Home / 2019 / September (page 24)

Monthly Archives: September 2019

ਮਾਣਹਾਨੀ ਮਾਮਲੇ ‘ਚ ਸਿੱਧੂ ਤੇ ਬਾਦਲ ਨੂੰ ਜਲਦ ਹੋ ਸਕਦੇ ਹਨ ਸੰਮਨ ਜਾਰੀ

ਮਾਣਹਾਨੀ ਮਾਮਲੇ ‘ਚ ਸਿੱਧੂ ਤੇ ਬਾਦਲ ਨੂੰ ਜਲਦ ਹੋ ਸਕਦੇ ਹਨ ਸੰਮਨ ਜਾਰੀ

ਪਠਾਨਕੋਟ : 2017 ਉਪ ਚੋਣਾਂ ‘ਚ ਨਵਜੋਤ ਸਿੰਘ ਸਿੱਧੂ ਤੇ ਮਨਪ੍ਰੀਤ ਸਿੰਘ ਬਾਦਲ ‘ਤੇ ਸਲਾਰੀਆਂ ਨੇ ਗਲਤ ਪ੍ਰਚਾਰ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਕਾਰਨ ਸਲਾਰੀਆ ਨੇ ਸਿੱਧੂ ਤੇ ਮਨਪ੍ਰੀਤ ਬਾਦਲ ‘ਤੇ 100-100 ਕਰੋੜ ਰੁਪਏ ਮਾਣਹਾਨੀ ਦਾ ਦਾਅਵਾ ਪਠਾਨਕੋਟ ਅਦਾਲਤ ‘ਚ ਕੀਤਾ ਸੀ। ਇਸ ਕੇਸ ਦੀ ਤਾਰੀਖ ਭੁਗਤਣ ਲਈ ਸਵਰਣ …

Read More »

ਦਿੱਲੀ ‘ਚ ਓਡ-ਈਵਨ ਦੀ ਕੋਈ ਜਰੂਰਤ ਨਹੀਂ: ਗਡਕਰੀ

ਦਿੱਲੀ ‘ਚ ਓਡ-ਈਵਨ ਦੀ ਕੋਈ ਜਰੂਰਤ ਨਹੀਂ: ਗਡਕਰੀ

ਨਵੀਂ ਦਿੱਲੀ—ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਦਿੱਲੀ ‘ਚ ਓਡ-ਈਵਨ ਦੀ ਹੁਣ ਦਿੱਲੀ ‘ਚ ਜਰੂਰਤ ਨਹੀਂ ਹੈ ਅਤੇ ਇਹ ਗੈਰ-ਜਰੂਰੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਰਿੰਗ ਰੋਡ ਬਣਾਉਣ ਤੋਂ ਬਾਅਦ ਰਾਜਧਾਨੀ ‘ਚ ਪ੍ਰਦੂਸ਼ਣ ਘੱਟ ਹੋਵੇਗਾ। ਦੱਸ ਦੇਈਏ ਕਿ …

Read More »

ਛਪਾਰ ਮੇਲੇ ‘ਤੇ ਗਰਜੇ ਭਗਵੰਤ ਮਾਨ, ”ਕਰਜ਼ਾ ਵੀ ਹੁਣ ਜੈਨੇਟਿਕ ਬੀਮਾਰੀ ਹੋ ਗਿਐ”

ਛਪਾਰ ਮੇਲੇ ‘ਤੇ ਗਰਜੇ ਭਗਵੰਤ ਮਾਨ, ”ਕਰਜ਼ਾ ਵੀ ਹੁਣ ਜੈਨੇਟਿਕ ਬੀਮਾਰੀ ਹੋ ਗਿਐ”

ਲੁਧਿਆਣਾ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਛਪਾਰ ਮੇਲੇ ‘ਚ ਲਾਈ ਗਈ ਸਿਆਸੀ ਸਟੇਜ ‘ਤੇ ਪੁੱਜੇ। ਇਸ ਮੌਕੇ ਭਗਵੰਤ ਮਾਨ ਸੂਬੇ ਦੀ ਕੈਪਟਨ ਸਰਕਾਰ ‘ਤੇ ਰੱਜ ਕੇ ਵਰ੍ਹੇ। ਉਨ੍ਹਾਂ ਕਿਹਾ ਕਿ ਪਹਿਲਾਂ ਸਾਹ, ਦਮਾ, ਤਪਦਿਕ ਜੈਨੇਟਿਕ ਬੀਮਾਰੀਆਂ ਹੁੰਦੀਆਂ ਸਨ ਮਤਲਬ ਕਿ ਦਾਦੇ-ਪੜਦਾਦਿਆਂ …

Read More »

PNB ਘਪਲਾ : ਨੀਰਵ ਮੋਦੀ ਦੇ ਭਰਾ ਖਿਲਾਫ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਜਾਰੀ

PNB ਘਪਲਾ : ਨੀਰਵ ਮੋਦੀ ਦੇ ਭਰਾ ਖਿਲਾਫ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਜਾਰੀ

