ਚੰਡੀਗੜ – ਪੰਜਾਬ ਵਿਚ ਅੱਜ ਭਾਰੀ ਬਾਰਿਸ਼ ਹੋਈ ਜਿਸ ਕਾਰਨ ਕਈ ਇਲਾਕਿਆਂ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ ਮੋਹਾਲੀ ਫਤਿਹਗੜ੍ਹ ਸਾਹਿਬ, ਜਲੰਧਰ, ਬਠਿੰਡਾ ਸਮੇਤ ਇਲਾਕਿਆਂ ਵਿਚ ਭਾਰੀ ਮੀਂਹ ਪਿਆ। ਜੋ ਕਿ ਲਗਾਤਾਰ ਜਾਰੀ ਹੈ। ਇਸ ਦੌਰਾਨ ਇਨਾਂ ਇਲਾਕਿਆਂ ਵਿਚ ਹੜ੍ਹ ਵਰਗੇ ਹਾਲਾਤ ਬਣ ਚੁੱਕੇ …
Read More »ਮੇਰਠ ਯੂਨੀਵਰਸਿਟੀ ਦਾ ਫਰਮਾਨ, ਚਿਹਰਾ ਢੱਕ ਕੇ ਕਾਲਜ ਆਉਣ ‘ਤੇ ਲਗਾਈ ਰੋਕ
ਨਵੀਂ ਦਿੱਲੀ— ਮੇਰਠ ਦੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਨੇ ਇਕ ਫਰਮਾਨ ਜਾਰੀ ਕੀਤਾ ਹੈ। ਇਸ ਫਰਮਾਨ ‘ਚ ਉਨ੍ਹਾਂ ਨੇ ਔਰਤਾਂ ਵੱਲੋਂ ਚਿਹਰਾ ਢੱਕ ਕੇ ਕਾਲਜ ਆਉਣ ‘ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਔਰਤਾਂ ਮੂੰਹ ਢੱਕਣ ਲਈ ਸਕਾਰਫ ਜਾਂ ਦੁੱਪਟੇ ਦੀ ਵਰਤੋਂ ਨਹੀਂ ਕਰ ਸਕਦੀਆਂ। ਯੂਨੀਵਰਸਿਟੀ ਨੇ ਇਹ …
Read More »ਭਾਰੀ ਬਾਰਿਸ਼ ਕਾਰਨ ਸੜਕਾਂ ‘ਤੇ ਭਰਿਆ ਪਾਣੀ, ਜਾਮ ‘ਚ ਫਸੇ ਕਈ ਲੋਕ
ਨਵੀਂ ਦਿੱਲੀ— ਦਿੱਲੀ ‘ਚ ਹੋ ਰਹੀ ਬਾਰਿਸ਼ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਵਾਹਨ ਚਾਲਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮਿੰਟੋ ਬਰਿੱਜ਼ ਦੇ ਹੇਠਾਂ ਭਾਰੀ ਬਾਰਿਸ਼ ਕਾਰਨ ਪਾਣੀ ਭਰਿਆ ਹੋਇਆ ਹੈ, ਜਿਸ ‘ਚ ਇਕ ਬੱਸ ਦੇ ਫਸ ਜਾਣ …
Read More »‘ਆਪ’ ਵੱਲੋਂ 40 ਵਿਧਾਨ ਸਭਾ ਹਲਕਿਆਂ ਲਈ 14 ਜਨਰਲ ਸਕੱਤਰ ਆਬਜ਼ਰਵਰ ਨਿਯੁਕਤ
ਹਰਜਿੰਦਰ ਸਿੰਘ ਸੀਚੇਵਾਲ ਜਲੰਧਰ ਦਿਹਾਤੀ ਤੇ ਭੁਪਿੰਦਰ ਸਿੰਘ ਬਿੱਟੂ ਤਰਨਤਾਰਨ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਬਣਾਏ ਚਾਰ ਜਨਰਲ ਸਕੱਤਰ ਅਤੇ ਤਿੰਨ ਹਲਕਾ ਪ੍ਰਧਾਨ ਨਿਯੁਕਤ ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੀ ਧਰਾਤਲ ਪੱਧਰ ‘ਤੇ ਹੋਰ ਮਜ਼ਬੂਤੀ ਲਈ ਸੰਗਠਨਾਤਮਕ ਢਾਂਚੇ ਦਾ ਵੱਡੇ ਪੱਧਰ ‘ਤੇ ਵਿਸਤਾਰ ਕਰਦੇ ਹੋਏ 14 ਸੂਬਾ …
