They also added that they will carry four stones and go to Ayodhya. The Param Dharam Sansad on Wednesday announced that the construction of Ram temple at Ayodhya in Uttar Pradesh will begin from February 21. The religious group met at the Kumbh in Prayagraj on Wednesday where they declared …
Read More »Daily Archives: January 30, 2019
Chanda Kochhar violated Code of Conduct, says ICICI Bank
The bank further said that it would treat Kochhar’s resignation as ‘Termination for Cause’ and would stop payment of unpaid benefits including bonus. New Delhi: Chanda Kochhar, former CEO of ICICI Bank, had violated the bank’s Code of Conduct, the private sector lender said on Wednesday. The bank said that …
Read More »One day Mayawati, other day Akhilesh will be PM: Amit Shah’s dig at ‘leaderless’ Mahagathbandhan
The BJP president exhorted the workers to ensure a formidable victory for the party in the parliamentary polls. Kanpur: Taking a dig at the proposed ‘gathbandhan’, BJP president Amit Shah on Wednesday said if the grand alliance comes to power then there will a new prime minister everyday of the …
Read More »ਭੁੱਖ ਹੜਤਾਲ ‘ਤੇ ਬੈਠੇ ਸਮਾਜਸੇਵੀ ਅੰਨਾ ਹਜ਼ਾਰੇ
ਮਹਾਰਾਸ਼ਟਰ— ਸਮਾਜਸੇਵੀ ਅੰਨਾ ਹਜ਼ਾਰੇ ਨੇ ਇਕ ਵਾਰ ਫਿਰ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਤੇਜ਼ ਕਰ ਦਿੱਤੀ ਹੈ। ਹਜ਼ਾਰੇ ਆਪਣੇ ਪਿੰਡ ਰਾਲੇਗਣ ਸਿੱਧੀ ਵਿਚ ਲੋਕਪਾਲ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠ ਗਏ ਹਨ। ਅੰਨਾ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਚਾਹੇ ਸੂਬੇ ਵਿਚ ਹੋਵੇ ਜਾਂ ਕੇਂਦਰ ਵਿਚ, ਉਹ ਵੱਡੀਆਂ ਗੱਲਾਂ …
Read More »ਸਵਾਈਨ ਫਲੂ ਕਾਰਨ ਜਲੰਧਰ ਦੇ ਨੌਜਵਾਨ ਦੀ ਮੌਤ, 14 ਫਰਵਰੀ ਨੂੰ ਹੋਣਾ ਸੀ ਵਿਆਹ
ਜਲੰਧਰ – ਪੰਜਾਬ ਵਿਚ ਸਵਾਈਨ ਫਲੂ ਦਾ ਕਹਿਰ ਜਾਰੀ ਹੈ। ਇਸ ਦੌਰਾਨ ਅੱਜ ਜਲੰਧਰ ਦੇ ਨੌਜਵਾਨ ਗੌਰਵ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ। ਇਸ ਦੌਰਾਨ ਗੌਰਵ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਉਤੇ ਦੁੱਖਾਂ ਦਾ ਕਹਿਰ ਟੁੱਟ ਗਿਆ, ਕਿਉਂਕਿ ਇਸ ਨੌਜਵਾਨ ਦਾ 14 ਫਰਵਰੀ ਨੂੰ ਵਿਆਹ ਹੋਣ ਵਾਲਾ …
