Home / 2019 / February / 09

Daily Archives: February 9, 2019

ਭਾਰੀ ਬਰਫਬਾਰੀ ਦੇ ਕਾਰਨ ਜੰਮੂ-ਸ਼੍ਰੀਨਗਰ ਰਾਜਮਾਰਗ ਅੱਜ ਵੀ ਬੰਦ

ਸ਼੍ਰੀਨਗਰ-ਭਾਰੀ ਬਰਫਬਾਰੀ ਅਤੇ ਬਾਰਿਸ਼ ਕਾਰਨ ਜੰਮੂ-ਸ਼੍ਰੀਨਗਰ ਰਾਜਮਾਰਗ ਚੌਥੇ ਦਿਨ ਵੀ ਬੰਦ ਰਿਹਾ, ਜਿਸ ਕਰਕੇ ਕਸ਼ਮੀਰ ਘਾਟੀ ਦਾ ਸੜਕ ਸੰਪਰਕ ਦੇਸ਼ ਅਤੇ ਦੁਨੀਆ ਨਾਲੋਂ ਵੱਖਰਾ ਹੋਇਆ ਹੈ। ਡਿਗਡੋਲ, ਪੈਂਥਲ, ਬੈਟਰੀ ਚਸ਼ਮਾ ਅਤੇ ਅਨੋਖੀ ਫਾਲ ਦੇ ਨੇੜੇ ਜ਼ਮੀਨ ਖਿਸਕਣ ਅਤੇ ਬਰਫ ਨਾਲ ਸੜਕ ਮਾਰਗ ‘ਤੇ ਫਿਸਲਣ ਬਣੀ ਹੋਈ ਹੈ। ਟ੍ਰੈਫਿਕ ਵਿਭਾਗ ਦੁਆਰਾ …

Read More »

ਭਗਵੰਤ ਮਾਨ ਦੇ ਯਤਨਾਂ ਨੂੰ ਪਿਆ ਬੂਰ, ਅਰਮੀਨੀਆ ‘ਚ ਫਸੇ ਪੰਜਾਬੀ ਨੌਜਵਾਨ ਸਹੀ-ਸਲਾਮਤ ਪਹੁੰਚੇ ਭਾਰਤ

ਪਰਿਵਾਰਕ ਮੈਂਬਰਾਂ ਨਾਲ ਦਿੱਲੀ ਏਅਰਪੋਰਟ ਖੁਦ ਲੈਣ ਪਹੁੰਚੇ ਭਗਵੰਤ ਮਾਨ ਚੰਡੀਗੜ੍ਹ – ਪੰਜਾਬ ਵਿਚ ਹੱਦੋਂ ਵੱਧ ਬੇਰੁਜਗਾਰੀ ਕਾਰਨ ਵਿਦੇਸ਼ ਜਾਣ ਲਈ ਧੋਖੇਬਾਜ ਏਜੰਟਾਂ ਦਾ ਸ਼ਿਕਾਰ ਹੋਏ ਪੰਜਾਬੀ ਨੌਜਵਾਨਾਂ ਨੂੰ ਅੱਜ ਅਰਮੀਨੀਆ ਤੋਂ ਵਾਪਸ ਦੇਸ਼ ਲਿਆਉਣ ਦੇ ਭਗਵੰਤ ਮਾਨ ਦੇ ਯਤਨਾਂ ਬੂਰ ਪੈ ਗਿਆ ਹੈ। ਰੁਜਗਾਰ ਅਤੇ ਰੋਜੀ-ਰੋਟੀ ਦਾ ਜੁਗਾੜ ਕਰਨ …

Read More »

