Daily Archives: September 14, 2019

ਕਾਲੇਧਨ ਕਾਨੂੰਨ ਤਹਿਤ ਮੁਕੇਸ਼ ਅੰਬਾਨੀ ਅਤੇ ਉਸਦੇ ਪਰਿਵਾਰ ਨੂੰ ਮਿਲਿਆ IT ਨੋਟਿਸ : ਰਿਪੋਰਟ

ਕਾਲੇਧਨ ਕਾਨੂੰਨ ਤਹਿਤ ਮੁਕੇਸ਼ ਅੰਬਾਨੀ ਅਤੇ ਉਸਦੇ ਪਰਿਵਾਰ ਨੂੰ ਮਿਲਿਆ IT ਨੋਟਿਸ : ਰਿਪੋਰਟ

ਮੁੰਬਈ — ਇਨਕਮ ਟੈਕਸ ਵਿਭਾਗ ਦੀ ਮੁੰਬਈ ਸ਼ਾਖਾ ਨੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਪਰਿਵਾਰਕ ਮੈਂਬਰਾਂ ਨੂੰ 2015 ਬਲੈਕ ਮਨੀ ਐਕਟ ਦੀ ਵਿਵਸਥਾ ਦੇ ਤਹਿਤ ਨੋਟਿਸ ਭੇਜਿਆ ਹੈ। ਵਿਭਾਗ ਨੇ ਇਹ ਕਾਰਵਾਈ ਵੱਖ-ਵੱਖ ਦੇਸ਼ਾਂ ਦੀਆਂ ਏਜੰਸੀਆਂ ਤੋਂ ਮਿਲੀਆਂ ਸੂਚਨਾਵਾਂ ਦੇ ਆਧਾਰ ‘ਤੇ ਹੋਈ ਜਾਂਚ ਦੇ ਬਾਅਦ ਕੀਤੀ ਹੈ। ਵਿਭਾਗ ਵਲੋਂ ਇਹ …

Read More »

ਕੈਪਟਨ ਦੇ ਵਿਸ਼ੇਸ਼ ਸਲਾਹਕਾਰ ਬਣੇ ਬੁਲਾਰੀਆ

ਕੈਪਟਨ ਦੇ ਵਿਸ਼ੇਸ਼ ਸਲਾਹਕਾਰ ਬਣੇ ਬੁਲਾਰੀਆ

ਅੰਮ੍ਰਿਤਸਰ : ਕੈਪਟਨ ਦਾ ਵਿਸ਼ੇਸ਼ ਸਲਾਹਕਾਰ ਚੁਣੇ ਜਾਣ ਮਗਰੋਂ ਅੰਮ੍ਰਿਤਸਰ ਪਹੁੰਚੇ ਇੰਦਰਬੀਰ ਸਿੰਘ ਬੁਲਾਰੀਆ ਦਾ ਭਰਵਾਂ ਸਵਾਗਤ ਹੋਇਆ। ਇਸ ਮੌਕੇ ਵਰਕਰਾਂ ਨੇ ਲੱਡੂਆਂ ਨਾਲ ਬੁਲਾਰੀਆ ਦਾ ਮੂੰਹ ਮਿੱਠਾ ਕਰਵਾਇਆ ਤੇ ਫੁੱਲਾਂ ਦੇ ਗੁਲਦਸਤੇ ਭੇਟ ਕਰ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਇੰਦਰਬਾਰ ਬੁਲਾਰੀਆ ਨੇ ਦੱਸਿਆ ਕਿ ਉਹ ਜ਼ਮੀਨੀ ਪੱਧਰ …

Read More »

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਹਿੰਦੀ ਨੂੰ ‘ਰਾਸ਼ਟਰੀ ਭਾਸ਼ਾ’ ਬਣਾਉਣ ਦੀ ਅਪੀਲ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਹਿੰਦੀ ਨੂੰ ‘ਰਾਸ਼ਟਰੀ ਭਾਸ਼ਾ’ ਬਣਾਉਣ ਦੀ ਅਪੀਲ

