Daily Archives: September 28, 2019

ਇੱਕ ਸ਼ਿਵਸੈਨਿਕ ਨੂੰ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਪੂਰਾ ਕਰਾਂਗਾ: ਠਾਕਰੇ

ਇੱਕ ਸ਼ਿਵਸੈਨਿਕ ਨੂੰ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਪੂਰਾ ਕਰਾਂਗਾ: ਠਾਕਰੇ

ਮੁੰਬਈ—ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਹੋ ਰਹੀ ਦੇਰੀ ਦੌਰਾਨ ਸ਼ਿਵਸੈਨਾ ਮੁਖੀ ਊਧਵ ਠਾਕੁਰੇ ਨੇ ਅੱਜ ਭਾਵ ਸ਼ਨੀਵਾਰ ਨੂੰ ਕਿਹਾ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਗੱਲਬਾਤ ਹੋ ਰਹੀ ਹੈ ਅਤੇ ਆਖਰੀ ਫੈਸਲੇ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ …

Read More »

ਹਰਿਆਣਾ ਚੋਣਾਂ : ਅਕਾਲੀ ਦਲ ਦੀ ਭਾਜਪਾ ‘ਤੇ ਦਬਾਅ ਬਣਾਉਣ ਦੀ ਰਣਨੀਤੀ

ਹਰਿਆਣਾ ਚੋਣਾਂ : ਅਕਾਲੀ ਦਲ ਦੀ ਭਾਜਪਾ ‘ਤੇ ਦਬਾਅ ਬਣਾਉਣ ਦੀ ਰਣਨੀਤੀ

ਪਟਿਆਲਾ : ਅਕਾਲੀ ਦਲ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਦਾ ਐਲਾਨ ਇਕ ਤਰ੍ਹਾਂ ਭਾਰਤੀ ਜਨਤਾ ਪਾਰਟੀ ‘ਤੇ ਦਬਾਅ ਬਣਾਉਣ ਦੀ ਰਾਜਨੀਤੀ ਅਤੇ ਰਣਨੀਤੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ‘ਚ ਪੰਜਾਬ ‘ਚ ਅਕਾਲੀ ਦਲ ਦੀ ਕਰਾਰੀ ਹਾਰ ਕਾਰਨ ਅਕਾਲੀ ਦਲ ਕਾਫੀ ਮਾਨਸਿਕ …

Read More »

ਹਾਈ ਕੋਰਟ ਦੇ ਹੁਕਮਾਂ ਅਨੁਸਾਰ ਤ੍ਰਿਲੋਕਪੁਰੀ ਕੇਸਾਂ ਦੇ ਸਬੂਤਾਂ ਦੀ ਹੋਵੇ ਮੁੜ ਜਾਂਚ : ਸਿਰਸਾ

ਹਾਈ ਕੋਰਟ ਦੇ ਹੁਕਮਾਂ ਅਨੁਸਾਰ ਤ੍ਰਿਲੋਕਪੁਰੀ ਕੇਸਾਂ ਦੇ ਸਬੂਤਾਂ ਦੀ ਹੋਵੇ ਮੁੜ ਜਾਂਚ : ਸਿਰਸਾ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਹਾਈ ਕੋਰਟ ਦੇ ਹੁਕਮਾਂ ਅਨੁਸਾਰ 1984 ਸਿੱਖ ਕਤਲੇਆਮ ਦੌਰਾਨ ਤ੍ਰਿਲੋਕਪੁਰੀ ਇਲਾਕੇ ‘ਚ ਵਾਪਰੀਆਂ ਘਟਨਾਵਾਂ ਨਾਲ ਜੁੜੇ ਸਬੂਤਾਂ ਦੀ ਮੁੜ ਘੋਖ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਕੇਸਾਂ ਦੇ ਦੋਸ਼ੀਆਂ ਖਿਲਾਫ …

Read More »

