Home / 2019 / January / 09

Daily Archives: January 9, 2019

ਬੇਅਦਬੀ ਮਾਮਲੇ ਸਬੰਧੀ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੇ ਕੀਤੇ ਵੱਡੇ ਖੁਲਾਸੇ

ਬੇਅਦਬੀ ਮਾਮਲੇ ਸਬੰਧੀ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੇ ਕੀਤੇ ਵੱਡੇ ਖੁਲਾਸੇ

ਚੰਡੀਗੜ- ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਸਬੰਧੀ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੇ ਅੱਜ ਇੱਕ ਪੱਤਰਕਾਰ ਸੰਮੇਲਨ ਵਿਚ ਵੱਡੇ ਖੁਲਾਸੇ ਕੀਤੇ। ਹੁਣ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਚੁੱਕੇ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੇ ਬੇਅਦਬੀ ਮਾਮਲਿਆਂ ਸਬੰਧੀ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਦੋਸ਼ੀ ਠਹਿਰਾਇਆ। ਉਹਨਾਂ …

Read More »

ਕਾਲਕਾ-ਸ਼ਿਮਲਾ NH ‘ਤੇ ਪਹਾੜੀ ਧੱਸੀ, ਵਾਹਨਾਂ ਦੀ ਆਵਾਜਾਈ ਹੋਈ ਪ੍ਰਭਾਵਿਤ

ਕਾਲਕਾ-ਸ਼ਿਮਲਾ NH ‘ਤੇ ਪਹਾੜੀ ਧੱਸੀ, ਵਾਹਨਾਂ ਦੀ ਆਵਾਜਾਈ ਹੋਈ ਪ੍ਰਭਾਵਿਤ

ਸ਼ਿਮਲਾ— ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ ‘ਤੇ ਤੰਬੂ ਮੋੜ ‘ਚ ਕ੍ਰਸ਼ਰ ਦੇ ਨੇੜੇ ਅਚਾਨਕ ਪਹਾੜੀ ਧੱਸ ਗਈ। ਮਾਮਲਾ ਮੰਗਲਵਾਰ ਦੇਰ ਰਾਤ ਕਰੀਬ 11 ਵਜੇ ਦਾ ਹੈ। ਜਿਸ ਦਾ ਨਿਰਮਾਣ ਕਾਰਜ ‘ਚ ਲੱਗੀ ਮਸ਼ੀਨ ਵੀ ਪੂਰੀ ਤਰ੍ਹਾਂ ਨਾਲ ਮਲਬੇ ਦੀ ਚਪੇਟ ‘ਚ ਆ ਗਈ। ਗਨੀਮਤ ਇਹ ਰਹੀ ਕਿ ਮਸ਼ੀਨ ‘ਚ ਸਵਾਰ ਚਾਲਕ ਬਾਲ-ਬਾਲ …

Read More »

ਵਿਜੀਲੈਂਸ ਨੇ ਪਿਛਲੇ ਸਾਲ 131 ਕੇਸਾਂ ‘ਚ 182 ਵਿਅਕਤੀਆਂ ਨੂੰ ਰਿਸ਼ਵਤ ਲੈਂਦਿਆਂ ਕੀਤਾ ਕਾਬੂ : ਬੀ ਕੇ ਉੱਪਲ

ਵਿਜੀਲੈਂਸ ਨੇ ਪਿਛਲੇ ਸਾਲ 131 ਕੇਸਾਂ ‘ਚ 182 ਵਿਅਕਤੀਆਂ ਨੂੰ ਰਿਸ਼ਵਤ ਲੈਂਦਿਆਂ ਕੀਤਾ ਕਾਬੂ : ਬੀ ਕੇ ਉੱਪਲ

ਪੰਜਾਬ ਪੁਲੀਸ 49 ਜਵਾਨਾਂ ਦੀ ਗ੍ਰਿਫਤਾਰੀ ਨਾਲ ਸਭ ਤੋਂ ਉਪਰ ਅਤੇ 35 ਮਾਲ ਮਹਿਕਮਾਂ ਦੂਜੇ ਥਾਂ ‘ਤੇ ਭ੍ਰਿਸ਼ਟਾਚਾਰ ਦੇ 35 ਕੇਸਾਂ ‘ਚ 58 ਮੁਲਜ਼ਮਾਂ ਨੂੰ ਅਦਾਲਤਾਂ ਵਲੋਂ ਕੈਦ ਤੇ ਜੁਰਮਾਨੇ ਭ੍ਰਿਸ਼ਟਾਚਾਰ ਦੀ ਸਮਾਜਿਕ ਬੁਰਾਈ ਨੂੰ ਰੋਕਣ ਲਈ ਪੰਜਾਬ ਨੂੰ ਮੋਹਰੀ ਬਨਾਉਣ ਲਈ ਵਿਜੀਲੈਂਸ ਦ੍ਰਿੜ ਉਪੱਲ ਵਲੋਂ ਜਨਤਾ ਨੂੰ ਟੋਲ ਫਰੀ …

