Home / 2019 / January / 02

Daily Archives: January 2, 2019

ਸੈਂਕੜੇ ਸਾਲ ਪੁਰਾਣੀ ਪਰੰਪਰਾ ਟੁੱਟੀ, ਸਬਰੀਮਾਲਾ ਮੰਦਰ ‘ਚ ਨਤਮਸਤਕ ਹੋਈਆਂ ਔਰਤਾਂ

ਸੈਂਕੜੇ ਸਾਲ ਪੁਰਾਣੀ ਪਰੰਪਰਾ ਟੁੱਟੀ, ਸਬਰੀਮਾਲਾ ਮੰਦਰ ‘ਚ ਨਤਮਸਤਕ ਹੋਈਆਂ ਔਰਤਾਂ

ਤਿਰੂਅਨੰਤਪੁਰਮ— ਸਬਰੀਮਾਲਾ ਮੰਦਰ ਵਿਚ ਅੱਜ ਭਾਵ ਬੁੱਧਵਾਰ ਨੂੰ ਕੇਰਲ ਦੀਆਂ ਦੋ ਔਰਤਾਂ ਨੇ ਭਗਵਾਨ ਅਯੱਪਾ ਦੇ ਦਰਸ਼ਨ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਔਰਤਾਂ ਵਲੋਂ ਸਬਰੀਮਾਲਾ ਮੰਦਰ ‘ਚ ਐਂਟਰੀ ਕਰਨ ਨਾਲ ਸੈਂਕੜੇ ਸਾਲ ਪੁਰਾਣੀ ਪਰੰਪਰਾ ਟੁੱਟ ਗਈ ਹੈ। ਇਥੇ ਦੱਸ ਦਈਏ ਕਿ ਬੀਤੇ ਸਾਲ ਸੁਪਰੀਮ ਕੋਰਟ ਨੇ ਆਪਣੇ ਫੈਸਲੇ ‘ਚ …

Read More »

ਮੁੱਖ ਮੰਤਰੀ ਨੇ ਦਿੱਤੇ 1.2 ਲੱਖ ਸਰਕਾਰੀ ਅਸਾਮੀਆਂ ਭਰਨ ਦੇ ਨਿਰਦੇਸ਼

ਮੁੱਖ ਮੰਤਰੀ ਨੇ ਦਿੱਤੇ 1.2 ਲੱਖ ਸਰਕਾਰੀ ਅਸਾਮੀਆਂ ਭਰਨ ਦੇ ਨਿਰਦੇਸ਼

ਚੰਡੀਗੜ੍ਹ,—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ‘ਚ ਖਾਲੀ ਪਈਆਂ 1.2 ਲੱਖ ਅਸਾਮੀਆਂ ਨੂੰ ਪੜਾਅਵਾਰ ਤਰੀਕੇ ਨਾਲ ਭਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪਹਿਲੇ ਪੜਾਅ ਦੌਰਾਨ ਸਿਹਤ, ਸਿੱਖਿਆ ਅਤੇ ਡਾਕਟਰੀ ਸਿੱਖਿਆ ਤੇ ਖੋਜ ਵਰਗੇ ਵਿਭਾਗਾਂ ‘ਚ ਖਾਲੀ ਅਹਿਮ ਅਸਾਮੀਆਂ ਭਰਨ …

Read More »

ਰਾਮ ਮੰਦਰ ‘ਤੇ ਫੈਸਲੇ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਨਹੀਂ ਕਰ ਸਕਦੇ ਹਿੰਦੂ- ਵਿਹਿਪ

ਰਾਮ ਮੰਦਰ ‘ਤੇ ਫੈਸਲੇ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਨਹੀਂ ਕਰ ਸਕਦੇ ਹਿੰਦੂ- ਵਿਹਿਪ

ਨਵੀਂ ਦਿੱਲੀ- ਵਿਸ਼ਵ ਹਿੰਦੂ ਪਰਿਸ਼ਦ (ਵਿਹਿਪ) ਨੇ ਅਯੁੱਧਿਆ ‘ਚ ਰਾਮ ਮੰਦਰ ਦੇ ਨਿਰਮਾਣ ਲਈ ਕਾਨੂੰਨ ਬਣਾਏ ਜਾਣ ਦੀ ਮੰਗ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਹੈ ਕਿ ਇਸ ਮੁੱਦੇ ‘ਤੇ ਅਦਾਲਤ ਦੇ ਫੈਸਲੇ ਦੇ ਲਈ ”ਹਿੰਦੂ ਲੰਬੇ ਸਮੇਂ ਤੱਕ ਇੰਤਜ਼ਾਰ ਨਹੀਂ ਕਰ ਸਕਦੇ ਹਨ।” ਵਿਹਿਪ ਨੇ ਇਹ ਟਿੱਪਣੀ ਉਸ ਸਮੇਂ ਕੀਤੀ …

