Daily Archives: September 4, 2019

ਕਰਨਾਟਕ ਦੇ ਸਾਬਕਾ ਸੀ.ਐੱਮ. ਸਿੱਧਰਮਈਆ ਨੇ ਆਪਣੇ ਹੀ ਸਹਿਯੋਗੀ ਨੂੰ ਮਾਰਿਆ ਥੱਪੜ

ਕਰਨਾਟਕ ਦੇ ਸਾਬਕਾ ਸੀ.ਐੱਮ. ਸਿੱਧਰਮਈਆ ਨੇ ਆਪਣੇ ਹੀ ਸਹਿਯੋਗੀ ਨੂੰ ਮਾਰਿਆ ਥੱਪੜ

ਮੈਸੂਰ— ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਨੂੰ ਛੋਟੀ ਜਿਹੀ ਗੱਲ ‘ਤੇ ਗੁੱਸਾ ਆ ਜਾਂਦਾ ਹੈ। ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਸਿੱਧਰਮਈਆ ਆਪਣੇ ਇਕ ਸਹਿਯੋਗੀ ਨੂੰ ਛੱਪੜ ਮਾਰਦੇ ਨਜ਼ਰ ਆ ਰਹੇ ਹਨ। ਘਟਨਾ ਮੈਸੂਰ ਏਅਰਪੋਰਟ ਦੀ ਦੱਸੀ ਜਾ ਰਹੀ ਹੈ। ਜਿਸ ਸ਼ਖਸ ਨੂੰ ਸਿੱਧਰਮਈਆ ਨੇ ਥੱਪੜ ਮਾਰਿਆ ਹੈ, ਉਹ …

Read More »

ਭਾਰਤ-ਰੂਸ ਦਰਮਿਆਨ ਊਰਜਾ ਤੇ ਰੱਖਿਆ ਸਮੇਤ ਹੋਏ ਕਈ ਸਮਝੌਤੇ

ਭਾਰਤ-ਰੂਸ ਦਰਮਿਆਨ ਊਰਜਾ ਤੇ ਰੱਖਿਆ ਸਮੇਤ ਹੋਏ ਕਈ ਸਮਝੌਤੇ

ਵਲਾਦੀਵੋਸਤੋਕ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ ਤੇ ਤਕਰੀਬਨ 2 ਘੰਟੇ ਗੱਲਬਾਤ ਕੀਤੀ। ਇਸ ਦੌਰਾਨ ਵਪਾਰ, ਰੱਖਿਆ ਤੇ ਊਰਜਾ ਸਮੇਤ ਕਈ ਮੁੱਦਿਆਂ ‘ਤੇ ਗੱਲਬਾਤ ਹੋਈ ਅਤੇ ਸਮਝੌਤੇ ਹੋਏ। ਪੀ. ਐੱਮ. ਮੋਦੀ ਭਾਰਤੀ ਸਮੇਂ ਮੁਤਾਬਕ ਅੱਜ ਸਵੇਰੇ 5 ਕੁ ਵਜੇ …

Read More »

ਗ੍ਰਹਿ ਮੰਤਰੀ ਅਮਿਤ ਸ਼ਾਹ ਹਸਪਤਾਲ ‘ਚ ਭਰਤੀ

ਗ੍ਰਹਿ ਮੰਤਰੀ ਅਮਿਤ ਸ਼ਾਹ ਹਸਪਤਾਲ ‘ਚ ਭਰਤੀ

ਅਹਿਮਦਾਬਾਦ— ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਅੱਜ ਭਾਵ ਬੁੱਧਵਾਰ ਨੂੰ ਅਹਿਮਦਾਬਾਦ ਦੇ ਇਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅਹਿਮਦਾਬਾਦ ਦੇ ਕੇਡੀ ਹਸਪਤਾਲ ਅਮਿਤ ਸ਼ਾਹ ਦੀ ਛੋਟੀ ਜਿਹੀ ਸਰਜਰੀ ਲਈ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਸਰਜਰੀ ਨੂੰ ਲੈ ਕੇ ਅਜੇ ਕੋਈ ਜਾਣਕਾਰੀ …

Read More »

