Home / 2019 / May / 14

Daily Archives: May 14, 2019

ਪੀ. ਐੱਮ. ਮੋਦੀ ਦੇ ਰਡਾਰ ਵਾਲੇ ਬਿਆਨ ‘ਤੇ ਉਰਮਿਲਾ ਦਾ ਟਵੀਟ

ਨਵੀਂ ਦਿੱਲੀ — ਬਾਲੀਵੁੱਡ ‘ਚ ਨਾਂ ਕਮਾਉਣ ਤੋਂ ਬਾਅਦ ਰਾਜਨੀਤੀ ‘ਚ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਉਰਮਿਲਾ ਮਾਤੋਂਡਕਰ ਕਾਂਗਰਸ ਦੇ ਟਿਕਟ ‘ਤੇ ਚੋਣ ਮੈਦਾਨ ‘ਚ ਆਈ ਹੈ। ਉਰਮਿਲਾ ਨੇ ਆਪਣੇ ਟਵਿਟਰ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਪੀ. ਐੱਮ. ਨਰਿੰਦਰ ਮੋਦੀ ਦੇ ਰਡਾਰ ਵਾਲੇ ਬਿਆਨ ‘ਤੇ ਤੰਜ …

Read More »

ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿਵਾਈ ਤਾਂ ਮੇਰੀ ਰੂਹ ਭਟਕਦੀ ਰਹੇਗੀ : ਸਿੱਧੂ

ਬਠਿੰਡਾ : ਲੋਕ ਸਭਾ ਚੋਣਾਂ ‘ਚ ਪੰਜਾਬ ਦੀ ਸਰਗਰਮ ਸਿਆਸਤ ‘ਚੋਂ ਮਨਫੀ ਚੱਲ ਰਹੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਪਹੁੰਚੇ। ਇਸ ਦੌਰਾਨ ਮੰਚ ਨੂੰ ਸੰਬੋਧਨ ਕਰਦੇ ਹੋਏ ਨਵਜੋਤ ਸਿੱਧੂ ਨੇ ਵਿਰੋਧੀਆਂ ‘ਤੇ ਨਿਸ਼ਾਨਾ ਲਾਇਆ …

Read More »

ਖਰਾਬ ਮੌਸਮ ਕਾਰਨ ਪ੍ਰਿਅੰਕਾ ਗਾਂਧੀ ਦੀ ਹਿਮਾਚਲ ਯਾਤਰਾ ਰੱਦ

ਸ਼ਿਮਲਾ — ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੀ ਮੰਗਲਵਾਰ ਭਾਵ ਅੱਜ ਹੋਣ ਵਾਲੀ ਹਿਮਾਚਲ ਪ੍ਰਦੇਸ਼ ਦੀ ਯਾਤਰਾ ਨੂੰ ਖਰਾਬ ਮੌਸਮ ਦੀ ਵਜ੍ਹਾ ਕਰ ਕੇ ਰੱਦ ਕਰ ਦਿੱਤਾ ਗਿਆ। ਪ੍ਰਦੇਸ਼ ਕਾਂਗਰਸ ਨੇਤਾ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਨੇ ਮੰਡੀ ਦੇ ਕਾਂਗਰਸ ਉਮੀਦਵਾਰ ਆਸ਼ਰਯ ਸ਼ਰਮਾ ਦੇ ਪੱਖ ਵਿਚ ਸੁੰਦਰਨਗਰ ‘ਚ ਇਕ …

Read More »

ਬਠਿੰਡਾ ਰੈਲੀ : ਪ੍ਰਿਅੰਕਾ ਗਾਂਧੀ ਨੇ ਇਨ੍ਹਾਂ ਮੁੱਦਿਆਂ ’ਤੇ ਘੇਰੇ ਵਿਰੋਧੀ

ਬਠਿੰਡਾ – ਬਠਿੰਡਾ ਹਲਕੇ ਦੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਹੱਕ ‘ਚ ਬਠਿੰਡਾ ਵਿਖੇ ਕੀਤੀ ਗਈ ਰੈਲੀ ‘ਚ ਪ੍ਰਿਯੰਕਾ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਦਿ ਕਈ ਹੋਰ ਕਾਂਗਰਸੀ ਆਗੂ ਵਿਸ਼ੇਸ਼ ਤੌਰ ‘ਤੇ ਮੌਜੂਦ ਹਨ। ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਬੀਤੇ ਦਿਨ ਬਠਿੰਡਾ …

Read More »

ਚੋਣ ਨਤੀਜੇ ਆਉਣ ਦਿਓ, ਪਤਾ ਲੱਗ ਜਾਵੇਗਾ ਕਿਸ ਦੀ ਕਿਸ਼ਤੀ ਡੁੱਬ ਰਹੀ ਹੈ : ਰਾਜਨਾਥ

ਨਵੀਂ ਦਿੱਲੀ— ਮੋਦੀ ਸਰਕਾਰ ਬਾਰੇ ਬਸਪਾ ਸੁਪਰੀਮੋ ਮਾਇਆਵਤੀ ਦੀ ਟਿੱਪਣੀ ‘ਤੇ ਚੁਟਕੀ ਲੈਂਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਜਿਨ੍ਹਾਂ ਦੀ ਖੁਦ ਦੀ ਕਿਸ਼ਤੀ ਡੁੱਬੀ ਹੋਵੇ, ਉਨ੍ਹਾਂ ਨੂੰ ਦੂਜਿਆਂ ਦੀ ਕਿਸ਼ਤੀ ਕਿੱਥੋਂ ਦਿਖੇਗੀ, ਚੋਣ ਨਤੀਜੇ ਆਉਣ ਦਿਓ, ਉਨ੍ਹਾਂ ਨੂੰ ਪਤਾ ਲੱਗ ਜਾਵੇਗਾ।” ਰਾਜਨਾਥ ਨੇ ਬਸਪਾ ਸੁਪਰੀਮੋ …

