Home / 2019 / August

Monthly Archives: August 2019

NRC ’ਚ ਨਹੀਂ ਹਨ 1971 ਤੋਂ ਪਹਿਲਾਂ ਭਾਰਤ ਆਏ ਕਈ ਬੰਗਲਾਦੇਸ਼ੀਆਂ ਦੀ ਜਾਣਕਾਰੀ

ਗੁਹਾਟੀ—ਆਸਾਮ ਦੇ ਵਿੱਤ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਹੈ ਕਿ ਰਾਸ਼ਟਰੀ ਨਾਗਰਿਕ ਪੂੰਜੀ (ਐੱਨ. ਆਰ. ਸੀ) ਦੇ ਫਾਈਨਲ ਲਿਸਟ ’ਚ ਕਈ ਅਜਿਹੇ ਲੋਕਾਂ ਦੇ ਨਾਂ ਸ਼ਾਮਲ ਨਹੀ ਹਨ, ਜੋ 1971 ਤੋਂ ਪਹਿਲਾਂ ਬੰਗਲਾਦੇਸ਼ ਤੋਂ ਭਾਰਤ ਆਏ ਸਨ। ਸਰਮਾ ਨੇ ਟਵੀਟ ਰਾਹੀਂ ਦੱਸਿਆ ਹੈ, ‘‘ਐੱਨ. ਆਰ. ਸੀ. ’ਚ ਕਈ ਅਜਿਹੇ …

Read More »

ਭਾਰਤ ਨਾਲ ਦੋ-ਪੱਖੀ ਗੱਲਬਾਤ ਕਰਨ ਲਈ ਤਿਆਰ: ਪਾਕਿ ਵਿਦੇਸ਼ ਮੰਤਰੀ

ਇਸਲਾਮਾਬਾਦ— ਕਸ਼ਮੀਰ ’ਚੋਂ ਧਾਰਾ 370 ਹਟਾਉਣ ਮਗਰੋਂ ਭਾਰਤ ਦਾ ਵਿਰੋਧ ਕਰ ਰਿਹੈ ਪਾਕਿਸਤਾਨ ਵਿਸ਼ਵ ਮੰਚ ’ਤੇ ਅਲੱਗ-ਥਲੱਗ ਪੈ ਗਿਆ ਹੈ। ਪਾਕਿਸਤਾਨ ਸਾਰੀ ਦੁਨੀਆ ’ਚ ਦਖਲ ਦੇਣ ਦੀ ਗੁਹਾਰ ਲਗਾਉਣ ਲਗਾ ਚੁੱਕਾ ਹੈ ਤੇ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ। ਭਾਰਤ ’ਤੇ ਯੁੱਧ ਦੀਆਂ ਗਿੱਦੜ ਭਬਕੀਆਂ ਦਾ ਵੀ ਕੋਈ ਅਸਰ …

Read More »

ਚਿਨਮਯਾਨੰਦ ਮਾਮਲਾ: ਪੀੜਤਾ ਦੇ ਪਰਿਵਾਰਿਕ ਮੈਂਬਰ ਦਿੱਲੀ ਰਵਾਨਾ

ਸ਼ਾਹਜ਼ਹਾਨਪੁਰ—ਸਵਾਮੀ ਚਿਨਮਯਾਨੰਦ ਮਾਮਲੇ ’ਚ ਸੁਪਰੀਮ ਕੋਰਟ ਦੇ ਆਦੇਸ਼ ’ਤੇ ਦਿੱਲੀ ਪੁਲਸ ਦੀ ਇੱਕ ਟੀਮ ਅੱਜ ਭਾਵ ਸ਼ਨੀਵਾਰ ਇੱਥੋ ਪੀੜਤ ਲੜਕੀ ਦੇ ਮਾਤਾ-ਪਿਤਾ ਨੂੰ ਉਸ ਨਾਲ ਮਿਲਵਾਉਣ ਲਈ ਦਿੱਲੀ ਲੈ ਕੇ ਰਵਾਨਾ ਹੋ ਗਈ। ਦੱਸ ਦੇਈਏ ਕਿ ਪੀੜਤਾ ਦੇ ਪਿਤਾ ਨੇ ਫੋਨ ’ਤੇ ਦੱਸਿਆ ਕਿ ਅੱਜ ਦਿੱਲੀ ਪੁਲਸ ਉਨ੍ਹਾਂ ਨੂੰ ਸੁਪਰੀਮ …

Read More »

ਸਿਹਤ ਮੰਤਰੀ ਨੇ 87 ਸਪੈਸ਼ਲਿਸਟ ਡਾਕਟਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਮੋਹਾਲੀ : ਇੱਥੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਫੇਜ਼-6 ਮੋਹਾਲੀ ਵਿਖੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ 87 ਸਪੈਸ਼ਲਿਸਟ ਡਾਕਟਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ। ਇਸ ਮੌਕੇ ਸਿੱਧੂ ਨੇ ਨਵ ਨਿਯੁਕਤ ਡਾਕਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ’ਚ …

Read More »