ਜੀ. ਡੀ. ਪੀ. ਡਿਗਣ ਕਾਰਨ ਲੁਧਿਆਣਾ ਦੀ ਇੰਡਸਟਰੀ ਦਾ ਮੰਦਾ ਹਾਲ

ਜੀ. ਡੀ. ਪੀ. ਡਿਗਣ ਕਾਰਨ ਲੁਧਿਆਣਾ ਦੀ ਇੰਡਸਟਰੀ ਦਾ ਮੰਦਾ ਹਾਲ

ਲੁਧਿਆਣਾ : ਦੇਸ਼ ਦੀ ਜੀ. ਡੀ. ਪੀ. ਹੁਣ ਤਾਜ਼ਾ ਆਂਕੜਿਆਂ ਮੁਤਾਬਕ 5 ਫੀਸਦੀ ਹੀ ਰਹਿ ਗਈ ਹੈ, ਜੋ ਪਿਛਲੇ ਪੰਜ ਸਾਲਾਂ ‘ਚ ਸਭ ਤੋਂ ਘੱਟ ਹੈ, ਜਿਸ ਕਾਰਨ ਆਟੋਮੋਬਾਇਲ, ਹੌਜਰੀ ਸਾਈਕਲ ਲਗਭਗ ਹਰ ਇੰਡਸਟਰੀ ਨੂੰ ਘਾਟਾ ਪੈ ਰਿਹਾ ਹੈ ਅਤੇ ਮੇਕ ਇਨ ਇੰਡੀਆ ਪ੍ਰਾਜੈਕਟ ਨੂੰ ਵੱਡੀ ਢਾਹ ਲੱਗੀ ਹੈ। ਲੁਧਿਆਣਾ …

Read More »

‘ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹੈ ਪਾਕਿ, ਫੜੇ ਗਏ 2 ਅੱਤਵਾਦੀ’

‘ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹੈ ਪਾਕਿ, ਫੜੇ ਗਏ 2 ਅੱਤਵਾਦੀ’

ਸ਼੍ਰੀਨਗਰ— ਬੁੱਧਵਾਰ ਯਾਨੀ ਕਿ ਅੱਜ ਚਿਨਾਰ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਕੰਵਲਜੀਤ ਸਿੰਘ ਢਿੱਲੋਂ ਅਤੇ ਜੰਮੂ-ਕਸ਼ਮੀਰ ਪੁਲਸ ਨੇ ਸ਼੍ਰੀਨਗਰ ‘ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਸ਼ਮੀਰ ਘਾਟੀ ਵਿਚ ਪਾਕਿਸਤਾਨ ਵਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਰਤੀ ਫੌਜ ਨੇ 21 ਅਗਸਤ ਨੂੰ 2 ਪਾਕਿਸਤਾਨੀ ਘੁਸਪੈਠੀਆਂ ਨੂੰ …

Read More »

ਕਸ਼ਮੀਰ ਨੂੰ ਲੈ ਕੇ ਬ੍ਰਿਟੇਨ ‘ਚ ਹਿੰਸਕ ਝੜਪ, ਦੋ ਗ੍ਰਿਫਤਾਰ

ਕਸ਼ਮੀਰ ਨੂੰ ਲੈ ਕੇ ਬ੍ਰਿਟੇਨ ‘ਚ ਹਿੰਸਕ ਝੜਪ, ਦੋ ਗ੍ਰਿਫਤਾਰ

ਲੰਡਨ— ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਖਤਮ ਕਰਨ ਦੇ ਖਿਲਾਫ ਪਾਕਿਸਤਾਨੀ ਸਮੂਹਾਂ ਦੀ ਅਗਵਾਈ ‘ਚ ਹਜ਼ਾਰਾਂ ਪ੍ਰਦਰਸ਼ਨਕਾਰੀ ਇਥੇ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਇਕੱਠੇ ਹੋਏ ਤੇ ਇਸ ਦੌਰਾਨ ਹੋਈ ਝੜਪ ਤੋਂ ਬਾਅਦ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ‘ਕਸ਼ਮੀਰ ਫਰੀਡਮ ਮਾਰਚ’ ਮੰਗਲਵਾਰ ਨੂੰ ਇਥੇ ਪਾਰਲੀਮੈਂਟ ਸਕੁਆਇਰ ਤੋਂ ਸ਼ੁਰੂ ਹੋਇਆ …

Read More »