Read More »

ਨਵਾਜ਼ ਸ਼ਰੀਫ ਦੀ ਚੁਣੌਤੀ ਪਟੀਸ਼ਨ ਇਸਲਾਮਾਬਾਦ ਹਾਈ ਕੋਰਟ ਨੇ ਕੀਤੀ ਵਾਪਸ

ਨਵਾਜ਼ ਸ਼ਰੀਫ ਦੀ ਚੁਣੌਤੀ ਪਟੀਸ਼ਨ ਇਸਲਾਮਾਬਾਦ ਹਾਈ ਕੋਰਟ ਨੇ ਕੀਤੀ ਵਾਪਸ

ਇਸਲਾਮਾਬਾਦ— ਇਸਲਾਮਾਬਾਦ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਅਲ-ਅਜ਼ੀਜ਼ੀਆ ਸਟੀਲ ਮਿਲ ਕੇਸ ਸਬੰਧੀ ਭ੍ਰਿਸ਼ਟਾਚਾਰ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਬੁੱਧਵਾਰ ਇਤਰਾਜ਼ ਕਰਦਿਆਂ ਇਸ ਨੂੰ ਵਾਪਸ ਕਰ ਦਿੱਤਾ। ਨਵਾਜ਼ ਸ਼ਰੀਫ ਨੇ ਜਵਾਬਦੇਹੀ ਅਦਾਲਤ ਵਲੋਂ 24 ਦਸੰਬਰ ਨੂੰ ਇਸ ਸਬੰਧੀ ਦਿੱਤੇ ਗਏ ਫੈਸਲੇ ਖਿਲਾਫ ਮੰਗਲਵਾਰ ਪਟੀਸ਼ਨ ਦਾਇਰ …

Read More »

ਡੈਨਮਾਰਕ ‘ਚ ਵਾਪਰਿਆ ਰੇਲ ਹਾਦਸਾ, ਕਈ ਲੋਕਾਂ ਦੀ ਮੌਤ ਦਾ ਖਦਸ਼ਾ

ਡੈਨਮਾਰਕ ‘ਚ ਵਾਪਰਿਆ ਰੇਲ ਹਾਦਸਾ, ਕਈ ਲੋਕਾਂ ਦੀ ਮੌਤ ਦਾ ਖਦਸ਼ਾ

ਕੋਪਨਹੇਗਨ — ਬੁੱਧਵਾਰ ਨੂੰ ਡੈਨਮਾਰਕ ਦੇ ਦਾਨਿਸ਼ ਪੁਲ ਤੋਂ ਲੰਘ ਰਹੀ ਯਾਤਰੀ ਰੇਲ ਗੱਡੀ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪੁਲਸ ਨੇ ਅਜੇ ਤਕ ਨਹੀਂ ਦੱਸਿਆ ਕਿ ਇਸ ਕਾਰਨ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਜਾਂ ਕਿੰਨੇ ਲੋਕ …

Read More »

ਗ੍ਰਹਿ ਮੰਤਰਾਲੇ ਦਾ ਖੁਲਾਸਾ : ਪੰਜਾਬ ‘ਚੋਂ ਫੜ੍ਹੇ ਗਏ 95 ਦਹਿਸ਼ਤਗਰਦ

ਗ੍ਰਹਿ ਮੰਤਰਾਲੇ ਦਾ ਖੁਲਾਸਾ : ਪੰਜਾਬ ‘ਚੋਂ ਫੜ੍ਹੇ ਗਏ 95 ਦਹਿਸ਼ਤਗਰਦ

ਪੰਜਾਬ ‘ਚੋਂ ਬੀਤੇ ਦੋ ਸਾਲਾਂ ਦੌਰਾਨ 18 ਖਾਲਿਸਤਾਨੀ ਦਹਿਸ਼ਤਗਰਦ ਮੈਡਿਊਲ ਬੇਨਕਾਬ ਕੀਤੇ ਸਨ ਤੇ 95 ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸ ਰਾਜ ਅਹੀਰ ਨੇ ਬੁੱਧਵਾਰ ਨੂੰ ਸੰਸਦ ‘ਚ ਇਸ ਦੀ ਜਾਣਕਾਰੀ ਦਿੱਤੀ। ਅਹੀਰ ਨੇ ਕਿਹਾ ਕਿ ਉਪਲੱਬਧ ਜਾਣਕਾਰੀ ਮੁਤਾਬਕ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ ਐੱਫ) …

Read More »