Read More »

ਕੇਜਰੀਵਾਲ ਨੂੰ ਮੁੜ ਸੀ. ਐੱਮ. ਦੀ ਕੁਰਸੀ ‘ਤੇ ਦੇਖਣਾ ਚਾਹੁੰਦੇ ਨੇ ਦਿੱਲੀ ਵਾਸੀ : ਸਰਵੇ

ਕੇਜਰੀਵਾਲ ਨੂੰ ਮੁੜ ਸੀ. ਐੱਮ. ਦੀ ਕੁਰਸੀ ‘ਤੇ ਦੇਖਣਾ ਚਾਹੁੰਦੇ ਨੇ ਦਿੱਲੀ ਵਾਸੀ : ਸਰਵੇ

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਗਾਮੀ ਚੋਣਾਂ ‘ਚ ਦਿੱਲੀ ਦੇ ਮੁੱਖ ਮੰਤਰੀ ਦੀ ਦੌੜ ‘ਚ ਸਭ ਤੋਂ ਅੱਗੇ ਹਨ। ਇਕ ਟੀ. ਵੀ. ਚੈਨਲ ਵਲੋਂ ਦਿੱਲੀ ਵਾਸੀਆਂ ਵਿਚਾਲੇ ਕਰਵਾਏ ਗਏ ਸਰਵੇ ‘ਚ 43 ਫੀਸਦੀ ਲੋਕਾਂ ਨੇ ਸਰਕਾਰ ਦੇ ਕੰਮ ‘ਤੇ ਸੰਤੁਸ਼ਟੀ ਪ੍ਰਗਟਾਈ …

Read More »

ਜੰਕ ਫੂਡ ਦੀ ਵੱਧ ਰਹੀ ਖ਼ਪਤ ਦੇ ਮੱਦੇਨਜ਼ਰ ਸਕੂਲਾਂ ਦੀਆਂ ਕੰਟੀਨਾਂ ਦੀ ਹੋਵੇਗੀ ਜਾਂਚ : ਪੰਨੂ

ਜੰਕ ਫੂਡ ਦੀ ਵੱਧ ਰਹੀ ਖ਼ਪਤ ਦੇ ਮੱਦੇਨਜ਼ਰ ਸਕੂਲਾਂ ਦੀਆਂ ਕੰਟੀਨਾਂ ਦੀ ਹੋਵੇਗੀ ਜਾਂਚ : ਪੰਨੂ

ਚੰਡੀਗੜ੍ਹ : ਸਮੁੱਚੇ ਸੂਬੇ ਦੇ ਫੂਡ ਇੰਸਪੈਕਟਰਾਂ ਨੂੰ ਜੰਕ ਫੂਡ ਦੀ ਵੱਧ ਰਹੀ ਖ਼ਪਤ ਦੇ ਮੱਦੇਨਜ਼ਰ ਪੰਜਾਬ ਰਾਜ ਕਮਿਸ਼ਨ ਬੱਚਿਆਂ ਦੇ ਹੱਕਾਂ ਦੀ ਸੁਰੱਖਿਆ ਹਿੱਤ ਕਰਵਾਈ ਜਾ ਰਹੀ ਸਕੂਲਾਂ ਦੀਆਂ ਕੰਟੀਨਾਂ ਦੀ ਜਾਂਚ ਦੌਰਾਨ ਸਹਿਯੋਗ ਦੇਣ ਲਈ ਹਦਾਇਤ ਕੀਤੀ ਗਈ ਹੈ, ਇਹ ਜਾਣਕਾਰੀ ਸ੍ਰੀ ਕੇ.ਐਸ.ਪੰਨੂ, ਕਮਿਸ਼ਨਰ, ਫੂਡ ਸੇਫਟੀ ਪੰਜਾਬ ਵੱਲੋਂ …

Read More »

