Daily Archives: September 5, 2019

ਉਤਰਾਖੰਡ ‘ਚ ਪਲਾਸਟਿਕ ਮੁਕਤ ਨਗਰ ਬਾਡੀਜ਼ ਨੂੰ ਕੀਤਾ ਜਾਵੇਗਾ ਸਨਮਾਨਿਤ

ਉਤਰਾਖੰਡ ‘ਚ ਪਲਾਸਟਿਕ ਮੁਕਤ ਨਗਰ ਬਾਡੀਜ਼ ਨੂੰ ਕੀਤਾ ਜਾਵੇਗਾ ਸਨਮਾਨਿਤ

ਦੇਹਰਾਦੂਨ—ਉਤਰਾਖੰਡ ‘ਚ ਸਭ ਤੋਂ ਪਹਿਲਾਂ ਮੁਕਤ ਹੋਣ ਵਾਲੇ ਨਗਰ ਬਾਡੀਜ਼ ਨੂੰ 1 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕੱਲ ਇੱਥੇ ਸਵੱਛਤਾ ਸਰਵੇਖਣ ਦੇ ਇੱਕ ਪ੍ਰੋਗਰਾਮ ਦੌਰਾਨ ਇਸ ਸੰਬੰਧੀ ਐਲਾਨ ਕੀਤਾ। ਰਾਵਤ ਨੇ ਕਿਹਾ ਕਿ ਸਭ ਤੋਂ ਪਹਿਲਾਂ ਪਲਾਸਟਿਕ ਮੁਕਤ ਹੋਣ ਵਾਲੀ ਨਗਰਪਾਲਿਕਾ ਨੂੰ 75 …

Read More »

ਬਟਾਲਾ ਹਾਦਸਾ : ਬੈਂਸ ਨੇ ਕੈਪਟਨ ਤੇ ਸੰਨੀ ਦਿਓਲ ‘ਤੇ ਚੁੱਕੇ ਸਵਾਲ

ਬਟਾਲਾ ਹਾਦਸਾ : ਬੈਂਸ ਨੇ ਕੈਪਟਨ ਤੇ ਸੰਨੀ ਦਿਓਲ ‘ਤੇ ਚੁੱਕੇ ਸਵਾਲ

ਲੁਧਿਆਣਾ : ਬਟਾਲਾ ਸਥਿਤ ਇੱਕ ਪਟਾਕਾ ਫ਼ੈਕਟਰੀ ‘ਚ ਧਮਾਕਾ ਹੋਣ ਤੋਂ ਬਾਅਦ ਗਈਆਂ ਕੀਮਤੀ ਜਾਨਾਂ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਪ੍ਰਸ਼ਾਸਨ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਸਰਕਾਰ ਵੱਲੋਂ ਮ੍ਰਿਤਕਾਂ ਨੂੰ 2-2 ਲੱਖ ਅਤੇ ਜ਼ਖ਼ਮੀਆਂ ਨੂੰ 25-25 ਹਜ਼ਾਰ ਮੁਆਵਜ਼ਾ ਦੇਣ ਦੀ ਵੀ ਨਿਖੇਧੀ ਕੀਤੀ …

Read More »

LoC ‘ਤੇ ਪਾਕਿ ਨੇ ਲਾਏ 2000 ਵਧੇਰੇ ਫੌਜੀ, ਭਾਰਤੀ ਫੌਜ ਹੋਈ ਅਲਰਟ

LoC ‘ਤੇ ਪਾਕਿ ਨੇ ਲਾਏ 2000 ਵਧੇਰੇ ਫੌਜੀ, ਭਾਰਤੀ ਫੌਜ ਹੋਈ ਅਲਰਟ

ਨਵੀਂ ਦਿੱਲੀ— ਪਾਕਿਸਤਾਨ ਨੇ ਕੰਟਰੋਲ ਲਾਈਨ ‘ਤੇ ਇਕ ਹੋਰ ਬ੍ਰਿਗੇਡ ਤਾਇਨਾਤ ਕੀਤੀ ਹੈ। ਇਸ ਦੇ ਨਾਲ ਹੀ ਭਾਰਤ-ਪਾਕਿਸਤਾਨ ਦੇ ਵਿਚਾਲੇ ਤਣਾਅ ਹੋਰ ਵਧ ਗਿਆ ਹੈ। ਗੁਲਾਮ ਕਸ਼ਮੀਰ (ਪੀਓਕੇ) ਦੇ ਪੁੰਛ ਦੇ ਨੇੜੇ ਕੋਟਲੀ ਸੈਕਟਰ ‘ਚ ਪਾਕਿਸਤਾਨੀ ਫੌਜ ਦੀ ਇਕ ਹੋਰ ਟੁਕੜੀ ਦੀ ਤਾਇਨਾਤੀ ਨਾਲ ਸਰਹੱਦ ‘ਤੇ ਹਲਚਲ ਪੈਦਾ ਹੋ ਗਈ …

