Home / 2019 / February / 11

Daily Archives: February 11, 2019

ਨਰਿੰਦਰ ਮੋਦੀ ਦਾ ਵਤੀਰਾ ਪਾਕਿਸਤਾਨੀ ਪੀ.ਐੱਮ. ਵਰਗਾ : ਕੇਜਰੀਵਾਲ

ਨਰਿੰਦਰ ਮੋਦੀ ਦਾ ਵਤੀਰਾ ਪਾਕਿਸਤਾਨੀ ਪੀ.ਐੱਮ. ਵਰਗਾ : ਕੇਜਰੀਵਾਲ

ਨਵੀਂ ਦਿੱਲੀ— ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਲਈ ਇਕ ਦਿਨ ਦੇ ਵਰਤ ‘ਤੇ ਬੈਠੇ ਚੰਦਰਬਾਬੂ ਨਾਇਡੂ ਨੂੰ ਸਮਰਥਨ ਦੇਣ ਲਈ ਕਈ ਵਿਰੋਧ ਦਲ ਦੇ ਨੇਤਾ ਪਹੁੰਚ ਰਹੇ ਹਨ। ਰਾਹੁਲ ਗਾਂਧੀ ਨੇ ਵੀ ਲਖਨਊ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨਾਲ ਮੁਲਾਕਾਤ ਕੀਤੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ …

Read More »

ਬਜਟ ਦੇ ਰੂਪ ‘ਚ ਖੁੱਲ੍ਹੇਗਾ ਝੂਠ ਦਾ ਪਟਾਰਾ : ਮਲਿਕ

ਬਜਟ ਦੇ ਰੂਪ ‘ਚ ਖੁੱਲ੍ਹੇਗਾ ਝੂਠ ਦਾ ਪਟਾਰਾ : ਮਲਿਕ

ਅੰਮ੍ਰਿਤਸਰ : ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਵਲੋਂ ਅੱਜ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕੈਪਟਨ ਸਰਕਾਰ ‘ਤੇ ਨਿਸ਼ਾਨਾਂ ਵਿਨ੍ਹਦਿਆਂ ਕਿਹਾ ਕੈਪਟਨ ਦੀ ਸਰਕਾਰ ਝੂਠੀ ਹੈ ਤੇ ਬਜਟ ਦੇ ਰੂਪ ‘ਚ ਝੂਠ ਦਾ ਪਟਾਰਾ ਖੁੱਲ੍ਹੇਗਾ। ਉਨ੍ਹਾਂ ਨੇ ਤੇਲ ਦੀਆਂ ਵਧੀਆਂ ਕੀਮਤਾਂ ਦੇ ਮਾਮਲੇ ‘ਚ ਵੀ ਕੈਪਟਨ …

Read More »

ਪੀ.ਐੱਮ. ਮੋਦੀ ਨੇ ਅਕਸ਼ੈ ਪਾਤਰ ਪ੍ਰੋਗਰਾਮ ‘ਚ ਬੱਚਿਆਂ ਨੂੰ ਪਰੋਸਿਆ ਖਾਣਾ

ਪੀ.ਐੱਮ. ਮੋਦੀ ਨੇ ਅਕਸ਼ੈ ਪਾਤਰ ਪ੍ਰੋਗਰਾਮ ‘ਚ ਬੱਚਿਆਂ ਨੂੰ ਪਰੋਸਿਆ ਖਾਣਾ

ਵਰਿੰਦਾਵਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵਰਿੰਦਾਵਨ ‘ਚ ਅਕਸ਼ੈ ਪਾਤਰ ਫਾਊਂਡੇਸ਼ਨ ਦੇ ਪ੍ਰੋਗਰਾਮ ‘ਚ ਵਾਂਝੇ ਵਰਗ ਦੇ ਸਕੂਲੀ ਬੱਚਿਆਂ ਨੂੰ ਖਾਣਾ ਪਰੋਸਿਆ। ਇਹ ਭੋਜਨ ਸ਼ਹਿਰ ‘ਚ ਸਥਿਤ ਸੰਸਥਾ ਦੀ ਆਧੁਨਿਕ ਰਸੋਈ ‘ਚ ਤਿਆਰ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,”ਜੇਕਰ ਅਸੀਂ ਸਿਰਫ ਪੋਸ਼ਣ ਮੁਹਿੰਮ ਨੂੰ ਹਰ …

Read More »

‘ਐੱਲ. ਐੱਸ. ਪੀ.’ ਨਾਲ ਹੱਥ ਮਿਲਾ ਸਕਦੈ ‘ਅਕਾਲੀ ਦਲ’

