Home / Punjabi News (page 840)

Punjabi News

Punjabi News

ਵਾਰਾਨਸੀ : ਫਿਰ ਟਲਿਆ ਹਾਦਸਾ, ਸਾਮਨੇਘਾਟ ਪੁਲ ਦਾ ਓਵਰਹੈੱਡ ਬੈਰੀਅਰ ਡਿੱਗਿਆ

ਵਾਰਾਨਸੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਵਾਰਾਨਸੀ ‘ਚ ਮੰਗਲਵਾਰ ਨੂੰ ਇਕ ਵਾਰ ਫਿਰ ਹਾਦਸਾ ਹੋਣ ਨਾਲ ਟਲ ਗਿਆ। ਗੰਗਾ ‘ਤੇ ਬਣੇ ਸਾਮਨੇਘਾਟ ਪੁਲ ਦਾ ਓਵਰਹੈੱਡ ਬੈਰੀਅਰ (ਲੋਹੇ ਦਾ ਵਜਨੀ ਗਾਰਡਰ) ਟੁੱਟ ਕੇ ਹੇਠਾਂ ਡਿੱਗ ਪਿਆ। ਚੰਗੀ ਕਿਸਮਤ ਨਾਲ ਰਾਹਗੀਰ ਜਾਂ ਵਾਹਨ ਇਸ ਦੀ ਲਪੇਟ ‘ਚ ਨਹੀਂ ਆਏ, ਨਹੀਂ ਤਾਂ …

Read More »

ਪੰਜਾਬ ’ਚ ਕਿਸਾਨ ਅੰਦੋਲਨ ਹੋਇਆ ਸਮਾਪਤ

ਚੰਡੀਗੜ੍ਹ – ਪਿਛਲੇ ਦਿਨਾਂ ਤੋਂ ਜਾਰੀ ਕਿਸਾਨਾਂ ਦਾ ਅੰਦੋਲਨ ਅੱਜ ਅਧਿਕਾਰਤ ਤੌਰ ’ਤੇ ਸਮਾਪਤ ਹੋ ਗਿਆ। ਇਸ ਦੇ ਨਾਲ ਹੀ ਸੂਬੇ ਵਿਚ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਮੁੜ ਤੋਂ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਦੇਸ਼ ਭਰ ਵਿਚ ਇਹ ਅੰਦੋਲਨ 10 ਜੂਨ ਤਕ ਜਾਰੀ ਰਹੇਗਾ। ਇਸ ਦੌਰਾਨ ਪਿਛਲੇ ਦਿਨੀਂ ਮੱਧ ਪ੍ਰਦੇਸ਼ …

Read More »

ਹਰਿਆਣਾ ‘ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਘਰ ‘ਚ ਲੱਗੀ ਅੱਗ

ਕਰਨਾਲ— ਹਰਿਆਣਾ ‘ਚ ਕਰਨਾਲ ਦੇ ਰਾਮਨਗਰ ‘ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਘਰ ‘ਚ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ। ਅੱਗ ਲੱਗਣ ਨਾਲ ਘਰ ‘ਚ ਕਾਫੀ ਕੀਮਤੀ ਸਮਾਨ ਸੜ੍ਹ ਕੇ ਸੁਆਹ ਹੋ ਗਿਆ। ਪੁਲਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਅਤੇ ਭਾਜਪਾ ਦੇ ਜਿਲਾ ਪ੍ਰਧਾਨ ਸਮੇਤ ਪਾਰਟੀ ਦੇ ਹੋਰ ਕਾਰਜਕਰਤਾ …

Read More »

