Home / 2019 / February / 04

Daily Archives: February 4, 2019

ਦੇਸ਼ ਅਤੇ ਸੰਵਿਧਾਨ ਬਚਾਉਣ ਲਈ ਜਾਰੀ ਰੱਖਾਂਗੀ ‘ਸੱਤਿਆਗ੍ਰਹਿ’ : ਮਮਤਾ

ਕੋਲਕਾਤਾ— ਚਿਟਫੰਡ ਘਪਲੇ ਵਿਚ ਸੀ. ਬੀ. ਆਈ. ਦੇ ਕੋਲਕਾਤਾ ਪੁਲਸ ਮੁਖੀ ਤੋਂ ਪੁੱਛ-ਗਿੱਛ ਕਰਨ ਦੀ ਕੋਸ਼ਿਸ਼ ਵਿਰੁੱਧ ਧਰਨੇ ‘ਤੇ ਬੈਠੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਦੇਸ਼ ਅਤੇ ਸੰਵਿਧਾਨ ਬਚਾਉਣ ਲਈ ਸੱਤਿਆਗ੍ਰਹਿ ਜਾਰੀ ਰੱਖੇਗੀ। ਮੁੱਖ ਮੰਤਰੀ ਕੁਝ ਸੀਨੀਅਰ ਮੰਤਰੀਆਂ ਅਤੇ ਪਾਰਟੀ ਦੇ ਮੈਂਬਰਾਂ ਨਾਲ ਬਿਨਾਂ …

Read More »

ਕਿਸਾਨਾਂ ਦੀ ਮੌਤ ‘ਤੇ ਜਨਤਾ ਦੇ ਪੈਸਿਆਂ ਨਾਲ ਸਰਕਾਰ ਮਨਾ ਰਹੀ ਹੈ ਜਸ਼ਨ – ਭਗਵੰਤ ਮਾਨ

ਚੰਡੀਗੜ੍ਹ –ਆਮ ਆਦਮੀ ਪਾਰਟੀ ਨੇ ਕਰਜ਼-ਮੁਆਫੀ ਪ੍ਰਮਾਣ- ਪੱਤਰ ਵੰਡ ਸਮਾਗਮ ਵਿਚ ਕੈਪਟਨ ਸਰਕਾਰ ਵੱਲੋਂ ਕੀਤੇ ਜਾ ਰਹੇ ਫ਼ਾਲਤੂ ਖ਼ਰਚਿਆਂ ਨੂੰ ਕਿਸਾਨਾਂ ਦੀ ਮੌਤ ‘ਤੇ ਜਨਤਾ ਦੇ ਪੈਸਿਆਂ ਨਾਲ ਮਨਾ ਰਹੀ ਜਸ਼ਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਨੇ ਬਿਆਨ ਜਾਰੀ …

Read More »

ਅਸਾਮ ‘ਚ ਰੇਲਵੇ ਸਟੇਸ਼ਨ ਅਤੇ ਟਰੇਨ ‘ਚੋਂ ਵਿਸਫੋਟਕ ਸਮੱਗਰੀ ਬਰਾਮਦ

ਗੁਹਾਟੀ — ਗੁਹਾਟੀ ਰੇਲਵੇ ਸਟੇਸ਼ਨ ਅਤੇ ਮੋਰੀਗਾਂਵ ਜ਼ਿਲੇ ‘ਚ ਅਵਧ-ਅਸਾਮ ਐਕਸਪ੍ਰੈੱਸ ਟਰੇਨ ‘ਚੋਂ ਸੋਮਵਾਰ ਨੂੰ ਭਾਰੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ। ਗੁਹਾਟੀ ਰੇਲਵੇ ਸਟੇਸ਼ਨ ਦੇ ਇਕ ਪਲੇਟਫਾਰਮ ‘ਤੇ ਸਵੇਰੇ 5 ਵਜ ਕੇ 40 ਮਿੰਟ ‘ਤੇ 440 ਜਿਲੇਟਾਈਨ ਸਟਿਕਸ, 700 ਡੇਟੋਨੇਟਰ ਅਤੇ ਫਿਊਜ਼ ਤਾਰ ਦੇ 3 ਬੰਡਲਾਂ ਨਾਲ ਭਰਿਆ …

