Daily Archives: September 25, 2019

ਲੋਕ ਜੰਮੂ-ਕਸ਼ਮੀਰ ‘ਚ ਆਜ਼ਾਦੀ ਨਾਲ ਘੁੰਮ ਰਹੇ ਹਨ : ਰਾਵਤ

ਲੋਕ ਜੰਮੂ-ਕਸ਼ਮੀਰ ‘ਚ ਆਜ਼ਾਦੀ ਨਾਲ ਘੁੰਮ ਰਹੇ ਹਨ : ਰਾਵਤ

ਝਾਰਖੰਡ — ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਸੋਮਵਾਰ ਨੂੰ ਕਿਹਾ ਕਿ ਲੋਕ ਕਸ਼ਮੀਰ ਘਾਟੀ ਵਿਚ ਆਜ਼ਾਦੀ ਨਾਲ ਘੁੰਮ ਰਹੇ ਹਨ ਅਤੇ ਜੋ ਲੋਕ ਦਾਅਵਾ ਕਰ ਰਹੇ ਹਨ ਕਿ ਉੱਥੇ ਬੰਦ ਹੈ, ਉਨ੍ਹਾਂ ਦੀ ਹੋਂਦ ਅੱਤਵਾਦ ‘ਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਜਨ-ਜੀਵਨ ਪ੍ਰਭਾਵਿਤ ਨਹੀਂ ਹੋਇਆ …

Read More »

ਰੋਜ਼ਗਾਰ ਮੇਲੇ ਦੌਰਾਨ ਸਰਕਾਰ ‘ਤੇ ਫੁੱਟਿਆ ਨੌਜਵਾਨਾਂ ਦਾ ਗੁੱਸਾ

ਰੋਜ਼ਗਾਰ ਮੇਲੇ ਦੌਰਾਨ ਸਰਕਾਰ ‘ਤੇ ਫੁੱਟਿਆ ਨੌਜਵਾਨਾਂ ਦਾ ਗੁੱਸਾ

ਅੰਮ੍ਰਿਤਸਰ : ਪੰਜਾਬ ਸਰਕਾਰ ਦੇ ਰੋਜ਼ਗਾਰ ਮੇਲੇ ‘ਚ ਆਈ ਇਕ ਕੁੜੀ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਸਰਕਾਰ ਵਲੋਂ ਅੰਮ੍ਰਿਤਸਰ ‘ਚ ਅੱਜ ਰੋਜ਼ਗਾਰ ਮੇਲੇ ਦਾ ਆਯੋਜਿਤ ਕੀਤਾ ਗਿਆ ਸੀ, ਜਿਸ ‘ਚ ਨੌਜਵਾਨਾਂ ਨੂੰ 15 ਤੋਂ 30 ਹਜ਼ਾਰ ਰੁਪਏ ਤੱਕ ਦੇਣ ਦਾ ਕਹਿ ਕੇ ਭੀੜ ਪਹਿਲਾਂ ਭੀੜ …

Read More »