ਸੁਨੰਦਾ ਪੁਸ਼ਕਰ ਮਾਮਲਾ : ਕੋਰਟ ਨੇ ਸ਼ਸ਼ੀ ਥਰੂਰ ਨੂੰ ਮੰਨਿਆ ਦੋਸ਼ੀ, ਚਲੇਗਾ ਕੇਸ

ਨਵੀਂ ਦਿੱਲੀ— ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ‘ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਉਸ ਨੂੰ ਦੋਸ਼ੀ ਮੰਨਿਆ ਹੈ। ਕੋਰਟ ਨੇ ਸੰਮਨ ਜਾਰੀ ਕਰਕੇ 7 ਜੁਲਾਈ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। …

Read More »

ਮੁੱਖ ਮੰਤਰੀ ਵਲੋਂ ‘ਤੰਦਰੁਸਤ ਪੰਜਾਬ’ ਮੁਹਿੰਮ ਦੀ ਸ਼ੁਰੂਆਤ

ਮੋਹਾਲੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਪੰਜਾਬ ਤੇ ਇਸ ਦੀ ਚੌਗਿਰਦੇ ਨੂੰ ਬਚਾਉਣਾ ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ। ਉਨਾੰ ਨੇ ਸਨਅਤਕਾਰਾਂ ਨੂੰ ਵੀ ਆਪੋ-ਆਪਣੀਆਂ ਫੈਕਟਰੀਆਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਢੁਕਵੇਂ ਕਦਮ ਚੁੱਕਣ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਮੁੱਖ ਮੰਤਰੀ …

Read More »

ਰਾਹੁਲ ਕਲ ਮੰਦਸੌਰ ‘ਚ, ਕਮਲਨਾਥ ਨੇ ਕਿਹਾ-ਕਿਸਾਨ ਨਿਡਰ ਹੋ ਕੇ ਆਉਣ ਰੈਲੀ ‘ਚ

ਭੋਪਾਲ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਲ 6 ਜੂਨ ਨੂੰ ਮੱਧ ਪ੍ਰਦੇਸ਼ ਆ ਰਹੇ ਹਨ। ਰਾਹੁਲ ਗਾਂਧੀ ਸਵੇਰੇ 10.30 ਵਜੇ ਪੀਪਲਜ਼ ਮੰਡੀ ਮੰਦਸੌਰ ਪਹੁੰਚਣਗੇ। ਰਾਹੁਲ ਇਥੇ ਮੰਦਸੌਰ ਗੋਲੀਕਾਂਡ ਦੀ ਬਰਸੀ ਅਤੇ ਹੋਰ ਕਿਸਾਨਾਂ ਦੀ ਯਾਦ ‘ਚ ਆਯੋਜਿਤ ਪ੍ਰੋਗਰਾਮ ‘ਚ ਆਉਣ ਵਾਲੇ ਲੱਖਾਂ ਕਿਸਾਨਾਂ ਦੀ ਸਭਾ ਨੂੰ ਸੰਬੋਧਿਤ ਕਰਨਗੇ। ਰਾਹੁਲ ਦੇ ਦੌਰੇ …

Read More »

ਅਲਬਰਟਾ, ਸੰਘੀ ਸਰਕਾਰ ਦੁਆਰਾ ਟ੍ਰਾਂਸ ਮਾਂਉਟੇਨ ਪਾਈਪਲਾਈਨ ਨੂੰ ਖਰੀਦਣ ਦਾ ਸਮਰਥਨ ਕਰਦਾ ਹੈ

ਕਨੇਡਾ ਅਤੇ ਅਲਬਰਟਾ ਸਰਕਾਰ ਨੇ ਟ੍ਰਾਂਸ ਮਾਂਉਟੇਂਨ ਪਾਈਪਲਾਈਨ ਅਤੇ ਸਬੰਧਿਤ ਸੰਪਤੀ ਖਰੀਦ ਕੇ ਸਾਰੇ ਕਨੇਡਾ ਅਤੇ ਅਲਬਰਟਾ ਵਾਸੀਆਂ ਲਈ ਬਹੁਤ ਵੱਡਾ ਕਦਮ ਚੁਕਿੱਆ ਹੈ। ਇਹ ਸੌਦਾ, ਜੋ ਕਿੰਡਰ ਮੌਰਗਨ ਸ਼ੇਅਰ ਧਾਰਕਾਂ ਦੀ ਪ੍ਰਵਾਨਗੀ ਅਧੀਨ ਹੈ, ਲੋਕਾਂ ਨੂੰ ਤੁਰੰਤ ਪਾਈਪਲਾਈਨ ਦੀ ਉਸਾਰੀ ਦੇ ਕੰਮ ਤੇ ਲਗਾਵੇਗਾ। ਟ੍ਰਾਂਸ ਮਾਂਉਟੇਨ ਪਾਈਪਲਾਈਨ ਵਿਸਥਾਰ ਦੁਆਰਾਅਲਬਰਟਾ …

