Home / 2019 / May / 17

Daily Archives: May 17, 2019

ਨੋਟਬੰਦੀ ਤੋਂ ਪਹਿਲਾਂ PM ਮੋਦੀ ਨੇ ਪੂਰੇ ਕੈਬਨਿਟ ਨੂੰ ਤਾਲਾ ਲਗਾ ਕੇ ਕੀਤਾ ਸੀ ਬੰਦ: ਰਾਹੁਲ ਗਾਂਧੀ

ਸੋਲਨ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਹਿਮਾਚਲ ਪ੍ਰਦੇਸ ਦੇ ਸੋਲਨ ਜ਼ਿਲੇ ‘ਚ ਪੀ. ਐੱਮ. ਮੋਦੀ ‘ਤੇ ਨੋਟਬੰਦੀ, ਰਾਡਾਰ ਅਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਨਿਸ਼ਾਨਾ ਵਿੰਨਿਆਂ। ਉਨ੍ਹਾਂ ਨੇ ਕਿਹਾ ਕਿ ਐੱਸ. ਪੀ. ਜੀ. ਨੇ ਮੈਨੂੰ ਦੱਸਿਆ ਹੈ ਕਿ ਨੋਟਬੰਦੀ ਤੋਂ ਪਹਿਲਾਂ ਮੋਦੀ ਨੇ ਪੂਰੇ ਕੈਬਨਿਟ ਨੂੰ ਤਾਲਾ ਲਗਾ ਕੇ ਬੰਦ …

Read More »

ਗੁਰਦਾਸਪੁਰ ਸੀਟ ‘ਤੇ ਰੋਚਕ ਮੁਕਾਬਲਾ, ਜਾਖੜ ਤੇ ਸੰਨੀ ‘ਚ ਹੋਵੇਗੀ ਸਖ਼ਤ ਟੱਕਰ

ਪਠਾਨਕੋਟ/ਜਲੰਧਰ : ਲੋਕ ਸਭਾ ਚੋਣਾਂ ‘ਚ ਪੰਜਾਬ ‘ਚ ਸਭ ਤੋਂ ਹਾਟ ਸੀਟ ਮੰਨੇ ਜਾ ਰਹੇ ਗੁਰਦਾਸਪੁਰ ਹਲਕਾ ‘ਚ ਪੰਜਾਬ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਫਿਲਮ ਸਟਾਰ ਅਤੇ ਭਾਜਪਾ ਉਮੀਦਵਾਰ ਸੰਨੀ ਦਿਓਲ ‘ਚ ਸਖਤ ਮੁਕਾਬਲਾ ਦਿਖਾਈ ਦੇ ਰਿਹਾ ਹੈ। ਕਾਂਗਰਸ ਨੇ ਇਸ ਸੀਟ ਨੂੰ ਆਪਣੀ ਇੱਜ਼ਤ ਦਾ ਸਵਾਲ ਬਣਾ …

Read More »

ਮੋਦੀ ਨਾਲੋਂ ਚੰਗਾ ਅਮਿਤਾਭ ਬੱਚਨ ਨੂੰ ਬਣਾ ਦਿੰਦੇ PM : ਪ੍ਰਿਯੰਕਾ ਗਾਂਧੀ

ਮਿਰਜਾਪੁਰ— ਲੋਕ ਸਭਾ ਚੋਣਾਂ 2019 ਲਈ ਪ੍ਰਚਾਰ ਦੇ ਆਖਰੀ ਦਿਨ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਹਮਲਾ ਬੋਲਿਆ। ਪ੍ਰਿਯੰਕਾ ਨੇ ਮਿਰਜਾਪੁਰ ਤੋਂ ਰੈਲੀ ਦੌਰਾਨ ਪੀ.ਐੱਮ. ਮੋਦੀ ਨੂੰ ਅਭਿਨੇਤਾ ਦੱਸਿਆ। ਇਹੀ ਨਹੀਂ ਉਨ੍ਹਾਂ ਨੇ ਮੋਦੀ ‘ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਇਸ ਨਾਲੋਂ ਚੰਗਾ …

Read More »

ਫਰੀਦਕੋਟ : ਅਕਾਲੀਆਂ ਨੇ ਰਣੀਕੇ ਦੇ ਹੱਕ ‘ਚ ਕੱਢਿਆ ਰੋਡ ਸ਼ੋਅ

ਫਰੀਦਕੋਟ : ਜਿੱਥੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਅਤੇ ਸਾਰੀਆਂ ਪਾਰਟੀਆਂ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਰੋਡ ਸ਼ੋਅ ਕੱਢ ਰਹੀਆਂ ਹਨ, ਉੱਥੇ ਹੀ ਫਰੀਦਕੋਟ ਲੋਕ ਸਭਾ ਹਲਕੇ ਦੀ ਰਿਜ਼ਰਵ ਸੀਟ ਲਈ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੇ ਹੱਕ ‘ਚ ਅਕਾਲੀ ਦਲ …

Read More »