ਮਦੁਰੈ ਹਵਾਈ ਅੱਡੇ ਤੋਂ ਤਿੰਨ ਯਾਤਰੀਆਂ ਕੋਲੋਂ 23 ਰਾਈਫਲਾਂ ਜ਼ਬਤ

ਮਦੁਰੈ ਹਵਾਈ ਅੱਡੇ ਤੋਂ ਤਿੰਨ ਯਾਤਰੀਆਂ ਕੋਲੋਂ 23 ਰਾਈਫਲਾਂ ਜ਼ਬਤ

ਮਦੁਰੈ— ਮਦੁਰੈ ਹਵਾਈ ਅੱਡੇ ਤੋਂ ਕਸਟਮ ਅਧਿਕਾਰੀਆਂ ਨੇ ਦੁਬਈ ਤੋਂ ਇੱਥੇ ਪਹੁੰਚੇ ਤਿੰਨ ਵਿਅਕਤੀਆਂ ਕੋਲੋਂ ਕੁੱਲ 23 ਰਾਈਫਲਾਂ ਬਰਾਮਦ ਕੀਤੀਆਂ ਹਨ। ਇਨ੍ਹਾਂ ਰਾਈਫਲਾਂ ਦੀ ਵਰਤੋਂ ਨਿਸ਼ਾਨੇਬਾਜ਼ੀ ਵਰਗੇ ਪ੍ਰੋਗਰਾਮਾਂ ਲਈ ਕੀਤੀ ਜਾਂਦੀ ਹੈ। ਕਸਟਮ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਤਿੰਨਾਂ ਯਾਤਰੀਆਂ ਦੇ ਬੈਗਾਂ ‘ਚ ਰਾਈਫਲਾਂ ਸਨ ਅਤੇ ਉਹ 2 …

Read More »

ਪੰਜਾਬ ‘ਚ ਜ਼ਿਮਨੀ ਚੋਣਾਂ ਲਈ ‘ਆਪ’ ਨੇ ਐਲਾਨੇ ਉਮੀਦਵਾਰ

ਪੰਜਾਬ ‘ਚ ਜ਼ਿਮਨੀ ਚੋਣਾਂ ਲਈ ‘ਆਪ’ ਨੇ ਐਲਾਨੇ ਉਮੀਦਵਾਰ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਪੰਜਾਬ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਬੁੱਧਵਾਰ ਨੂੰ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਵਲੋਂ ਦਾਖਾਂ ਤੋਂ ਅਮਨਦੀਪ ਮੋਹੀ, ਜਲਾਲਾਬਾਦ ਤੋਂ ਮਹਿੰਦਰ ਸਿੰਘ ਕਚੂਰਾ, ਫਗਵਾੜਾ ਤੋਂ ਸੰਤੋਸ਼ ਕੁਮਾਰ ਅਤੇ ਮੁਕੇਰੀਆਂ ਤੋਂ ਗੁਰਧਿਆਨ ਸਿੰਘ ਮੁਲਤਾਨੀ ਨੂੰ ਚੋਣ …

Read More »

ਭਾਰਤੀ ਸੁਰੱਖਿਆ ਫੋਰਸ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ : ਰਾਜਨਾਥ

ਭਾਰਤੀ ਸੁਰੱਖਿਆ ਫੋਰਸ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ : ਰਾਜਨਾਥ

ਚੇਨਈ — ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਸੁਰੱਖਿਆ ਫੋਰਸ ਸਰਹੱਦ ਪਾਰ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਬਾਲਾਕੋਟ ‘ਚ ਅੱਤਵਾਦੀ ਕੈਂਪਾਂ ‘ਤੇ ਮੁੜ ਤੋਂ ਸਰਗਰਮ ਹੋਣ ਦੇ ਫੌਜੀ ਮੁਖੀ ਬਿਪਿਨ ਰਾਵਤ ਦੇ ਦਾਅਵੇ ਬਾਰੇ ਪੁੱਛੇ ਜਾਣ …

Read More »

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਦਾ ਦਿਹਾਂਤ

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਦਾ ਦਿਹਾਂਤ

ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਅੱਜ ਅਕਾਲ ਚਲਾਣਾ ਕਰ ਗਏ ਹਨ। ਬੁੱਧਵਾਰ ਸਵੇਰੇ ਉਨ੍ਹਾਂ ਨੇ ਆਖ਼ਰੀ ਸਾਹ ਲਏ। ਮਿਲੀ ਜਾਣਕਾਰੀ ਮੁਤਾਬਕ ਗਿਆਨੀ ਪੂਰਨ ਸਿੰਘ ਦਾ ਅੰਤਿਮ ਸਸਕਾਰ ਕੱਲ੍ਹ ਭਾਵ ਕਿ 26 ਸਤੰਬਰ ਵੀਰਵਾਰ ਨੂੰ ਕੀਤਾ ਜਾਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ …

Read More »

