Home / 2019 / May (page 20)

Monthly Archives: May 2019

OnePlus 7 Pro arrives at Reliance Digital & My Jio Stores

OnePlus 7 Pro arrives at Reliance Digital & My Jio Stores

The much awaited, OnePlus 7 Pro is available at Reliance Digital & My Jio stores across India. OnePlus 7 Pro enthusiasts can experience the phone and its features at the wide network of Reliance Digital and MyJio stores spread across the country. Exclusive live demos of the phone by trained …

Read More »

Eggs for breakfast benefit those with Type 2 diabetes

Eggs for breakfast benefit those with Type 2 diabetes

According to the findings, a high-fat, low-carb breakfast (LCBF) can help those with T2D control blood sugar levels throughout the day. People with Type 2 Diabetes (TED) should opt for eggs for breakfast, a recent study suggests. According to the findings, a high-fat, low-carb breakfast (LCBF) can help those with …

Read More »

ਕੇਦਾਰਨਾਥ ਧਾਮ ‘ਚ ਮੋਦੀ ਦਾ ‘ਪਹਾੜੀ ਲਿਬਾਸ’ ਬਣਿਆ ਖਿੱਚ ਦਾ ਕੇਂਦਰ

ਕੇਦਾਰਨਾਥ ਧਾਮ ‘ਚ ਮੋਦੀ ਦਾ ‘ਪਹਾੜੀ ਲਿਬਾਸ’ ਬਣਿਆ ਖਿੱਚ ਦਾ ਕੇਂਦਰ

ਦੇਹਰਾਦੂਨ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਭਾਵ ਅੱਜ ਰਿਵਾਇਤੀ ਪਹਾੜੀ ਲਿਬਾਸ ‘ਚ ਦੁਨੀਆ ਦੇ ਪ੍ਰਸਿੱਧ ਧਾਮ ਕੇਦਾਰਨਾਥ ਪੁੱਜੇ। ਉਨ੍ਹਾਂ ਦਾ ਇਹ ਲਿਬਾਸ ਲੋਕਾਂ ਵਿਚਾਲੇ ਖਿੱਚ ਦਾ ਕੇਂਦਰ ਰਿਹਾ। ਗੜ੍ਹਵਾਲ ਹਿਮਾਲਿਆ ਖੇਤਰ ਵਿਚ 11,755 ਫੁੱਟ ਦੀ ਉੱਚਾਈ ‘ਤੇ ਸਥਿਤ ਕੇਦਾਰਨਾਥ ਪੁੱਜੇ ਪੀ. ਐੱਮ. ਮੋਦੀ ਨੇ ਸਲੇਟੀ ਰੰਗ ਦਾ ਲੰਬਾ ਕੁੜਤਾ, …

Read More »

ਚੋਣ ਜ਼ਾਬਤੇ ਦੀ ਉਲੰਘਣਾ ਮਾਮਲੇ ਵਿਚ ਸੰਨੀ ਦਿਓਲ ਨੂੰ ਨੋਟਿਸ ਜਾਰੀ

ਚੋਣ ਜ਼ਾਬਤੇ ਦੀ ਉਲੰਘਣਾ ਮਾਮਲੇ ਵਿਚ ਸੰਨੀ ਦਿਓਲ ਨੂੰ ਨੋਟਿਸ ਜਾਰੀ

ਚੰਡੀਗੜ੍ਹ – ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਚੋਣ ਜ਼ਾਬਤੇ ਦੀ ਉਲੰਘਣੇ ਮਾਮਲੇ ਵਿਚ ਨੋਟਿਸ ਜਾਰੀ ਕਰਕੇ ਉਹਨਾਂ ਤੋਂ ਜਵਾਬ ਮੰਗਿਆ ਗਿਆ ਹੈ। ਇਸ ਨੋਟਿਸ ਦਾ ਜਵਾਬ ਦੇਣ ਲਈ ਉਹਨਾਂ ਨੂੰ ਅੱਜ ਸਵੇਰੇ 9 ਵਜੇ ਦਾ ਸਮਾਂ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਚੋਣ ਅਧਿਕਾਰੀਆਂ ਨੇ …

Read More »

PM ਮੋਦੀ ਕਲੀਨ ਚਿੱਟ ਮਾਮਲਾ-ਚੋਣ ਕਮਿਸ਼ਨ ਲਾਵਾਸਾ ਨੇ ਮੀਟਿੰਗ ‘ਚ ਜਾਣ ਤੋਂ ਕੀਤਾ ਇਨਕਾਰ

PM ਮੋਦੀ ਕਲੀਨ ਚਿੱਟ ਮਾਮਲਾ-ਚੋਣ ਕਮਿਸ਼ਨ ਲਾਵਾਸਾ ਨੇ ਮੀਟਿੰਗ ‘ਚ ਜਾਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ—ਚੋਣ ਕਮਿਸ਼ਨ ਅਸ਼ੋਕ ਲਾਵਾਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਰ-ਵਾਰ ਕਲੀਨ ਚਿੱਟ ਦਿੱਤੇ ਜਾਣ ਤੋਂ ਨਾਰਾਜ਼ਗੀ ਜਤਾਉਂਦੇ ਹੋਏ ਮੁੱਖ ਚੋਣ ਕਮਿਸ਼ਨ ਦੀਆਂ ਮੀਟਿੰਗਾਂ ‘ਚ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਅਸ਼ੋਕ ਲਵਾਸਾ ਦਾ ਕਹਿਣਾ ਹੈ ਕਿ ਪੀ. ਐੱਮ. ਮੋਦੀ ਨੂੰ ਚੋਣ ਜ਼ਾਬਤੇ …

