Home / 2018 / December

Monthly Archives: December 2018

ਮੁਜ਼ੱਫਰਪੁਰ : ਨਮਕੀਨ ਫੈਕਟਰੀ ‘ਚ ਲੱਗੀ ਅੱਗ, 3 ਦੀ ਮੌਤ 7 ਲਾਪਤਾ

ਮੁਜ਼ੱਫਰਪੁਰ : ਨਮਕੀਨ ਫੈਕਟਰੀ ‘ਚ ਲੱਗੀ ਅੱਗ, 3 ਦੀ ਮੌਤ 7 ਲਾਪਤਾ

ਮੁਜ਼ੱਫਰਪੁਰ— ਬਿਹਾਰ ਦੀ ਰਾਜਧਾਨੀ ਪਟਨਾ ਤੋਂ ਕਰੀਬ 70 ਕਿਲੋਮੀਟਰ ਦੂਰ ਮੁਜ਼ੱਫਰਪੁਰ ਦੇ ਚਕਨੂਰਨ ਇਲਾਕੇ ‘ਚ ਇਕ ਨਮਕੀਨ ਫੈਕਟਰੀ ‘ਚ ਅੱਗ ਲੱਗਣ ਕਾਰਨ ਕਰੀਬ 3 ਲੋਕਾਂ ਦੀ ਮੌਤ ਹੋ ਗਈ ਤੇ 7 ਹੋਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਮੌਕੇ ‘ਤੇ ਫਾਇਰ ਬ੍ਰਿਗੇਡ ਪਹੁੰਚ ਗਈ ਹੈ ਤੇ ਬਚਾਅ ਮੁਹਿੰਮ ਜਾਰੀ ਹੈ। …

Read More »

8 ਜ਼ਿਲਿਆਂ ਵਿੱਚ 14 ਥਾਵਾਂ ‘ਤੇ ਮੁੜ ਪੈਣਗੀਆਂ ਵੋਟਾਂ

8 ਜ਼ਿਲਿਆਂ ਵਿੱਚ 14 ਥਾਵਾਂ ‘ਤੇ ਮੁੜ ਪੈਣਗੀਆਂ ਵੋਟਾਂ

80.38% ਵੋਟਰਾਂ ਨੇ ਕੀਤੀ ਅਪਣੇ ਅਧਿਕਾਰ ਦੀ ਵਰਤੋਂ ਚੰਡੀਗੜ : ਰਾਜ ਚੋਣ ਕਮਿਸ਼ਨ ਪੰਜਾਬ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ 8 ਜ਼ਿਲਿ•ਆਂ ਦੇ 14 ਬੂਥਾਂ ਉਤੇ ਸਰਪੰਚ ਅਤੇ ਪੰਚ ਲਈ ਮੁੜ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ 80.38% ਵੋਟਰਾਂ ਨੇ ਅਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ।ਮਾਨਸਾ ਵਿੱਚ …

Read More »

ਸੱਜਣ ਦਾ ਹੁੱਕਾ-ਪਾਣੀ ਹੋਵੇਗਾ ਬੰਦ

ਸੱਜਣ ਦਾ ਹੁੱਕਾ-ਪਾਣੀ ਹੋਵੇਗਾ ਬੰਦ

ਨਵੀਂ ਦਿੱਲੀ — 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਬੀਤੀ 17 ਦਸੰਬਰ ਨੂੰ ਦਿੱਲੀ ਹਾਈਕੋਰਟ ਵੱਲੋਂ ਮੌਤ ਤੱਕ ਜੇਲ ‘ਚ ਰਹਿਣ ਦੀ ਸਜ਼ਾ ਸੁਣਾਈ ਗਈ। ਇਸ ਸਜ਼ਾ ਨਾਲ ਸੱਜਣ ਕੁਮਾਰ ਜਿੱਥੇ ਜ਼ਿੰਦਗੀ ਦੇ ਬਾਕੀ ਵਰ੍ਹੇ ਜੇਲ ‘ਚ ਬਤੀਤ ਕਰੇਗਾ, ਉਥੇ ਹੀ ਉਸ ਨੂੰ ਸਰਕਾਰ ਵੱਲੋਂ ਐੱਮ. ਪੀ. ਦੇ …

