Home / 2019 / October

Monthly Archives: October 2019

ਕਣਕ ਦੇ ਭਾਅ ‘ਚ ਵਾਧੇ ਤੋਂ ਕੈਪਟਨ ਨਹੀਂ ਖੁਸ਼, ਮੋਦੀ ਸਰਕਾਰ ‘ਤੇ ਲਾਇਆ ਵੱਡਾ ਇਲਜ਼ਾਮ

ਕਣਕ ਦੇ ਭਾਅ ‘ਚ ਵਾਧੇ ਤੋਂ ਕੈਪਟਨ ਨਹੀਂ ਖੁਸ਼, ਮੋਦੀ ਸਰਕਾਰ ‘ਤੇ ਲਾਇਆ ਵੱਡਾ ਇਲਜ਼ਾਮ

ਮੋਦੀ ਸਰਕਾਰ ਵੱਲੋਂ ਕਣਕ ਦੇ ਭਾਅ ਵਿੱਚ ਕੀਤੇ ਵਾਧੇ ਤੋਂ ਜਿੱਥੇ ਕਿਸਾਨ ਖੁਸ਼ ਨਹੀਂ ਹਨ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਪਹਿਲਾਂ ਹੀ ਸੰਕਟ ਵਿੱਚੋਂ ਲੰਘ ਰਹੀ ਹੈ। ਕੇਂਦਰ ਸਰਕਾਰ ਕਿਸਾਨਾਂ ਨੂੰ ਜਿਣਸਾਂ …

Read More »

ਜੰਮੂ-ਕਸ਼ਮੀਰ ‘ਚ ਡਿੱਗਿਆ ਫੌਜ ਦਾ ਹੈਲੀਕਾਪਟਰ, ਸਵਾਰ ਸੀ ਲੈਫਟੀਨੈਂਟ ਜਨਰਲ

ਜੰਮੂ-ਕਸ਼ਮੀਰ ‘ਚ ਡਿੱਗਿਆ ਫੌਜ ਦਾ ਹੈਲੀਕਾਪਟਰ, ਸਵਾਰ ਸੀ ਲੈਫਟੀਨੈਂਟ ਜਨਰਲ

ਭਾਰਤੀ ਸੈਨਾ ਦੇ ਐਡਵਾਂਸ ਲਾਈਟ ਹੈਲੀਕਾਪਟਰ ਜੰਮੂ-ਕਸ਼ਮੀਰ ਦੇ ਪੁਣਛ ‘ਚ ਕਰੈਸ਼ ਹੋ ਗਿਆ। ਹੈਲੀਕਾਪਟਰ ‘ਚ ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਸਣੇ ਸਾਰੇ ਯਾਰਤੀ ਸੁਰੱਖਿਅਤ ਹਨ। ਭਾਰਤੀ ਸੈਨਾ ਦੇ ਐਡਵਾਂਸ ਲਾਈਟ ਹੈਲੀਕਾਪਟਰ ਜੰਮੂ–ਕਸ਼ਮੀਰ ਦੇ ਪੁਣਛ ‘ਚ ਕਰੈਸ਼ ਹੋ ਗਿਆ। ਹੈਲੀਕਾਪਟਰ ‘ਚ ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਣਬੀਰ …

Read More »

ਕਰਤਾਰਪੁਰ ਲਾਂਘੇ ‘ਤੇ ਦੋਵਾਂ ਮੁਲਕਾਂ ਨੇ ਲਾਈ ਮੋਹਰ, ਸਭ ਧਰਮਾਂ ਦੇ ਸ਼ਰਧਾਲੂਆਂ ਨੂੰ ਖੁੱਲ੍ਹ, 20 ਡਾਲਰ ਭਰਨੇ ਹੀ ਪੈਣਗੇ

ਕਰਤਾਰਪੁਰ ਲਾਂਘੇ ‘ਤੇ ਦੋਵਾਂ ਮੁਲਕਾਂ ਨੇ ਲਾਈ ਮੋਹਰ, ਸਭ ਧਰਮਾਂ ਦੇ ਸ਼ਰਧਾਲੂਆਂ ਨੂੰ ਖੁੱਲ੍ਹ, 20 ਡਾਲਰ ਭਰਨੇ ਹੀ ਪੈਣਗੇ