Read More »

ਆਸਟ੍ਰੇਲੀਆ ’ਚ ਆਮ ਚੋਣਾਂ ਲਈ ਹੋਇਆ ਮਤਦਾਨ

ਆਸਟ੍ਰੇਲੀਆ ’ਚ ਆਮ ਚੋਣਾਂ ਲਈ ਹੋਇਆ ਮਤਦਾਨ

ਮੈਲਬੌਰਨ – ਭਾਰਤ ਵਿਚ ਜਿੱਥੇ ਪ੍ਰਧਾਨ ਮੰਤਰੀ ਦੀ ਚੋਣ ਲਈ ਲੋਕ ਸਭਾ ਚੋਣਾਂ ਹੋ ਰਹੀਆਂ ਹਨ, ਉਥੇ ਆਸਟ੍ਰੇਲੀਆ ਵਿਚ ਵੀ ਅੱਜ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਅੱਜ ਆਮ ਚੋਣਾਂ ਹੋਈਆਂ। ਅੱਜ ਸ਼ਾਮ ਤੱਕ ਇਹਨਾਂ ਚੋਣਾਂ ਦੇ ਨਤੀਜੇ ਆ ਜਾਣ ਦੀ ਉਮੀਦ ਹੈ। ਆਸਟ੍ਰੇਲੀਆ ਵਿਚ ਮੌਜੂਦਾ ਪ੍ਰਧਾਨ ਮੰਤਰੀ ਸਕਾਟ ਮਾਰੀਸਨ …

Read More »

ਹਿੰਦੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ‘ਚ Amazon ‘ਤੇ ਮਾਮਲਾ ਦਰਜ

ਹਿੰਦੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ‘ਚ Amazon ‘ਤੇ ਮਾਮਲਾ ਦਰਜ

ਨੋਇਡਾ — ਦਿੱਗਜ ਆਨਲਾਈਨ ਸ਼ਾਪਿੰਗ ਕੰਪਨੀ ਐਮਾਜ਼ੋਨ ਦੀ ਹਿੰਦੂ ਦੇਵੀ-ਦੇਵਤਾਵਾਂ ਦੇ ਨਿਰਾਦਰ ਮਾਮਲੇ ‘ਚ ਮੁਸ਼ਕਲਾਂ ਵਧਦੀਆਂ ਜਾ ਰਹੀ ਹਨ। ਹੁਣ ਇਸ ਮਾਮਲੇ ਵਿਚ ਨੋਇਡਾ ਦੇ ਇਕ ਵਿਅਕਤੀ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਸ਼ੁੱਕਰਵਾਰ ਨੂੰ ਐਮਾਜ਼ੋਨ ‘ਤੇ FIR ਦਰਜ ਕਰਵਾਈ ਹੈ। ਸ਼ਿਕਾਇਤ ਕਰਤਾ ਵਿਕਾਸ ਮਿਸ਼ਰਾ ਦਾ ਕਹਿਣਾ …

Read More »

ਮਹਿਲਾ ਵੋਟਰਾਂ ਨੂੰ ਉਤਸ਼ਾਹਤ ਕਰਨ ਲਈ ਬਣਾਏ ਗਏ ‘ਪਿੰਕ ਪੋਲਿੰਗ ਸਟੇਸ਼ਨ’

ਮਹਿਲਾ ਵੋਟਰਾਂ ਨੂੰ ਉਤਸ਼ਾਹਤ ਕਰਨ ਲਈ ਬਣਾਏ ਗਏ ‘ਪਿੰਕ ਪੋਲਿੰਗ ਸਟੇਸ਼ਨ’

ਕਪੂਰਥਲਾ — ਕਹਿੰਦੇ ਨੇ ਗੁਲਾਬੀ ਰੰਗ ਔਰਤਾਂ ਨੂੰ ਆਪਣੇ ਵੱਲ ਖਿੱਚਦਾ ਹੈ। ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੌਰਾਨ ਔਰਤਾਂ ਨੂੰ ਵੋਟ ਕੇਂਦਰਾਂ ਤੱਕ ਵੋਟ ਪਾਉਣ ਵਾਸਤੇ ਉਤਸ਼ਾਹਤ ਕਰਨ ਲਈ ਪਿੰਕ ਬੂਥ ਬਣਾਏ ਹਨ, ਜਿਨ੍ਹਾਂ ਨੂੰ ਨਾਮ ਦਿੱਤਾ ਗਿਆ ”ਪਿੰਕ ਪੋਲਿੰਗ ਸਟੇਸ਼ਨ”। ਗੁਲਾਬੀ ਪੋਲਿੰਗ ਕੇਂਦਰ ‘ਚ ਤਾਇਨਾਤ ਚੋਣ ਅਧਿਕਾਰੀ ਤੋਂ …

Read More »