Daily Archives: September 7, 2019

‘ਚੰਦਰਯਾਨ-2’ ‘ਤੇ ਬੋਲੇ ਕੋਵਿੰਦ- ‘ਹਮ ਹੋਂਗੇ ਕਾਮਯਾਬ ਏਕ ਦਿਨ’

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨੀਵਾਰ ਨੂੰ ‘ਚੰਦਰਯਾਨ-2’ ਮੁਹਿੰਮ ਬਾਰੇ ਆਪਣੇ ਵਿਚਾਰ ਜ਼ਾਹਰ ਕਰਦੇ ਹੋਏ ਇਕ ਲੋਕਪ੍ਰਿਯ ਗੀਤ ਦੀ ਉਤਸ਼ਾਹਜਨਕ ਲਾਈਨਾਂ ਦੀ ਵਰਤੋਂ ਕਰਦੇ ਹੋਏ ਕਿਹਾ,”ਹਮ ਹੋਂਗੇ ਕਾਮਯਾਬ, ਮਨ ਮੇਂ ਹੈ ਵਿਸ਼ਵਾਸ, ਪੂਰਾ ਹੈ ਵਿਸ਼ਵਾਸ, ਹਮ ਹੋਂਗੇ ਕਾਮਯਾਬ ਏਕ ਦਿਨ।” ਚੰਦਰਯਾਨ-2 ਦੇ ਅਧੀਨ ਵਿਕਰਮ ਮਾਡਿਊਲ ਨੂੰ ਚੰਨ ਦੀ ਸਤਿਹ …

Read More »

ਬੰਦ ਦੌਰਾਨ ਜਲੰਧਰ ‘ਚ ਸਾੜ-ਫੂਕ, ਜਬਰੀ ਰੋਕੇ ਗਏ ਰਾਹ

ਜਲੰਧਰ : ‘ਰਾਮ ਸੀਆ ਕੇ ਲਵ ਕੁਸ਼’ ਸੀਰੀਅਲ ਵਿਚ ਭਗਵਾਨ ਵਾਲਮੀਕਿ ਜੀ ਦੇ ਚਰਿੱਤਰ ਨੂੰ ਤੋੜ ਮਰੋੜ ਕੇ ਪ੍ਰਸਾਰਿਤ ਕਰਨ ਕਾਰਣ ਗੁੱਸੇ ‘ਚ ਆਏ ਵਾਲਮੀਕਿ ਭਾਈਚਾਰੇ ਵਲੋਂ 7 ਸਤੰਬਰ ਨੂੰ ਦਿੱਤੇ ਗਏ ਬੰਦ ਦਾ ਜਲੰਧਰ ਵਿਚ ਖਾਸਾ ਅਸਰ ਦੇਖਣ ਨੂੰ ਮਿਲਿਆ। ਇਸ ਦੌਰਾਨ ਜਲੰਧਰ ਦੀ ਬਸਤੀ ਪੀਰ ਦਾਦ ਵਿਖੇ ਵਾਲਮੀਕਿ …

Read More »

ਨਾਸਾ ਦੇ ਸਾਬਕਾ ਪੁਲਾੜ ਯਾਤਰੀ ਨੇ ਕਿਹਾ- ‘ਚੰਦਰਯਾਨ-2’ ਭਾਰਤ ਨੂੰ ਭਵਿੱਖ ‘ਚ ਕਰੇਗਾ ਮਦਦ

ਨਵੀਂ ਦਿੱਲੀ— ਨਾਸਾ ਦੇ ਸਾਬਕਾ ਪੁਲਾੜ ਯਾਤਰੀ ਜੇਰੀ ਲਿਨੇਂਗਰ ਨੇ ਸ਼ਨੀਵਾਰ ਨੂੰ ਕਿਹਾ ਕਿ ‘ਚੰਦਰਯਾਨ-2’ ਮਿਸ਼ਨ ਦੇ ਅਧੀਨ ਵਿਕਰਮ ਲੈਂਡਰ ਦੀ ਚੰਨ ਦੀ ਸਤਿਹ ‘ਤੇ ਸਾਫ਼ਟ ਲੈਂਡਿੰਗ ਕਰਵਾਉਣ ਦੀ ਭਾਰਤ ਦੀ ‘ਸਾਹਸਿਕ ਕੋਸ਼ਿਸ਼’ ਤੋਂ ਮਿਲਿਆ ਅਨੁਭਵ ਭਵਿੱਖ ਦੇ ਮਿਸ਼ਨ ‘ਚ ਸਹਾਇਕ ਹੋਵੇਗਾ। ਸਾਲ 1986 ਤੋਂ 2001 ਤੱਕ ਧਰਤੀ ਦੇ ਹੇਠਲੇ …