Read More »

ਸ਼ੀਤ ਲਹਿਰ ਨੇ ਠਾਰੇ ਪੰਜਾਬ, ਹਰਿਆਣਾ ਦੇ ਲੋਕ, ਆਦਮਪੁਰ ਸਭ ਤੋਂ ਠੰਡਾ

ਸ਼ੀਤ ਲਹਿਰ ਨੇ ਠਾਰੇ ਪੰਜਾਬ, ਹਰਿਆਣਾ ਦੇ ਲੋਕ, ਆਦਮਪੁਰ ਸਭ ਤੋਂ ਠੰਡਾ

ਚੰਡੀਗੜ੍ਹ — ਪੰਜਾਬ ਅਤੇ ਹਰਿਆਣਾ ‘ਚ ਸੋਮਵਾਰ ਨੂੰ ਸ਼ੀਤ ਲਹਿਰ ਜਾਰੀ ਰਹੀ। ਪੰਜਾਬ ਦੇ ਆਦਮਪੁਰ ਵਿਚ ਘੱਟ ਤੋਂ ਘੱਟ ਤਾਪਮਾਨ 1.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ‘ਚ ਘੱਟ ਤੋਂ ਘੱਟ ਤਾਪਮਾਨ 1.3 ਡਿਗਰੀ ਸੈਲਸੀਅਸ ਰਿਹਾ। ਉੱਥੇ ਹੀ ਗੁਰਦਾਸਪੁਰ ਵਿਚ ਘੱਟ ਤੋਂ ਘੱਟ …

Read More »

ਰਾਸ਼ਟਰਪਤੀ ਭਵਨ ‘ਚ ਕੱਲ ਸੀ.ਆਈ.ਸੀ. ਦੇ ਤੌਰ ‘ਤੇ ਸਹੁੰ ਚੁੱਕਣਗੇ ਭਾਰਗਵ

ਰਾਸ਼ਟਰਪਤੀ ਭਵਨ ‘ਚ ਕੱਲ ਸੀ.ਆਈ.ਸੀ. ਦੇ ਤੌਰ ‘ਤੇ ਸਹੁੰ ਚੁੱਕਣਗੇ ਭਾਰਗਵ

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਸੁਧੀਰ ਭਾਰਗਵ ਨੂੰ ਨਵਾਂ ਮੁੱਖ ਸੂਚਨਾ ਕਮਿਸ਼ਨਰ (ਸੀ.ਆਈ.ਸੀ.) ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਕੇਂਦਰੀ ਸੂਚਨਾ ਕਮਿਸ਼ਨ ‘ਚ ਚਾਰ ਨਵੇਂ ਸੂਚਨਾ ਕਮਿਸ਼ਨਰਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ ਤੇ ਉਹ ਮੰਗਲਵਾਰ ਨੂੰ ਰਾਸ਼ਟਰਪਤੀ ਭਵਨ ‘ਚ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। ਕੇਂਦਰੀ ਸੂਚਨਾ ਕਮਿਸ਼ਨ ਦੇ ਮੁੱਖ …

Read More »

ਚੋਣਾਂ ‘ਚ ‘ਠੱਗੇ’ ਗਏ ਮਨਪ੍ਰੀਤ ਬਾਦਲ, ਕਿਸੇ ਹੋਰ ਨੇ ਪਾਈ ਵੋਟ

ਚੋਣਾਂ ‘ਚ ‘ਠੱਗੇ’ ਗਏ ਮਨਪ੍ਰੀਤ ਬਾਦਲ, ਕਿਸੇ ਹੋਰ ਨੇ ਪਾਈ ਵੋਟ

ਬਠਿੰਡਾ : ਪੰਜਾਬ ਵਿਚ ਐਤਵਾਰ ਨੂੰ 13276 ਪੰਚਾਇਤਾਂ ਲਈ ਪਈਆਂ ਵੋਟਾਂ ਦੌਰਾਨ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ। ਚੋਣਾਂ ਲਈ ਜਿੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਪਰ ਬਾਵਜੂਦ ਇਸਦੇ ਜਾਅਲੀ ਵੋਟਾਂ ਦਾ ਮਾਮਲਾ ਵੀ ਗਰਮਾਇਆ ਰਿਹਾ। ਹੱਦ ਤਾਂ ਉਦੋਂ ਹੋ ਗਈ ਜਦੋਂ ਪਤਾ ਲੱਗਾ ਕਿ ਪੰਜਾਬ ਦੇ ਵਿੱਤ …

