Daily Archives: September 3, 2019

ਆਜ਼ਮ ਦੇ ਸਮਰਥਨ ‘ਚ ਉਤਰੇ ਮੁਲਾਇਮ ਯਾਦਵ, ਬੋਲੇ- ‘ਪੂਰੇ ਪ੍ਰਦੇਸ਼ ‘ਚ ਅੰਦੋਲਨ ਕਰਾਂਗੇ’

ਆਜ਼ਮ ਦੇ ਸਮਰਥਨ ‘ਚ ਉਤਰੇ ਮੁਲਾਇਮ ਯਾਦਵ, ਬੋਲੇ- ‘ਪੂਰੇ ਪ੍ਰਦੇਸ਼ ‘ਚ ਅੰਦੋਲਨ ਕਰਾਂਗੇ’

ਲਖਨਊ— ਸਮਾਜਵਾਦੀ ਪਾਰਟੀ ਦੇ ਗਾਰਡੀਅਨ ਮੁਲਾਇਮ ਸਿੰਘ ਯਾਦਵ ਆਪਣੀ ਪਾਰਟੀ ਦੇ ਨੇਤਾ ਆਜ਼ਮ ਖਾਨ ਦੇ ਬਚਾਅ ‘ਚ ਉਤਰ ਆਏ ਹਨ। ਮੁਲਾਇਮ ਨੇ ਮੰਗਲਵਾਰ ਨੂੰ ਕਿਹਾ ਕਿ ਆਜ਼ਮ ‘ਤੇ ਗਲਤ ਤਰੀਕੇ ਨਾਲ ਕੇਸ ਦਰਜ ਕੀਤੇ ਗਏ। ਉਨ੍ਹਾਂ ਉੱਪਰ ਜ਼ਮੀਨ ਹੜਪਨ ਦੇ ਬੇਬੁਨਿਆਦ ਦੋਸ਼ ਲਗਾਏ ਗਏ। ਆਜ਼ਮ ਨੇ ਗਰੀਬਾਂ ਦੀ ਲੜਾਈ ਲੜੀ। …

Read More »

ਜਗਜੀਤ ਕੌਰ ਨੂੰ ਅਗਵਾ ਕਰਨ ਵਾਲੇ ਦੋਸ਼ੀ ਨੂੰ ਲਾਹੌਰ ਹਾਈਕੋਰਟ ਨੇ ਦਿੱਤੀ ਜ਼ਮਾਨਤ

ਜਗਜੀਤ ਕੌਰ ਨੂੰ ਅਗਵਾ ਕਰਨ ਵਾਲੇ ਦੋਸ਼ੀ ਨੂੰ ਲਾਹੌਰ ਹਾਈਕੋਰਟ ਨੇ ਦਿੱਤੀ ਜ਼ਮਾਨਤ

ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਥਿਤ ਨਨਕਾਣਾ ਸਾਹਿਬ ਨੇੜੇ ਇਕ ਗ੍ਰੰਥੀ ਦੀ ਲੜਕੀ ਜਗਜੀਤ ਕੌਰ ਦਾ ਮੁਸਲਿਮ ਨੌਜਵਾਨ ਵੱਲੋਂ ਅਗਵਾ ਕਰਕੇ ਉਸ ਦਾ ਧਰਮ ਪਰਿਵਰਤਨ ਕਰਨ ਦੇ ਬਾਅਦ ਉਸ ਨਾਲ ਵਿਆਹ ਕਰਵਾਉਣ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਲਾਹੌਰ ਹਾਈਕੋਰਟ ਨੇ ਜਗਜੀਤ ਕੌਰ ਨਾਲ ਵਿਆਹ ਕਰਨ …

Read More »

ਰਾਹੁਲ ਨੇ ਕੇਰਲ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ, ਪੁਲ ਦੇ ਮੁੜ ਨਿਰਮਾਣ ਦੀ ਕੀਤੀ ਮੰਗ

ਰਾਹੁਲ ਨੇ ਕੇਰਲ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ, ਪੁਲ ਦੇ ਮੁੜ ਨਿਰਮਾਣ ਦੀ ਕੀਤੀ ਮੰਗ