‘ਐੱਲ. ਐੱਸ. ਪੀ.’ ਨਾਲ ਹੱਥ ਮਿਲਾ ਸਕਦੈ ‘ਅਕਾਲੀ ਦਲ’

ਚੰਡੀਗੜ੍ਹ : ਅਕਾਲੀ ਦਲ ਹਰਿਆਣਾ ‘ਚ ‘ਲੋਕਤੰਤਰ ਸੁਰੱਖਿਆ ਪਾਰਟੀ’ (ਐੱਲ. ਐੱਸ. ਪੀ.) ਨਾਲ ਹੱਥ ਮਿਲਾ ਸਕਦਾ ਹੈ। ਇਸ ਦੇ ਲਈ ਐੱਲ. ਐੱਸ. ਪੀ. ਦੇ ਮੁਖੀ ਰਾਜਕੁਮਾਰ ਸੈਣੀ ਨੇ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨਾਲ ਐਤਵਾਰ ਨੂੰ ਮੁਲਾਕਾਤ ਕੀਤੀ ਹੈ, ਜਿਸ ‘ਚ ਪਾਰਟੀ ਨਾਲ ਗਠਜੋੜ ਦੀਆਂ ਸੰਭਾਵਨਾਵਾਂ ‘ਤੇ ਗੱਲਬਾਤ …

Read More »

ਕੋਰਟ ਨੇ ਸੀ.ਬੀ.ਆਈ. ਦੀ ਪਟੀਸ਼ਨ ‘ਤੇ ਮੋਈਨ ਕੁਰੈਸ਼ੀ ਨੂੰ ਜਾਰੀ ਕੀਤਾ ਨੋਟਿਸ

ਕੋਰਟ ਨੇ ਸੀ.ਬੀ.ਆਈ. ਦੀ ਪਟੀਸ਼ਨ ‘ਤੇ ਮੋਈਨ ਕੁਰੈਸ਼ੀ ਨੂੰ ਜਾਰੀ ਕੀਤਾ ਨੋਟਿਸ

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਸੀ.ਬੀ.ਆਈ. ਦੀ ਪਟੀਸ਼ਨ ‘ਤੇ ਸੋਮਵਾਰ ਨੂੰ ਮਾਸ ਕਾਰੋਬਾਰੀ ਮੋਈਨ ਕੁਰੈਸ਼ੀ ਨੂੰ ਨੋਟਿਸ ਜਾਰੀ ਕੀਤਾ। ਸੀ.ਬੀ.ਆਈ. ਨੇ ਆਪਣੀ ਪਟੀਸ਼ਨ ‘ਚ ਉਹ ਸੁਰੱਖਿਆ ਰਾਸ਼ੀ ਵਧਾਏ ਜਾਣ ਦੀ ਅਪੀਲ ਕੀਤੀ ਹੈ, ਜੋ ਕੁਰੈਸ਼ੀ ਨੇ ਵਿਦੇਸ਼ ਯਾਤਰਾ ਕਰਨ ਲਈ ਜਮ੍ਹਾ ਕਰਵਾਉਣੀ ਹੈ। ਜਸਟਿਸ ਚੰਦਰਸ਼ੇਖਰ ਨੇ ਕੁਰੈਸ਼ੀ ਤੋਂ ਏਜੰਸੀ …

Read More »

ਕੈਪਟਨ ਵਲੋਂ ਅਧਿਆਪਕਾਂ ਨੂੰ ਥੋੜ੍ਹਾ ਸਬਰ ਰੱਖਣ ਦੀ ਅਪੀਲ

ਕੈਪਟਨ ਵਲੋਂ ਅਧਿਆਪਕਾਂ ਨੂੰ ਥੋੜ੍ਹਾ ਸਬਰ ਰੱਖਣ ਦੀ ਅਪੀਲ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ‘ਚ ਪ੍ਰਦਰਸ਼ਨਕਾਰੀ ਅਧਿਆਪਕਾਂ ‘ਤੇ ਹੋਏ ਲਾਠੀਚਾਰਜ ਤੋਂ ਬਾਅਦ ਉਨ੍ਹਾਂ ਨੂੰ ਅਤੇ ਹੋਰ ਮੁਲਾਜ਼ਮਾਂ ਨੂੰ ਅੰਦੋਲਨ ਦਾ ਰਾਹ ਤਿਆਗਣ ਅਤੇ ਥੋੜ੍ਹਾ ਸਬਰ ਰੱਖਣ ਦੀ ਅਪੀਲ ਕੀਤੀ ਹੈ ਕਿਉਂਕਿ ਸੂਬਾ ਸਰਕਾਰ ਉਨ੍ਹਾਂ ਦੀਆਂ ਬਕਾਇਆ ਮੰਗਾਂ ਦਾ ਸੁਖਾਵਾਂ ਹੱਲ ਲੱਭਣ ਲਈ ਪੂਰਨ …