ਗੁਰਦਾਸ ਮਾਨ ਨੂੰ ਸਿਰਪਾਓ ਦੇਣ ਵਾਲੇ ਦੀ ਆਈ ਸ਼ਾਮਤ, SGPC ਵਲੋਂ ਜਾਂਚ ਦੇ ਆਦੇਸ਼

ਗੁਰਦਾਸ ਮਾਨ ਨੂੰ ਸਿਰਪਾਓ ਦੇਣ ਵਾਲੇ ਦੀ ਆਈ ਸ਼ਾਮਤ, SGPC ਵਲੋਂ ਜਾਂਚ ਦੇ ਆਦੇਸ਼

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਗਾਇਕ ਗੁਰਦਾਸ ਮਾਨ ਨੂੰ ਸਿਰਪਾਓ ਦੇਣ ਸਬੰਧੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਗੁਰਦਾਸ ਮਾਨ ਵਲੋਂ ਪੰਜਾਬੀ ਮਾਂ-ਬੋਲੀ ਨਾਲ ਕਮਾਏ ਗਏ ਧ੍ਰੋਹ ਦੀ ਸ਼੍ਰੋਮਣੀ ਕਮੇਟੀ …

Read More »

ਟਰੱਕ ‘ਚ ਲੁਕ ਕੇ ਜਾ ਰਿਹਾ ਸੀ ਜੈਸ਼ ਦਾ ਸ਼ੱਕੀ ਅੱਤਵਾਦੀ, ਅੰਬਾਲਾ ‘ਚ ਗ੍ਰਿਫਤਾਰ

ਟਰੱਕ ‘ਚ ਲੁਕ ਕੇ ਜਾ ਰਿਹਾ ਸੀ ਜੈਸ਼ ਦਾ ਸ਼ੱਕੀ ਅੱਤਵਾਦੀ, ਅੰਬਾਲਾ ‘ਚ ਗ੍ਰਿਫਤਾਰ

ਅੰਬਾਲਾ—ਪੰਜਾਬ ਅਤੇ ਜੰਮੂ-ਕਸ਼ਮੀਰ ਪੁਲਸ ਨਾਲ ਮਿਲ ਕੇ ਇੱਕ ਸ਼ੱਕੀ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮੁਹੰਮਦ ਇਸਮਾਇਲ ਨਾਂ ਦਾ ਇਹ ਸ਼ੱਕੀ ਅੱਤਵਾਦੀ ਸੇਬ ਦੇ ਇੱਕ ਟਰੱਕ ‘ਚ ਸਵਾਰ ਹੋ ਕੇ ਜੰਮੂ ਤੋਂ ਦਿੱਲੀ ਜਾ ਰਿਹਾ ਸੀ। ਸੁਰੱਖਿਆ ਏਜੰਸੀਆਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਅੰਬਾਲਾ ਪੁਲਸ ਅਲਰਟ ਹੋ …

Read More »

ਮਨਰੇਗਾ ਅਧੀਨ 2.5 ਸਾਲਾਂ ‘ਚ ਕੈਪਟਨ ਸਰਕਾਰ ਨੇ ਹਾਸਲ ਕੀਤੀ 1307 ਕਰੋੜ ਰੁਪਏ ਦੀ ਗ੍ਰਾਂਟ

ਮਨਰੇਗਾ ਅਧੀਨ 2.5 ਸਾਲਾਂ ‘ਚ ਕੈਪਟਨ ਸਰਕਾਰ ਨੇ ਹਾਸਲ ਕੀਤੀ 1307 ਕਰੋੜ ਰੁਪਏ ਦੀ ਗ੍ਰਾਂਟ

ਜਲੰਧਰ : ਕੇਂਦਰ ਸਰਕਾਰ ਦੀ ਬਹੁ-ਮੰਤਵੀ ਯੋਜਨਾ ਮਨਰੇਗਾ ਦਾ ਹੁਣ ਪੰਜਾਬ ਸਰਕਾਰ ਵਲੋਂ ਸਭ ਤੋਂ ਵੱਧ ਫਾਇਦਾ ਚੁੱਕਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਯੋਜਨਾ ਦੇ ਅਧੀਨ ਪਿਛਲੇ ਢਾਈ ਸਾਲ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੇ 1307 ਕਰੋੜ ਰੁਪਏ ਦੀ ਰਕਮ ਕੇਂਦਰ ਤੋਂ …

Read More »