Read More »

ਪੰਜਾਬ ‘ਚ ਸਵਾਈਨ ਫਲੂ ਦਾ ਕਹਿਰ ਜਾਰੀ, ਇੱਕ ਹੋਰ ਨੌਜਵਾਨ ਨੇ ਦਮ ਤੋੜਿਆ

ਚੰਡੀਗੜ – ਪੰਜਾਬ ‘ਚ ਸਵਾਈਨ ਫਲੂ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਕਾਰਨ ਇਸ ਬੀਮਾਰੀ ਕਾਰਨ ਮੌਤਾਂ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਜਲੰਧਰ ਦੇ ਇੱਕ ਨੌਜਵਾਨ, ਜਿਸ ਦਾ 14 ਫਰਵਰੀ ਨੂੰ ਵਿਆਹ ਹੋਣ ਵਾਲਾ ਸੀ, ਦੀ ਇਸ ਬੀਮਾਰੀ ਕਾਰਨ ਮੌਤ ਹੋ ਗਈ ਅਤੇ ਅੱਜ ਮਾਨਸਾ …

Read More »

ਸੰਘਣੀ ਧੁੰਦ ਨੇ ਕਲਾਵੇ ‘ਚ ਲਈ ਦਿੱਲੀ, ਕਈ ਫਲਾਈਟ ਤੇ ਟਰੇਨਾਂ ਲੇਟ

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਰਹਿੰਦੇ ਲੋਕਾਂ ਨੂੰ ਠੰਡ ਅਤੇ ਧੁੰਦ ਤੋਂ ਰਾਹਤ ਮਿਲੀ ਨਜ਼ਰ ਨਹੀਂ ਆ ਰਹੀ ਹੈ। ਸੋਮਵਾਰ ਨੂੰ ਜਦੋਂ ਲੋਕ ਉਠੇ ਤਾਂ ਆਸਮਾਨ ਧੁੰਦ ਦੀ ਸਫੈਦ ਚਾਦਰ ਨਾਲ ਢੱਕਿਆ ਹੋਇਆ ਸੀ ਅਤੇ ਦ੍ਰਿਸ਼ਟਤਾ (ਵਿਜ਼ੀਬਿਲਟੀ) ਨਾ ਦੇ ਬਰਾਬਰ ਸੀ। ਸੰਘਣੀ ਧੁੰਦ ਦੇ ਨਾਲ-ਨਾਲ ਪ੍ਰਦੂਸ਼ਣ ਦਾ ਪੱਧਰ ਵੀ …

Read More »

ਬਹਿਬਲਕਲਾਂ ਗੋਲੀਕਾਂਡ ਮਾਮਲਾ : ਫਰੀਦਕੋਟ ਅਦਾਲਤ ਨੇ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਨੂੰ 3 ਦਿਨਾਂ ਦੇ ਰਿਮਾਂਡ ਉਤੇ ਭੇਜਿਆ

ਚੰਡੀਗੜ – ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਗ੍ਰਿਫਤਾਰ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਨੂੰ ਅੱਜ ਫਰੀਦਕੋਟ ਅਦਾਲਤ ਨੇ 3 ਦਿਨਾਂ ਦੇ ਪੁਲਿਸ ਰਿਮਾਂਡ ਉਤੇ ਭੇਜਣ ਦਾ ਹੁਕਮ ਸੁਣਾਇਆ। ਦੱਸਣਯੋਗ ਹੈ ਕਿ ਬੀਤੇ ਦਿਨੀਂ ਐੱਸ.ਆਈ.ਟੀ ਵਲੋਂ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਨੂੰ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਉਹਨਾਂ ਦੇ ਹੁਸ਼ਿਆਰਪੁਰ ਦੇ ਨਿਵਾਸ ਤੋਂ ਗ੍ਰਿਫਤਾਰ ਕੀਤਾ …