ਭਾਰਤ ਦੇ ਲਗਾਤਾਰ ਵਿਰੋਧ ਦੇ ਬਾਵਜੂਦ ਪਾਕਿਸਤਾਨ ਭਾਰਤੀ ਸ਼ਰਧਾਲੂਆਂ ਕੋਲੋਂ ਕਰਤਾਰਪੁਰ ਕੋਰੀਡੋਰ ਰਾਹੀਂ ਇਤਿਹਾਸਕ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 20 ਡਾਲਰ ਵਸੂਲੇਗਾ। ਇਸ ਸ਼ਰਤ ਨੂੰ ਦਰਜ ਕਰਵਾਉਂਦੇ ਹੋਏ ਅੱਜ ਦੋਵਾਂ ਦੇਸ਼ਾਂ ਵਿਚਾਲੇ ਕਰਾਰ ਉੱਪਰ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਦਸਤਖ਼ਤ ਕੀਤੇ ਤੇ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਸਬੰਧੀ ਦੋਵਾਂ ਦੇਸ਼ਾਂ …

Read More »

ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ ਲਾਂਘੇ ਦੇ ਮੁੱਖ ਦੁਆਰ ਤੇ ਬਣਨ ਵਾਲਾ 31 ਫੁੱਟ ਉੱਚਾ ੧ਓ ਦਾ ਸ਼ਿਲਾਲੇਖ

ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ ਲਾਂਘੇ ਦੇ ਮੁੱਖ ਦੁਆਰ ਤੇ ਬਣਨ ਵਾਲਾ 31 ਫੁੱਟ ਉੱਚਾ ੧ਓ ਦਾ ਸ਼ਿਲਾਲੇਖ

ਸੁਲਤਾਨਪੁਰ ਲੋਧੀ-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਆਪਣੀ ਵਿਲੱਖਣ ਸੇਵਾ ਕਾਰਜ ਸ਼ੈਲੀ ਤੇ ਖੁੱਲਦਿਲੀ ਕਾਰਨ ਪੂਰੀ ਦੁਨੀਆਂ ਅੰਦਰ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਡਾ. ਐੱਸ.ਪੀ. ਸਿੰਘ ਉਬਰਾਏ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਕਰਤਾਰਪੁਰ ਸਾਹਿਬ ਦੇ …

Read More »

ਨਿਊਜ਼ੀਲੈਂਡ ਦਾ ਮੰਤਰੀ ਕਹਿੰਦਾ “ਜੇ ਵਹੁਟੀਆਂ ਚਾਹੀਦੀਆਂ ਤਾਂ, ਵਾਪਸ ਮੁੜ ਜਾਓ, ਕਾਨੂੰਨ ਵਿਚ ਨਾ ਕੱਢੋ ਨੁਕਸ”

ਨਿਊਜ਼ੀਲੈਂਡ ਦਾ ਮੰਤਰੀ ਕਹਿੰਦਾ “ਜੇ ਵਹੁਟੀਆਂ ਚਾਹੀਦੀਆਂ ਤਾਂ, ਵਾਪਸ ਮੁੜ ਜਾਓ, ਕਾਨੂੰਨ ਵਿਚ ਨਾ ਕੱਢੋ ਨੁਕਸ”

ਔਕਲੈਂਡ  –ਨਿਊਜ਼ੀਲੈਂਡ ਸਰਕਾਰ ਦੇ ਵਿਚ ਤਿੰਨ ਤੋਂ ਵੱਧ ਮਹਿਕਮੇ ਰੱਖਣ ਵਾਲੇ ਆਰਥਿਕ ਵਿਕਾਸ ਮੰਤਰੀ ਅਤੇ ਨਿਊਜ਼ੀਲੈਂਡ ਫਸਟ ਰਾਜਨੀਤਕ ਪਾਰਟੀ ਦੇ ਸਾਂਸਦ ਸ਼ੇਨ ਜੋਨਸ ਨੇ ਭਾਰਤੀ ਕਮਿਊਨਿਟੀ ਵੱਲੋਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀਆਂ ਨੀਤੀਆਂ ਦੇ ਕੀਤੇ ਜਾ ਰਹੇ ਵਿਰੋਧ ਵਿਚ ਇਕ ਰੇਡੀਓ ਇੰਟਰਵਿਊ ਵਿਚ ਕਿਹਾ ਹੈ ਕਿ ਜੇਕਰ ਭਾਰਤੀ ਜੋੜਿਆਂ ਨੂੰ ਆਪਣੀਆਂ ਜੀਵਣ …

Read More »