ਸਵਾਈਨ ਫਲੂ: ਸਿਹਤ ਮੰਤਰਾਲੇ ਨੇ ਗੁਜਰਾਤ ਤੇ ਪੰਜਾਬ ‘ਚ ਭੇਜੀਆਂ 2 ਟੀਮਾਂ

ਨਵੀਂ ਦਿੱਲੀ— ਗੁਜਰਾਤ ਅਤੇ ਪੰਜਾਬ ‘ਚ ਸਵਾਈਨ ਫਲੂ ਅਤੇ ਉਸ ਨਾਲ ਮਰਨ ਵਾਲਿਆਂ ਦੀ ਗਿਣਤੀ ‘ਚ ਵਾਧੇ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਨੇ ਸਥਿਤੀ ਦਾ ਆਕਲਨ ਕਰਨ ਅਤੇ ਬੀਮਾਰੀਆਂ ਨਾਲ ਨਜਿੱਠਣ ਲਈ ਰਾਜਾਂ ਦੀ ਮਦਦ ਲਈ 2 ਟੀਮਾਂ ਉੱਥੇ ਭੇਜੀਆਂ ਹਨ। ਸਿਹਤ ਮੰਤਰਾਲੇ ਦੇ ਅੰਕੜੇ ਅਨੁਸਾਰ ਗੁਜਰਾਤ ‘ਚ 7 ਫਰਵਰੀ …

Read More »

ਚਾਰ ਮਹੀਨੇ ਛੱਡੋ, 22 ਮਹੀਨੇ ‘ਚ ਵੀ ਨਸ਼ੇ ਖ਼ਤਮ ਨਹੀਂ ਕਰ ਪਾਈ ਕਾਗਰਸ : ਅਕਾਲੀ ਦਲ

ਚੰਡੀਗੜ– ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੋ ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਕਿਹਾ ਸੀ ਕਿ 70 ਫੀਸਦੀ ਪੰਜਾਬੀ ਯਾਨਿ 80 ਤੋਂ 90 ਲੱਖ ਦੇ ਕਰੀਬ ਪੰਜਾਬ ਦੇ ਗੱਭਰੂ ਨਸ਼ਾ-ਪੀੜਤ ਹਨ। ਪਰੰਤੂ ਪੰਜਾਬ ਦੀ ਕਾਂਗਰਸ ਸਰਕਾਰ ਅਜੇ ਤੀਕ ਸਿਰਫ 1.3 ਲੱਖ ਨਸ਼ਾ-ਪੀੜਤਾਂ ਨੂੰ …

Read More »

ਜ਼ਹਿਰੀਲੀ ਸ਼ਰਾਬ ਦਾ ਕਹਿਰ ਅਜੇ ਵੀ ਜਾਰੀ, 82 ਲੋਕਾਂ ਦੀ ਮੌਤ

ਨਵੀਂ ਦਿੱਲੀ-ਜ਼ਹਿਰੀਲੀ ਸ਼ਰਾਬ ਪੀਣ ਨਾਲ ਯੂ. ਪੀ. ਸਮੇਤ ਤਿੰਨ ਸੂਬਿਆਂ ‘ਚ ਮਰਨ ਵਾਲੇ ਲੋਕਾਂ ਦੀ ਗਿਣਤੀ 82 ਤੱਕ ਪਹੁੰਚ ਗਈ ਹੈ, ਜਿਨ੍ਹਾਂ ‘ਚ ਮੇਰਠ ਤੋਂ 18, ਸਹਾਰਨਪੁਰ ਦੇ 36 ਰੁੜਕੀ ਦੇ 20 ਅਤੇ ਕੁਸ਼ੀਨਗਰ ਦੇ 8 ਲੋਕ ਸ਼ਾਮਿਲ ਹਨ। ਇੰਨੀ ਵੱਡੀ ਗਿਣਤੀ ‘ਚ ਮੌਤਾਂ ਨੇ ਯੂ. ਪੀ. ਪੁਲਸ ਪ੍ਰਸ਼ਾਸ਼ਨ ਅਤੇ …

Read More »

ਬਡਹੇੜੀ ਵੱਲੋਂ ਆਨੰਦਪੁਰ ਸਾਹਿਬ, ਖਡੂਰ ਸਾਹਿਬ, ਫਤਹਿਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਤੋਂ ਅੰਮ੍ਰਿਤਧਾਰੀ ਸਿੰਘਾਂ ਨੂੰ ਟਿਕਟ ਦੇਣ ਦੀ ਵਕਾਲਤ

ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਲਈ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਹੈ ਕਿ ਸ੍ਰੀ ਅਨੰਦਪੁਰ ਸਾਹਿਬ,ਸ੍ਰੀ ਖਡੂਰ ਸਾਹਿਬ,ਸ੍ਰੀ ਫਤਹਿਗੜ੍ਹ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਲੋਕ …

Read More »

ਮੂਰਤੀ ਮਾਮਲੇ ‘ਚ ਘਿਰੀ ਮਾਇਅਵਤੀ ਨੇ ਮੀਡੀਆ ਅਤੇ ਭਾਜਪਾ ਨੂੰ ਦਿੱਤੀ ਇਹ ਸਲਾਹ

ਲਖਨਊ- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਅਤੇ ਉਨ੍ਹਾਂ ਦੀ ਪਾਰਟੀ ਦੇ ਚੋਣ ਨਿਸ਼ਾਨ ਦੀਆਂ ਮੂਰਤੀਆਂ ਦੇ ਵਿਸ਼ੇ ‘ਤੇ ਸੁਪਰੀਮ ਕੋਰਟ ਦੀ ਟਿੱਪਣੀ ‘ਤੇ ਮਾਇਆਵਤੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ, ”ਮੀਡੀਆ ਕਿਰਪਾ ਕਰ ਕੇ ਅਦਾਲਤ ਦੀ ਟਿੱਪਣੀ ਤੋੜ-ਮਰੋੜ ਕੇ ਪੇਸ਼ ਨਾ ਕਰਨ ਅਤੇ ਮੀਡੀਆ ਤੇ ਭਾਜਪਾ …

Read More »

ਪੰਜਾਬ ਸਰਕਾਰ ਵੱਲੋਂ ਬੱਸ ਸਵਾਰੀਆਂ ਨੂੰ ਵੱਡੀ ਰਾਹਤ

ਸਾਧਾਰਣ ਬੱਸ ਤੋਂ ਵੋਲਵੋ ਬੱਸ ਤੱਕ 8 ਪੈਸੇ ਤੋਂ 16 ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਘਟਾਇਆ: ਅਰੁਨਾ ਚੌਧਰੀ ਚੰਡੀਗੜ੍ਹ – ਪੰਜਾਬ ਸਰਕਾਰ ਵੱਲੋਂ ਬੱਸਾਂ ਵਿੱਚ ਸਫਰ ਕਰਨ ਵਾਲੀਆਂ ਨੂੰ ਵੱਡੀ ਰਾਹਤ ਦਿੰਦਿਆਂ ਬੱਸ ਕਿਰਾਇਆ 8 ਪੈਸੇ ਪ੍ਰਤੀ ਕਿਲੋਮੀਟਰ ਤੋਂ ਲੈ ਕੇ 16 ਪੈਸੇ ਪ੍ਰਤੀ ਕਿਲੋਮੀਟਰ ਤੱਕ ਘਟਾਉਣ ਦਾ ਫੈਸਲਾ ਕੀਤਾ ਗਿਆ …

Read More »

ਜਵਾਹਰ ਸੁਰੰਗ ਹਾਦਸਾ : ਇਕ ਹੋਰ ਪੁਲਸ ਮੁਲਾਜ਼ਮ ਦੀ ਮਿਲੀ ਲਾਸ਼

ਸ਼੍ਰੀਨਗਰ— ਕੁਲਗਾਮ ਜ਼ਿਲੇ ‘ਚ ਜਵਾਹਰ ਸੁਰੰਗ ਨੇੜੇ ਦੋ ਦਿਨ ਪਹਿਲਾਂ ਬਰਫ ਖਿਸਕਣ ਦੀ ਘਟਨਾ ਮਗਰੋਂ ਲਾਪਤਾ ਹੋਏ ਇਕ ਪੁਲਸ ਮੁਲਾਜ਼ਮ ਦੀ ਲਾਸ਼ ਸ਼ਨੀਵਾਰ ਨੂੰ ਮਿਲੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਲਾਸ਼ ਨੂੰ ਅੱਜ ਸਵੇਰੇ ਲੱਭਿਆ ਗਿਆ ਅਤੇ ਬਰਫ ‘ਚੋਂ ਬਾਹਰ ਕੱਢਿਆ ਗਿਆ। ਦੱਸਣਯੋਗ ਹੈ ਕਿ ਕੁਲਗਾਮ ਜ਼ਿਲੇ ਵਿਚ ਜਵਾਹਰ ਸੁਰੰਗ …

Read More »
WP2Social Auto Publish Powered By : XYZScripts.com