Read More »

ਟਾਂਗਰੀ ਪਾਰ ਪਿੰਡਾਂ ਦੇ ਲੋਕਾਂ ਵਿੱਚ ਪਰਨੀਤ ਕੌਰ ਦੇ ਹੱਕ ਵਿੱਚ ਭਾਰੀ ਉਤਸ਼ਾਹ

ਪਰਨੀਤ ਕੌਰ ਦੀ ਆਮਦ ਤੇ ਵਿਆਹ ਵਰਗਾ ਉਤਸਵ ਪਟਿਆਲਾ – ਪਟਿਆਲਾ ਲੋਕ ਸਭਾ ਹਲਕੇ ਵਿੱਚ ਪੈਂਦੇ ਟਾਂਗਰੀ ਪਾਰ ਪਿੰਡਾਂ ਵਿੱਚ ਉਸ ਸਮੇਂ ਵਿਆਹ ਵਾਲਾ ਮਹੌਲ ਵੇਖਣ ਨੂੰ ਮਿਲਿਆ ਜਦੋਂ ਕਾਂਗਰਸ ਆਈ ਦੀ ਉਮੀਦਵਾਰ ਪਰਨੀਤ ਕੌਰ ਵਲੋਂ ਟਾਂਗਰੀ ਪਾਰ ਦੇ ਪਿੰਡ ਅਹਿਰੂ ਵਿਖੇ ਇੱਕ ਵੱਡੇ ਚੋਣ ਜਲਸੇ ਨੂੰ ਸੰਬੋਧਨ ਕੀਤਾ ਜਿਸ …

Read More »

ਕਾਂਗਰਸ ਵਿਧਾਇਕ ਯਸ਼ੋਮਤੀ ਠਾਕੁਰ ਨੇ ਅਫ਼ਸਰ ਨੂੰ ਕੱਢੀ ਗਾਲ੍ਹ

ਅਮਰਾਵਤੀ— ਮਹਾਰਾਸ਼ਟਰ ਦੇ ਅਮਰਾਵਤੀ ‘ਚ ਤਿਵਸਾ ਤੋਂ ਕਾਂਗਰਸ ਵਿਧਾਇਕ ਯਸ਼ੋਮਤੀ ਠਾਕੁਰ ਸੋਮਵਾਰ ਨੂੰ ਜਲ ਸਰੋਤਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੀ ਸੀ। ਮੀਟਿੰਗ ਦੌਰਾਨ ਕਾਫੀ ਕਾਂਗਰਸ ਸਮਰਥਕ ਮੌਜੂਦ ਸਨ, ਉਦੋਂ ਵਿਧਾਇਕ ਯਸ਼ੋਮਤੀ ਨੇ ਨਾਅਰੇਬਾਜ਼ੀ  ਵੀ ਕੀਤੀ, ਗੁੱਸਾ ਵੀ ਦਿਖਾਇਆ। ਇਹੀ ਨਹੀਂ, ਇਕ ਅਧਿਕਾਰੀ ਨੂੰ ਗਾਲ੍ਹ ਵੀ ਕੱਢ ਦਿੱਤੀ। …

Read More »

ਚੰਡੀਗੜ੍ਹ-ਮੋਹਾਲੀ ਪੁਲਸ ਵਲੋਂ ਕਿਸਾਨਾਂ ‘ਤੇ ਪਾਣੀ ਦੀਆਂ ਵਾਛੜਾਂ, ਕੀਤਾ ਲਾਠੀਚਾਰਜ

ਚੰਡੀਗੜ੍ਹ  : ‘ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ’ ਵਲੋਂ ਆਪਣੀਆਂ ਮੰਗਾਂ ਸਬੰਧੀ ਮੰਗਲਵਾਰ ਨੂੰ ਜਦੋਂ ਚੰਡੀਗੜ੍ਹ ਰਾਜ ਭਵਨ ਦਾ ਘਿਰਾਓ ਕਰਨ ਲਈ ਪੈਦਲ ਮਾਰਚ ਕੀਤਾ ਗਿਆ ਤਾਂ ਪੁਲਸ ਨੇ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਰਸਤੇ ‘ਚ ਹੀ ਰੋਕ ਲਿਆ। ਸਿਰਫ ਇੰਨਾ ਹੀ ਨਹੀਂ, ਪੁਲਸ ਵਲੋਂ ਕਿਸਾਨਾਂ ‘ਤੇ ਪਾਣੀ ਦੀਆਂ ਵਾਛੜਾਂ ਕੀਤੀਆਂ ਗਈਆਂ। …

Read More »
WP2Social Auto Publish Powered By : XYZScripts.com