Read More »ਮੱਧ ਪ੍ਰਦੇਸ਼ ‘ਚ ਕਾਂਗਰਸ-ਬਸਪਾ ਦਾ ਗਠਜੋੜ ਤਹਿ
ਮੱਧ ਪ੍ਰਦੇਸ਼ — ਮੱਧ ਪ੍ਰਦੇਸ਼ ‘ਚ ਪਿਛਲੇ ਸਾਲ ਤੋਂ ਸੱਤਾ ਤੋਂ ਬਾਹਰ ਚੱਲ ਰਹੀ ਕਾਂਗਰਸ ਨੇ ਸੂਬੇ ‘ਚ ਚੋਣਾਂ ਦੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਕਾਂਗਰਸ ਨੇ ਚੋਣਾਂ ‘ਚ ਬਸਪਾ ਨਾਲ ਗਠਜੋੜ ਤਹਿ ਕਰ ਦਿੱਤਾ ਹੈ। ਕਾਂਗਰਸ ਬੀ. ਐੱਸ. ਪੀ. ਨੂੰ 26 ਸੀਟਾਂ ਦੇਣ ਲਈ ਸਹਿਮਤ ਹੋ ਗਈ ਸੀ, ਜਦਕਿ …
Read More »ਸਮਾਜਵਾਦੀਆਂ ਦਾ ਨਹੀਂ ਹੁੰਦਾ ਐਕਸਪ੍ਰੈੱਸ ਵੇਅ: ਯੋਗੀ
ਆਜ਼ਮਗੜ੍ਹ— ਆਜ਼ਮਗੜ੍ਹ ‘ਚ 340 ਕਿਲੋਮੀਟਰ ਦੇ ਸਭ ਤੋਂ ਵੱਡੇ ਐਕਸਪ੍ਰੈੱਸ-ਵੇਅ, ਪੂਰਵਾਂਚਲ-ਵੇਅ ਦੇ ਨੀਂਹ ਪੱਥਰ ਦੌਰਾਨ ਯੂ. ਪੀ. ਦੇ ਸੀ. ਐੱਮ. ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਇਹ ਐਕਸਪ੍ਰੈੱਸ-ਵੇਅ ਪੂਰਵਾਂਚਲ ਦੀ ਜ਼ਿੰਦਗੀ ਬਣੇਗਾ। ਉਨ੍ਹਾਂ ਕਿਹਾ ਕਿ ਇਸ ਐਕਸਪ੍ਰੈੱਸ ਵੇਅ ਰਾਹੀਂ ਉਨ੍ਹਾਂ ਜ਼ਿਲਿਆਂ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨ ਦਾ ਕੰਮ ਕੀਤਾ …
Read More »ਪੁਲਸ ਨੇ ਐੱਨ. ਡੀ. ਪੀ. ਸੀ. ਐਕਟ ਤਹਿਤ ਦਰਜ ਕੀਤਾ ਝੂਠਾ ਮਾਮਲਾ : ਖਹਿਰਾ
ਚੰਡੀਗੜ੍ਹ—ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਮੋਗਾ ਪੁਲਸ ‘ਤੇ ਇਕ ਨੌਜਵਾਨ ‘ਤੇ ਐਨ.ਡੀ.ਪੀ.ਸੀ.ਐਕਟ ਤਹਿਤ ਨਾਜਾਇਜ਼ ਪਰਚਾ ਕਰਨ ਦੇ ਦੋਸ਼ ਲਾਏ ਹਨ। ਪ੍ਰੈੱਸ ਕਾਨਫਰੰਸ ਦੌਰਾਨ ਗ੍ਰਿਫਤਾਰ ਕੀਤੇ ਗਏ ਪਰਮਿੰਦਰ ਸਿੰਘ ਦੇ ਪਰਿਵਾਰ ਨਾਲ ਪ੍ਰੈੱਸ ਕਾਨਫਰੰਸ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ‘ਤੇ ਝੂਠਾ ਪਰਚਾ ਪਾ ਕੇ ਬੀਤੀ …