Read More »

ਲੁਧਿਆਣਾ ‘ਚ 9, 10 ਤੇ 11 ਸਤੰਬਰ ਨੂੰ ਲੱਗਣਗੇ ‘ਰੋਜ਼ਗਾਰ ਮੇਲੇ’

ਸਮਰਾਲਾ : ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ‘ਘਰ-ਘਰ ਰੋਜ਼ਗਾਰ’ ਤਹਿਤ ਸੂਬੇ ਭਰ ‘ਚ ਸਤੰਬਰ ਮਹੀਨੇ ‘ਚ ਮੈਗਾ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਜ਼ਿਲਾ ਲੁਧਿਆਣਾ ‘ਚ 9, 10 ਅਤੇ 11 ਸਤੰਬਰ ਨੂੰ ਲੁਧਿਆਣਾ, ਜਗਰਾਓਂ, ਖੰਨਾ ਅਤੇ ਸਮਰਾਲਾ ਵਿਖੇ ਇਹ ਮੇਲੇ ਲਾਏ ਜਾ ਰਹੇ ਹਨ, …

Read More »

‘ਚੰਦਰਯਾਨ-2’ ਦਾ ਸਫ਼ਰ ਥੋੜ੍ਹਾ ਲੰਬਾ ਜ਼ਰੂਰ ਹੋਇਆ ਪਰ ਕੱਲ ਸਫ਼ਲਤਾ ਜ਼ਰੂਰ ਮਿਲੇਗੀ : ਸੋਨੀਆ

ਨਵੀਂ ਦਿੱਲੀ— ‘ਚੰਦਰਯਾਨ-2’ ਦੇ ਲੈਂਡਰ ਵਿਕਰਮ ਦਾ ਚੰਨ ‘ਤੇ ਉਤਰਦੇ ਸਮੇਂ ਜ਼ਮੀਨੀ ਸਟੇਸ਼ਨ ਨਾਲ ਸੰਪਰਕ ਟੁੱਟਣ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਸਫ਼ਰ ਥੋੜ੍ਹਾ ਲੰਬਾ ਜ਼ਰੂਰ ਹੋਇਆ ਹੈ ਪਰ ਆਉਣ ਵਾਲੇ ਕੱਲ ਸਫ਼ਲਤਾ ਜ਼ਰੂਰ ਮਿਲੇਗੀ। ਸੋਨੀਆ ਨੇ ਇਕ ਬਿਆਨ ‘ਚ ਇਸਰੋ ਦੇ ਵਿਗਿਆਨੀਆਂ ਦੀਆਂ …

Read More »

ਸੁਰੇਸ਼ ਕੁਮਾਰ ਦੇ ਅਸਤੀਫੇ ਸ਼ਸ਼ੋਪੰਜ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਚੀਫ ਪ੍ਰਿੰਸੀਪਲ ਸੈਕ੍ਰੇਟਰੀ ਸੁਰੇਸ਼ ਕੁਮਾਰ ਦਾ ਅਸਤੀਫਾ ਮਨਜ਼ੂਰ ਹੋਣ ਦੀਆਂ ਖ਼ਬਰਾਂ ‘ਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਸਰਕਾਰੀ ਤੌਰ ‘ਤੇ ਅਸਤੀਫਾ ਪ੍ਰਵਾਨ ਕਰਨ ਦੀ ਖ਼ਬਰ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਭਾਵੇਂ ਸੁਰੇਸ਼ ਕੁਮਾਰ ਪੁਸ਼ਟੀ ਲਈ ਨਾਲ ਫੋਨ ‘ਤੇ ਗੱਲਬਾਤ ਨਹੀਂ …

Read More »