ਪੀ.ਐੱਮ. ਅਹੁਦੇ ਦੇ ਤਿਆਗ ਵਾਲੇ ਬਿਆਨ ਤੋਂ ਪਲਟੀ ਕਾਂਗਰਸ, ਕਿਹਾ- ਵੱਡੇ ਦਲ ਨੂੰ ਮਿਲੇ ਮੌਕਾ

ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਆਪਣੇ ਇਕ ਦਿਨ ਪਹਿਲਾਂ ਦਿੱਤੇ ਉਸ ਬਿਆਨ ਤੋਂ ਪਲਟ ਗਏ, ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਕੇਂਦਰ ਤੋਂ ਐੱਨ.ਡੀ.ਏ. ਸਰਕਾਰ ਹਟਾਉਣ ਲਈ ਉਨ੍ਹਾਂ ਦੀ ਪਾਰਟੀ ਪੀ.ਐੱਮ. ਅਹੁਦੇ ਦਾ ਤਿਆਗ ਕਰ ਸਕਦੀ ਹੈ। ਆਜ਼ਾਦ ਨੇ ਯੂ-ਟਰਨ ਲੈਂਦੇ ਹੋਏ ਕਿਹਾ ਕਿ ਇਹ …

Read More »

ਬਠਿੰਡਾ ‘ਚ ਰਾਜਾ ਵੜਿੰਗ ਦੇ ਹੱਕ ‘ਚ ਨਵਜੋਤ ਸਿੱਧੂ ਦਾ ਰੋਡ ਸ਼ੋਅ

ਬਠਿੰਡਾ : ਬਠਿੰਡਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਅੱਜ ਕੈਬਨਿਟ ਮੰਤਰੀ ਤੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਵਿਚ ਵੱਡਾ ਰੋਡ ਸ਼ੋਅ ਕੱਢਿਆ ਗਿਆ। ਹਰ ਵਾਰ ਦੀ ਤਰ੍ਹਾਂ ਇਸ ਵਾਰ …

Read More »

ਅਲਵਰ ਗੈਂਗਰੇਪ : ਜੋਧਪੁਰ ਹਾਈ ਕੋਰਟ ਨੇ ਰਾਜਸਥਾਨ ਸਰਕਾਰ ਨੂੰ ਭੇਜਿਆ ਨੋਟਿਸ

ਰਾਜਸਥਾਨ— ਜੋਧਪੁਰ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਰਾਜਸਥਾਨ ਸਰਕਾਰ ਨੂੰ ਨੋਟਿਸ ਜਾਰੀ ਕਰਦੇ ਹੋਏ ਉਨ੍ਹਾਂ ਤੋਂ ਅਲਵਰ ‘ਚ ਹੋਏ ਸਮੂਹਕ ਬਲਾਤਕਾਰ ਮਾਮਲੇ ‘ਚ ਜਵਾਬ ਮੰਗਿਆ ਹੈ। ਇਸ ਘਟਨਾ ਦੇ ਬਾਅਦ ਤੋਂ ਹੀ ਰਾਜਸਥਾਨ ‘ਚ ਚੋਣਾਵੀ ਮਾਹੌਲ ਗਰਮ ਹੈ। ਵਿਰੋਧੀ ਪਾਰਟੀ ਭਾਜਪਾ ਨੇ ਕਾਂਗਰਸ ਸਰਕਾਰ ‘ਤੇ ਇਸ ਨੂੰ ਚੋਣ ਦੇ ਮੱਦੇਨਜ਼ਰ …

Read More »

ਮਾਲੇਗਾਓਂ ਧਮਾਕਾ : NIA ਕੋਰਟ ਨੇ ਪ੍ਰਗਿਆ ਠਾਕੁਰ ਸਮੇਤ ਸਾਰੇ ਦੋਸ਼ੀਆਂ ਨੂੰ ਪੇਸ਼ ਹੋਣ ਲਈ ਕਿਹਾ

ਮੁੰਬਈ— ਮਾਲਗਾਓਂ ਧਮਾਕਿਆਂ ਦੇ ਦੋਸ਼ੀਆਂ ਦੀ ਕੋਰਟ ‘ਚ ਮੌਜੂਦ ਨਾ ਰਹਿਣ ‘ਤੇ ਮੁੰਬਈ ਦੀ ਸਪੈੱਸ਼ਲ ਐੱਨ.ਆਈ.ਏ. ਕੋਰਟ ਨੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਕੋਰਟ ਨੇ ਸਾਰੇ ਦੋਸ਼ੀਆਂ ਨੂੰ ਸੁਣਵਾਈ ਦੌਰਾਨ ਹਫਤੇ ‘ਚ ਇਕ ਵਾਰ ਕੋਰਟ ਰੂਮ ‘ਚ ਹਾਜ਼ਰੀ ਲਗਾਉਣ ਦਾ ਨਿਰਦੇਸ਼ ਦਿੱਤਾ। ਧਮਾਕੇ ‘ਚ ਭੋਪਾਲ ਤੋਂ ਭਾਜਪਾ ਦੀ ਉਮੀਦਵਾਰ ਸਾਧਵੀ …

Read More »

In first for Asia, Taiwan parliament endorses same-sex marriage

Despite heavy rain, some demonstrators outside parliament in Taipei, the capital, embraced tearfully while others hailed the vote with chants of “Asia`s first,” and “Way to go, Taiwan!” TAIPEI: Taiwan became the first place in Asia to legalise same-sex marriage on Friday, as thousands of demonstrators outside parliament cheered and …

Read More »
WP2Social Auto Publish Powered By : XYZScripts.com