Home / 2019 / February / 14

Daily Archives: February 14, 2019

ਜੰਮੂ: ਪੁਲਵਾਮਾ ‘ਚ ਅੱਤਵਾਦੀ ਹਮਲਾ, 12 ਜਵਾਨ ਸ਼ਹੀਦ

ਜੰਮੂ: ਪੁਲਵਾਮਾ ‘ਚ ਅੱਤਵਾਦੀ ਹਮਲਾ, 12 ਜਵਾਨ ਸ਼ਹੀਦ

ਸ਼੍ਰੀਨਗਰ-ਜੰਮੂ ਅਤੇ ਕਸ਼ਮੀਰ ਹਾਈਵੇਅ ‘ਤੇ ਅੱਜ ਅੱਤਵਾਦੀਆਂ ਨੇ ਸੀ. ਆਰ. ਪੀ. ਐੱਫ. ਦੇ ਕਾਫਲੇ ‘ਤੇ ਨਿਸ਼ਾਨਾ ਵਿੰਨ੍ਹਦੇ ਹਮਲਾ ਕਰ ਦਿੱਤਾ, ਜਿਸ ‘ਚ 12 ਜਵਾਨ ਸ਼ਹੀਦ ਹੋ ਗਏ ਅਤੇ ਕਈ ਜਵਾਨ ਜ਼ਖਮੀ ਹੋ ਗਏ। ਅੱਤਵਾਗੀ ਸੰਗਠਨ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਰਿਪੋਰਟ ਮੁਤਾਬਕ ਅੱਤਵਾਦੀਆਂ ਨੇ ਇਸ ਇਲਾਕੇ ‘ਚ …

Read More »

1883 ਕਲਰਕਾਂ ਦੀਆਂ ਨਿਯੁਕਤੀਆਂ ਅਪ੍ਰੈਲ ‘ਚ ਸੰਭਵ : ਮੁੱਖ ਮੰਤਰੀ

1883 ਕਲਰਕਾਂ ਦੀਆਂ ਨਿਯੁਕਤੀਆਂ ਅਪ੍ਰੈਲ ‘ਚ ਸੰਭਵ : ਮੁੱਖ ਮੰਤਰੀ

ਅਮਨ ਅਰੋੜਾ ਦੇ ਅਣਸਟਾਰਡ ਸਵਾਲ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ (ਆਪ) ਵਿਧਾਇਕ ਅਮਨ ਅਰੋੜਾ ਵੱਲੋਂ ਪੁੱਛੇ ਗਏ ਬਿਨਾਂ ਨਿਸ਼ਾਨ ਵਾਲੇ (ਅਣਸਟਾਰਡ) ਸਵਾਲ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਅਧੀਨ ਚੋਣ ਸੇਵਾਵਾਂ (ਐਸ.ਐਸ.ਐਸ.) ਬੋਰਡ ਪੰਜਾਬ ਵੱਲੋਂ 2016 ‘ਚ …

Read More »

ਗੁੱਜਰ ਅੰਦੋਲਨ ਅੱਜ ਵੀ ਜਾਰੀ, ਕਈ ਟ੍ਰੇਨਾਂ ਰੱਦ

ਗੁੱਜਰ ਅੰਦੋਲਨ ਅੱਜ ਵੀ ਜਾਰੀ, ਕਈ ਟ੍ਰੇਨਾਂ ਰੱਦ

ਜੈਪੁਰ- ਰਾਜਸਥਾਨ ‘ਚ ਗੁੱਜਰਾਂ ਦਾ ਰਾਖਵਾਂਕਰਨ ਦੇ ਲਈ ਅੰਦੋਲਨ ਅੱਜ ਵੀ ਜਾਰੀ ਹੈ। ਇਸ ਅੰਦੋਲਨ ਦੇ ਚੱਲਦਿਆਂ ਗੁੱਜਰਾਂ ਨੇ ਰੇਲ ਅਤੇ ਸੜਕ ਮਾਰਗ ਬੰਦ ਕੀਤੇ ਹਨ। ਸੂਬੇ ‘ਚ ਗੁੱਜਰਾ ਸਮੇਤ 5 ਹੋਰ ਜਾਤੀਆਂ ਨੂੰ ਰਿਜ਼ਰਵੇਸ਼ਨ ਦੇ ਲਈ ਬਿੱਲ ਬੁੱਧਵਾਰ (13 ਫਰਵਰੀ) ਨੂੰ ਰਾਜ ਵਿਧਾਨ ਸਭਾ ‘ਚ ਪਾਸ ਕਰ ਦਿੱਤਾ ਗਿਆ। …