ਮਦਰਾਸ ਹਾਈ ਕੋਰਟ ਦੀ ਚੀਫ ਜਸਟਿਸ ਤਾਹਿਲਰਾਮਨੀ ਨੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ— ਮਦਰਾਸ ਹਾਈ ਕੋਰਟ ਦੀ ਚੀਫ ਜਸਟਿਸ ਵਿਜਯਾ ਕੇ. ਤਾਹਿਲਰਾਮਨੀ ਨੇ ਸੁਪਰੀਮ ਕੋਰਟ ਕੋਲੇਜੀਅਮ ਦੇ ਉਸ ਫੈਸਲੇ ‘ਤੇ ਨਾਰਾਜ਼ਗੀ ਜ਼ਾਹਰ ਕੀਤੀ, ਜਿਸ ‘ਚ ਉਨ੍ਹਾਂ ਦਾ ਇਤਿਹਾਸਕ ਮਦਰਾਸ ਹਾਈ ਕੋਰਟ ਤੋਂ ਮੇਘਾਲਿਆ ਹਾਈ ਕੋਰਟ ‘ਚ ਟਰਾਂਸਫਰ ਕਰ ਦਿੱਤਾ ਗਿਆ। ਇਸ ਫੈਸਲੇ ਦੇ ਵਿਰੋਧ ‘ਚ ਚੀਫ ਜਸਟਿਸ ਤਾਹਿਲਰਾਮਨੀ ਨੇ ਆਪਣਾ ਅਸਤੀਫ਼ਾ …

Read More »

ਨੈਸ਼ਨਲ ਹਾਈਵੇ ਦੇ ਨਿਰਮਾਣ ਲਈ ਆਏ ਫੰਡ ‘ਚ ਕਰੋੜਾਂ ਦਾ ਘਪਲਾ ਆਇਆ ਸਾਹਮਣੇ

ਤਰਨਤਾਰਨ/ਪੱਟੀ : ਨੈਸ਼ਨਲ ਹਾਈਵੇ ਨੰ. 54 ਦੇ ਨਿਰਮਾਣ ਮੌਕੇ ਆਏ ਫੰਡ ‘ਚ ਸਬ-ਡਵੀਜ਼ਨ ਪੱਟੀ ਦੀ ਐੱਸ. ਡੀ. ਐੱਮ. ਵਲੋਂ ਕਥਿਤ ਤੌਰ ‘ਤੇ ਕਰੋੜਾਂ ਰੁਪਏ ਦਾ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੌਜੂਦਾ ਐੱਸ. ਡੀ. ਐੱਮ. ਵਲੋਂ ਜਾਂਚ ਉਪਰੰਤ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਥਾਣਾ ਸਿਟੀ ਪੱਟੀ ਪੁਲਸ …

Read More »

ਧਾਰਾ-370 ਹਟਾਉਣ ਦੇ ਪੱਖ ‘ਚ ਜ਼ਿਆਦਾਤਰ ਕਸ਼ਮੀਰੀ : ਅਜੀਤ ਡੋਭਾਲ

ਨਵੀਂ ਦਿੱਲੀ— ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜੀਤ ਡੋਭਾਲ ਨੇ ਅੱਜ ਭਾਵ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ‘ਤੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਕਸ਼ਮੀਰ ਤੋਂ ਧਾਰਾ-370 ਹਟਾਉਣ ਦੇ ਪੱਖ ‘ਚ ਜ਼ਿਆਦਾਤਰ ਕਸ਼ਮੀਰੀ ਸਮਰਥਨ ਕਰਦੇ ਹਨ। ਉਹ ਲੋਕ ਵੱਧ ਤੋਂ ਵੱਧ ਮੌਕੇ, ਭਵਿੱਖ, ਆਰਥਿਕ ਵਿਕਾਸ ਅਤੇ ਰੋਜ਼ਗਾਰ …

Read More »

Chandrayaan-2: Aap makhan nahi, pathar per lakir karne wale log ho, PM Modi tells ISRO scientists

Prime Minister Narendra Modi on Saturday morning addressed scientists at the Indian Space Research Organisation (ISRO) Control Centre in Bengaluru and said, “Aap makhan per lakir nahi, pathar per lakir karne wale log ho, which roughly translates into ‘your achievements are permanent’. Bengaluru: Prime Minister Narendra Modi on Saturday morning …

Read More »