Read More »

ਬਟਾਲਾ ਫੈਕਟਰੀ ਧਮਾਕਾ : ਐੱਨ.ਡੀ.ਆਰ. ਐੱਫ ਵਲੋਂ ਰੈਸਕਿਊ ਅਜੇ ਵੀ ਜਾਰੀ

ਬਟਾਲਾ ਫੈਕਟਰੀ ਧਮਾਕਾ : ਐੱਨ.ਡੀ.ਆਰ. ਐੱਫ ਵਲੋਂ ਰੈਸਕਿਊ ਅਜੇ ਵੀ ਜਾਰੀ

ਬਟਾਲਾ : ਬਟਾਲਾ ‘ਚ ਪਟਾਕਾ ਫੈਕਟਰੀ ‘ਚ ਧਮਾਕੇ ਤੋਂ ਬਾਅਦ ਮੌਕੇ ‘ਤੇ ਪੁਹੰਚੀਆਂ ਐੱਨ. ਡੀ. ਆਰ ਐੱਫ. ਟੀਮਾਂ ਵਲੋਂ ਰੈਸਕਿਊ ਅਜੇ ਵੀ ਜਾਰੀ ਹੈ। ਜਾਣਕਾਰੀ ਮੁਤਾਬਕ ਐੱਡ. ਡੀ. ਆਰ. ਆਫ ਟੀਮ ਵਲੋਂ ਮੌਕੇ ਤੋਂ ਮਲਬੇ ਹੇਠ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢਿਆਂ ਗਿਆ। ਇਸ ਦੇ ਨਾਲ ਹੀ ਟੀਮ ਨੇ ਮਲਬੇ ‘ਚ …

Read More »

ਕਸ਼ਮੀਰ ‘ਚ ਸੰਚਾਰ ਵਿਵਸਥਾ ‘ਤੇ SC 16 ਸਤੰਬਰ ਨੂੰ ਕਰੇਗਾ ਸੁਣਵਾਈ

ਕਸ਼ਮੀਰ ‘ਚ ਸੰਚਾਰ ਵਿਵਸਥਾ ‘ਤੇ SC 16 ਸਤੰਬਰ ਨੂੰ ਕਰੇਗਾ ਸੁਣਵਾਈ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਵਿਚ ਸੰਚਾਰ ਵਿਵਸਥਾ ਸੁਚਾਰੂ ਢੰਗ ਨਾਲ ਨਾ ਚੱਲਣ ਵਿਰੁੱਧ ਕਸ਼ਮੀਰ ਟਾਈਮਜ਼ ਦੀ ਕਾਰਜਕਾਰੀ ਸੰਪਾਦਕ ਅਤੇ ਹੋਰਨਾਂ ਦੀਆਂ ਪਟੀਸ਼ਨਾਂ ‘ਤੇ 16 ਸਤੰਬਰ ਨੂੰ ਸੁਣਵਾਈ ਕੀਤੀ ਜਾਵੇਗੀ। ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਤੋਂ ਕਸ਼ਮੀਰ ਟਾਈਮਜ਼ ਦੀ ਕਾਰਜਕਾਰੀ ਸੰਪਾਦਕ ਅਨੁਰਾਧਾ …

Read More »

‘ਆਪ’ ‘ਚ ਮੁੜ ਦਿਖਣ ਲੱਗੀ ਏਕਤਾ, ਬਾਗੀ ਵਿਧਾਇਕਾਂ ਨੇ ਮਿਲਾਏ ਸੁਰ

‘ਆਪ’ ‘ਚ ਮੁੜ ਦਿਖਣ ਲੱਗੀ ਏਕਤਾ, ਬਾਗੀ ਵਿਧਾਇਕਾਂ ਨੇ ਮਿਲਾਏ ਸੁਰ

ਚੰਡੀਗੜ੍ਹ : ਆਮ ਆਦਮੀ ਪਾਰਟੀ ‘ਚ ਇਕ ਵਾਰ ਫਿਰ ਏਕਤਾ ਦੇ ਸੁਰ ਦਿਖਾਈ ਦੇਣ ਲੱਗੇ ਹਨ। ‘ਆਪ’ ਦੀਆਂ ਸਾਰੀਆਂ ਧਿਰਾਂ ਦੇ ਵਿਧਾਇਕਾਂ ਵਲੋਂ ਬੀਤੇ ਦਿਨ ਸਾਂਝੇ ਤੌਰ ‘ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮੁੱਦੇ ‘ਤੇ ਮੰਗ ਪੱਤਰ ਦੇਣ ਤੋਂ …