Read More »ਕੁਲਗਾਮ ‘ਚ ਪੁਲਸ ਸਟੇਸ਼ਨ ‘ਤੇ ਗ੍ਰਨੇਡ ਹਮਲਾ, 6 ਨਾਗਰਿਕ ਜ਼ਖਮੀ
ਸ਼੍ਰੀਨਗਰ- ਦੱਖਣੀ ਕਸ਼ਮੀਰ ਦੇ ਕੁਲਗਾਮ ‘ਚ ਅੱਤਵਾਦੀਆਂ ਨੇ ਪੁਲਸ ਸਟੇਸ਼ਨ ਨੂੰ ਨਿਸ਼ਾਨਾ ਬਣਾ ਕੇ ਗ੍ਰਨੇਡ ਹਮਲਾ ਕੀਤਾ। ਇਸ ਵਿਸਫੋਟ ‘ਚ 5 ਨਾਗਰਿਕ ਜ਼ਖਮੀ ਹੋ ਗਏ। ਇਹ ਹਮਲਾ ਧਮਾਲ ਹਾਂਜੀਪੋਰਾ ਪੁਲਸ ਸਟੇਸ਼ਨ ‘ਤੇ ਕੀਤਾ ਗਿਆ। ਰਿਪੋਰਟ ਰਾਹੀਂ ਪਤਾ ਲੱਗਿਆ ਹੈ ਕਿ ਗ੍ਰਨੇਡ ਪੁਲਸ ਸਟੇਸ਼ਨ ਦੇ ਬਾਹਰ ਵਿਸਫੋਟ ਹੋਇਆ ਅਤੇ ਜ਼ਖਮੀਆਂ ਨੂੰ …
Read More »ਭਗਵੰਤ ਮਾਨ ਨੇ ਸੰਭਾਲੀ ‘ਆਪ’ ਪੰਜਾਬ ਦੀ ਕਮਾਨ
ਚੰਡੀਗੜ – ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ। ਉਹਨਾਂ ਨੇ ਇਹ ਅਹੁਦਾ ਅੱਜ ਚੰਡੀਗੜ੍ਹ ਵਿਖੇ ਮਨੀਸ਼ ਸਿਸੋਧੀਆ ਦੀ ਹਾਜ਼ਰੀ ਵਿਚ ਸੰਭਾਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਆਦਿ ਆਗੂ ਵੀ ਮੌਜੂਦ ਸਨ।
Read More »ਸਿਰਸਾ ਦਾ ਵੱਡਾ ਬਿਆਨ, ਟੁੱਟ ਸਕਦੈ ਅਕਾਲੀ-ਭਾਜਪਾ ਗਠਜੋੜ
ਨਵੀਂ ਦਿੱਲੀ— ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਪਾਰਟੀ ‘ਤੇ ਹਮਲਾ ਬੋਲਿਆ ਹੈ ਅਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਸਾਡੇ ਗੁਰਦੁਆਰਿਆਂ, ਤਖਤ ਸਾਹਿਬ ‘ਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਅਕਾਲੀ-ਭਾਜਪਾ ਗਠਜੋੜ ਟੁੱਟ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਅਤੇ ਤਖਤ ਸਾਹਿਬ …
Read More »ਮੁੱਖ ਮੰਤਰੀ ਵਲੋਂ 15ਵੇਂ ਵਿੱਤ ਕਮਿਸ਼ਨ ਨਾਲ ਮੀਟਿੰਗ – ਪੰਜਾਬ ਲਈ ਮੰਗਿਆ ਵਿਸ਼ੇਸ਼ ਕਰਜ਼ਾ ਰਾਹਤ ਪੈਕੇਜ
ਚੰਡੀਗੜ- ਸੂਬੇ ਨੂੰ ਦਰਪੇਸ਼ ਵਿੱਤੀ ਸੰਕਟ ਦਾ ਜ਼ਿਕਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 15ਵੇਂ ਵਿੱਤ ਕਮਿਸ਼ਨ ਪਾਸੋਂ ਵਿਸ਼ੇਸ਼ ਕਰਜ਼ਾ ਰਾਹਤ ਪੈਕੇਜ ਦੀ ਮੰਗ ਕੀਤੀ ਤਾਂ ਕਿ ਸੂਬੇ ਦੇ ਅਰਥਚਾਰੇ ਨੂੰ ਮੁੜ ਮਜ਼ਬੂਤ ਬਣਾਉਣ ਲਈ ਉਨਾਂ ਦੀ ਸਰਕਾਰ ਦੇ ਯਤਨਾਂ ਨੂੰ ਸਹਾਰਾ ਮਿਲ ਸਕੇ। ਇਸ ਦੇ ਨਾਲ …
Read More »ਦਿੱਲੀ ‘ਚ ਓਖਲਾ ਕੈਮੀਕਲ ਫੈਕਟਰੀ ‘ਚ ਲੱਗੀ ਭਿਆਨਕ ਅੱਗ
ਨਵੀਂ ਦਿੱਲੀ-ਦਿੱਲੀ ‘ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਓਖਲਾ ‘ਚ ਸਥਿਤ ਕੈਮੀਕਲ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਮੌਕੇ ‘ਤੇ ਅੱਗ ਬੁਝਾਉਣ ਦੀਆਂ 22 ਗੱਡੀਆਂ ਪਹੁੰਚੀਆਂ। ਅੱਗ ਨੇ ਕੁਝ ਹੀ ਮਿੰਟਾਂ ‘ਚ ਭਿਆਨਕ ਰੂਪ ਧਾਰਨ ਕਰ ਲਿਆ। ਇਸ ਹਾਦਸੇ ‘ਚ ਫਿਲਹਾਲ ਕਿਸੇ ਜਾਨੀ ਨੁਕਸਾਨ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ …
Read More »