ਪਾਕਿਸਤਾਨ ’ਚ ਅਗਵਾ ਸਿੱਖ ਲੜਕੀ ਬਾਰੇ ਸਿਰਸਾ ਨੇ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ : ਪਾਕਿਸਤਾਨ ਸਥਿਤ ਸ੍ਰੀ ਨਨਕਾਣਾ ਸਾਹਿਬ ਇਲਾਕੇ ਵਿਚ ਇਕ ਸਿੱਖ ਲੜਕੀ (ਜਗਜੀਤ ਕੌਰ) ਦਾ ਜ਼ਬਰੀ ਧਰਮੀ ਪਰਿਵਰਤਨ ਕਰਵਾ ਕੇ ਮੁਸਲਿਮ ਮੁੰਡੇ ਨਾਲ ਨਿਕਾਹ ਤੋਂ ਬਾਅਦ ਅਗਵਾ ਸੰਬੰਧੀ ਮਾਮਲੇ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ’ਤੇ ਸਵਾਲ ਚੁੱਕੇ ਹਨ। ਸਿਰਸਾ ਨੇ ਪਾਕਿਸਤਾਨ …

Read More »

ਬੇਅਦਬੀ ਮਾਮਲਾ : ਕਲੋਜ਼ਰ ਰਿਪੋਰਟ ਸਬੰਧੀ ਸੁਣਵਾਈ 4 ਸਤੰਬਰ ਨੂੰ

ਫਰੀਦਕੋਟ : ਬੇਅਦਬੀ ਮਾਮਲੇ ਸਬੰਧੀ ਕਲੋਜ਼ਰ ਰਿਪੋਰਟ ਕੇਸ ਮੋਹਾਲੀ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ’ਚ ਸੁਣਵਾਈ ਹੋਈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੇ ਪਿੰਡ ਬਰਗਾਡ਼ੀ ਸਥਿਤ ਇਤਿਹਾਸਕ ਗੁਰਦੁਆਰੇ ਦੇ ਮੈਨੇਜਰ ’ਤੇ ਸ਼ਿਕਾਇਤਕਰਤਾ ਗਿਆਨੀ ਕੁਲਵਿੰਦਰ ਸਿੰਘ ਨੇ ਹਾਈ ਕੋਰਟ ਦੇ ਸੀਨੀਅਰ ਵਕੀਲ ਬੀ. ਐੱਸ. ਸੋਬਤੀ …

Read More »

ਕੇਰਲ : ਕਾਲਜ ’ਚ ਲਹਿਰਾਇਆ ਪਾਕਿਸਤਾਨ ਦਾ ਝੰਡਾ, 30 ਜਾਣਿਆਂ ’ਤੇ ਕੇਸ ਦਰਜ

ਤਿਰੂਵੰਤਪੁਰਮ—ਕੇਰਲ ਦੇ ਕੋਝੀਕੋਡ ਜ਼ਿਲੇ ਦੇ ਇੱਕ ਕਾਲਜ ’ਚ 30 ਤੋਂ ਜ਼ਿਆਦਾ ਵਿਦਿਆਰਥੀਆਂ ’ਤੇ ਪਾਕਿਸਤਾਨ ਦਾ ਝੰਡਾ ਲਹਿਰਾਉਣ ’ਤੇ ਕੇਸ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਵੀਰਵਾਰ ਨੂੰ ਪੈਰਾਮਬਰਾ ਸਿਲਵਰ ਕਾਲਜ ’ਚ ਯੂਨੀਅਨ ਚੋਣਾਂ ਦੇ ਪ੍ਰਚਾਰ ਦੌਰਾਨ ਮੁਸਲਿਮ ਸਟੂਡੈਂਟ ਫ੍ਰੰਟ (ਐੱਮ. ਐੱਸ. ਐੱਫ) ਦੇ ਵਿਦਿਆਰਥੀਆਂ ਨੇ ਪਾਕਿਸਤਾਨੀ ਝੰਡਾ ਲਹਿਰਾਇਆ ਸੀ। …

Read More »

ਮਨਪ੍ਰੀਤ ਤੇ ਸਿੰਗਲਾ ਵਲੋਂ ਇਨਫੋਸਿਸ ਤੇ ਵੋਲਵੋ ਦੇ ਅਧਿਕਾਰੀਆਂ ਨਾਲ ਮੁਲਾਕਾਤ

ਚੰਡੀਗੜ੍ਹ : ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਪੀ. ਡਬਲਿਊ. ਡੀ. ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਹੇਠਲੇ ਇਨਵੈਸਟ ਪੰਜਾਬ ਦੇ ਵਫਦ ਨੇ ਸ਼ੁੱਕਰਵਾਰ ਨੂੰ ਬੈਂਗਲੁਰੂ ਵਿਖੇ ਇਨਫੋਸਿਸ ਅਤੇ ਵੋਲਵੋ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ’ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਇਨਫੋਸਿਸ ਦੇ ਸਹਿ ਬਾਨੀ …

Read More »

ਨਵੀਂ ਆਰਥਿਕ ਨੀਤੀ ਨਹੀਂ ਆਈ ਤਾਂ 5 ਟ੍ਰਿਲੀਅਨ ਨੂੰ ਜਾਓ ਭੁੱਲ : ਸੁਬਰਮਣੀਅਮ

ਨਵੀਂ ਦਿੱਲੀ— ਭਾਜਪਾ ਨੇਤਾ ਸੁਬਰਮਣੀਅਮ ਸਵਾਮੀ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੇ ਹਨ। ਸਵਾਮੀ ਨੇ ਨਵੀਂ ਆਰਥਿਕ ਨੀਤੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਨਵੀਂ ਆਰਥਿਕ ਨੀਤੀ ਲਾਗੂ ਨਹੀਂ ਕੀਤੀ ਗਈ ਤਾਂ ਭਾਰਤ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੇ ਆਪਣੇ ਟੀਚੇ ਤਕ ਨਹੀਂ ਪਹੁੰਚ …

Read More »