Read More »

ਹਰਸਿਮਰਤ ਬਾਦਲ ਨੇ ਕੀਤਾ ਹਿਮਾਚਲ ਦੇ ਪਹਿਲੇ ਮੈਗਾ ਫੂਡ ਪਾਰਕ ਦਾ ਉਦਘਾਟਨ

ਹਰਸਿਮਰਤ ਬਾਦਲ ਨੇ ਕੀਤਾ ਹਿਮਾਚਲ ਦੇ ਪਹਿਲੇ ਮੈਗਾ ਫੂਡ ਪਾਰਕ ਦਾ ਉਦਘਾਟਨ

ਹਿਮਾਚਲ ਪ੍ਰਦੇਸ਼— ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ ਵਿਚ ਕ੍ਰਿਮਿਕਾ ਫੂਡ ਪਾਰਕ ਦਾ ਉਦਘਾਟਨ ਕੀਤਾ। ਇਹ ਸੂਬੇ ਦਾ ਪਹਿਲਾ ਮੈਗਾ ਫੂਡ ਪਾਰਕ ਹੈ। ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਨੇ ਇਥੇ ਜਾਰੀ ਇਕ ਬਿਆਨ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਉਦਘਾਟਨ ਵੀਡੀਓ …

Read More »

ਲੁਧਿਆਣਾ ‘ਚ ਪੈਰਾਸ਼ੂਟ ਉਮੀਦਵਾਰ ਦੇ ਸਕਦੀ ਹੈ ਆਮ ਆਦਮੀ ਪਾਰਟੀ

ਲੁਧਿਆਣਾ ‘ਚ ਪੈਰਾਸ਼ੂਟ ਉਮੀਦਵਾਰ ਦੇ ਸਕਦੀ ਹੈ ਆਮ ਆਦਮੀ ਪਾਰਟੀ

ਲੁਧਿਆਣਾ  : ਲੋਕ ਸਭਾ ਚੋਣਾਂ ਦਾ ਬਿਗੁਲ ਵੱਜਣ ਤੋਂ ਬਾਅਦ ਬਾਕੀ ਪਾਰਟੀਆਂ ਦੇ ਮੁਕਾਬਲੇ ਸਭ ਤੋਂ ਪਹਿਲਾਂ ਉਮੀਦਵਾਰਾਂ ਦਾ ਐਲਾਨ ਕਰਨ ਦੀ ਤਿਆਰੀ ਕਰ ਰਹੀ ਆਮ ਆਦਮੀ ਪਾਰਟੀ ਨੂੰ ਲੁਧਿਆਣਾ ‘ਚ ਕੋਈ ਚਿਹਰਾ ਨਹੀਂ ਮਿਲ ਰਿਹਾ ਹੈ, ਜਿਸ ਦੇ ਤਹਿਤ ਪੈਰਾਸ਼ੂਟ ਉਮੀਦਵਾਰ ਉਤਾਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਸ …

Read More »

ਕੋਰਟ ਦਾ ਸ਼ਾਰਦਾ ਚਿਟਫੰਡ ਘਪਲੇ ਦੀ ਨਿਗਰਾਨੀ ਕਰਨ ਤੋਂ ਨਾਂਹ

ਕੋਰਟ ਦਾ ਸ਼ਾਰਦਾ ਚਿਟਫੰਡ ਘਪਲੇ ਦੀ ਨਿਗਰਾਨੀ ਕਰਨ ਤੋਂ ਨਾਂਹ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ‘ਚ ਸ਼ਾਰਦਾ ਚਿਟਫੰਡ ਘਪਲੇ ਦੀ ਸੀ.ਬੀ.ਆਈ. ਜਾਂਚ ਦੀ ਨਿਗਰਾਨੀ ਕਰਨ ਤੋਂ ਸੋਮਵਾਰ ਨੂੰ ਇਨਕਾਰ ਕਰ ਦਿੱਤਾ। ਚੀਫ ਜਸਟਿਸ ਰੰਜਨ ਗੋਗੋਈ ਅਤੇ ਜੱਜ ਸੰਜੀਵ ਖੰਨਾ ਦੀ ਬੈਂਚ ਨੇ ਕੁਝ ਨਿਵੇਸ਼ਕਾਂ ਦੀ ਪਟੀਸ਼ਨ ਨੂੰ ਮਨਜ਼ੂਰ ਨਹੀਂ ਕੀਤਾ। ਪਟੀਸ਼ਨ ‘ਚ ਕਿਹਾ ਗਿਆ ਸੀ ਕਿ ਅਦਾਲਤ ਨੇ …

Read More »