Home / 2019 / January / 19

Daily Archives: January 19, 2019

ਲੋਕ ਸਭਾ ਚੋਣਾਂ ਆਜ਼ਾਦੀ ਦੀ ਦੂਜੀ ਲੜਾਈ ਵਰਗੀਆਂ : ਸਟਾਲਿਨ

ਲੋਕ ਸਭਾ ਚੋਣਾਂ ਆਜ਼ਾਦੀ ਦੀ ਦੂਜੀ ਲੜਾਈ ਵਰਗੀਆਂ : ਸਟਾਲਿਨ

ਕੋਲਕਾਤਾ— ਦਰਮੁਕ ਮੁਖੀ ਐੱਮ.ਕੇ. ਸਟਾਲਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਆਉਣ ਵਾਲੀਆਂ ਆਮ ਚੋਣਾਂ ਭਾਜਪਾ ਦੇ ਕੱਟੜ ਹਿੰਦੁਤੱਵ ਦੇ ਖਿਲਾਫ ਭਾਰਤ ਦੇ ਲੋਕਾਂ ਲਈ ਆਜ਼ਾਦੀ ਦੂਜੀ ਲੜਾਈ ਦੇ ਸਾਮਾਨ ਹੋਣਗੇ। ਇੱਥੇ ਤ੍ਰਿਣਮੂਲ ਕਾਂਗਰਸ ਦੀ ਮਹਾਰੈਲੀ ‘ਚ ਸਟਾਲਿਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ …

Read More »

ਨੌਜਵਾਨ ਨੇਤਾਵਾਂ ਦੇ ਬਲ ‘ਤੇ ਦੋਆਬਾ ‘ਚ ਸਿਆਸਤ ਤੇਜ਼ ਕਰਨ ਦੀ ਰਣਨੀਤੀ ‘ਤੇ ਅਕਾਲੀ ਦਲ

ਨੌਜਵਾਨ ਨੇਤਾਵਾਂ ਦੇ ਬਲ ‘ਤੇ ਦੋਆਬਾ ‘ਚ ਸਿਆਸਤ ਤੇਜ਼ ਕਰਨ ਦੀ ਰਣਨੀਤੀ ‘ਤੇ ਅਕਾਲੀ ਦਲ

ਜਲੰਧਰ : ਬਰਗਾੜੀ ਕਾਂਡ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੋਂ ਟੁੱਟ ਕੇ ਬਣੇ ਟਕਸਾਲੀ ਅਕਾਲੀ ਦਲ ਦੀ ਭਰਪਾਈ ਕਰਨ ਲਈ ਅਕਾਲੀ ਦਲ ‘ਆਪ’ ਦੀ ਟੁੱਟ ‘ਤੇ ਜ਼ਿਆਦਾ ਭਰੋਸਾ ਕਰ ਰਹੀ ਹੈ। ਨਾ ਕੇਵਲ ‘ਆਪ’ ਤੋਂ ਅਸੰਤੁਸ਼ਟ ਨੇਤਾਵਾਂ ਨੂੰ ਅਕਾਲੀ ਦਲ ‘ਚ ਸ਼ਾਮਲ ਕੀਤਾ ਜਾਂਦਾ ਹੈ। ਸਗੋਂ ਉਥੋਂ ਆਏ ਨੇਤਾਵਾਂ ਨੂੰ …

Read More »

ਖਤਰਨਾਕ ਭਾਜਪਾ ਨੂੰ ਕਿਸੇ ਵੀ ਕੀਮਤ ‘ਤੇ ਹਰਾਉਣ ਦੀ ਲੋੜ : ਕੇਜਰੀਵਾਲ

ਖਤਰਨਾਕ ਭਾਜਪਾ ਨੂੰ ਕਿਸੇ ਵੀ ਕੀਮਤ ‘ਤੇ ਹਰਾਉਣ ਦੀ ਲੋੜ : ਕੇਜਰੀਵਾਲ

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸ਼ਨੀਵਾਰ ਨੂੰ ਕੋਲਕਾਤਾ ‘ਚ ਆਯੋਜਿਤ ਮਹਾਰੈਲੀ ‘ਚ ਵਿਰੋਧੀ ਦਲਾਂ ਦੇ ਕਈ ਨੇਤਾ ਮੰਚ ‘ਤੇ ਪੁੱਜੇ। ਵਿਰੋਧੀ ਨੇਤਾਵਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਜੰਮ ਕੇ ਹਮਲਾ ਬੋਲਿਆ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ …

