Home / 2019 / May / 08

Daily Archives: May 8, 2019

ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ‘ਚ ਬਿਨਾਂ ਸ਼ਰਤ ਮੰਗੀ ਮੁਆਫੀ

ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ‘ਚ ਬਿਨਾਂ ਸ਼ਰਤ ਮੰਗੀ ਮੁਆਫੀ

ਨਵੀਂ ਦਿੱਲੀ—ਰਾਫੇਲ ‘ਤੇ ਫੈਸਲੇ ਪਿੱਛੋਂ ‘ਚੌਂਕੀਦਾਰ ਚੋਰ ਹੈ’ ਟਿੱਪਣੀ ‘ਚ ਸੁਪਰੀਮ ਕੋਰਟ ਦਾ ਗਲਤ ਹਵਾਲਾ ਦੇਣ ਸੰਬੰਧੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਭਾਵ ਬੁੱਧਵਾਰ ਸੁਪਰੀਮ ਕੋਰਟ ਕੋਲੋਂ ਬਿਨਾਂ ਕਿਸੇ ਸ਼ਰਤ ਮੁਆਫੀ ਮੰਗ ਲਈ ਹੈ। ਰਾਹੁਲ ਨੇ ਤਿੰਨ ਪੰਨਿਆਂ ਦੇ ਆਪਣੇ ਤਾਜ਼ੇ ਹਲਫਨਾਮੇ ‘ਚ ਕਿਹਾ ਕਿ ਉਹ ਅਦਾਲਤ ਦਾ …

Read More »

ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ‘ਚ ਹਨ ਕੈਪਟਨ ਤੇ ਬਾਦਲ : ਆਪ

ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ‘ਚ ਹਨ ਕੈਪਟਨ ਤੇ ਬਾਦਲ : ਆਪ

‘ਆਪ’ ਵਿਧਾਇਕਾਂ ਵੱਲੋਂ ਸਾਰੇ ਪੰਜਾਬੀਆਂ ਦੇ ਨਾਮ ਖੁੱਲ੍ਹਾ ਪੱਤਰ ਅਪੀਲ, ਸਾਡੇ ਬਾਰੇ ਝੂਠੀਆਂ ਅਫ਼ਵਾਹਾਂ ਤੋਂ ਸੁਚੇਤ ਰਹੇ ਮੀਡੀਆ ਸੰਗਰੂਰ – ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਇੱਕ ਖੱਲੀ ਚਿੱਠੀ ਰਾਹੀਂ ਸਾਰੇ ਪੰਜਾਬੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਆਪਣੇ ਅਸਲੀ ਮੁੱਦਿਆਂ ‘ਤੇ ਕੇਂਦਰਿਤ ਰਹਿਣ ਕਿਉਂਕਿ …

Read More »

ਮਜ਼ਬੂਤ ਸਰਕਾਰ ਕਾਰਨ ਦੁਨੀਆ ‘ਚ ਭਾਰਤ ਦਾ ਡੰਕਾ : PM ਮੋਦੀ

ਮਜ਼ਬੂਤ ਸਰਕਾਰ ਕਾਰਨ ਦੁਨੀਆ ‘ਚ ਭਾਰਤ ਦਾ ਡੰਕਾ : PM ਮੋਦੀ

ਫਤਿਹਾਬਾਦ—ਪ੍ਰਧਾਨ ਮੰਤਰੀ ਅੱਜ ਭਾਵ ਬੁੱਧਵਾਰ ਨੂੰ ਹਰਿਆਣਾ ਦੇ ਫਤਿਹਾਬਾਦ ਚੋਣ ਰੈਲੀ ਨੂੰ ਸੰਬੋਧਿਤ ਕਰਨ ਪਹੁੰਚੇ। ਇਸ ਦੌਰਾਨ ਪੀ. ਐੱਮ. ਮੋਦੀ ਨੇ ਕਾਂਗਰਸ ਦੇ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ 5 ਪੜਾਆਂ ਦੌਰਾਨ ਹੋਈ ਵੋਟਿੰਗ ‘ਚ ਸਾਫ ਹੋ ਚੁੱਕਿਆ ਹੈ ਕਿ 23 ਮਈ ਨੂੰ ਇੱਕ ਵਾਰ ਫਿਰ ਮੋਦੀ ਸਰਕਾਰ …