ਨਵੀਂ ਦਿੱਲੀ—ਅੱਜ ਹਿੰਦੀ ਦਿਵਸ ਮੌਕੇ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ‘ਚ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਨੂੰ ਅੱਗੇ ਵਧਾਉਣ ਅਤੇ ਇੱਕਜੁੱਟ ਕਰਨ ਦੀ ਅਪੀਲ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਕਿਹਾ ਹੈ ਕਿ ਅੱਜ ਹਿੰਦੀ ਦਿਵਸ ਦੇ ਮੌਕੇ ‘ਤੇ ਮੈਂ ਪੂਰੇ …

Read More »

ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰਵਾਉਣ ਦੇ ਯਤਨ ‘ਚ ਕੈਪਟਨ : ਖਹਿਰਾ

ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰਵਾਉਣ ਦੇ ਯਤਨ ‘ਚ ਕੈਪਟਨ : ਖਹਿਰਾ

ਚੰਡੀਗੜ੍ਹ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਕੈਪਟਨ ਭਾਜਪਾ ਦੇ ਹੱਥਾਂ ‘ਚ ਖੇਡਦੇ ਹੋਏ ਕਰਤਾਪੁਰ ਸਾਹਿਬ ਕੋਰੀਡੋਰ ਪ੍ਰੋਜੈਕਟ ਨੂੰ ਬੰਦ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਪਾਕਿਸਤਾਨ ਵੱਲੋਂ ਲਾਏ …

Read More »

ਮੁਲਾਇਮ ਸਿੰਘ ਦੇ ਪਰਿਵਾਰ ਨੂੰ ਵੱਡਾ ਝਟਕਾ, ਖਾਲੀ ਕਰਵਾਈ ਲੋਹੀਆ ਟਰੱਸਟ ਇਮਾਰਤ

ਮੁਲਾਇਮ ਸਿੰਘ ਦੇ ਪਰਿਵਾਰ ਨੂੰ ਵੱਡਾ ਝਟਕਾ, ਖਾਲੀ ਕਰਵਾਈ ਲੋਹੀਆ ਟਰੱਸਟ ਇਮਾਰਤ

ਲਖਨਊ—ਉੱਤਰ ਪ੍ਰਦੇਸ਼ ਦੀ ਯੋਗੀ ਅਦਿੱਤਿਆਨਾਥ ਸਰਕਾਰ ਨੇ ਮੁਲਾਇਮ ਸਿੰਘ ਦੇ ਪਰਿਵਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਲੋਹੀਆ ਟਰੱਸਟ ਬਿਲਡਿੰਗ ਖਾਲੀ ਕਰਵਾ ਲਈ ਗਈ ਹੈ। ਦੱਸ ਦੇਈਏ ਕਿ ਸੂਬਾ ਸੰਪੱਤੀ ਵਿਭਾਗ ਨੇ ਸੁਪਰੀਮ ਕੋਰਟ ਦੇ ਆਦੇਸ਼ ‘ਤੇ ਇਹ ਕਾਰਵਾਈ ਕੀਤੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਮੁਲਾਇਮ ਸਿੰਘ ਯਾਦਵ ਟਰੱਸਟ …

Read More »

ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਗਏ ਅਧਿਆਪਕਾਂ ਦੀ ਪੁਲਸ ਨਾਲ ਧੱਕਾ-ਮੁੱਕੀ

ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਗਏ ਅਧਿਆਪਕਾਂ ਦੀ ਪੁਲਸ ਨਾਲ ਧੱਕਾ-ਮੁੱਕੀ

ਸੰਗਰੂਰ : ਈ. ਜੀ. ਐਸ. ਏ., ਆਈ. ਈ. ਈ. ਟੀ. ਟੀ. ਪਾਸ ਯੂਨੀਅਨ ਵੱਲੋਂ ਮੱਖਣ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਅੱਜ ਅਣਮਿੱਥੇ ਸਮੇਂ ਲਈ ਵਿਜੇ ਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਕੇ ਰੋਡ ਜਾਮ ਕਰਕੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਅਧਿਆਪਕਾਂ ਅਤੇ ਪੁਲਸ ਵਿਚਾਲੇ …