Read More »

ਸੀ.ਬੀ.ਆਈ. ਮਾਮਲਾ : ਉਮਰ ਅਬਦੁੱਲਾ ਤੇ ਮਹਿਬੂਬਾ ਨੇ ਕੀਤਾ ਮਮਤਾ ਦਾ ਸਮਰਥਨ

ਸ਼੍ਰੀਨਗਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ‘ਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਹੋਰ ਸੰਸਥਾਵਾਂ ਦੀ ਗਲਤ ਵਰਤੋਂ ਦਾ ਦੋਸ਼ ਲਗਾਉਂਦੇ ਹੋਏ ਨੈਸ਼ਨਲ ਕਾਨਫਰੰਸ (ਨੇਕਾਂ) ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਚੇਅਰਪਰਸਨ ਮਹਿਬੂਬਾ ਮੁਫ਼ਤੀ ਨੇ ਧਰਨੇ ‘ਤੇ ਬੈਠੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ …

Read More »

ਪਟਿਆਲਾ ਪੁਲਿਸ ਨੇ 3 ਗੈਂਗਸਟਰਾਂ ਨੂੰ ਕੀਤਾ ਗ੍ਰਿਫ਼ਤਾਰ

ਪਟਿਆਲਾ : ਪੁਲਿਸ ਮੁੱਠਭੇੜ ਦੌਰਾਨ ਫਰਾਰ ਹੋਏ 4 ਰਾਜਾਂ ਨੂੰ ਲੋੜੀਂਦੇ 3 ਗੈਂਗਸਟਰਾ ਨੂੰ ਪਟਿਆਲਾ ਪੁਲਿਸ ਨੇ ਹਰਿਆਣਾ ਬਾਰਡਰ ਤੋਂ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਹੋਈ ਹੈ। ਤਿੰਨੋ ਗੈਂਗਸਟਰ ਪੁਲਿਸ ਨੂੰ ਕਈ ਕੇਸਾ ਵਿੱਚ ਲੋੜੀਂਦੇ ਸਨ ਜਿਨ੍ਹਾਂ ਵਿੱਚ ਅੰਬਾਲਾ ਜਿਓਲਰ ਦਾ ਕਤਲ ਲੁੱਟਾ ਖੋਹ ,ਚੰਡੀਗੜ੍ਹ ਨੁੱਕੜ ਢਾਬਾ ਦੇ ਮਾਲਕ ਉਪਰ …

Read More »

ਅਯੁੱਧਿਆ: ਕੇਂਦਰ ਦੀ ਅਰਜ਼ੀ ਦੇ ਖਿਲਾਫ ਕੋਰਟ ‘ਚ ਨਵੀਂ ਪਟੀਸ਼ਨ

ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਅਯੁੱਧਿਆ ‘ਚ ਰਾਮ ਮੰਦਰ ਅਤੇ ਬਾਬਰੀ ਮਸਜਿਦ ਜ਼ਮੀਨ ਵਿਵਾਦ ਨੂੰ ਲੈ ਕੇ ਕਾਫੀ ਘਮਾਸਾਨ ਹੋ ਰਿਹਾ ਹੈ। ਪਿਛਲੇ ਹਫਤੇ ਹੀ ਕੇਂਦਰ ਸਰਕਾਰ ਨੇ ਗੈਰ-ਵਿਵਾਦਿਤ ਜ਼ਮੀਨ ਵਾਪਸ ਕਰਨ ਲਈ ਅਰਜ਼ੀ ਦਿੱਤੀ। ਹੁਣ ਇਸ ਅਰਜ਼ੀ ਦੇ ਵਿਰੋਧ ‘ਚ ਸੁਪਰੀਮ ਕੋਰਟ ‘ਚ ਨਵੀਂ ਪਟੀਸ਼ਨ ਪਾਈ …

Read More »
WP2Social Auto Publish Powered By : XYZScripts.com