Read More »

ਮੋਦੀ ਕਿਸਾਨ ਵਿਰੋਧੀ – ਸਿੱਧਰਮਈਆ

ਮੋਦੀ ਕਿਸਾਨ ਵਿਰੋਧੀ – ਸਿੱਧਰਮਈਆ

ਬੈਂਗਲੁਰੂ— ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਕਿਸਾਨ ਵਿਰੋਧੀ’ ਕਰਾਰ ਦਿੰਦੇ ਹੋਏ ਰਾਜ ਸਰਕਾਰ ਦੀ ਕਿਸਾਨ ਕਰਜ਼ ਮੁਆਫ਼ੀ ਯੋਜਨਾ ਦੀ ਆਲੋਚਨਾ ਕਰਨ ਵਾਲੇ ਉਨ੍ਹਾਂ ਦੇ ਬਿਆਨ ਦੀ ਨਿੰਦਾ ਕੀਤੀ ਹੈ। ਮੈਸੂਰ ‘ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਮੋਦੀ ਦੇ ਰਾਜ ਸਰਕਾਰ ਦੀ …

Read More »

ਮੁੱਖ ਮੰਤਰੀ ਵੱਲੋਂ ਪਟਿਆਲਵੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ

ਮੁੱਖ ਮੰਤਰੀ ਵੱਲੋਂ ਪਟਿਆਲਵੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ

ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਾਸੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ ਸ਼ਹਿਰ ਵਾਸੀਆਂ ਲਈ ਫੇਫੜਿਆਂ ਦਾ ਕੰਮ ਕਰਦੇ ਬਾਰਾਂਦਰੀ ਬਾਗ ਵਿਖੇ ਪਿਛਲੇ ਕਰੀਬ 10 ਸਾਲਾਂ ਤੋਂ ਬੰਦ ਪਏ ਪਾਣੀ ਵਾਲੇ ਫ਼ੁਹਾਰਿਆਂ ਦਾ ਨਵੀਨੀਕਰਨ ਕਰਕੇ ਇਨ੍ਹਾਂ ਨੂੰ ਚਲਵਾ ਦਿੱਤਾ ਹੈ। ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ …

Read More »

ਸਾਡੇ ਘਰਾਂ ‘ਚ ਘੁਸਪੈਠ ਕਰ ਰਹੀ ਹੈ ਭਾਜਪਾ- ਮਹਿਬੂਬਾ ਮੁਫ਼ਤੀ

ਸਾਡੇ ਘਰਾਂ ‘ਚ ਘੁਸਪੈਠ ਕਰ ਰਹੀ ਹੈ ਭਾਜਪਾ- ਮਹਿਬੂਬਾ ਮੁਫ਼ਤੀ

ਸ਼੍ਰੀਨਗਰ— ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਪੀ.ਡੀ.ਪੀ. ਦੀ ਚੇਅਰਪਰਸਨ ਮਹਿਬੂਬਾ ਨੇ ਕਿਹਾ ਕਿ ਤਿੰਨ ਤਲਾਕ ਬਿੱਲ ਲਿਆ ਕੇ ਭਾਜਪਾ ਸਾਡੇ ਘਰਾਂ ‘ਚ ਘੁਸਪੈਠ ਕਰ ਰਹੀ ਹੈ। ਇਸ ਨਾਲ ਸਾਡੇ ਪਰਿਵਾਰਾਂ ਦੀ ਸ਼ਾਂਤੀ …

Read More »