ਖਜ਼ਾਨਾ ਖਾਲੀ ਕਰ ਕੇ ਜਨਤਾ ਦੀ ਜੇਬ ਕੱਟਣ ਵਾਲੀ ਯੋਗੀ ਸਰਕਾਰ : ਪ੍ਰਿਯੰਕਾ

ਖਜ਼ਾਨਾ ਖਾਲੀ ਕਰ ਕੇ ਜਨਤਾ ਦੀ ਜੇਬ ਕੱਟਣ ਵਾਲੀ ਯੋਗੀ ਸਰਕਾਰ : ਪ੍ਰਿਯੰਕਾ

ਨਵੀਂ ਦਿੱਲੀ— ਉੱਤਰ ਪ੍ਰਦੇਸ਼ ‘ਚ ਬਿਜਲੀ ਦੀ ਦਰ ‘ਚ ਵਾਧੇ ਦੇ ਪ੍ਰਸਤਾਵ ਨੂੰ ਲੈ ਕੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਰਾਜ ਦੀ ਯੋਗੀ ਆਦਿੱਤਿਯਨਾਥ ਸਰਕਾਰ ‘ਤੇ ਸਰਕਾਰੀ ਖਜ਼ਾਨਾ ਖਾਲੀ ਕਰਨ ਤੋਂ ਬਾਅਦ ਹੁਣ ਜਨਤਾ ਦੀ ਜੇਬ ਕੱਟਣ ਦਾ ਦੋਸ਼ ਲਗਾਇਆ। ਪ੍ਰਿਯੰਕਾ ਨੇ ਟਵੀਟ ਕਰ ਕੇ …

Read More »

ਦੀਨਾਨਗਰ ‘ਚ ਬਲਾਕ ਸੰਮਤੀ ਦੇ ਚੇਅਰਮੈਨਾਂ ਦੀ ਸਰਬਸੰਮਤੀ ਨਾਲ ਹੋਈ ਚੋਣ

ਦੀਨਾਨਗਰ ‘ਚ ਬਲਾਕ ਸੰਮਤੀ ਦੇ ਚੇਅਰਮੈਨਾਂ ਦੀ ਸਰਬਸੰਮਤੀ ਨਾਲ ਹੋਈ ਚੋਣ

ਦੀਨਾਨਗਰ – ਪੰਚਾਇਤੀ ਚੋਣਾਂ ਦੇ 11 ਮਹੀਨੇ ਬੀਤ ਜਾਣ ਦੇ ਬਾਅਦ ਅੱਜ ਵਿਧਾਨਸਭਾ ਹਲਕਾ ਦੀਨਾਨਗਰ ਵਿਚ ਕੈਬਿਨਟ ਮੰਤਰੀ ਅਰੁਣਾ ਚੌਧਰੀ ਦੀ ਅਗਵਾਈ ਵਿਚ ਬਲਾਕ ਸੰਮਤੀ ਚੇਅਰਮੈਨ ਆਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਮੁਕੰਮਲ ਹੋਈ ਹੈ । ਜਿਸ ਵਿਚ ਸਰਬ ਸੰਮਤੀ ਨਾਲ ਹਰਵਿੰਦਰ ਸਿੰਘ ਭੱਟੀ ਨੂੰ ਦੀਨਾਨਗਰ ਬਲਾਕ ਦਾ ਚੇਅਰਮੈਨ ਅਤੇ ਰਾਜ …

Read More »

ਸ਼ਿਮਲਾ: ਡੂੰਘੀ ਖੱਡ ਚ ਡਿੱਗਿਆ ਟਰੱਕ, 1 ਦੀ ਮੌਤ

ਸ਼ਿਮਲਾ: ਡੂੰਘੀ ਖੱਡ ਚ ਡਿੱਗਿਆ ਟਰੱਕ, 1 ਦੀ ਮੌਤ

ਸ਼ਿਮਲਾ—ਹਿਮਾਚਲ ਦੇ ਸ਼ਿਮਲਾ ਜ਼ਿਲੇ ’ਚ ਅੱਜ ਭਾਵ ਬੁੱਧਵਾਰ ਨੂੰ ਸੇਬਾਂ ਨਾਲ ਭਰਿਆਂ ਟਰੱਕ ਡੂੰਘੀ ਖੱਡ ’ਚ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 1 ਵਿਅਕਤੀ ਦੀ ਮੌਤ ਹੋ ਗਈ ਜਦਕਿ 2 ਔਰਤਾਂ ਸਮੇਤ 3 ਹੋਰ ਜ਼ਖਮੀ ਹੋ ਗਏ। ਮਿ੍ਰਤਕ ਦੀ ਪਹਿਚਾਣ ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਰਹਿਣ ਵਾਲੇ 42 …

Read More »

PM Narendra Modi in Russia: Here is the full schedule

PM Narendra Modi in Russia: Here is the full schedule

After landing in the far eastern Russian city, PM Modi tweeted, “Landed in Vladivostok, capital of the Russian Far East and the crossroads of a dynamic region. Looking forward to joining various programmes in this short but important visit.” Prime Minister Narendra Modi is in Russia on a 36-hour visit …

Read More »