‘ਚ ਜਦੋਂ ਕਾਂਗਰਸ ਸਰਕਾਰ ਆਈ ਤਾਂ ਕਿਸਾਨਾਂ ਦਾ …

Read More »

ਦਿੱਲੀ ਹਾਈ ਕੋਰਟ ਨੇ ਕਮਲ ਹਾਸਨ ਵਿਰੁੱਧ ਪਟੀਸ਼ਨ ਨੂੰ ਸੁਣਨ ਤੋਂ ਕੀਤਾ ਇਨਕਾਰ

ਦਿੱਲੀ ਹਾਈ ਕੋਰਟ ਨੇ ਕਮਲ ਹਾਸਨ ਵਿਰੁੱਧ ਪਟੀਸ਼ਨ ਨੂੰ ਸੁਣਨ ਤੋਂ ਕੀਤਾ ਇਨਕਾਰ

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਚੋਣ ਕਮਿਸ਼ਨ ਨੂੰ ਚੋਣਾਵੀ ਬੜ੍ਹਤ ਵਧਾਉਣ ਦੇ ਮਕਸਦ ਨਾਲ ਧਰਮ ਦੀ ਗਲਤ ਵਰਤੋਂ ‘ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਦੇਣ ਦੀ ਮੰਗ ਵਾਲੀ ਭਾਜਪਾ ਨੇਤਾ ਵਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਹਾਈ ਕੋਰਟ ਨੇ ਕਮਿਸ਼ਨ ਨੂੰ ਕਿਹਾ ਕਿ ਉਹ …

Read More »

ਭਾਜਪਾ ਵਲੋਂ ਕਾਂਗਰਸੀ ਵਿਧਾਇਕ ਪਾਹੜਾ ਖਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ

ਭਾਜਪਾ ਵਲੋਂ ਕਾਂਗਰਸੀ ਵਿਧਾਇਕ ਪਾਹੜਾ ਖਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਨੇ ਭਾਰਤੀ ਚੋਣ ਕਮਿਸ਼ਨ ਕੋਲ ਪੰਜਾਬ ਦੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਖਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ‘ਚ ਉਨ੍ਹਾਂ ‘ਤੇ ਦੋਸ਼ ਲਾਇਆ ਗਿਆ ਕਿ ਉਨ੍ਹਾਂ ਨੇ ਜ਼ਾਬਤੇ ਦੀ ਉਲੰਘਣਾ ਕਰਦਿਆਂ ਸ਼ਰੇਆਮ ਵੋਟਰਾਂ ਨੂੰ ਧਮਕਾਇਆ ਅਤੇ …

Read More »

ਸਿੱਧੂ ‘ਤੇ ਚੱਪਲ ਸੁੱਟਣ ਵਾਲੀ ਦੋਸ਼ੀ ਔਰਤ ਖਿਲਾਫ 1 ਹਫਤੇ ਬਾਅਦ ਕੇਸ ਦਰਜ

ਸਿੱਧੂ ‘ਤੇ ਚੱਪਲ ਸੁੱਟਣ ਵਾਲੀ ਦੋਸ਼ੀ ਔਰਤ ਖਿਲਾਫ 1 ਹਫਤੇ ਬਾਅਦ ਕੇਸ ਦਰਜ

ਚੰਡੀਗੜ੍ਹ—ਪੰਜਾਬ ਸਰਕਾਰ ‘ਚ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ‘ਤੇ ਜਨ ਸਭਾ ਦੌਰਾਨ ਚੱਪਲ ਸੁੱਟਣ ਵਾਲੇ ਮਾਮਲੇ ‘ਚ ਦੋਸ਼ੀ ਔਰਤ ਖਿਲਾਫ ਕੇਸ ਦਰਜ ਕੀਤੀ ਗਿਆ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਿਪੋਰਟ ਮੁਤਾਬਕ ਆਰੀਆ ਨਗਰ ਦੇ ਐੱਸ. ਆਈ. ਰਤਨ ਸਿੰਘ ਨੇ ਦੱਸਿਆ …

Read More »