Home / 2019 / January

Monthly Archives: January 2019

ਕੁਫਰੀ, ਮਨਾਲੀ ‘ਚ ਤਾਜ਼ਾ ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ‘ਚ ਵਧੀ ਠੰਡ

ਸ਼ਿਮਲਾ— ਹਿਮਾਚਲ ਪ੍ਰਦੇਸ਼ ‘ਚ ਕੁਫਰੀ ਅਤੇ ਮਨਾਲੀ ਵਰਗੇ ਸੈਰ-ਸਪਾਟੇ ਵਾਲੀਆਂ ਥਾਂਵਾਂ ‘ਤੇ ਵੀਰਵਾਰ ਨੂੰ ਤਾਜ਼ਾ ਬਰਫ਼ਬਾਰੀ ਹੋਣ ਕਾਰਨ ਪੂਰੇ ਰਾਜ ‘ਚ ਠੰਡ ਹੋਰ ਵਧ ਗਈ ਹੈ। ਮੌਸਮ ਵਿਗਿਆਨ ਕੇਂਦਰ, ਸ਼ਿਮਲਾ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੁੱਧਵਾਰ ਦੀ ਸ਼ਾਮ 5.30 ਵਜੇ ਤੋਂ ਵੀਰਵਾਰ ਦੀ ਸਵੇਰ 8.30 …

Read More »

ਅਕਾਲੀ-ਭਾਜਪਾ ਦੇ ਕਾਟੋ-ਕਲੇਸ਼ ਵਿਚਕਾਰ ਬਾਦਲਾਂ ਦੇ ਘਰ ਰਾਜਨਾਥ ਸਿੰਘ ਨੇ ਵਜਾਇਆ ਢੋਲ

ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਵਲੋਂ ਭਾਜਪਾ ਉਤੇ ਗੁਰੂ ਘਰਾਂ ਵਿਚ ਦਖਲ ਅੰਦਾਜੀ ਕਰਨ ਦੇ ਮਾਮਲੇ ਉਤੇ ਭਾਜਪਾ ਨਾਲੋਂ ਅਕਾਲੀ ਦਲ ਦਾ ਗਠਜੋੜ ਤੋੜ ਲੈਣ ਦੇ ਦਿੱਤੇ ਗਏ ਬਿਆਨ ਤੋਂ ਬਾਅਦ ਪੰਜਾਬ ਅੰਦਰ ਸਿਆਸਤ ਪੂਰੀ ਤਰ੍ਹਾਂ ਨਾਲ ਭੱਖੀ ਹੋਈ ਹੈ। ਇਸ ਸਭ ਦੇ ਬਾਵਜੂਦ ਵੀਰਵਾਰ ਨੂੰ ਦੇਸ਼ ਦੇ ਗ੍ਰਹਿ ਮੰਤਰੀ …

Read More »

ਹਰਿਆਣਾ ਦੇ ਨਵੇਂ ਡੀ. ਜੀ. ਪੀ. ਹੋਣਗੇ ਮਨੋਜ ਯਾਦਵ

ਹਰਿਆਣਾ— ਹਰਿਆਣਾ ਨੂੰ ਅੱਜ ਭਾਵ ਵੀਰਵਾਰ ਨੂੰ ਨਵਾਂ ਡੀ. ਜੀ. ਪੀ. ਮਿਲ ਗਿਆ ਹੈ। ਮਨੋਜ ਯਾਦਵ ਹਰਿਆਣਾ ਦੇ ਨਵੇਂ ਡੀ. ਜੀ. ਪੀ. ਹੋਣਗੇ। ਮਨੋਜ ਬੀ. ਐੱਸ. ਸੰਧੂ ਦੀ ਥਾਂ ਲੈਣਗੇ। ਬੀ. ਐੱਸ. ਸੰਧੂ ਦਾ ਕਾਰਜਕਾਲ 31 ਜਨਵਰੀ ਯਾਨੀ ਕਿ ਅੱਜ ਖਤਮ ਹੋਇਆ ਹੈ। ਸੰਧੂ ਦਾ ਕਾਰਜਕਾਲ ਖਤਮ ਹੋਣ ‘ਤੇ ਮਨੋਜ …

Read More »