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੂੰ ਖੱਤ ਲਿਖਿਆ ਹੈ। ਰਾਹੁਲ ਨੇ ਮਲਪੁਰਮ ਜ਼ਿਲੇ ਦੇ ਹੜ੍ਹ ਪ੍ਰਭਾਵਿਤ ਖੇਤਰ ਚੁੰਗਥਰਾ ‘ਚ ਕੁਰੂਮਬਿਲੰਗੋਡ ਅਤੇ ਚੁੰਗਥਾਰਾ ਪਿੰਡ ਦਰਮਿਆਨ ਕੇਪਿਨਿਕਾਦੁਵ ਪੁਲ ਦੇ ਮੁੜ ਨਿਰਮਾਣ ਦੀ ਮੰਗ ਕੀਤੀ ਹੈ। ਇਸ ਸਾਲ …

Read More »

ਭਾਰਤੀ ਹਵਾਈ ਫੌਜ ’ਚ ਸ਼ਾਮਲ ਹੋਏ 8 ਅਪਾਚੇ ਜੰਗੀ ਹੈਲੀਕਾਪਟਰ

ਭਾਰਤੀ ਹਵਾਈ ਫੌਜ ’ਚ ਸ਼ਾਮਲ ਹੋਏ 8 ਅਪਾਚੇ ਜੰਗੀ ਹੈਲੀਕਾਪਟਰ

ਪਠਾਨਕੋਟ : ਅੱਜ ਦਾ ਦਿਨ ਹਰੇਕ ਭਾਰਤ ਵਾਸੀ ਲਈ ਮਾਣ ਦਾ ਦਿਨ ਹੈ। ਅੱਜ ਭਾਰਤੀ ਹਵਾਈ ਫੌਜ ਹੋਰ ਵੀ ਸ਼ਕਤੀਸ਼ਾਲੀ ਹੋ ਗਈ ਹੈ ਤੇ ਇਹ ਤਾਕਤ ਵਧਾਈ ਹੈ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਹੈਲੀਕਾਪਟਰ ਅਪਾਚੇ ਨੇ। ਜੀ ਹਾਂ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਬੀ. ਐੱਸ. ਧਨੋਆ ਦੀ ਮੌਜੂਦਗੀ ‘ਚ …

Read More »

ਹਰਿਆਣਾ : ਨੈਨਾ ਚੌਟਾਲਾ ਸਮੇਤ ਇਨੈਲੋ ਦੇ 4 ਵਿਧਾਇਕਾਂ ਨੇ ਦਿੱਤੇ ਅਸਤੀਫ਼ੇ

ਹਰਿਆਣਾ : ਨੈਨਾ ਚੌਟਾਲਾ ਸਮੇਤ ਇਨੈਲੋ ਦੇ 4 ਵਿਧਾਇਕਾਂ ਨੇ ਦਿੱਤੇ ਅਸਤੀਫ਼ੇ

ਹਰਿਆਣਾ— ਹਰਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ 4 ਵਿਧਾਇਕਾਂ ਨੇ ਅਸਤੀਫ਼ੇ ਦੇ ਦਿੱਤੇ ਹਨ। ਇਹ ਵਿਧਾਇਕ ਜਨਨਾਇਕ ਜਨਤਾ ਦਲ (ਜੇ.ਜੇ.ਪੀ.) ਦੇ ਸਮਰਥਨ ‘ਚ ਹਨ, ਜਿਸ ਕਾਰਨ ਉਨ੍ਹਾਂ ਨੇ ਵਿਧਾਨ ਸਭਾ ਸਪੀਕਰ ਨੂੰ ਇਹ ਅਸਤੀਫ਼ੇ ਦਿੱਤੇ। ਸਪੀਕਰ ਨੇ ਉਨ੍ਹਾਂ ਦੇ ਅਸਤੀਫ਼ੇ ਮਨਜ਼ੂਰ ਕਰ …

Read More »

ਮੁੱਖ ਮੰਤਰੀ ਨੇ ਭਾਰਤੀ ਅਰਥਵਿਵਸਥਾ ‘ਚ ਆਈ ਗਿਰਾਵਟ ‘ਤੇ ਪ੍ਰਗਟਾਈ ਚਿੰਤਾ

ਮੁੱਖ ਮੰਤਰੀ ਨੇ ਭਾਰਤੀ ਅਰਥਵਿਵਸਥਾ ‘ਚ ਆਈ ਗਿਰਾਵਟ ‘ਤੇ ਪ੍ਰਗਟਾਈ ਚਿੰਤਾ

ਜਲੰਧਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਅਰਥਵਿਵਸਥਾ ‘ਚ ਆਈ ਗਿਰਾਵਟ ‘ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਜੀ. ਡੀ. ਪੀ. ਦੀ ਦਰ 5 ਫੀਸਦੀ ‘ਤੇ ਆ ਜਾਣਾ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ …

Read More »

ਹੁਣ ਪੌਂਗ ਡੈਮ ਤੋਂ ਖਤਰਾ, ਪੰਜਾਬ ਦੇ ਕਈ ਪਿੰਡ ਹੋ ਸਕਦੇ ਨੇ ਪ੍ਰਭਾਵਿਤ

ਹੁਣ ਪੌਂਗ ਡੈਮ ਤੋਂ ਖਤਰਾ, ਪੰਜਾਬ ਦੇ ਕਈ ਪਿੰਡ ਹੋ ਸਕਦੇ ਨੇ ਪ੍ਰਭਾਵਿਤ

ਕਾਂਗੜਾ— ਭਾਖੜਾ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦਾ ਪੌਂਗ ਡੈਮ ਖਤਰੇ ਦੇ ਨੇੜੇ ਪਹੁੰਚ ਗਿਆ ਹੈ। ਹਿਮਾਚਲ ‘ਚ ਅਗਲੇ ਦੋ ਦਿਨਾਂ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਕਾਰਨ ਪਾਣੀ ਦਾ ਪੱਧਰ 1387 ਤੋਂ ਪਾਰ ਪਹੁੰਚਣ ਦੀ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ। ਅਜਿਹੇ ਵਿਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ. …

Read More »

ਜਸਬੀਰ ਬੀਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰੇਗੀ ‘ਆਪ’

ਜਸਬੀਰ ਬੀਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰੇਗੀ ‘ਆਪ’

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਅਨੁਸ਼ਾਸਨ ਦੇ ਮਾਮਲੇ ‘ਚ ਸਖ਼ਤ ਹੁੰਦਿਆਂ ਸਾਬਕਾ ਆਈ. ਏ. ਐੱਸ. ਅਧਿਕਾਰੀ ਜਸਬੀਰ ਸਿੰਘ ਬੀਰ ਨੂੰ ‘ਕਾਰਨ ਦੱਸੋ’ ਨੋਟਿਸ ਭੇਜਣ ਦਾ ਫ਼ੈਸਲਾ ਲਿਆ ਹੈ। ਸੋਮਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ …

Read More »

ਦਿੱਲੀ ‘ਚ ਬਣਿਆ ਦੇਸ਼ ਦਾ ਸਭ ਤੋਂ ਉੱਚਾ ATC ਟਾਵਰ, ਪੁਰੀ ਨੇ ਕੀਤਾ ਉਦਘਾਟਨ

ਦਿੱਲੀ ‘ਚ ਬਣਿਆ ਦੇਸ਼ ਦਾ ਸਭ ਤੋਂ ਉੱਚਾ ATC ਟਾਵਰ, ਪੁਰੀ ਨੇ ਕੀਤਾ ਉਦਘਾਟਨ

ਨਵੀਂ ਦਿੱਲੀ— ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਦੇਸ਼ ਦੇ ਸਭ ਤੋਂ ਉੱਚੇ ਏਅਰ ਟ੍ਰੈਫਿਕ ਕੰਟਰੋਲ (ਏ. ਟੀ. ਸੀ.) ਟਾਵਰ ਦਾ ਉਦਘਾਟਨ ਕੀਤਾ। ਹਰਦੀਪ ਪੁਰੀ ਨੇ ਕਿਹਾ ਹਵਾਈ ਆਵਾਜਾਈ ਕੰਟਰੋਲ ਯਕੀਨੀ ਕਰਨ ਲਈ ਸੇਵਾਵਾਂ ਅਤੇ ਸਿਸਟਮ ਨੂੰ ਬਿਹਤਰ ਬਣਾਉਣਾ ਜ਼ਰੂਰੀ ਹੈ …

Read More »

Hong Kong students plan second day of pro-democracy rallies

Hong Kong students plan second day of pro-democracy rallies

Thousands of students joined demonstrations at universities on Monday, many wearing gas masks, joining hands to form human chains and chanting for Hong Kong to be given greater autonomy from the central Chinese government. HONG KONG: Hong Kong school and university students on Tuesday are due to boycott classes and …

Read More »