Read More »

ਮੁੰਬਈ ਤੋਂ ਇਲਾਜ ਕਰਵਾ ਕੇ ਪਟਨਾ ਵਾਪਸ ਆਏ ਲਾਲੂ ਯਾਦਵ

ਪਟਨਾ— ਰਾਸ਼ਟਰੀ ਜਨਤਾ ਦਲ(ਆਰ.ਜੇ. ਡੀ) ਦੇ ਮੁਖੀਆ ਲਾਲੂ ਪ੍ਰਸਾਦ ਯਾਦਵ ਦਿਲ ਅਤੇ ਕਿਡਨੀ ਦੀ ਬੀਮਾਰੀ ਦਾ ਇਲਾਜ ਕਰਵਾ ਕੇ ਸੋਮਵਾਰ ਨੂੰ ਮੁੰਬਈ ਤੋਂ ਪਟਨਾ ਆਏ ਹਨ। ਮੁੰਬਈ ਤੋਂ ਆਉਣ ਦੇ ਬਾਅਦ ਲਾਲੂ ਯਾਦਵ ਵੀਲ ਚੇਅਰ ‘ਤੇ ਬੈਠੇ ਹੋਏ ਸਨ। ਇਸ ਦੌਰਾਨ ਵੱਡੀ ਸੰਖਿਆ ‘ਚ ਵਰਕਰ ਉਨ੍ਹਾਂ ਨੂੰ ਲੈਣ ਪੁੱਜੇ। ਲਾਲੂ …

Read More »

ਸੁਖਬੀਰ ਬਾਦਲ ਵੱਲੋਂ ਚੰਡੀਗੜ (ਯੂ.ਟੀ) ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ

ਚੰਡੀਗੜ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ (ਯੂ.ਟੀ) ਇਕਾਈ ਦੇ ਪ੍ਰਧਾਨ ਸ. ਹਰਦੀਪ ਸਿੰਘ ਬੁਟੇਰਲਾ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਚੰਡੀਗੜ ਇਕਾਈ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਚੰਡੀਗੜ ਇਕਾਈ …

Read More »

ਸ਼ਿਮਲਾ-ਚੰਡੀਗਡ਼੍ਹ ਹੈਲੀ ਟੈਕਸੀ ਦੀ ਹੋਈ ਸ਼ੁਰੂਆਤ

ਸ਼ਿਮਲਾ 4 ਜੂਨ – ਸ਼ਿਮਲਾ ਤੇ ਚੰਡੀਗਡ਼੍ਹ ਦਰਮਿਆਨ ਹੈਲੀ ਟੈਕਸੀ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ। ਇਸ ਸੇਵਾ ਦਾ ਉਦਘਾਟਨ ਸ਼ੁਰੂਆਤ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵਲੋਂ ਕੀਤਾ ਗਿਆ। ਇਸ 20 ਸੀਟਰ ਹੈਲੀਕਾਪਟਰ ਸੇਵਾ ਦਾ ਕਿਰਾਇਆ 2,999 ਰੁਪਏ ਰੱਖਿਆ ਗਿਆ ਹੈ, ਜੋ ਕਿ ਕੇਵਲ 20 ਮਿੰਟ …

Read More »