ਡੋਪ ਟੈਸਟ ਸਿਰਫ ਡਰਾਮੇਬਾਜੀ : ਧਰਮਵੀਰ ਗਾਂਧੀ

ਪਟਿਆਲਾ —ਪਟਿਆਲਾ ਸਾਂਸਦ ਡਾ. ਧਰਮਵੀਰ ਗਾਂਧੀ ਨੇ ਜ਼ੀਰਾ ਵਲੋਂ ਸੁਖਬੀਰ ਬਾਦਲ ਦਾ ਡੋਪ ਟੈਸਟ ਕਰਵਾਉਣ ਦੀ ਮੰਗ ਨੂੰ ਡਰਾਮਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਨਸ਼ਾ ਜਿਉਂ ਦਾ ਤਿਉਂ ਹੈ ਅਤੇ ਕੈਪਟਨ ਸਰਕਾਰ ਨਸ਼ੇ ਨੂੰ ਠੱਲ ਪਾਉਣ ‘ਚ ਅਸਫਲ ਰਹੀ ਹੈ। ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ …

Read More »

ਮਹਾਰਾਸ਼ਟਰ ‘ਚ ਨਕਸਲੀਆਂ ਨੇ 6 ਵਾਹਨਾਂ ਨੂੰ ਲਗਾਈ ਅੱਗ

ਗੜ੍ਹਚਿਰੌਲੀ— ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲੇ ‘ਚ ਵੀਰਵਾਰ ਨੂੰ ਨਕਸਲੀਆਂ ਨੇ ਕਥਿਤ ਤੌਰ ‘ਤੇ 6 ਵਾਹਨਾਂ ਨੂੰ ਅੱਗ ਲੱਗਾ ਦਿੱਤੀ। ਇਨ੍ਹਾਂ ਵਾਹਨਾਂ ‘ਚ ਟਰੈਕਟਰ ਵੀ ਸਨ, ਜਿਸ ‘ਚ ਨਿਰਮਾਣ ਕੰਮ ਨਾਲ ਜੁੜਿਆ ਸਾਮਾਨ ਭਰਿਆ ਹੋਇਆ ਸੀ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਡੋਂਗਰਗਾਓਂ ਪੁਲਸ ਚੌਕੀ …

Read More »

ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਨੂੰ ਹੁਣ ਦੇਣੀ ਪਵੇਗੀ ਅਖਬਾਰਾਂ ਅਤੇ ਟੀ.ਵੀ.ਚੈਨਲਾਂ ਉਤੇ ਜਾਣਕਾਰੀ : ਸੀ.ਈ.ਉ ਪੰਜਾਬ

ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਭਾਰਤੀ ਚੋਣ ਕਮਿਸ਼ਨ ਵੱਲੋਂ ਫਾਰਮ 26 ਵਿੱਚ ਸੋਧ ਚੰਡੀਗੜ, : ਭਾਰਤੀ ਚੋਣ ਕਮਿਸਨ ਵੱਲੋਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਨਾਮਜਦਗੀ ਪੱਤਰ ਦੇ ਹਿੱਸੇ ਫਾਰਮ ਨੰਬਰ 26 ਵਿੱਚ ਸੋਧ ਕਰ ਦਿੱਤੀ ਹੈ। ਇਸ ਸੋਧ ਅਨੁਸਾਰ ਹੁਣ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਚੋਣ ਲੜਨ ਦੇ ਇੱਛੁਕ …

Read More »

ਮਾਇਆਵਤੀ ਨੇ ਕੀਤਾ ਨਾਰੀ ਮਰਿਆਦਾ ਦਾ ਹਨਨ : ਸੁਰੇਂਦਰ ਸਿੰਘ

ਬਲੀਆ— ਆਪਣੇ ਬਿਆਨਾਂ ਨਾਲ ਚਰਚਾ ‘ਚ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਸੁਰੇਂਦਰ ਸਿੰਘ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਸਮਾਜਵਾਦੀ ਪਾਰਟੀ (ਸਪਾ) ਨਾਲ ਗਠਜੋੜ ਕਰ ਕੇ ਮਰਿਆਦਾ ਦਾ ਹਨਨ ਕੀਤਾ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ‘ਚ ਸਪਾ ਅਤੇ ਬਸਪਾ ਨੇ ਲੋਕ ਸਭਾ ਚੋਣਾਂ …

Read More »
WP Facebook Auto Publish Powered By : XYZScripts.com