Read More »

ਅਹਿਮਦਾਬਾਦ : ਤਿੰਨ ਮੰਜ਼ਲਾਂ ਇਮਾਰਤ ਡਿੱਗੀ, ਇਕ ਦੀ ਮੌਤ, ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

ਅਹਿਮਦਾਬਾਦ : ਤਿੰਨ ਮੰਜ਼ਲਾਂ ਇਮਾਰਤ ਡਿੱਗੀ, ਇਕ ਦੀ ਮੌਤ, ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

ਅਹਿਮਦਾਬਾਦ— ਗੁਜਰਾਤ ਦੇ ਅਹਿਮਦਾਬਾਦ ‘ਚ ਵੀਰਵਾਰ ਦੁਪਹਿਰ ਇਕ ਤਿੰਨ ਮੰਜ਼ਲਾਂ ਇਮਾਰਤ ਡਿੱਗ ਗਈ। ਇਮਾਰਤ ਡਿੱਗਣ ਨਾਲ ਮਲਬੇ ਦੇ ਅੰਦਰ ਕਈ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਫਿਲਹਾਲ ਮੌਕੇ ‘ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ …

Read More »

2025 ਤੱਕ ਭਾਰਤ-ਰੂਸ ਦਾ ਦੋ-ਪੱਖੀ ਵਪਾਰ ਹੋਵੇਗਾ 30 ਬਿਲੀਅਨ ਡਾਲਰ

2025 ਤੱਕ ਭਾਰਤ-ਰੂਸ ਦਾ ਦੋ-ਪੱਖੀ ਵਪਾਰ ਹੋਵੇਗਾ 30 ਬਿਲੀਅਨ ਡਾਲਰ

ਮਾਸਕੋ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਉਦਯੋਗਿਕ ਸਹਿਯੋਗ ਵਧਾਉਣ ਅਤੇ ਨਵੀਂ ਤਕਨੀਕੀ ਅਤੇ ਨਿਵੇਸ਼ ਹਿੱਸੇਦਾਰੀ ਬਣਾਉਣ ਦਾ ਫੈਸਲਾ ਕੀਤਾ। ਇਹ ਫੈਸਲਾ ਵਿਸ਼ੇਸ਼ ਰੂਪ ਨਾਲ ਉੱਨਤ ਉੱਚ ਤਕਨੀਕੀ ਖੇਤਰਾਂ ਵਿਚ 2025 ਤੱਕ ਦੋ-ਪੱਖੀ ਵਪਾਰ ਨੂੰ 30 ਬਿਲੀਅਨ ਡਾਲਰ ਤੱਕ ਵਧਾਉਣ ਦੇ ਉਦੇਸ਼ ਨਾਲ …

Read More »

ਮੋਦੀ ਸਰਕਾਰ ਨੂੰ ਬੋਲੀ ਸ਼ਿਵ ਸੈਨਾ : ਅਰਥ ਵਿਵਸਥਾ ‘ਤੇ ਮਨਮੋਹਨ ਸਿੰਘ ਦੀ ਸਲਾਹ ਮੰਨੋ

ਮੋਦੀ ਸਰਕਾਰ ਨੂੰ ਬੋਲੀ ਸ਼ਿਵ ਸੈਨਾ : ਅਰਥ ਵਿਵਸਥਾ ‘ਤੇ ਮਨਮੋਹਨ ਸਿੰਘ ਦੀ ਸਲਾਹ ਮੰਨੋ

ਮੁੰਬਈ— ਮਹਾਰਾਸ਼ਟਰ ‘ਚ ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਨੇ ਦੇਸ਼ ‘ਚ ਮੌਜੂਦਾ ਆਰਥਿਕ ਮੰਦੀ ‘ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਸਮਰਥਨ ਕੀਤਾ ਹੈ। ਮਨਮੋਹਨ ਸਿੰਘ ਨੇ ਹਾਲ ਹੀ ‘ਚ ਕਿਹਾ ਸੀ ਕਿ ਮੋਦੀ ਸਰਕਾਰ ਕਾਰਨ ਅਰਥਵਿਵਸਥਾ ਦੀ ਸਥਿਤੀ ਇੰਨੀ ਖਰਾਬ ਹੋਈ ਹੈ। ਸ਼ਿਵ ਸੈਨਾ ਨੇ ਕੇਂਦਰ ਸਰਕਾਰ ਨੂੰ …

Read More »