Read More »

ਲੁਧਿਆਣਾ ਗੈਂਗਰੇਪ ਮਾਮਲੇ ‘ਤੇ ਭਗਵੰਤ ਮਾਨ ਦਾ ਪ੍ਰਤੀਕਰਮ

ਲੁਧਿਆਣਾ ਗੈਂਗਰੇਪ ਮਾਮਲੇ ‘ਤੇ ਭਗਵੰਤ ਮਾਨ ਦਾ ਪ੍ਰਤੀਕਰਮ

ਸੰਗਰੂਰ— ਸੰਗਰੁਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਲੁਧਿਆਣਾ ‘ਚ ਹੋਏ ਗੈਂਗਰੇਪ ਦੀ ਸਖਤ ਸ਼ਬਦਾਂ ‘ਚ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ ‘ਚ ਕਾਨੂੰਨੀ ਦੀ ਸਥਿਤੀ ਵਿਗੜ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਪੁਲਸ ਆਪ ਮੁਹਾਰੇ ਕੰਮ ਕਰ ਰਹੀ ਹੈ ਅਤੇ ਵਿਧਾਇਕਾਂ ਵੱਲੋਂ ਪੁਲਸ ਅਫਸਰਾਂ ਨੂੰ ਧਮਕਾਇਆ ਜਾ ਰਿਹਾ …

Read More »

ਅਗਸਤਾ ਵੈਸਟਲੈਂਡ ਮਾਮਲਾ- ਰਾਜੀਵ ਸਕਸੈਨਾ ਨੂੰ ਮਿਲੀ ਸੱਤ ਦਿਨ ਦੀ ਅੰਤਰਿਮ ਜ਼ਮਾਨਤ

ਅਗਸਤਾ ਵੈਸਟਲੈਂਡ ਮਾਮਲਾ- ਰਾਜੀਵ ਸਕਸੈਨਾ ਨੂੰ ਮਿਲੀ ਸੱਤ ਦਿਨ ਦੀ ਅੰਤਰਿਮ ਜ਼ਮਾਨਤ

ਨਵੀਂ ਦਿੱਲੀ- ਅਗਸਤਾ ਵੈਸਟਲੈਂਡ ਮਨੀ ਲਾਂਡਰਿੰਗ ਮਾਮਲੇ ਦੇ ਦੋਸ਼ੀ ਰਾਜੀਵ ਸਕਸੈਨਾ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 22 ਫਰਵਰੀ ਤੱਕ ਅੰਤਿਮ ਜ਼ਮਾਨਤ ਦੇ ਦਿੱਤੀ ਹੈ। ਰਾਜੀਵ ਸਕਸੈਨਾ ਨੂੰ 5-5 ਲੱਖ ਰੁਪਏ ਦੀਆਂ ਦੋ ਜ਼ਮਾਨਤ ਰਾਸ਼ੀਆਂ ‘ਤੇ 7 ਦਿਨਾਂ ਦੀ ਅੰਤਰਿਮ ਜ਼ਮਾਨਤ ਦਿੱਤੀ ਗਈ। ਮੁੱਖ ਜੱਜ ਅਰਵਿੰਦ ਕੁਮਾਰ ਨੇ …

Read More »

ਆਪ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਵਲੋਂ ਸਮੁੱਚੇ ਸਦਨ ਨੂੰ ਵਿਆਹ ਦਾ ਸੱਦਾ

ਆਪ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਵਲੋਂ ਸਮੁੱਚੇ ਸਦਨ ਨੂੰ ਵਿਆਹ ਦਾ ਸੱਦਾ