NRC ਲਾਗੂ ਹੋਈ ਤਾਂ ਮਨੋਜ ਤਿਵਾੜੀ ਨੂੰ ਛੱਡਣੀ ਪਵੇਗੀ ਦਿੱਲੀ : ਕੇਜਰੀਵਾਲ

NRC ਲਾਗੂ ਹੋਈ ਤਾਂ ਮਨੋਜ ਤਿਵਾੜੀ ਨੂੰ ਛੱਡਣੀ ਪਵੇਗੀ ਦਿੱਲੀ : ਕੇਜਰੀਵਾਲ

ਨਵੀਂ ਦਿੱਲੀ— ਆਸਾਮ ਦੀ ਤਰ੍ਹਾਂ ਰਾਜਧਾਨੀ ਦਿੱਲੀ ‘ਚ ਰਾਸ਼ਟਰੀ ਨਾਗਰਿਕ ਰਜਿਸਟਰੇਸ਼ਨ (ਐੱਨ.ਆਰ.ਸੀ.) ਲਾਗੂ ਹੋਵੇਗੀ ਜਾਂ ਨਹੀਂ, ਇਸ ‘ਤੇ ਹਾਲੇ ਕੁਝ ਸਾਫ਼ ਨਹੀਂ ਹੈ ਪਰ ਪੱਖ-ਵਿਰੋਧੀਆਂ ਵਲੋਂ ਬਿਆਨਬਾਜ਼ੀ ਸ਼ੁਰੂ ਹੋ ਚੁਕੀ ਹੈ। ਹੁਣ ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮੁੱਦੇ ‘ਤੇ ਭਾਜਪਾ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ …

Read More »

ਆਜ਼ਮ ਖਾਨ ਨੂੰ ਵੱਡੀ ਰਾਹਤ, 29 ਐੱਫ.ਆਈ.ਆਰ. ‘ਤੇ ਲਗਾਈ ਰੋਕ

ਆਜ਼ਮ ਖਾਨ ਨੂੰ ਵੱਡੀ ਰਾਹਤ, 29 ਐੱਫ.ਆਈ.ਆਰ. ‘ਤੇ ਲਗਾਈ ਰੋਕ

ਪ੍ਰਯਾਗਰਾਜ— ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖਾਨ ਨੂੰ ਇਲਾਹਾਬਾਦ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਬੁੱਧਵਾਰ ਨੂੰ ਹਾਈ ਕੋਰਟ ਨੇ ਆਜ਼ਮ ਵਿਰੁੱਧ ਦਰਜ 29 ਐੱਫ.ਆਈ.ਆਰ. ‘ਤੇ ਰੋਕ ਲੱਗਾ ਦਿੱਤੀ ਹੈ। ਐੱਫ.ਆਈ.ਆਰ. ‘ਤੇ ਰੋਕ ਤੋਂ ਬਾਅਦ ਹੁਣ ਇਨ੍ਹਾਂ ਮਾਮਲਿਆਂ ‘ਚ ਆਜ਼ਮ ਖਾਨ ਦੀ ਗ੍ਰਿਫਤਾਰੀ ਨਹੀਂ ਹੋਵੇਗੀ। ਮੌਲਾਨਾ …

Read More »

NRIs &Keralites held a Hindu Sangamam

NRIs &Keralites held a Hindu Sangamam

Edmonton (ATB): Acharyas from Kerala Swami Chidhanadapuri and Swami Muktananda Yati took part in the meet which was held last week at Taylor College Hall. Sabarimala Tantri Kandararu Rajeevararu and Vidyasagar Gurumurthy greeted the gathering through video message. Such a meet is held for the first time in Edmonton with …

Read More »

“Asian Tribune” & “Harmony TV” congratulate Ms. Kulveer Toor &Mr. Mohinder Toor, owners of Keratic Beauty Spa, Edmonton onbestowing

“Asian Tribune” & “Harmony TV” congratulate Ms. Kulveer Toor &Mr. Mohinder Toor, owners of Keratic Beauty Spa, Edmonton onbestowing

“Asian Tribune” & “Harmony TV” congratulate Ms. Kulveer Toor &Mr. Mohinder Toor, owners of Keratic Beauty Spa, Edmonton onbestowing “Beauty Salon of the Year” award during The Alberta Hair & Beauty Awards 2019 contest. More than 100 of the province’s premier hair & beauty professionals gathered at Creative Oceanic event …

Read More »