Read More »

ਦੁਨੀਆ ਨੂੰ ਅਲਵਿਦਾ ਕਹਿ ਗਿਆ ਫੌਜ ਦਾ ਹੀਰੋ ਸਨਿਫਰ ਡੌਗ, ਜਵਾਨਾਂ ਨੇ ਕੀਤਾ ਸਲਾਮ

ਦੁਨੀਆ ਨੂੰ ਅਲਵਿਦਾ ਕਹਿ ਗਿਆ ਫੌਜ ਦਾ ਹੀਰੋ ਸਨਿਫਰ ਡੌਗ, ਜਵਾਨਾਂ ਨੇ ਕੀਤਾ ਸਲਾਮ

ਕੋਲਕਾਤਾ— ਭਾਰਤੀ ਫੌਜ ਦੀ ਈਸਟਰਨ (ਪੂਰਬੀ) ਕਮਾਂਡ ‘ਚ ਬੀਤੀ 11 ਤਾਰੀਕ ਨੂੰ ਇਕ ਹੀਰੋ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇਹ ਹੀਰੋ ਸੀ ਇਕ ਸਨਿਫਰ ਡੌਗ, ਜਿਸ ਨੇ ਕਈ ਸਾਲ ਤੱਕ ਫੌਜ ‘ਚ ਸੇਵਾਵਾਂ ਦਿੱਤੀਆਂ ਸਨ। ਉਸ ਦੇ ਦਿਹਾਂਤ ਨਾਲ ਕਮਾਂਡ ‘ਚ ਗਮ ਦਾ ਮਾਹੌਲ ਹੈ। ਕਮਾਂਡ ਨੇ ਆਪਣੇ ਹੀਰੋ ਨੂੰ …

Read More »

ਟੋਲ ਟੈਕਸ ਨੂੰ ਲੈ ਕੇ ਹੋਇਆ ਵਿਵਾਦ, ਸਕਿਓਰਿਟੀ ਗਾਰਡ ਦੇ ਸਿਰ ‘ਤੇ ਮਾਰਿਆ ਲੋਹੇ ਦਾ ਟਰੱਮ

ਟੋਲ ਟੈਕਸ ਨੂੰ ਲੈ ਕੇ ਹੋਇਆ ਵਿਵਾਦ, ਸਕਿਓਰਿਟੀ ਗਾਰਡ ਦੇ ਸਿਰ ‘ਤੇ ਮਾਰਿਆ ਲੋਹੇ ਦਾ ਟਰੱਮ

ਬਹਾਦੁਰਗੜ੍ਹ— ਹਰਿਆਣਾ ਦੇ ਝੱਜਰ ਜ਼ਿਲੇ ਦੇ ਬਹਾਦੁਰਗੜ੍ਹ ‘ਚ ਮੁਫ਼ਤ ‘ਚ ਟੋਲ ਪਾਰ ਕਰਨ ਨੂੰ ਲੈ ਕੇ ਸਕਿਓਰਿਟੀ ਗਾਰਡ ਨਾਲ 4 ਨੌਜਵਾਨ ਭਿੜ ਗਏ। ਚਾਰੋਂ ਨੌਜਵਾਨ ਇਕ ਕਾਰ ‘ਚ ਸਵਾਰ ਸਨ ਅਤੇ ਮੁਫ਼ਤ ‘ਚ ਟੋਲ ਪਾਰ ਕਰਨ ਦੀ ਜਿੱਦ ਕਰ ਰਹੇ ਸਨ। ਮਨ੍ਹਾ ਕਰਨ ‘ਤੇ ਗੁੱਸਾਏ ਨੌਜਵਾਨਾਂ ਨੇ ਸਕਿਓਰਿਟੀ ਗਾਰਡ ਦੇ …

Read More »