Read More »

ਜਰਨੈਲਾਂ ਤੇ ਵਜ਼ੀਰਾਂ ਦੀ ਨਾਰਾਜ਼ਗੀ ਦੂਰ ਕਰਨ ਤੁਰੇ ‘ਰਾਜੇ’ ਦੀ ਸਭਾ ‘ਚ ਪੰਗੇ ਤੇ ਪੰਗੇ

ਜਰਨੈਲਾਂ ਤੇ ਵਜ਼ੀਰਾਂ ਦੀ ਨਾਰਾਜ਼ਗੀ ਦੂਰ ਕਰਨ ਤੁਰੇ ‘ਰਾਜੇ’ ਦੀ ਸਭਾ ‘ਚ ਪੰਗੇ ਤੇ ਪੰਗੇ

ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਚੱਲ ਰਹੀ ਵਿਧਾਇਕਾਂ ਦੀ ਨਾਰਾਜ਼ਗੀ ਘੱਟ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਾਲਵਾ ਦੇ ਵਿਧਾਇਕਾਂ ਨਾਲ ਲਈ ਗਈ ਮੀਟਿੰਗ ਵਿਚ ਨਾਭਾ ਤੋਂ ਪਾਰਟੀ ਦੇ ਵਿਧਾਇਕ ਰਣਦੀਪ ਸਿੰਘ ਨਾਭਾ ਦੇ ਫਿਰ ਤਿੱਖੇ ਤੇਵਰ ਦੇਖਣ ਨੂੰ ਮਿਲੇ। ਮੀਟਿੰਗ ਵਿਚ ਵਿਧਾਇਕ ਰਣਦੀਪ …

Read More »

ਅਦਾਲਤ ਦੇ ਫੈਸਲੇ ਤੋਂ ਬਾਅਦ ਜੀ. ਕੇ. ਸਮੇਤ 15 ਅਧਿਕਾਰੀਆਂ ਨੇ ਦਿੱਤੇ ਅਸਤੀਫੇ

ਅਦਾਲਤ ਦੇ ਫੈਸਲੇ ਤੋਂ ਬਾਅਦ ਜੀ. ਕੇ. ਸਮੇਤ 15 ਅਧਿਕਾਰੀਆਂ ਨੇ ਦਿੱਤੇ ਅਸਤੀਫੇ

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਊਸ ‘ਚ ਸ਼ਨੀਵਾਰ ਨੂੰ ਮੀਟਿੰਗ ਰੱਖੀ ਗਈ ਸੀ। ਇਸ ਮੀਟਿੰਗ ਤੋਂ ਬਾਅਦ ਮਨਜੀਤ ਸਿੰਘ ਜੀ.ਕੇ., ਮਨਜਿੰਦਰ ਸਿੰਘ ਸਿਰਸਾ ਸਮੇਤ 15 ਅਧਿਕਾਰੀਆਂ ਨੇ ਅਸਤੀਫੇ ਦੇ ਦਿੱਤੇ ਹਨ। ਉੱਥੇ ਹੀ ਜਦੋਂ ਇਸ ਬਾਰੇ ਜੀ.ਕੇ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੇ ਖਿਲਾਫ …

Read More »

