Home / Punjabi News / ਪੁੱਤਰ ਵੱਲੋ ਇੱਟ ਮਾਰ ਕੇ ਮਾਂ ਦਾ ਕਤਲ

ਪੁੱਤਰ ਵੱਲੋ ਇੱਟ ਮਾਰ ਕੇ ਮਾਂ ਦਾ ਕਤਲ

ਜਸਵੰਤ ਸਿੰਘ ਥਿੰਦ

ਮਮਦੋਟ, 9 ਮਈ

ਪੁਲੀਸ ਥਾਣਾ ਮਮਦੋਟ ਅਧੀਨ ਆਉਂਦੀ ਬਸਤੀ ਕਸ਼ਮੀਰ ਸਿੰਘ ਵਾਲੀ ਦਾਖਲੀ ਮਮਦੋਟ ਹਿਠਾੜ ਵਿੱਚ ਪੁੱਤਰ ਵੱਲੋਂ ਮਾਮੁਲੀ ਝਗੜੇ ਦੌਰਾਨ ਇੱਟ ਮਾਰ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਪਿਆਰੋ ਬਾਈ ਵਜੋਂ ਹੋਈ ਹੈ।

The post ਪੁੱਤਰ ਵੱਲੋ ਇੱਟ ਮਾਰ ਕੇ ਮਾਂ ਦਾ ਕਤਲ appeared first on Punjabi Tribune.


Source link

Check Also

ਬਿਹਾਰ ’ਚ ਲੂ ਕਾਰਨ 10 ਪੋਲਿੰਗ ਕਰਮਚਾਰੀਆਂ ਸਣੇ 14 ਮੌਤਾਂ

ਪਟਨਾ, 31 ਮਈ ਬਿਹਾਰ ਵਿਚ 24 ਘੰਟਿਆਂ ਵਿਚ ਗਰਮੀ ਕਾਰਨ 10 ਪੋਲਿੰਗ ਕਰਮਚਾਰੀਆਂ ਸਮੇਤ 14 …