ਮੁੰਬਈ — ਪੰਜਾਬ ਨੈਸ਼ਨਲ ਬੈਂਕ ਨਾਲ 13,600 ਕਰੋੜ ਰੁਪਏ ਦਾ ਘਪਲਾ ਕਰਨ ਵਾਲੇ ਮੁੱਖ ਦੋਸ਼ੀ ਨੀਰਵ ਮੋਦੀ ਦੇ ਭਰਾ ਨਿਹਾਲ ਮੋਦੀ ਦੇ ਖਿਲਾਫ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਈ.ਡੀ. ਨੇ ਇੰਟਰਪੋਲ ਤੋਂ ਨੇਹਲ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਅਪੀਲ ਕੀਤੀ …

Read More »

ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਵਫ਼ਦ ਪੁੱਜਾ ਜ਼ਿਲਾ ਪ੍ਰੋਗਰਾਮ ਅਫ਼ਸਰ ਕੋਲ, ਦਿੱਤਾ ਮੰਗ-ਪੱਤਰ

ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਵਫ਼ਦ ਪੁੱਜਾ ਜ਼ਿਲਾ ਪ੍ਰੋਗਰਾਮ ਅਫ਼ਸਰ ਕੋਲ, ਦਿੱਤਾ ਮੰਗ-ਪੱਤਰ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ – ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦਾ ਇਕ ਵਫਦ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਜ਼ਿਲਾ ਪ੍ਰੋਗਰਾਮ ਅਫ਼ਸਰ ਰਤਨਦੀਪ ਕੌਰ ਸੰਧੂ ਨੂੰ ਮਿਲਿਆ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਅਤੇ ਮਸਲਿਆਂ ਸਬੰਧੀ ਇਕ ਮੰਗ-ਪੱਤਰ ਜ਼ਿਲਾ ਪ੍ਰੋਗਰਾਮ …

Read More »

ਰਾਬਰਟ ਵਾਡਰਾ ਨੂੰ ਕੋਰਟ ਨੇ ਦਿੱਤੀ ਰਾਹਤ, ਮਿਲੀ ਵਿਦੇਸ਼ ਜਾਣ ਦੀ ਮਨਜ਼ੂਰੀ

ਰਾਬਰਟ ਵਾਡਰਾ ਨੂੰ ਕੋਰਟ ਨੇ ਦਿੱਤੀ ਰਾਹਤ, ਮਿਲੀ ਵਿਦੇਸ਼ ਜਾਣ ਦੀ ਮਨਜ਼ੂਰੀ

ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਨੂੰ ਸ਼ੁੱਕਰਵਾਰ ਨੂੰ ਦਿੱਲੀ ਦੀ ਰਾਊਜ ਐਵੇਨਿਊ ਦੀ ਵਿਸ਼ੇਸ਼ ਅਦਾਲਤ ਨੇ ਵੱਡੀ ਰਾਹਤ ਦਿੱਤੀ। ਵਾਡਰਾ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਕੋਰਟ ਨੇ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਮਨਜ਼ੂਰੀ ਦੇ ਦਿੱਤੀ। ਮਨੀ ਲਾਂਡਰਿੰਗ ਮਾਮਲੇ ‘ਚ ਪੇਸ਼ਗੀ ਜ਼ਮਾਨਤ ‘ਤੇ …

Read More »

ਐੱਸ. ਆਈ. ਟੀ ਨੇ ਚਿਨਮਯਾਨੰਦ ਦਾ ਘਰ ਕੀਤਾ ਸੀਲ

ਐੱਸ. ਆਈ. ਟੀ ਨੇ ਚਿਨਮਯਾਨੰਦ ਦਾ ਘਰ ਕੀਤਾ ਸੀਲ

ਸ਼ਾਹਜਹਾਂਪੁਰ—ਵਿਸ਼ੇਸ ਜਾਂਚ ਟੀਮ (ਐੱਸ. ਆਈ. ਟੀ ) ਨੇ ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਚਿਨਮਯਾਨੰਦ ਤੋਂ ਘੰਟਿਆਂ ਤੱਕ ਪੁੱਛ ਗਿੱਛ ਕਰਨ ਤੋਂ ਬਾਅਦ ਅੱਜ ਉਸ ਦੇ ਘਰ ਨੂੰ ਸੀਲ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਭਾਵ ਸ਼ੁੱਕਰਵਾਰ ਸਵੇਰਸਾਰ 3 ਵਜੇ ਘਰ ਨੂੰ ਸੀਲ ਕਰਨ ਦੀ ਕਾਰਵਾਈ …

Read More »

ABVP sweeps DUSU polls 2019, wins 3 seats, NSUI bags one

ABVP sweeps DUSU polls 2019, wins 3 seats, NSUI bags one

ABVP won President, Vice President and Joint Secretary posts out of the four key posts and the Congress’ student wing National Students’ Union of India (NSUI) bagged the Secretary post. NEW DELHI: The RSS-affiliated Akhil Bharatiya Vidyarthi Parishad (ABVP) dominated the keenly-contested Delhi University Students’ Union (DUSU) election 2019 results …

Read More »