Read More »ਰਾਸ਼ਟਰਪਤੀ ਨੇ ਰਾਕੇਸ਼ ਸਿਨ੍ਹਾ, ਸੋਨਲ ਮਾਨਸਿੰਘ ਸਮੇਤ ਚਾਰ ਹਸਤੀਆਂ ਨੂੰ ਰਾਜਸਭਾ ‘ਚ ਕੀਤਾ ਨਾਮਜ਼ਦ
ਨਵੀਂ ਦਿੱਲੀ— ਰਾਸ਼ਟਰਪਤੀ ਨੇ ਰਾਜਸਭਾ ‘ਚ ਚਾਰ ਮਸ਼ਹੂਰ ਹਸਤੀਆਂ ਨੂੰ ਨਾਮਜ਼ਦ ਕੀਤਾ ਹੈ। ਰਾਜਸਭਾ ਦੇ ਨਵੇਂ ਚਿਹਰੇ ‘ਚ ਕਿਸਾਨ ਨੇਤਾ ਰਾਮ ਸ਼ਕਲ, ਲੇਖਕ ਅਤੇ ਲੇਖਕ ਰਾਕੇਸ਼ ਸਿਨ੍ਹਾ, ਮੂਰਤੀਕਾਰ ਰਘੁਨਾਥ ਮਹਾਪਾਤਰਾ ਅਤੇ ਕਲਾਸੀਕਲ ਡਾਂਸਰ ਸੋਨਲ ਮਾਨਸਿੰਘ ਦਾ ਨਾਮ ਸ਼ਾਮਲ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਫਿਲਮ ਜਾਂ ਖੇਡ ਦੁਨੀਆ …
Read More »ਮੋਦੀ ਨੇ ਪੂਰਵਾਂਚਲ ਐਕਸਪ੍ਰੈੱਸ ਵੇਅ ਦਾ ਰੱਖਿਆ ਨੀਂਹ ਪੱਥਰ
ਆਜ਼ਮਗੜ੍ਹ— ਆਪਣੇ ਦੋ ਦਿਨਾਂ ਦੇ ਦੌਰੇ ‘ਤੇ ਉੱਤਰ ਪ੍ਰਦੇਸ਼ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਮਗੜ੍ਹ ‘ਚ 340 ਕਿਲੋਮੀਟਰ ਲੰਬੇ ਪੂਰਵਾਂਚਲ ਐਕਸਪ੍ਰੈੱਸ ਵੇਅ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਸਮੇਤ ਭਾਜਪਾ ਦੇ ਕਈ ਮਸ਼ਹੂਰ ਨੇਤਾ ਮੌਜੂਦ ਰਹੇ। ਸਭਾ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ …
Read More »ਦੇਸ਼ ਦੀ ਤਰੱਕੀ ਲਈ ਵੱਧਦੀ ਆਬਾਦੀ ਨੂੰ ਨੱਥ ਪਾਉਣੀ ਜ਼ਰੂਰੀ : ਬਲਬੀਰ ਸਿੱਧੂ
ਸਿਹਤ ਵਿਭਾਗ ਵੱਲੋਂ ਲਾਏ ਜ਼ਿਲ੍ਹਾ ਪੱਧਰੀ ਸਿਹਤ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਮੇਲੇ ਵਿੱਚ ਲਾਏ ਵੱਖ ਵੱਖ ਬਿਮਾਰੀਆਂ ਸਬੰਧੀ ਸਟਾਲਾਂ ਦਾ ਜਾਇਜ਼ਾ ਲਿਆ ਲੋਕਾਂ ਨੂੰ ਸਫ਼ਾਈ ਪ੍ਰਤੀ ਸੁਚੇਤ ਰਹਿਣ ਦੀ ਕੀਤੀ ਅਪੀਲ ਐਸ.ਏ.ਐਸ. ਨਗਰ : ਸਿਹਤ ਵਿਭਾਗ ਵੱਲੋਂ ਪਿੰਡ ਬਲੌਂਗੀ ਵਿੱਚ ਵਿਸ਼ਵ ਆਬਾਦੀ ਦਿਵਸ ਤਹਿਤ ਮਨਾਏ ਜਾ ਰਹੇ …
Read More »
Asian Tribune Your Multilingual Newspaper covering World and local news News