Read More »

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦੇ ਨਤੀਜੇ ਐਲਾਨੇ, ਲੜਕੀਆਂ ਨੇ ਮਾਰੀ ਬਾਜ਼ੀ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦੇ ਨਤੀਜੇ ਐਲਾਨੇ, ਲੜਕੀਆਂ ਨੇ ਮਾਰੀ ਬਾਜ਼ੀ

ਚੰਡੀਗੜ – ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਦਸਵੀਂ ਜਮਾਤ ਦੇ ਨਤੀਜੇ ਦਿੱਤੇ ਹਨ। ਇਹਨਾਂ ਨਤੀਜਿਆਂ ਵਿਚ ਲੜਕੀਆਂ ਨੇ ਇੱਕ ਵਾਰ ਮੁੜ ਤੋਂ ਬਾਜੀ ਮਾਰੀ ਹੈ। ਲੁਧਿਆਣਾ ਦੀ ਨੇਹਾ ਵਰਮਾ ਨੇ 99.54 ਫੀਸਦ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਨੇਹਾ ਨੇ 650 ਵਿਚੋਂ 647 ਅੰਕ ਪ੍ਰਾਪਤ ਕੀਤੇ। ਜਦਕਿ ਧੂਰੀ …

Read More »

ਬਿਹਾਰ ‘ਚ ਸ਼ਰਾਬਬੰਦੀ ਨਾਲ CM ਨਿਤੀਸ਼ ਨੂੰ ਮਿਲੇ ਨਵੇਂ ਸਮਰਥਕ

ਬਿਹਾਰ ‘ਚ ਸ਼ਰਾਬਬੰਦੀ ਨਾਲ CM ਨਿਤੀਸ਼ ਨੂੰ ਮਿਲੇ ਨਵੇਂ ਸਮਰਥਕ

ਨਵੀਂ ਦਿੱਲੀ—ਬਿਹਾਰ ‘ਚ ਸ਼ਰਾਬ ‘ਤੇ ਪਾਬੰਦੀ ਲਾਉਣ ਤੋਂ ਬਾਅਦ ਸ਼ਰਾਬਬੰਦੀ ਨਾਲ ਜੁੜੇ ਕਾਨੂੰਨ ਦੀ ਉਲੰਘਣਾ ਕਰਨ ‘ਤੇ ਲਗਭਗ 2 ਲੱਖ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਭਾਰਤ ‘ਚ ਬਣੀ 38 ਲੱਖ ਲਿਟਰ ਅੰਗਰੇਜ਼ੀ ਅਤੇ 23 ਲੱਖ ਲਿਟਰ ਦੇਸੀ ਸ਼ਰਾਬ ਜ਼ਬਤ ਕੀਤੀ ਜਾ ਚੁੱਕੀ ਹੈ। 3 ਸਾਲ …

Read More »