CBI ਨਿਰਦੇਸ਼ਕ ਆਲੋਕ ਵਰਮਾ ਨੇ 77 ਦਿਨਾਂ ਬਾਅਦ ਫਿਰ ਸੰਭਾਲਿਆ ਅਹੁਦਾ

CBI ਨਿਰਦੇਸ਼ਕ ਆਲੋਕ ਵਰਮਾ ਨੇ 77 ਦਿਨਾਂ ਬਾਅਦ ਫਿਰ ਸੰਭਾਲਿਆ ਅਹੁਦਾ

ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਅੱਜ ਆਲੋਕ ਵਰਮਾ ਨੇ ਫਿਰ ਤੋਂ ਸੀ. ਬੀ. ਆਈ ਨਿਰਦੇਸ਼ਕ ਨੇ ਮੁੜ ਅਹੁਦਾ ਸੰਭਾਲਿਆ। ਛੁੱਟੀ ਤੇ ਭੇਜੇ ਜਾਣ ਦੇ ਵਿਵਾਦ ਦੇ 77 ਦਿਨਾਂ ਬਾਅਦ ਵਰਮਾ ਸਵੇਰੇ ਸੀ. ਬੀ. ਆਈ. ਦਫਤਰ ਪਹੁੰਚੇ ਅਤੇ ਆਪਣਾ ਅਹੁਦਾ ਸੰਭਾਲਿਆ ਪਰ ਸੁਪਰੀਮ ਕੋਰਟ ਦੇ ਫੈਸਲੇ ਤਹਿਤ ਵਰਮਾ …

Read More »

ਐੱਚ. ਐੱਸ. ਫੂਲਕਾ ਵਲੋਂ ‘ਸਿੱਖ ਸੇਵਕ ਸੰਗਠਨ’ ਦਾ ਐਲਾਨ

ਐੱਚ. ਐੱਸ. ਫੂਲਕਾ ਵਲੋਂ ‘ਸਿੱਖ ਸੇਵਕ ਸੰਗਠਨ’ ਦਾ ਐਲਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ ‘ਚੋਂ ਅਸਤੀਫਾ ਦੇਣ ਤੋਂ ਬਾਅਦ ਵੱਖਰਾ ਸੰਗਠਨ ਬਣਾਉਣ ਦੀ ਗੱਲ ਆਖਣ ਵਾਲੇ ਐੱਚ. ਐੱਸ. ਫੂਲਕਾ ਨੇ ਇਸ ਸੰਗਠਨ ਦੇ ਨਾਂ ਦਾ ਐਲਾਨ ਵੀ ਕਰ ਦਿੱਤਾ ਹੈ। ਫੂਲਕਾ ਨੇ ਇਸ ਸੰਗਠਨ ਨੂੰ ‘ਸਿੱਖ ਸੇਵਕ ਸੰਗਠਨ’ ਦਾ ਨਾਂ ਦਿੱਤਾ ਹੈ। ਫੂਲਕਾ ਨੇ ਬੀਤੇ ਦਿਨੀਂ ਆਮ ਆਦਮੀ ਪਾਰਟੀ …

Read More »

ਅੱਤਵਾਦ ਕਈ ਸਿਰਾਂ ਵਾਲੇ ਰਾਖਸ਼ਸ਼ ਵਾਂਗ ਪਸਾਰ ਰਿਹੈ ਪੈਰ : ਫੌਜ ਮੁਖੀ

ਅੱਤਵਾਦ ਕਈ ਸਿਰਾਂ ਵਾਲੇ ਰਾਖਸ਼ਸ਼ ਵਾਂਗ ਪਸਾਰ ਰਿਹੈ ਪੈਰ : ਫੌਜ ਮੁਖੀ

ਨਵੀਂ ਦਿੱਲੀ — ਫੌਜ ਮੁਖੀ ਜਨਰਲ ਵਿਪਿਨ ਰਾਵਤ ਨੇ ਅੱਤਵਾਦ ਬਾਰੇ ਗੱਲ ਕਰਦਿਆਂ ਬੁੱਧਵਾਰ ਨੂੰ ਕਿਹਾ ਕਿ ਇਹ ਕਈ ਸਿਰਾਂ ਵਾਲੇ ਰਾਖਸ਼ਸ਼ ਵਾਂਗ ਆਪਣੇ ਪੈਰ ਪਸਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਉਦੋਂ ਤਕ ਮੌਜੂਦ ਰਹੇਗਾ, ਜਦੋਂ ਤਕ ਦੇਸ਼ ਰਾਸ਼ਟਰ ਦੀ ਨੀਤੀ ਦੇ ਤੌਰ ‘ਤੇ ਇਸ ਦਾ ਇਸਤੇਮਾਲ ਕਰਨਾ ਜਾਰੀ …

Read More »

Suspicious packages sent to various diplomatic missions in Australia

Suspicious packages sent to various diplomatic missions in Australia

The Australian Federal Police confirmed that law enforcement agencies were examining the packages and were also probing the circumstances around the incidents. CANBERRA: The Australian Federal Police on Wednesday released a statement confirming that Several suspicious packages were delivered to embassies and consulates in Canberra and Melbourne. The statement added …

Read More »