ਦਸਤਾਰ ਲਈ ਜੰਗ ਲੜਨ ਵਾਲੇ ਅਮਰੀਕੀ ਸਿੱਖ ਨੂੰ ਮਿਲਿਆ ਐਵਾਰਡ

ਦਸਤਾਰ ਲਈ ਜੰਗ ਲੜਨ ਵਾਲੇ ਅਮਰੀਕੀ ਸਿੱਖ ਨੂੰ ਮਿਲਿਆ ਐਵਾਰਡ

ਵਾਸ਼ਿੰਗਟਨ— ਸ. ਗੁਰਿੰਦਰ ਸਿੰਘ ਖਾਲਸਾ ਹੁਣ ਕਿਸੇ ਪਛਾਣ ਦੇ ਮੁਥਾਜ ਨਹੀਂ ਹਨ, ਉਨ੍ਹਾਂ ਨੇ 2007 ‘ਚ ਦਸਤਾਰ ਲਈ ਜੋ ਲੜਾਈ ਸ਼ੁਰੂ ਕੀਤੀ, ਉਸ ‘ਚ ਜਿੱਤ ਹਾਸਲ ਕੀਤੀ ਅਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਸ. ਗੁਰਿੰਦਰ ਸਿੰਘ ਖਾਲਸਾ ਨੂੰ ‘ਰੋਜ਼ਾ ਪਾਰਕ ਟ੍ਰੇਲਬਲੇਜ਼ਰ ਐਵਾਰਡ’ ਨਾਲ ਸਨਮਾਨਿਤ ਕੀਤਾ …

Read More »

ਹਿਮਾਚਲ ‘ਚ ਸਕੂਲ ਬੱਸ ਪਲਟੀ, 17 ਬੱਚੇ ਜ਼ਖਮੀ

ਹਿਮਾਚਲ ‘ਚ ਸਕੂਲ ਬੱਸ ਪਲਟੀ, 17 ਬੱਚੇ ਜ਼ਖਮੀ

ਹਮੀਰਪੁਰ— ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ ਵਿਚ ਸਲਾਸੀ ਪਿੰਡ ਦੇ ਨੇੜੇ ਸ਼ਨੀਵਾਰ ਸਵੇਰ ਨੂੰ ਇਕ ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟ ਗਈ, ਜਿਸ ਕਾਰਨ 17 ਬੱਚੇ ਜ਼ਖਮੀ ਹੋ ਗਏ। ਇਨ੍ਹਾਂ ‘ਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਦੇ ਸਮੇਂ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ …

Read More »

ਧਾੜਵੀਆਂ ਵਾਂਗ ਆਏ ‘ਆਪ’ ਦੇ ਦਿੱਲੀ ਵਾਲੇ ਲੀਡਰ : ਖਹਿਰਾ

ਧਾੜਵੀਆਂ ਵਾਂਗ ਆਏ ‘ਆਪ’ ਦੇ ਦਿੱਲੀ ਵਾਲੇ ਲੀਡਰ : ਖਹਿਰਾ

ਲੁਧਿਆਣਾ : ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ‘ਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਦਰਅਸਲ ਅਕਾਲੀ ਆਗੂ ਬਿਕਰਮ ਮਜੀਠੀਆ ਵਲੋਂ ਦਾਇਰ ਕੀਤੇ ਗਏ ਮਾਣਹਾਨੀ ਦੇ ਕੇਸ ਦੀ ਸੁਣਵਾਈ ਲਈ ਲੁਧਿਆਣਾ ਪਹੁੰਚੇ ਸੰਜੇ ਸਿੰਘ ਨੇ ਕਿਹਾ ਸੀ ਕਿ ਜੇਕਰ ਆਮ ਆਦਮੀ …

Read More »

ਮਮਤਾ ਦੀ ਮਹਾਰੈਲੀ ਨੇ ਵਧਾਈ ਭਾਜਪਾ ਦੀ ਚਿੰਤਾ, ਪੁੱਜੇ ਧਾਕੜ ਨੇਤਾ

ਮਮਤਾ ਦੀ ਮਹਾਰੈਲੀ ਨੇ ਵਧਾਈ ਭਾਜਪਾ ਦੀ ਚਿੰਤਾ, ਪੁੱਜੇ ਧਾਕੜ ਨੇਤਾ

ਕੋਲਕਾਤਾ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ‘ਚ ਮੋਦੀ ਸਰਕਾਰ ਦੇ ਖਿਲਾਫ ਵਿਰੋਧੀਆਂ ਦੀ ਮਹਾਰੈਲੀ ਦੇ ਲਈ ਮੰਚ ਪੂਰੀ ਤਰ੍ਹਾਂ ਨਾਲ ਸਜ ਚੁੱਕਿਆ ਹੈ ਅਤੇ ਕਈ ਧਾਕੜ ਨੇਤਾ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ ਰੈਲੀ ‘ਚ ਬੀ. ਜੇ. ਪੀ. ਨੇਤਾ ਸ਼ਤਰੂਘਨ ਸਿਨਹਾ ਵੀ ਪਹੁੰਚ ਚੁੱਕੇ ਹਨ, ਜਿਸ ਕਾਰਨ …

Read More »