ਵਿਧਾਨਸਭਾ ਉਪਚੋਣਾਂ: ਆਸਾਮ, ਪੁਡੂਚੇਰੀ ਅਤੇ ਛੱਤੀਸਗੜ੍ਹ ਲਈ ਕਾਂਗਰਸ ਨੇ ਐਲਾਨ ਕੀਤੇ ਉਮੀਦਵਾਰਾਂ

ਵਿਧਾਨਸਭਾ ਉਪਚੋਣਾਂ: ਆਸਾਮ, ਪੁਡੂਚੇਰੀ ਅਤੇ ਛੱਤੀਸਗੜ੍ਹ ਲਈ ਕਾਂਗਰਸ ਨੇ ਐਲਾਨ ਕੀਤੇ ਉਮੀਦਵਾਰਾਂ

ਨਵੀਂ ਦਿੱਲੀ—ਕਾਂਗਰਸ ਨੇ ਆਸਾਮ, ਪੁਡੂਚੇਰੀ ਅਤੇ ਛੱਤੀਸਗੜ੍ਹ ਉਪਚੋਣਾਂ ਲਈ ਅੱਜ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਪੁਡੂਚੇਰੀ ਦੀ ਕੰਮਕਾਜ਼ ਨਗਰ ਵਿਧਾਨ ਸਭਾ ਸੀਟ ਲਈ ਜਾਨ ਕੁਮਾਰ ਨੂੰ ਅਫਨੀ ਉਮੀਦਵਾਰ ਬਣਾਇਆ ਹੈ। ਆਸਾਮ ਦੀ ਰਤਨਬਾੜੀ ਸੀਟ ਤੋਂ ਕੇਸ਼ਬ ਰਜ਼ਕ, ਜਨੀਆ ਤੋਂ ਸ਼ਮਸ਼ੂਲ ਹਕ, ਰੰਗਾਪਾੜਾ ਤੋਂ ਕਾਰਤਿਕ ਕੁਰਮੀ …

Read More »

ਕਰਤਾਰਪੁਰ ਲਾਂਘੇ ਦਾ ਪਲੇਟਫਾਰਮ ਕੁਲਦੀਪ ਵਡਾਲਾ ਦੇ ਨਾਂ ‘ਤੇ ਰੱਖਣ ਦੀ ਮੰਗ

ਕਰਤਾਰਪੁਰ ਲਾਂਘੇ ਦਾ ਪਲੇਟਫਾਰਮ ਕੁਲਦੀਪ ਵਡਾਲਾ ਦੇ ਨਾਂ ‘ਤੇ ਰੱਖਣ ਦੀ ਮੰਗ

ਜਲੰਧਰ : ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਪ੍ਰਧਾਨ ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸਾਹਿਬ ਵੱਲ ਜਾਂਦੇ ਮਾਰਗ ਦਾ ਨਾਂ ਸਵਰਗਵਾਸੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਨਾਂ ‘ਤੇ ਰੱਖਣ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਮੁੱਖ ਮੰਤਰੀ …

Read More »

ਯੂ. ਪੀ ਤੋਂ ਬਿਹਾਰ ਤੱਕ ਭਾਰੀ ਬਾਰਿਸ਼ ਦਾ ਕਹਿਰ ਜਾਰੀ, ਸਕੂਲ ਬੰਦ

ਯੂ. ਪੀ ਤੋਂ ਬਿਹਾਰ ਤੱਕ ਭਾਰੀ ਬਾਰਿਸ਼ ਦਾ ਕਹਿਰ ਜਾਰੀ, ਸਕੂਲ ਬੰਦ

ਲਖਨਊ/ਪਟਨਾ—ਯੂ. ਪੀ ਤੋਂ ਲੈ ਕੇ ਬਿਹਾਰ ਤੱਕ ਭਾਰੀ ਬਾਰਿਸ਼ ਦਾ ਕਹਿਰ ਅੱਜ ਭਾਵ ਸ਼ਨੀਵਾਰ ਨੂੰ ਵੀ ਜਾਰੀ ਹੈ। ਯੂ. ਪੀ ‘ਚ ਜਿੱਥੇ ਭਾਰੀ ਬਾਰਿਸ਼ ਕਾਰਨ ਹੁਣ ਤੱਕ 55 ਲੋਕਾਂ ਦੀ ਮੌਤ ਹੋ ਚੁੱਕੀ ਹੈ, ਉੱਥੇ ਹੀ ਬਿਹਾਰ ‘ਚ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ। ਕਈ ਥਾਵਾਂ ‘ਤੇ ਰੇਲ ਆਵਾਜਾਈ ਠੱਪ …

Read More »