ਚੰਡੀਗੜ – ਆਪ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦਾ ਵਿਆਹ 17 ਫਰਵਰੀ ਨੂੰ ਤਲਵੰਡੀ ਸਾਬੋ ਵਿਖੇ ਹੋ ਰਿਹਾ ਹੈ। ਉਸ ਲਈ ਸਪੀਕਰ ਨੇ ਸਮੁੱਚੇ ਸਦਨ ਨੂੰ ਜਾਣੂ ਕਰਾਇਆ, ਜਿਸ ਤੇ ਖੁਦ ਵਿਧਾਇਕਾ ਨੇ ਸਾਰੇ ਮੈਂਬਰਾਂ ਨੂੰ ਵਿਆਹ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ …

Read More »

‘ਦਿੱਲੀ ‘ਚ ਅਧਿਕਾਰਾਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਫੈਸਲਾ ਬਦਕਿਸਮਤੀ ਵਾਲਾ’

‘ਦਿੱਲੀ ‘ਚ ਅਧਿਕਾਰਾਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਫੈਸਲਾ ਬਦਕਿਸਮਤੀ ਵਾਲਾ’

ਨਵੀਂ ਦਿੱਲੀ— ਦਿੱਲੀ ‘ਚ ਉੱਪਰਾਜਪਾਲ (ਐੱਲ. ਜੀ.) ਅਤੇ ਮੁੱਖ ਮੰਤਰੀ ਦੇ ਅਧਿਕਾਰਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਅਰਵਿੰਦ ਕੇਜਰੀਵਾਲ ਸਰਕਾਰ ਨੇ ਬਦਕਿਸਮਤੀ ਅਤੇ ਰਾਜਧਾਨੀ ਦੀ ਜਨਤਾ ਪ੍ਰਤੀ ਅਨਿਆਂ ਕਰਾਰ ਦਿੱਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਧਿਕਾਰਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਬਹੁਤ …

Read More »

ਵਹਿਮਾਂ-ਭਰਮਾਂ ਦੇ ਅੰਤ ਲਈ ‘ਆਪ’ ਵਿਧਾਇਕਾਂ ਨੇ ਸਿੱਖਿਆ ‘ਤੇ ਦਿੱਤਾ ਜ਼ੋਰ

ਵਹਿਮਾਂ-ਭਰਮਾਂ ਦੇ ਅੰਤ ਲਈ ‘ਆਪ’ ਵਿਧਾਇਕਾਂ ਨੇ ਸਿੱਖਿਆ ‘ਤੇ ਦਿੱਤਾ ਜ਼ੋਰ

ਮੀਤ ਹੇਅਰ ਅਤੇ ਸਰਬਜੀਤ ਕੌਰ ਮਾਣੂੰਕੇ ਨੇ ਲਿਆ ਹਿੱਸਾ ਚੰਡੀਗੜ੍ਹ– ਪੰਜਾਬ ਵਿਧਾਨ ਸਭਾ ‘ਚ ਅੱਜ ਵਿਧਾਇਕ ਸੋਮ ਪ੍ਰਕਾਸ਼ ਵੱਲੋਂ ਵਹਿਮਾਂ ਭਰਮਾਂ ਦੇ ਮੁੱਦੇ ‘ਤੇ ਲਿਆਂਦੇ ਗੈਰ ਸਰਕਾਰੀ ਮਤੇ ‘ਤੇ ‘ਆਪ’ ਵਿਧਾਇਕ ਮੀਤ ਹੇਅਰ ਅਤੇ ਸਰਬਜੀਤ ਕੌਰ ਮਾਣੂੰਕੇ ਨੇ ਹਿੱਸਾ ਲਿਆ। ਦੋਵੇਂ ਵਿਧਾਇਕਾਂ ਨੇ ਵਹਿਮਾਂ ਭਰਮਾਂ ਦੇ ਅੰਤ ਲਈ ਸਮੁੱਚੇ ਸਮਾਜ …

Read More »

US House backs measure to end support for Saudis in Yemen war

US House backs measure to end support for Saudis in Yemen war

The United States has supported the Saudi-led air campaign against Iran-backed Houthi rebels in Yemen with mid-air refuelling support, intelligence and targeting assistance. WASHINGTON: The Democratic-led US House of Representatives on Wednesday approved a resolution that would end US support for the Saudi Arabia-led coalition in the war in Yemen, …

Read More »