ਸੰਨੀ ਦਿਓਲ ਦੇ ਸੁਰੱਖਿਆ ਕਰਮੀਆਂ ਨਾਲ ਵਕੀਲਾਂ ਦੀ ਹੋਈ ਤੂੰ-ਤੂੰ, ਮੈਂ-ਮੈਂ

ਸੰਨੀ ਦਿਓਲ ਦੇ ਸੁਰੱਖਿਆ ਕਰਮੀਆਂ ਨਾਲ ਵਕੀਲਾਂ ਦੀ ਹੋਈ ਤੂੰ-ਤੂੰ, ਮੈਂ-ਮੈਂ

ਬਟਾਲਾ : ਲੋਕ ਸਭਾ ਚੋਣਾਂ ਦੇ ਭੱਖਦੇ ਮੈਦਾਨ ‘ਚ ਸਿਆਸੀ ਉਮੀਦਵਾਰ ਪੱਬਾਂ ਭਾਰ ਹੋਏ ਪਏ ਹਨ। ਜੇਕਰ ਗੱਲ ਕੀਤੀ ਜਾਵੇ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਤਾਂ ਇਹ ਸੀਟ ਵੀ ਹਾਟ ਸੀਟ ਵਜੋਂ ਦੇਖੀ ਜਾ ਸਕਦੀ ਹੈ। ਕਿਉਂਕਿ ਇਸ ਮੈਦਾਨ ‘ਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਟੱਕਰ ਦੇਣ ਲਈ ਭਾਜਪਾ …

Read More »

ਮੁੰਬਈ ‘ਚ ਰਨ ਵੇਅ ਨੂੰ ਛੱਡ ਕੇ ਅੱਗੇ ਨਿਕਲ ਗਿਆ ਜਹਾਜ਼, ਯਾਤਰੀ ਹੋਏ ਪਰੇਸ਼ਾਨ

ਮੁੰਬਈ ‘ਚ ਰਨ ਵੇਅ ਨੂੰ ਛੱਡ ਕੇ ਅੱਗੇ ਨਿਕਲ ਗਿਆ ਜਹਾਜ਼, ਯਾਤਰੀ ਹੋਏ ਪਰੇਸ਼ਾਨ

ਮੁੰਬਈ— ਭਾਰਤੀ ਹਵਾਈ ਫੌਜ ਦਾ ਏ. ਐੱਨ-32 ਇਕ ਜਹਾਜ਼ ਮੰਗਲਵਾਰ ਦੀ ਰਾਤ ਨੂੰ ਮੁੰਬਈ ਹਵਾਈ ਅੱਡੇ ਤੋਂ ਰਵਾਨਾ ਹੋਣ ਦੌਰਾਨ ਮੁੱਖ ਰਨ ਵੇਅ ਤੋਂ ਅੱਗੇ ਨਿਕਲ ਗਿਆ। ਇਸ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਹਾਦਸੇ ਮਗਰੋਂ ਮੁੰਬਈ ਹਵਾਈ ਅੱਡੇ ਨੂੰ ਕਾਫੀ ਸਮੇਂ ਲਈ ਬੰਦ ਕਰ …

Read More »

ਬਾਦਲਾਂ ਦੀ ਤੀਜੀ ਪੀੜ੍ਹੀ ਸਿਆਸਤ ‘ਚ, ਹੁਣ ਸੁਖਬੀਰ ਦਾ ਪੁੱਤ ਵੀ ਮੈਦਾਨ ‘ਚ

ਬਾਦਲਾਂ ਦੀ ਤੀਜੀ ਪੀੜ੍ਹੀ ਸਿਆਸਤ ‘ਚ, ਹੁਣ ਸੁਖਬੀਰ ਦਾ ਪੁੱਤ ਵੀ ਮੈਦਾਨ ‘ਚ

ਗਿੱਦੜਬਾਹਾ : ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦੀ ਤੀਜੀ ਪੀੜ੍ਹੀ ਵੀ ਹੁਣ ਸਿਆਸਤ ‘ਚ ਕੁੱਦ ਚੁੱਕੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬੇਟੇ ਅਨੰਤਵੀਰ ਲੋਕ ਸਭਾ ਚੋਣਾਂ ‘ਚ ਸਰਗਰਮ ਹੋ ਗਏ ਹਨ। ਲੋਕ ਸਭਾ ਹਲਕਾ ਫਰੀਦਕੋਟ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਗੁਲਜ਼ਾਰ …

Read More »

Rahul tenders unconditional apology to SC

Rahul tenders unconditional apology to SC

Several leaders and political bigwigs will continue with their high-octave electioneering across the country and held election rallies and roadshows on Wednesday. For the sixth phase of the election, voting will be in Bihar, Jharkhand, Madhya Pradesh, Uttar Pradesh and West Bengal and also on all Lok Sabha constituencies in …

Read More »