Home / 2019 / May / 16

Daily Archives: May 16, 2019

ਜਿਵੇਂ-ਜਿਵੇਂ ‘ਗਾਲ੍ਹਾਂ ਦਾ ਡੋਜ਼’ ਵਧ ਰਿਹੈ, ਉਂਝ ਹੀ ਜਨਤਾ ਦੇ ‘ਪਿਆਰ ਦਾ ਡੋਜ਼’ ਵੀ ਵਧ ਰਿਹੈ : ਮੋਦੀ

ਮਿਰਜਾਪੁਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਵਿਰੋਧੀਆਂ ਦੀਆਂ ਗਾਲ੍ਹਾਂ ਦਾ ਡੋਜ਼ ਜਿਵੇਂ-ਜਿਵੇਂ ਵਧ ਰਿਹਾ ਹੈ, ਉਂਝ-ਉਂਝ ਜਨਤਾ ਦੇ ‘ਪਿਆਰ ਅਤੇ ਵਿਸ਼ਵਾਸ ਦੀ ਡੋਜ਼’ ਵੀ ਵਧ ਰਹੀ ਹੈ। ਮੋਦੀ ਨੇ ਕਿਹਾ,”ਜਿਵੇਂ-ਜਿਵੇਂ ਵਿਰੋਧੀਆਂ ਵਲੋਂ ਗਾਲ੍ਹਾਂ ਦੀ ਡੋਜ਼ ਵਧਾਈ ਜਾ ਰਹੀ ਹੈ, ਉਂਝ ਹੀ ਜਨਤਾ ਮੇਰੇ ‘ਤੇ ਆਪਣੇ ਪਿਆਰ …

Read More »

ਦੋ ਭਾਰਤੀ ਪਰਬਤਾਰੋਹੀਆਂ ਦੀ ‘ਕੰਚਨਜੰਗਾ ਚੋਟੀ’ ‘ਤੇ ਚੜ੍ਹਨ ਦੌਰਾਨ ਹੋਈ ਮੌਤ

ਕਾਠਮੰਡੂ — ਦੁਨੀਆ ਦੀ ਤੀਜੀ ਸਭ ਤੋਂ ਉੱਚੀ ਪਰਬਤ ਚੋਟੀ ਕੰਚਨਜੰਗਾ ‘ਤੇ ਚੜ੍ਹਨ ਦੌਰਾਨ ਦੋ ਭਾਰਤੀ ਪਰਬਤਾਰੋਹੀਆਂ ਦੀ ਨੇਪਾਲ ਵਿਚ ਮੌਤ ਹੋ ਗਈ। ਇਨ੍ਹਾਂ ‘ਚੋਂ ਇਕ ਨੇ ਕੰਚਨਜੰਗਾ ‘ਤੇ ਸਫਲਤਾਪੂਰਵਕ ਚੜ੍ਹਾਈ ਵੀ ਪੂਰੀ ਕਰ ਲਈ ਸੀ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬਿਪਲਬ ਵੈਧ (48) …

Read More »

CTET 2019: 10 ਫੀਸਦੀ ਰਾਖਵਾਂਕਰਨ ‘ਤੇ SC ਨੇ ਕੇਂਦਰ ਸਰਕਾਰ ਨੂੰ ਜਾਰੀ ਕੀਤਾ ਨੋਟਿਸ

ਨਵੀਂ ਦਿੱਲੀ— ਸੁਪਰੀਮ ਕੋਰਟ ‘ਚ ਕੇਂਦਰੀ ਸਿੱਖਿਆ ਪਾਤਰਤਾ ਪ੍ਰੀਖਿਆ (ਸੀਟੇਟ) ‘ਚ ਸਰਕਾਰ ਵਲੋਂ ਦਿੱਤੇ ਗਏ ਆਰਥਿਕ ਆਧਾਰ ‘ਤੇ 10 ਫੀਸਦੀ ਰਾਖਵਾਂਕਰਨ ਦੇ ਅਧੀਨ ਅੰਕਾਂ ‘ਚ ਛੋਟ ਨੂੰ ਲੈ ਕੇ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ‘ਤੇ ਹੁਣ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸੀਟੇਟ ‘ਚ …

Read More »

ਚੰਡੀਗੜ੍ਹ ਭਾਜਪਾ ਨੇ ਜਾਰੀ ਕੀਤਾ ‘ਘੋਸ਼ਣਾ ਪੱਤਰ’

ਚੰਡੀਗੜ੍ਹ : ਚੰਡੀਗੜ੍ਹ ‘ਚ ਵੀਰਵਾਰ ਨੂੰ ਭਾਜਪਾ ਉਮੀਦਵਾਰ ਕਿਰਨ ਖੇਰ ਤੇ ਪ੍ਰਦੇਸ਼ ਪ੍ਰਧਾਨ ਸੰਜੇ ਟੰਡਨ ਵਲੋਂ ਘੋਸ਼ਣਾ ਪੱਤਰ ਜਾਰੀ ਕੀਤਾ ਗਿਆ, ਜਿਸ ‘ਚ ਸੰਸਦ ਮੈਂਬਰ ਕਿਰਨ ਖੇਰ ਵਲੋਂ ਪਿਛਲੇ 5 ਸਾਲਾਂ ਦੌਰਾਨ ਕੀਤੇ ਗਏ ਕੰਮਾਂ ਦਾ ਬਿਓਰਾ ਦਿੱਤਾ ਗਿਆ ਹੈ। ਭਾਜਪਾ ਦੇ ਇਸ ਘੋਸ਼ਣਾ ਪੱਤਰ ‘ਚ ਮੋਨੋ ਰੇਲ ਚਲਾਉਣਾ, ਸਿਟੀਜਨ …