ਲੋਕ ਸਭਾ ‘ਚ ਰਾਫੇਲ ‘ਤੇ ਸਿਆਸੀ ਘਮਸਾਨ

ਲੋਕ ਸਭਾ ‘ਚ ਰਾਫੇਲ ‘ਤੇ ਸਿਆਸੀ ਘਮਸਾਨ

ਨਵੀਂ ਦਿੱਲੀ-ਲੋਕ ਸਭਾ ‘ਚ ਅੱਜ ਫਿਰ ਕਾਂਗਰਸ ਪਾਰਟੀ ਰਾਫੇਲ ਸੌਦੇ ਦਾ ਮੁੱਦਾ ਚੁੱਕ ਰਹੀ ਹੈ ਅਤੇ ਬਹਿਸ ਹੋ ਰਹੀ ਹੈ। ਰਾਹੁਲ ਗਾਂਧੀ ਨੇ ਰਾਫੇਲ ਮੁੱਦੇ ‘ਚ ਕਈ ਸਵਾਲ ਚੁੱਕ ਰਹੇ ਹਨ। ਲੋਕਸਭਾ ‘ਚ ਰਾਹੁਲ ਗਾਂਧੀ ਨੇ ਰਾਫੇਲ ਮੁੱਦੇ ‘ਤੇ ਬੋਲਦੇ ਹੋਏ ਪੀ. ਐੱਮ. ਨਰਿੰਦਰ ਮੋਦੀ ‘ਤੇ ਨਿਸ਼ਾਨਾ ਵਿੰਨਿਆ। ਪੀ. ਐੱਮ. …

Read More »

ਪ੍ਰਧਾਨ ਮੰਤਰੀ ਵਲੋਂ ਦਿੱਤੇ ਤੋਹਫਿਆਂ ਲਈ ਪੰਜਾਬੀ ਕਰਨਗੇ ਧੰਨਵਾਦ : ਸ਼ਵੇਤ ਮਲਿਕ

ਪ੍ਰਧਾਨ ਮੰਤਰੀ ਵਲੋਂ ਦਿੱਤੇ ਤੋਹਫਿਆਂ ਲਈ ਪੰਜਾਬੀ ਕਰਨਗੇ ਧੰਨਵਾਦ : ਸ਼ਵੇਤ ਮਲਿਕ

ਗੁਰਦਾਸਪੁਰ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 3 ਜਨਵਰੀ ਨੂੰ ਗੁਰਦਾਸਪੁਰ ਵਿਖੇ ਕੀਤੀ ਜਾ ਰਹੀ ਰੈਲੀ ਦੇ ਸਬੰਧ ‘ਚ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਜਿਥੇ ਕੇਂਦਰ ਦੀ ਕਾਂਗਰਸ ਲੀਡਰਸ਼ਿਪ ਖਿਲਾਫ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਨ ਸਮੇਤ ਕਈ ਦੋਸ਼ ਲਾਏ, ਉਥੇ ਉਨ੍ਹਾਂ ਨੇ …

Read More »

ਦਿੱਲੀ ਦੇ ਸਿੱਖਿਆ ਵਿਭਾਗ ਨੇ ਸਕੂਲਾਂ ‘ਚ ਆਫਤ ਪ੍ਰਬੰਧਨ ਲਈ ਕੀਤੀ ਕਾਰਵਾਈ ਦੀ ਮੰਗੀ ਰਿਪੋਰਟ

ਦਿੱਲੀ ਦੇ ਸਿੱਖਿਆ ਵਿਭਾਗ ਨੇ ਸਕੂਲਾਂ ‘ਚ ਆਫਤ ਪ੍ਰਬੰਧਨ ਲਈ ਕੀਤੀ ਕਾਰਵਾਈ ਦੀ ਮੰਗੀ ਰਿਪੋਰਟ

ਨਵੀਂ ਦਿੱਲੀ – ਦਿੱਲੀ ਦੇ ਸਿੱਖਿਆ ਵਿਭਾਗ ਨੇ ਆਪਣੇ ਇਕ ਤਾਜ਼ਾ ਹੁਕਮ ‘ਚ ਦਿੱਲੀ ਦੇ ਸਭ ਸਕੂਲ ਮੁਖੀਆਂ ਨੂੰ ਆਫਤ ਪ੍ਰਬੰਧਨ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਕੀਤੇ ਜਾਣ ਸੰਬੰਧੀ ਰਿਪੋਰਟ 25 ਜਨਵਰੀ 2019 ਤੱਕ ਵਿਭਾਗ ਦੀ ਈ. ਮੇਲ ‘ਤੇ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਸਿੱਖਿਆ ਵਿਭਾਗ ਦੇ ਤਾਲਮੇਲ …

Read More »