Read More »

ਚੋਣ ਕਮਿਸ਼ਨ ਆਪਣੀ ਆਜ਼ਾਦੀ ਗਵਾ ਚੁਕਿਆ ਹੈ : ਰਣਦੀਪ ਸੁਰਜੇਵਾਲਾ

ਨਵੀਂ ਦਿੱਲੀ— ਕਾਂਗਰਸ ਨੇ ਪੱਛਮੀ ਬੰਗਾਲ ‘ਚ ਹਿੰਸਾ ਤੋਂ ਬਾਅਦ ਚੋਣ ਪ੍ਰਚਾਰ ਦੀ ਮਿਆਦ ‘ਚ ਕਟੌਤੀ ਦੇ ਚੋਣ ਕਮਿਸ਼ਨ ਦੇ ਕਦਮ ਨੂੰ ਲੋਕਤੰਤਰ ਲਈ ‘ਕਾਲਾ ਧੱਬਾ’ ਕਰਾਰ ਦਿੰਦੇ ਹੋਏ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਕਮਿਸ਼ਨ ਆਪਣੀ ਆਜ਼ਾਦੀ ਗਵਾ ਚੁਕਿਆ ਹੈ ਅਤੇ ਸੰਵਿਧਾਨਕ ਸੰਸਥਾ ਲਈ ਨਿਯੁਕਤੀ ਪ੍ਰਕਿਰਿਆ ਦੀ ਸਮੀਖਿਆ ਹੋਣੀ ਚਾਹੀਦੀ …

Read More »

ਮਾਨਸਾ ‘ਚ ਹਰਸਿਮਰਤ ਦੇ ਹੱਕ ‘ਚ ਹੇਮਾ ਮਾਲਿਨੀ ਦਾ ਰੋਡ ਸ਼ੋਅ

ਮਾਨਸਾ : ਪੰਜਾਬ ‘ਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਤਰ੍ਹਾਂ ਬਠਿੰਡਾ ਤੋਂ ਅਕਾਲੀ-ਭਾਜਪਾ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਵੀ ਤਾਬੜਤੋੜ ਪ੍ਰਚਾਰ ਕਰ ਰਹੇ ਹਨ। ਅੱਜ ਉਨ੍ਹਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਬਾਲੀਵੁੱਡ ਅਦਾਕਾਰਾ …

Read More »

ਮੋਦੀ ਆਏ ਸੀ ਗੰਗਾ ਦੇ ਲਾਲ ਬਣ ਕੇ ਪਰ ਜਾਣਗੇ ਰਾਫੇਲ ਦੇ ਦਲਾਲ ਬਣ ਕੇ: ਸਿੱਧੂ

ਨਵੀਂ ਦਿੱਲੀ—ਕ੍ਰਿਕੇਟ ਤੋਂ ਨੇਤਾ ਬਣੇ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਸਿੱਧੂ ਨੇ ਰਾਫੇਲ ਡੀਲ ‘ਤੇ ਪੀ. ਐੱਮ. ਮੋਦੀ ਨੂੰ ਬਹਿਸ ਦੇ ਲਈ ਚੁਣੌਤੀ ਦਿੱਤੀ ਹੈ ਅਤੇ ਕਿਹਾ ਹੈ ਕਿ 2014 ‘ਚ ਨਰਿੰਦਰ ਮੋਦੀ ਗੰਗਾ ਦੇ …

Read More »

ਅਲਵਰ ਗੈਂਗਰੇਪ ਪੀੜਤਾ ਨੂੰ ਮਿਲੇ ਰਾਹੁਲ ਗਾਂਧੀ, ਕਿਹਾ- ਹੋਵੇਗਾ ਨਿਆਂ

ਅਲਵਰ— ਰਾਜਸਥਾਨ ਦੇ ਅਲਵਰ ‘ਚ ਗੈਂਗਰੇਪ ਦਾ ਸ਼ਿਕਾਰ ਹੋਈ ਔਰਤ ਨਾਲ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਮੁਲਾਕਾਤ ਕੀਤੀ। ਰਾਹੁਲ ਨੇ ਦਾਅਵਾ ਕੀਤਾ ਕਿ ਪੀੜਤਾ ਨੂੰ ਜਲਦ ਤੋਂ ਜਲਦ ਨਿਆਂ ਦਿਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਨਿਆਇਕ ਪ੍ਰਕਿਰਿਆ ਦੀ ਗੰਭੀਰਤਾ ਨਾਲ ਪਾਲਣਾ …

Read More »
WP2Social Auto Publish Powered By : XYZScripts.com